#ਪੰਜਾਬੀ ਕਵਿਤਾ
Explore tagged Tumblr posts
Text
ਕੌੜੀ ਅਸਲੀਅਤ!
#ਪੰਜਾਬੀ ਕਵਿਤਾ#writers corner#writers on tumblr#poets corner#new poets on tumblr#urdu poetry#hindi poetry#poetblr
2 notes
·
View notes
Text
ਦਿਲ ਨੱਚਣ ਨੂੰ ਕਰਦਾ ਏ ਚਾਨ ਮੇਰਾ
ਜਦੋਂ ਚੜ੍ਹੀ ਹੋਈ ਕਿਹੇ ਦੀ ਜੰਞ ਵੇਂਹਨਾਂ।
ਵੱਤ ਆਪਣੀਆਂ ਖ਼ੁਸ਼ੀਆਂ ਭੁੱਲ ਵੰਞਨਾਂ
ਜਦੋਂ ਕਿਹੇ ਦੀ ਅੱਖ ਵਿੱਚ ਹੰਞ ਵੇਂਹਨਾਂ।
ਕਦੀ ਰਾਹ 'ਤੇ ਅਕਸਰ ਦੇ ਲੈ ਵੰਞਨਾਂ
ਕਦੀ ਸ਼ਹਿਰ ਤੇਰੇ ਨੂੰ ਵੰਞ ਵੇਂਹਨਾਂ।
ਕੇੜ੍ਹੇ ਪਾਸਿਓਂ ਦੀਦ ਜਨਾਬ ਦੀ ਹੋਸੀ
ਕਦੀ ਅੰਞ ਵੇਂਹਦਾਂ ਕਦੀ ਅੰਞ ਵੇਂਹਨਾਂ।
1 note
·
View note
Text
ਮਾਂ ਵਾਰੀ
ਮਾਂ ਵਾਰੀ
ਅਮਰਤਾ ਦਾ ਸੰਕਲਪ, ਕਲਪਣਾ, ਕਲਪਨਾ ਕਾਲ ਨਾਲ ਨਹੀਂ ਸੰਬੰਧਿਤ ਜਿਵੇਂ ਪ੍ਰਵਾਸ ਨਹੀਂ ਦੇਸ਼ ਥਾਨ ਨਾਲ।
ਇਹ ਸਥਾਨ ਜੋ ਕਦੇ ਧੁਰ ਪੱਛਮ ਸੀ, ਅੱਜ ਖ਼ੁਦ ਨੂੰ ਆਲਮੀ ਨਕਸ਼ੇ ਦਾ ਮੱਧ ਸੋਚਦਾ ਹੈ ਹੋਣਾ ਤਾਂ ਕੇਂਦ੍ਰ ਸਗੋਂ ਬ੍ਰਹਮੰਡ ਦਾ ਭੀ ਲੋਚਦਾ ਹੈ।
ਪਿਆ ਹੋਵੇ ਪਿਆ! ਹੇਰਵਾ ਪਰ ਇਹੋ ਇਸ ਮੱਧ ਤੋਂ ਗਮਨ ਦੇ ਕੀਹ ਜੁੱਲਣ-ਹਿੱਲਣ ਦੇ ਵੱਲ ਸਿੱਖਣ ਵੇਲੇ ਭੀ ਮਾਂ ਨੀਂਦ ‘ਚ ਗੜੁੱਚ ਸੀ, ਤੇ ਗਰਭ ਜੂਨੇ ਨੀਂਦ ਭੀ ਪਰਤੰਤ੍ਰ ਹੰਢਾਉਂਦੀ ਹੈ।
ਬੱਸ! ਉਹ ਦਿਨ ਤੇ ਆਹ ਘੜੀ ਜਿਨ੍ਹਾਂ ਨੂੰ ਰਤਜਗਾ ਨਹੀਂ ਮੇਰੇ…
View On WordPress
0 notes
Text
ਨਿਰਾ ਨੂਰ ਤੁਸੀਂ ਹੱਥ ਨ ਆਏ...
ਅੱਜ ਭਾਈ ਵੀਰ ਸਿੰਘ ਜੀ ਦਾ ਜਨਮ ਦਿਨ ਹੈ।
ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ (Father of modern Punjabi literature). ਉਹਨਾਂ ਨੂੰ ਰੁਮਾਂਸਵਾਦੀ ਕਵੀ ਕਰਕੇ ਵਧੇਰੇ ਜਾਣਿਆ ਜਾਂਦਾ ਹੈ।
ਉਹਨਾਂ ਦੀ ਮਸ਼ਹੂਰ ਕਵਿਤਾ ਹੈ :
ਕੰਬਦੀ ਕਲਾਈ
ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ
ਅਸਾਂ ਧਾ ਗਲਵਕੜੀ ਪਾਈ
ਨਿਰਾ ਨੂਰ ਤੁਸੀਂ ਹੱਥ ਨ ਆਏ
ਸਾਡੀ ਕੰਬਦੀ ਰਹੀ ਕਲਾਈ,
ਸੁਪਨੇ ਦੀ ਬਾਤ : ਭਾਈ ਵੀਰ ਸਿੰਘ ਇੱਕ ਸੁਪਨੇ ਦੀ ਗੱਲ ਕਰਦੇ ਹਨ। ਜਿਸ ਵਿੱਚ ਉਹਨਾਂ ਦਾ ਪਿਆਰਾ (beloved) ਉਹਨਾਂ ਨੂੰ ਆਕੇ ਮਿਲਦਾ ਹੈ। ਪਿਆਰੇ ਨੂੰ ਗਲਵਕੜੀ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਪਿਆਰਾ ਨਿਰਾ ਨੂਰ ਹੁੰਦਾ ਹੈ। ਹੱਥ ਹੀ ਨਹੀਂ ਆਉਂਦਾ। ਅੱਗੇ ਬਾਤ ਹੈ : ਪਿਆਰਾ ਨੂੰ ਓਹ ਨਹੀਂ ਛੋਹ ਸਕੇ ਪਰ ਪਿਆਰਾ ਆਪਣੇ ਲੜ ਜ਼ਰੀਏ ਉਹਨਾਂ ਨੂੰ ਛੋਹ ਰਿਹਾ ਹੈ। ਸਰੀਰ ਵਿੱਚ ਇਕ ਅਜੀਬ ਬਿਜਲੀ ਲਹਿਰ ਦੌੜ ਰਹੀ ਹੈ। ਲੂੰ- ਕੰਢੇ ਖੜੇ ਹੋ ਰਹੇ ਨੇ। ਅੱਖਾਂ ਚਕਾਚੌਂਧ ਨੇ। ਪਿਆਰੇ ਤੋਂ ਸਿਵਾ ਕੋਈ ਹੋਰ ਦਿਖਾਈ ਹੀ ਨਹੀਂ ਦੇ ਰਿਹਾ।
ਕਵਿਤਾ ਦੇ ਕੁਝ ਬੰਦ:
ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ
ਅਸਾਂ ਧਾ ਗਲਵਕੜੀ ਪਾਈ
ਨਿਰਾ ਨੂਰ ਤੁਸੀਂ ਹੱਥ ਨ ਆਏ
ਸਾਡੀ ਕੰਬਦੀ ਰਹੀ ਕਲਾਈ,
ਧਾ ਚਰਨਾਂ ਤੇ ਸ਼ੀਸ਼ ਨਿਵਾਇਆ
ਸਾਡੇ ਮੱਥੇ ਛੋਹ ਨ ਪਾਈ,
ਤੁਸੀਂ ਉੱਚੇ ਅਸੀਂ ਨੀਵੇਂ ਸਾਂ
ਸਾਡੀ ਪੇਸ਼ ਨ ਗਈਆ ਕਾਈ,
ਫਿਰ ਲੜ ਫੜਨੇ ਨੂੰ ਉੱਠ ਦਉੜੇ
ਪਰ ਲੜ ਉਹ 'ਬਿਜਲੀ ਲਹਿਰਾ'
ਉਡਦਾ ਜਾਂਦਾ, ਪਰ ਉਹ ਅਪਣੀ
ਛੁਹ ਸਾਨੂੰ ਗਯਾ ਲਾਈ:
ਮਿੱਟੀ ਚਮਕ ਪਈ ਇਹ ਮੋਈ
ਤੇ ਤੁਸੀਂ ਲੂੰਆਂ ਵਿਚ ਲਿਸ਼ਕੇ,-
ਬਿਜਲੀ ਕੂੰਦ ਗ�� ਥਰਰਾਂਦੀ
ਹੁਣ ਚਕਾਚੂੰਧ ਹੈ ਛਾਈ ।
ਮੇਰੀ ਬਾਤ: ਇਹ ਕਵਿਤਾ ਮੈਂ 12ਵੀਂ ਵਿੱਚ ਪੜ੍ਹੀ ਸੀ। ਉਦੋਂ ਇਹ ਕੁਝ ਉਪਰੋਂ ਲੰਘ ਜਾਂਦਾ ਸੀ। ਸ਼ਾਇਦ ਓਹ ਅਹਿਸਾਸ ਓਦੋਂ ਮੇਰੇ ਅੰਦਰ ਨਹੀਂ ਸੀ, ਪਰ ਹੁਣ ਇਹ ਕਵਿਤਾ ਮੈਨੂੰ ਓਸ ਅਹਿਸਾਸ ਦੇ ਹੋਰ ਕਰੀਬ ਲੈ ਜਾਂਦੀ ਹੈ, ਜਿਸ ਨੂੰ ਜਿਉਣ ਲਈ ਇਹ ਜ਼ਿੰਦਗੀ ਦੀ ਦਾਤ ਮਿਲੀ ਹੈ।
ਖਿਮਾ ਯਾਚਨਾ : ਇੰਨੀ ਸੂਖਮ ਕਵਿਤਾ ਦੇ ਅਰਥ ਕਰਨ ਦੀ ਕੋਸ਼ਿਸ ਬਿਲਕੁੱਲ ਨਹੀਂ ਕੀਤੀ ਹੈ। ਸਿਰਫ਼ ਕਵਿਤਾ ਨਾਲ ਜੁੜੇ ਅੰਦਰਲੇ ਅਹਿਸਾਸ ਨੂੰ ਹੀ ਰਤਾ ਕੁ ਰੂਪਮਾਨ ਕੀਤਾ ਗਿਆ ਹੈ ਜੀ।
7 notes
·
View notes
Photo
#punjabiquote #punjabiquotes #punjabishayar #punjabi #story #novel #punjabistory #punjabinovel #khani #ਨਾਵਲ #ਕਹਾਣੀ #ਕਵਿਤਾ #ਪੰਜਾਬੀ #ਪੰਜਾਬ #punjabipoet #punjabiactor #punjabiculture #punjabiliteraturelovers#punjabithings #punjabiliterature#punjabinovels #punjabipoetrylovers#punjabisahit #punjabibooks #punjabiwritings#punjabi_trendz #punjabimemes #punjabivirsa #punjabiweddings ਮਮਤਾ ਨੇ ਆਪਣੇ ਭਰਾ ਭਾਬੀ ਦੇ ਕਮਰੇ ਚ ਆਕੇ ਟੀਵੀ ਦੀ ਸਵਿੱਚ ਆਨ ਕੀਤੀ ਪਰ ਆਨ ਕਰਦੇ ਹੀ ਸਕਰੀਨ ਤੇ ਆਏ ਦ੍ਰਿਸ਼ਾਂ ਨਾਲ ਉਹ ਇੱਕ ਦਮ ਠਠੰਬਰ ਗਈ । ਸਕਰੀਨ ਉੱਤੇ ਉੱਭਰੇ ਅਸ਼ਲੀਲ ਦ੍ਰਿਸ਼ ਵੇਖ ਕੁਝ ਮਿੰਟਾਂ ਲਈ ਉਹ ਸਮਝ ਨਾ ਸਕੀ ਕਿ ਉਸਨੇ ਅੱਗੇ ਕੀ ਕਰਨਾ ਹਾਂ । ਦਿਮਾਗ ਕੁਝ ਟਿਕਾਣੇ ਆਇਆ ਤਾਂ ਉਸਨੇ ਫਟਾਫਟ ਟੀਵੀ ਦਾ ਯੂ ਐੱਸ ਬੀ ਮੋਡ ਆਫ ਕੀਤਾ ਤੇ ਆਮ ਟੀਵੀ ਚਾਲੂ ਕਰ ਲ���ਆ ।ਉਸਨੂੰ ਆਪਣੇ ਭਰਾ ਭਾਬੀ ਤੇ ਗੁੱਸਾ ਆ ਰਿਹਾ ਸੀ ਜਿਹੜੇ ਇੰਝ ਇਹ ਸਭ ਲਾਪਰਵਾਹੀ ਚ ਛੱਡ ਦਿੰਦੇ ਹਨ । ਪਰ ਇਹ ਗੁੱਸਾ ਤੇ ਪ੍ਰੇਸ਼ਾਨੀ ਉਸਨੂੰ ਪਹਿਲੀ ਵਾਰ ਨਹੀਂ ਸੀ ਹੋਈ । ਉਸਦੇ ਭਰਾ ਦੇ ਵਿਆਹ ਨੂੰ ਕਰੀਬ ਤਿੰਨ ਕੁ ਮਹੀਨੇ ਹੋ ਗਏ ਸੀ । ਮਮਤਾ ਕਰੀਬ ਇੱਕ ਸਾਲ ਤੋਂ ਘਰ ਬੈਠਕੇ ਹੀ ਕਿਸੇ ਇਮਤਿਹਾਨ ਦੀ ਤਿਆਰੀ ਚ ਰੁੱਝੀ ਹੋਈ ਸੀ । ਉਸਦਾ ਭਰਾ ਉਸਤੋਂ ਉਮਰੋਂ ਕਈ ਸਾਲ ਵੱਡਾ ਸੀ । ਇਸ ਲਈ ਘਰ ਵਿੱਚ ਉਸਦਾ ਵਿਆਹ ਹੀ ਪਹਿਲਾਂ ਹੋਇਆ ਸੀ । ਉਸਨੂੰ ਹਰ ਭੈਣ ਵਾਂਗ ਆਪਣੇ ਭਰਾ ਦੇ ਵਿਆਹ ਦਾ ਚਾਅ ਸੀ । ਹੋਈ ਵੀ ਲਵ ਮੈਰਿਜ ਸੀ ਤੇ ਭਾਬੀ ਨਾਲ ਉਹ ਪਹਿਲਾਂ ਵੀ ਗੱਲ ਕਰਦੀ ਰਹਿੰਦੀ ਸੀ । ਦੋਂਵੇਂ ਅੱਧ ਪੱਕੀਆਂ ਸਹੇਲੀਆਂ ਵਾਂਗ ਸਨ । ਉਸਨੂੰ ਹਮੇਸ਼ਾ ਇਹੋ ਲਗਦਾ ਸੀ ਕਿ ਜਿਵੇਂ ਹੀ ਵਿਆਹ ਹੋਊ ਉਸ ਕੋਲ ਵੀ ਘਰ ਗੱਲਾਂ ਕਰਨ ਲਈ ਹਾਣ ਪ੍ਰਵਾਨ ਦਾ ਕੋਈ ਹੋਵੇਗਾ । ਕਾਲਜ ਦੀਆਂ ਸਹੇਲੀਆਂ ਦਾ ਸਾਥ ਛੁੱਟੇ ਅਰਸਾ ਹੋ ਗਿਆ ਸੀ ਫੋਨ ਤੋਂ ਬਿਨਾਂ ਕੋਈ ਰਾਬਤਾ ਨਹੀਂ ਸੀ । ਕਦੇ ਕਦੇ ਕੋਈ ਅਚਾਨਕ ਮਿਲਣ ਆ ਜਾਂਦੀ ਜਿਆਦਾ ਤੋਂ ਜ਼ਿਆਦਾ । ਪਰ ਵਿਆਹ ਦਾ ਚਾਅ ਤੇ ਹਾਣ ਮਿਲਣ ਦਾ ਚਾਅ ਬਹੁਤੀ ਦੇਰ ਨਾ ਰਿਹਾ । ਆਪਣੇ ਭਰਾ ਸੰਨੀ ਤੇ ਭਾਬੀ ਮਨਦੀਪ ਦੇ ਲੁਕਵੇਂ ਇਸ਼ਾਰੇ ਉਸਦੇ ਮਨ ਚ ਇੱਕ ਭਟਕਣ ਜਿਹੀ ਪੈਦਾ ਕਰ ਦਿੰਦੇ । ਉਹ ਜਿੰਨਾ ਇਸਤੋਂ ਬੱਚਦੀ ਓਨਾ ਹੀ ਉਸਦੇ ਅੱਗੇ ਸਭ ਆਈ ਜਾਂਦਾ । ਉਹ ਕਦੇ ਭਾਬੀ ਕੋਲ ਦਿਨ ਚ ਵੀ ਕਮਰੇ ਚ ਜਾਂਦੀ ਉਸਨੂੰ ਦਰਵਾਜ਼ਾ ਬਹੁਤਾ ਬੰਦ ਮਿਲਦਾ । ਕਦੇ ਖ਼ੁੱਲ੍ਹਾ ਵੀ ਹੁੰਦਾ ਤਾਂ ਕਮਰੇ ਤੇ ਬੈੱਡ ਦੀ ਅਸਤ ਵਿਅਸਤ ਹਾਲਾਤ ਉਸਦੇ ਮਨ ਚ ਹੋਰ ਹੀ ਵਿਚਾਰਾਂ ਨਾਲ ਭਰ ਦਿੰਦੀ । ਕਦੇ ਕਦੇ ਆਤਮ ਗਿਲਾਨੀ ਦਾ ਭਾਵ ਉਸਦਾ ਮਨ ਭਰ ਦਿੰਦਾ । ਭਾਬੀਆਂ ਤੇ ਨਨਾਣਾਂ ਚ ਬਹੁਤ ਰਾਜ਼ ਸਾਂਝੇ ਹੁੰਦੇ ਹਨ । ਤੇ ਨਨਾਣ ਭਾਬੀ ਕੋਲੋਂ ਬਹੁਤ ਕੁਝ ਸਿੱਖਦੀ ਤੇ ਜਾਣਦੀ ਏ । ਇਹੋ ਜਾਨਣ ਦੀ ਇੱਛਾ ਮਮਤਾ ਦੀ ਮਨਦੀਪ ਕੋਲੋ ਵੀ ਸੀ । ਇਸ ਲਈ ਉਹ ਬਹੁਤ ਸਵਾਲ ਬਹੁਤ ਲੁਕਵੀਆਂ ਗੱਲਾਂ ਮਨਦੀਪ ਕੋਲ਼ੋਂ ਪੁੱਛਦੀ ਵੀ ਰਹੀ । ਮਨਦੀਪ ਵੀ ਇੱਕ ਵਧੀਆ ਦੋਸਤ ਵਾਂਗ ਉਸਨੂੰ ਸਭ ਸੱਚ ਸੱਚ ਤੇ ਆਪਣੀ ਜਿਵੇਂ ਦੀ ਵੀ ਭਾਸ਼ਾ ਸੀ ਉਸ ਚ ਦੱਸਦੀ ਰਹੀ । Full Post Facebook Page HarjotDiKalam https://www.instagram.com/p/B0V10x4gaVM/?igshid=bc56pb27iux7
#punjabiquote#punjabiquotes#punjabishayar#punjabi#story#novel#punjabistory#punjabinovel#khani#ਨ#ਕਹ#ਕਵ#ਪ#punjabipoet#punjabiactor#punjabiculture#punjabiliteraturelovers#punjabithings#punjabiliterature#punjabinovels#punjabipoetrylovers#punjabisahit#punjabibooks#punjabiwritings#punjabi_trendz#punjabimemes#punjabivirsa#punjabiweddings
1 note
·
View note
Text
0 notes
Text
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਸਤੰਬਰ ਮੀਟਿੰਗ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਸਤੰਬਰ ਮੀਟਿੰਗ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਕਾਵਿ-ਪੁਸਤਕ ‘ਮਹਿਕਦੇ ਅਲਫ਼ਾਜ਼’ ਕੀਤੀ ਗਈ ਲੋਕ-ਅਰਪਿਤ “ਕਵੀ ਆਪਣੀ ਕਵਿਤਾ ਵਿਚ ਜਿੰਨਾ ਵਧੇਰੇ ਛਿਪਾ ਸਕਦਾ ਹੈ, ਉਹ Eਨਾ ਹੀ ਵੱਡਾ ਕਵੀ ਹੁੰਦਾ ਹੈ” -ਪ੍ਰੋ. ਰਾਮ ਸਿੰਘ ਬਰੈਂਪਟਨ, (ਡਾ.ਝੰਡ) -ਲੰਘੇ ਐਤਵਾਰ 18 ਸਤੰਬਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਮਹੀਨੇਵਾਰ ਸਮਾਗ਼ਮ ਵਿਚ ਡਾ. ਜਗਮੋਹਨ ਸਿੰਘ ਸੰਘਾ ਅਤੇ ਡਾ. ਰਵਿੰਦਰ ਕੌਰ ਭਾਟੀਆਂ ਵੱਲੋਂ ਸੰਪਾਦਿਤ ਪੁਸਤਕ ‘ਮਹਿਕਦੇ ਅਲਫ਼ਾਜ਼’ ਲੋਕ-ਅਰਪਿਤ ਕੀਤੀ ਗਈ। ਸਰੋਤਿਆਂ ਨਾਲ ਪੁਸਤਕ…
View On WordPress
0 notes
Photo
"ਪੰਜਾਬੀ ਸੱਥ ਮੈਲਬਰਨ ਦੀ ਸ਼ਾਮ ਦੇਸੋਂ ਆਏ ਸਾਹਿਤਿਕ ਮਹਿਮਾਨਾਂ ਦੇ ਨਾਮ" ਮਹਿਮਾਨ: ਜਿੰਦਰ ਤਰਸੇਮ ਹਰਿੰਦਰ ਭੁੱਲਰ ਗੁਰਦਿਆਲ ਦਲਾਲ ਦਿਨ: 26 ਜੂਨ 2022, ਐਤਵਾਰ ਸਮਾਂ: 2:30 PM - 6:30 PM ਸਥਾਨ: Craigieburn Guide Hall ਐਡਰੈੱਸ: 33 Hamilton Street, Craigieburn, Vic, Australia ਮਹਿਮਾਨਾਂ ਨਾਲ ਰੂਬਰੂ ਅਤੇ ਹਾਜ਼ਰ ਕਵੀਆਂ ਦਾ ਕਵੀ ਸੰਮੇਲਣ ਕਵਿਤਾ ਕਹਿਣ ਲਈ ਨਾਮ ਪਹਿਲਾਂ ਭੇਜ ਦਿਓ ਜੀ ਉਡੀਕਵਾਨ: ਕੁਲਜੀਤ ਕੌਰ ਗ਼ਜ਼ਲ 0480125121 ਮਧੂ ਤਨਹਾ 0466 060 590 ਜੈਸਮੀਨ ਕੌਰ ਪੰਨੂ ਅਤੇ ਟੀਮ https://www.instagram.com/p/CfH2X-JvO5m/?igshid=NGJjMDIxMWI=
0 notes
Text
ਜ਼ਿੰਦਗੀ ਦਾ ਪਹਿਆ!
#ਪੰਜਾਬੀ ਕਵਿਤਾ#new poets on tumblr#poets corner#writerscribbles#urdu poetry#hindi poetry#punjabi poetry
2 notes
·
View notes
Text
ਚੇਤਾ ਮੁਆਮਲੇ ਪੈਣ ਤੇ ਛੱਡ ਜਾਏਂ, ਇਸ਼ਕ ਜਾਲਣਾ ਖਰਾ ਦੁਹੇਲੜਾ ਈ ।
ਸੱਚ ਆਖਣਾ ਈ ਹੁਣੇ ਆਖ ਮੈਨੂੰ, ਏਹੋ ਸਚ ਤੇ ਝੂਠ ਦਾ ਵੇਲੜਾ ਈ ।
ਤਾਬ ਇਸ਼ਕ ਦੀ ਝੱਲਣੀ ਖਰੀ ਔਖੀ, ਇਸ਼ਕ ਗੁਰੂ ਤੇ ਜਗ ਸਭ ਚੇਲੜਾ ਈ ।
ਏਥੋਂ ਛੱਡ ਈਮਾਨ ਜੇ ਨੱਸ ਜਾਸੇਂ, ਅੰਤ ਰੋਜ਼ ਕਿਆਮਤੇ ਮੇਲੜਾ ਈ ।
#love#lover#decisions#decision#punjabipoetry#punjab#punjabi#panjab#panjabi#gurmukhi#pain#painful#ishaq#ਇਸ਼ਕ#ਪਿਆਰ#ਪੰਜਾਬੀ#ਨਿਰਣਾ#ਆਸ਼ਿਕ#ਮਸ਼ੂਕ#ਪੰਜਾਬੀ ਕਵਿਤਾ#its the truth#sad truth#truth#lie#ਸੱਚ#ਝੂਠ
0 notes
Video
youtube
ਤਿਰੰਗਾ (ਕਵਿਤਾ) || Poem on the Indian Flag || Shiv Kumar Batalvi
ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਏ।
ਸਾਰੇ ਦੇਸ਼ ਵਾਸੀਆਂ ਨੂੰ ਤੇਰੇ ਉੱਤੇ ਮਾਣ ਏ।
Listen to the amazing poem about the Indian Flag by Shiv Kumar Batalvi! The unique glory of the Tricolour Flag of India is emphasized by this accentuating poem as well as portraying its patriotic importance.
See the English translation of the poem under the subtitles.
ਸ਼ਿਵ ਕੁਮਾਰ ਬਟਾਲਵੀ ਦੀ ਭਾਰਤ ਦੇ ਝੰਡੇ ਬਾਰੇ ਇਹ ਖੂਬਸੂਰਤ ਕਵਿਤਾ ਸੁਣੋ! ਇਸ ਕਵਿਤਾ ਦੁਆਰਾ ਭਾਰਤੀ ਝੰਡੇ ਜਾਨੀ ਤਿਰੰਗੇ ਦੀ ਵਿਲੱਖਣ ਮਹਿਮਾ 'ਤੇ ਜ਼ੋਰ ਦਿੱਤਾ ਗਿਆ ਹੈ।
At ੳ ਅ ੲ Learner, it is our goal to make high-quality and fun videos to help others learn Punjabi through beautiful 2D and 3D graphics.
ੳ ਅ ੲ Learner ਦਾ ਮਕਸਦ ਹੈ ਵਧੀਆ ਕੁਆਲਿਟੀ ਦੇ ਅਤੇ ਮਜ਼ੇਦਾਰ ਵੀਡੀਓ ਬਣਾਉਣਾ। ਅਸੀਂ ਦੂਸਰਿਆਂ ਨੂੰ ਪੰਜਾਬੀ ਸਿਖਾਉਣ ਲਈ ਸੁੰਦਰ ੨-ਡੀ ਅਤੇ ੩-ਡੀ ਗਰਾਫਿਕਸ ਬਣਾਉਂਦੇ ਹਾਂ।
If you have any suggestions or feedback for us, please let us know through our email ([email protected])!
ਜੇ ਤੁਹਾਡਾ ਕਿਸੇ ਵੀ ਵਿਸ਼ੇ ਤੇ ਸਵਾਲ ਹੋਵੇ ਜਾਂ ਸਾਡੇ ਲਈ ਸੁਝਾਅ ਹੋਵੇ ਤਾਂ ਤੁਸੀਂ ਸਾਨੂੰ ਸਾਡੀ ਈਮੇਲ ([email protected]) ਰਾਹੀਂ ਸਾਡੇ ਤੱਕ ਜ਼ਰੂਰ ਪਹੁੰਚਾਇਓ।
Subscribe To ੳ ਅ ੲ Learner for new video updates: http://bit.ly/PunjabiLearner
Find more Punjabi resources at http://PunjabiLearner.com
Connect with ੳ ਅ ੲ Learner:
YouTube: http://YouTube.com/PunjabiLearner
Facebook: http://fb.com/PunjabiLearner
Instagram: http://instagram.com/PunjabiLearners
Twitter: http://twitter.com/PunjabiLearner
Download free Printable worksheets at http://PunjabiLearner.com/Resources
#Punjabi #PunjabiLearner #ੳਅੲLearner #ੳਅੲ #ਗੁਰਮੁਖੀ #ਪੰਜਾਬੀ #ਤਿਰੰਗਾ #Tiranga #Flag #IndianFlag #15August #ShivKumarBatalvi #ਅਗਸਤ #15ਅਗਸਤ
#Punjabi#PunjabiLearner#ੳਅੲLearner#ੳਅੲ#ਗੁਰਮੁਖੀ#ਪੰਜਾਬੀ#ਤਿਰੰਗਾ#Tiranga#Flag#IndianFlag#15August#ShivKumarBatalvi#ਅਗਸਤ#15ਅਗਸਤ
2 notes
·
View notes
Text
ਘੜੇ ਦੀ ਮਛਲੀ ਤੋਂ ਸੱਤ ਸਮੁੰਦਰਾਂ ਦਾ ਸਫ਼ਰ: ਰਾਜਬੀਰ ਰੰਧਾਵਾ
ਪਤਾ ਨਹੀਂ ਕਿੰਨੀਆਂ ਹੀ ਸਦੀਆਂ ਪੰਜਾਬਣਾਂ ਆਪਣੇ ਚਾਵਾਂ, ਵਲਵਲਿਆਂ ਤੇ ਜਜ਼ਬਾਤਾਂ ਨੂੰ ਆਪਣੀ ਦੇਹੀ ਦੀ ਧੂਣੀ ਹੇਠ ਹੀ ਦਬਾਉਂਦੀਆਂ ਜੀਣ ਮਰਨ ਦੇ ਚੱਕਰ ਕੱਢਦੀਆਂ ਆਵਾ-ਗਵਣ ਵਿੱਚ ਹੀ ਪਈਆਂ ਰਹੀਆਂ ਹੋਣਗੀਆਂ ਤੇ ਜਾਂ ਫੇਰ ਲੋਕ ਗੀਤਾਂ ਦੇ ਸਹਾਰੇ ਆਪਣੇ ਦੁੱਖ^ਸੁੱਖ, ਚਾਅ, ਮਲ੍ਹਾਰ, ਗਿਲ਼ੇ, ਤੌਖ਼ਲੇ, ਸਾਂਝੇ ਕਰਦੀਆਂ ਉਮਰਾਂ ਵਿਹਾ ਲੈਂਦੀਆਂ ਹੋਣਗੀਆਂ । ਉਂਨੀਵੀਂ ਸਦੀ ਦੇ ਅੱਧ ਵਿੱਚ ਜੰਮੀ ਪੀਰੋ ਪਹਿਲੀ ਅਜਿਹੀ ਔਰਤ ਸੀ ਜਿਸਨੂੰ ਪੰਜਾਬੀ ਕਵਿਤਾ ਦੀ ਮੁੱਢਲੀ ਹਸਤਾਖ਼ਰ ਮੰਨਿਆਂ ਜਾਂਦਾ ਹੈ । ਉਸਨੇ ਆਪਣੇ…
View On WordPress
0 notes
Photo
ਸ਼ਮ੍ਹਾਦਾਨ - ਸਾਹਿਤਕ ਰਸਾਲਾ ਦੇ ਸਤਿਕਾਰਯੋਗ ਸੰਪਾਦਕ ਤੇ ਮੌਜੂਦਾ ਪ੍ਰੋਫੈਸਰ ਸਾਹਿਬ (ਪੰਜਾਬੀ) ਡੀ•ਏ•ਵੇ ਕਾਲਜ ਨਕੋਦਰ, ਹੁਰਾਂ ਵੱਲੋਂ ਕਲਮ ਨਾਦ ਬਾਰੇ ਪੜਚੋਲ/ਵਿਚਾਰ/ਰਿਵਿਊ/ਪਿਆਰ। ਬਹੁਤ ਸ਼ੁਕਰਾਨੇ ਜੀਓ🙏 ————————————————— ਦੁਆਬਾ ਖਿੱਤਾ ਵੱਡੇ ਕਵੀਆਂ ਦਾ ਖੇਤਰ ਹ��। ਡਾ. ਜਗਤਾਰ ਦੀ ਗ਼ਜ਼ਲਕਾਰੀ ਤੋਂ ਕੁੱਲ ਪੰਜਾਬੀ ਸਾਹਿਤ ਮੁਤਾਸਿਰ ਹੈ। ਸਾਡਾ ਸਮਕਾਲੀ ਯੁੱਗ ਕਵੀ 'ਡਾ. ਸੁਰਜੀਤ ਪਾਤਰ' ਵੀ ਦੁਆਬੇ ਦੇ ਪਿੰਡ ਪੱਤੜ ਕਲਾਂ ਦਾ ਜੰਮਪਲ ਹੈ। ਮੁੱਕਦੀ ਗੱਲ ਜਲੰਧਰ ਕਵੀਆਂ ਦਾ ਗੜ੍ਹ ਰਿਹਾ ਹੈ। ਇਸੇ ਲੜ੍ਹੀ ਵਿੱਚ 'ਪ੍ਰੀਤ ਲੱਧੜ' ਦਾ ਨਾਮ (ਬੇਸ਼ੱਕ ਨਵਾਂ ਐਪਰ) ਵਿਚਾਰਨ-ਯੋਗ ਹੈ। ਪ੍ਰੀਤ ਲੱਧੜ ਇਕ ਮੌਲਿਕ ਗੀਤਕਾਰ ਹੈ ਮੇਰੀ ਜਾਣਕਾਰੀ ਅਨੁਸਾਰ ਪ੍ਰੀਤ ਲੱਧੜ (ਹੁਣ ਤੱਕ) ਕਰੀਬ 80 ਗੀਤ ਲਿਖ ਚੁੱਕਾ ਹੈ ਜਿਨ੍ਹਾਂ ਨੂੰ ਕਈ ਮਕਬੂਲ ਗਾਇਕਾਂ ਨੇ ਆਪਣੇ ਬੋਲ ਦਿੱਤੇ ਹਨ ਪਰ ਹੁਣ ਉਸ ਦਾ ਰੁਝਾਨ 'ਕਵਿਤਾ ਤੇ ਗ਼ਜ਼ਲ' ਲਿਖਣ ਵੱਲ ਹੋਇਆ ਹੈ। ਜਿਸ ਦਾ ਸਿੱਟਾ ਹੈ - "ਕਲਮ ਨਾਦ" । ਜ਼ਿਲ੍ਹਾ ਜਲੰਧਰ ਦੀ ਬੁੱਕਲ ਵਿੱਚ 'ਨੇਕੀ ਦਾ ਦਰ' ਤੋਂ ਬਣੀ ਤਹਿਸੀਲ 'ਨਕੋਦਰ' ਅਧੀਨ ਪੈਂਦੇ ਪਿੰਡ 'ਲੱਧੜਾਂ' ਦਾ ਵਾਸੀ ਹੈ 'ਪ੍ਰੀਤ ਲੱਧੜ'। ਉਸ ਦੀ ਕਵਿਤਾ ਵਿੱਚ ਗੀਤਾਂ ਦਾ ਰੰਗ ਝਲਕਦਾ ਹੈ। ਮੈਨੂੰ ਕਦੀ ਸ਼ਿਵ ਬਟਾਲਵੀ ਤੋਂ ਮੁਤਾਸਿਰ ਜਾਪਦਾ ਹੈ। ਕਦੀ ਗੁਰਬਾਣੀ ਦੇ ਲੜ ਲਗਿਆ ; ਮੁਹੱਬਤੀ ਸ਼ਾਇਰ। ਕਲਮ-ਨਾਦ ਕਾਵਿ-ਕਿਤਾਬ ਵਿੱਚ ਕਵਿਤਾਵਾਂ ਤੇ ਗ਼ਜ਼ਲਾਂ ਸ਼ਾਮਲ ਹਨ। ਉਸ ਦੀ ਕਵਿਤਾ ਲੈਅ-ਬੰਧ ਤੇ ਦਿਲ-ਟੁੰਬਦੀ ਹੈ। ਕਿਧਰੇ ਜਾਪਦਾ ਹੈ ਉਸ ਲੰਮੀ ਕਵਿਤਾ ਲਿਖਣ ਦੀ ਇੱਛਾ ਰੱਖਦਾ ਹੈ ਜਿਸ ਦੀ ਕੁੱਖ 'ਚੋਂ ਹੀ 'ਬੇਗੋ ਬਾਣੀਆਂ' 'ਸੱਸੀ ਪੁੰਨੂੰ' ਤੇ 'ਲੂਣਾਂ' ਆਦਿ ਕਮਾਲ ਦੀਆਂ ਰਚਨਾਵਾਂ ਜਨਮ ਲੈਂਦੀਆਂ ਹਨ। ਪ੍ਰੀਤ ਲੱਧੜ ਨੂੰ ਕੁਦਰਤ ਨੂੰ ਤੱਕਣਾ, ਨਿਜ਼ਾਮ ਨੂੰ ਸਮਝਣਾ, ਆਵਾਮ ਦੀ ਆਵਾਜ਼ ਬਣਨਾ ਤੇ ਪਿਆਰ ਵਿੱਚ ਡੁੱਬਣਾ ਵੀ ਆਉਂਦਾ ਹੈ ਤੇ ਉਸ ਨੂੰ ਕਵਿਤਾ ਵਿੱਚ ਕਹਿਣਾ ਵੀ ਆਉਂਦਾ ਹੈ ਇਹੀ ਉਸ ਦੀ ਸਿਫ਼ਤ ਹੈ। ਪ੍ਰੀਤ ਲੱਧੜ ਰਚਿਤ ਕਲਮ ਨਾਦ ਵਿੱਚ 'ਅੱਖਰ, ਸੂਰਜਾ ਵੇ, ਪੌਣਾਂ ਨੂੰ ਅੱਗ, ਬੇਗੋ-ਬਾਣੀਆਂ, ਮੀਲ ਪੱਥਰ, ਮਨਸੂਰ ਦੇ ਵਾਂਗੂੰ, ਸੱਸੀ-ਪੁੰਨੂੰ, ਲੂਣਾਂ, ਕਲਮ ਨਾਦ, ਸਪਤਰਿਸ਼ੀ ਦੇ ਤਾਰੇ ਤੇ ਕਿਸੇ ਹੱਥ ਸੋਟੀ ਏ ਆਦਿ ਸ਼ਾਮਲ ਰਚਨਾਵਾਂ ਪੜ੍ਹਨ ਤੇ ਸਾਂਭਣਯੋਗ ਹਨ। ਉਹ ਲਿਖਦਾ ਹੈ - "ਮੈਂ ਕਵਿਤਾ ਨੂੰ ਨਹੀਂ ਲਿਖਦਾ ਕਵਿਤਾ ਮੈਨੂੰ ਲਿਖਦੀ ਏ।" (ਪੰਨਾ- 63) ਪ੍ਰੀਤ ਲੱਧੜ ਨੂੰ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਸਾਬਤ ਕਦਮੀਂ ਆਉਂਣ 'ਤੇ ਸਵਾਗਤ ਕਹਿੰਦਾ ਹਾਂ। ਕੋਈ ਇੱਕਾ-ਦੁੱਕਾ ਖ਼ਾਮੀਆਂ ਨੂੰ ਅੱਖੋਂ ਪਰੋਖੇ ਵੀ ਕੀਤਾ ਜਾ ਸਕਦਾ ਹੈ ਕਿਉਂ ਜੋ ਹੁਣ ਅਜਿਹੇ ਉਮੀਦਾਂ ਜਾਏ 'ਕਵੀ' ਘੱਟ ਹੀ ਨਹੀਂ ਸਗੋਂ ਲੱਭਿਆਂ ਵੀ ਨਹੀਂ ਲੱਭ ਰਹੇ। ~ ਪ੍ਰੋ. ਜਸਵੀਰ ਸਿੰਘ https://www.instagram.com/p/CJVzz6znExL/?igshid=1uvbp1dwfk2s2
0 notes
Photo
8 ਮਈ ਨੂੰ 'ਮਾਂ ਦਿਵਸ ' ਸਾਡੇ ਆਨਲਾਈਨ ਪ੍ਰੋਗਰਾਮ ਵਿੱਚ ਕਵਿਤਾ ਕਹਿਣ ਲਈ ਖੁੱਲ੍ਹਾ ਸੱਦਾ, ਆਪਣੇ ਨਾਮ ਦਿੱਤੇ ਨੰਬਰ ਤੇ ਭੇਜ ਦਿਓ ਵਿਸ਼ਾ : ਮਾਂ ਵੱਲੋਂ : ਟੀਮ, ਪੰਜਾਬੀ ਸੱਥ ਮੈਲਬਰਨ ਆਸਟ੍ਰੇਲੀਆ https://www.instagram.com/p/CdM3-2pp_o4/?igshid=NGJjMDIxMWI=
0 notes
Photo
ਹੋਣਹਾਰ ਨੌਜਵਾਨ ਕਵਿੱਤਰੀ ਗੁਰਪ੍ਰੀਤ ਗੀਤ ਦੇ ਗਈ ਸਦੀਵੀ ਵਿਛੋੜਾ 🤔 ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪੋ.ਗੁਰਭਜਨ ਗਿੱਲ ਅਨੁਸਾਰ ਛੋਟੀ ਉਮਰ ਵਿਚ ਬੜੇ ਡੂੰਘੇ ਅਰਥਾਂ ਵਾਲੀ ਕਵਿਤਾ ਰਚਣ ਵਾਲੀ ਆਦਮਪੁਰ ਦੀ ਜਾਈ ਕਵਿੱਤਰੀ ਗੁਰਪ੍ਰੀਤ ਗੀਤ ਨਹੀਂ ਰਹੀ। ਉਹ ਕੈਂਸਰ ਨਾਲ ਜੂਝ ਰਹੀ ਸੀ ਤੇ ਪਿਛਲੇ ਕੁਝ ਸਮੇਂ ਤੋਂ ਆਦਮਪੁਰ ਹਸਪਤਾਲ ਵਿਚ ਹੀ ਉਸਦਾ ਇਲਾਜ ਚੱਲ ਰਿਹਾ ਸੀ, ਜਿੱਥੇ ਅੱਜ ਸੋਮਵਾਰ ਸਵੇਰੇ ਉਸ ਦਾ ਦੇਹਾਂਤ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਉਸ ਦੀ ਪਹਿਲੀ ਕਿਤਾਬ ਸੁਪਨਿਆਂ ਦੇ ਦਸਤਖ਼ਤ ਅੱਜ ਹੀ ਸੂਰਜਾਂ ਦੇ ਵਾਰਿਸ ਪਬਲਿਸ਼ਿੰਗ ਹਾਊਸ ਵੱਲੋ ਛਪ ਕੇ ਆਈ ਸੀ ਤੇ ਜਲਦੀ ਹੀ ਰਿਲੀਜ਼ ਹੋਣੀ ਸੀ। ਪੁਸਤਕ ਦੇ ਪ੍ਰਕਾਸ਼ਕ ਗੁਰਪ੍ਰੀਤ ਸਿੰਘ ਥਿੰਦ ਨੇ ਦੱਸਿਆ ਕਿ ਕਿਤਾਬ ਪੁੱਜਣ ਤੋਂ ਪਹਿਲਾਂ ਹੀ ਉਹ ਸਦੀਵੀ ਅਲਵਿਦਾ ਕਹਿ ਗਈ। - ਦਰਸ਼ਨ ਸਿੰਘ ਮੱਕੜ ਜੀ ਵਾਲੀ ਸਾਂਝੀ ਕੀਤੀ - https://www.instagram.com/p/CC4ab_IFShL/?igshid=nt99pu5i4458
0 notes
Text
ਮਿੰਨੀ ਕਹਾਣੀ ਸੰਗ੍ਰਹਿ ਛਪਵਾਉਣ ਦੀ ਪਹਿਲ ਕਰਨ ਵਾਲਾ ਲੇਖਕ - ਸਤਵੰਤ ਕੈਂਥ
ਮਿੰਨੀ ਕਹਾਣੀ ਸੰਗ੍ਰਹਿ ਛਪਵਾਉਣ ਦੀ ਪਹਿਲ ਕਰਨ ਵਾਲਾ ਲੇਖਕ – ਸਤਵੰਤ ਕੈਂਥ
ਮਿੰਨੀ ਕਹਾਣੀ ਦੇ ਵੱਡੇ ਸਿਰਜਕ-30 ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ
ਸਤਵੰਤ ਕੈਂਥ ਪੰਜਾਬੀ ਸਾਹਿਤ ਜਗਤ ਵਿੱਚ ਇੱਕ ਜਾਣਿਆ ਪਹਿਚਾਣਿਆ ਨਾਂ ਹੈ। ਭਾਵੇਂ ਕੈਂਥ ਨੇ ਮਿੰਨੀ ਕਹਾਣੀ ਦੇ ਨਾਲ ਨਾਲ ਕਵਿਤਾ, ਸ਼ੇਅਰ, ਰੁਬਾਈ, ਗੀਤ ਆਦਿ ਵੰਨਗੀਆਂ ਦੀ ਵੀ ਰਚਨਾ ਕੀਤੀ ਹੈ ਪਰ ਵਧੇਰੇ ਪਹਿਚਾਣ ਇੱਕ ਮਿੰਨੀ ਕਹਾਣੀਕਾਰ ਵਜੋਂ ਹੀ ਸਥਾਪਿਤ ਹੋਈ ਹੈ। 1972 ਵਿੱਚ ‘ਬਰਫੀ ਦਾ ਟੁਕੜਾ’ ਪੰਜਾਬੀ ਮਿੰਨੀ ਕਹਾਣੀ ਦਾ ਮੌਲਿਕ ਸੰਗ੍ਰਹਿ ਛਪਵਾ ਕੇ ਸਤਵੰਤ ਕੈਥ ਨੇ ਇਸ ਵਿਧਾ ਵਿਚ ਪਹਿਲ ਕੀਤੀ।
ਸਤਵੰਤ ਕੈਂਥ ਦੀਆਂ ਵਧੇਰੇ…
View On WordPress
0 notes