#punjabiliterature
Explore tagged Tumblr posts
a-am-tinku · 2 years ago
Photo
Tumblr media
अरे सुनो...... अगर तुम मुझे जानकर अनजान बन जाओगे तो मुझे अनजान ही रहने दो... अगर तुम मुझे समझ कर नादान बन जाओगे तो मुझे अनजान ही रहने दो... अगर तुम मेरी जान बनकर बेजान हो जाओगे तो मुझे अनजान ही रहे तो... अगर तुम मुझे पाकर अपने आपको खो दोगे तो मुझे अनजान ही रहेंगे दो.... अगर तुम मेरी खुशी बनकर अपनी खुशी खो दोगी तो मुझे अनजान ही रहने दो.... अगर तुम मेरी धड़कन बन कर अपनी धड़कन भूल जाओगी तो मुझे अनजान ही रहने दो.... अगर तुम अपनी खुशियां बुलाकर मेरे गमों को अपनाना चाहती हो तो मुझे अनजान ही रहने दो... अगर तुम मुझे जानकर अनजान बन जाओगी तो मुझे अनजान ही रहने दो..। ~Rangraze 🍃#rangraze01 #instagram #punjabilyrics #wmk #punjabipoet #punjabilines #punjabiwordings #punjabikavita #punjabipoetry #punjabipoetrylovers #punjabiquotes #punjabishayari #punjabishayarilovers #punjab #surjitpatar #satindersartaaj #punjabiliterature #punjabicalligraphy #punjabilanguage #punjabisahit #debimakhsoospuri #punjabiwordings #shivkumarbatalvi #amritapritam #punjabiwritings #poetrypunjabi #warisshah #nusartfatehalikhan #punjabivirsa #punjabiwriter #loveislove (at ਪੰਜਾਬ پنجاب Punjab) https://www.instagram.com/p/CpSAPLuuBbz/?igshid=NGJjMDIxMWI=
0 notes
choniwal · 2 years ago
Text
ਢੰਗ....
.
ਹਰ ਇੱਕ ਓਦੋਂ ਢੰਗ ਸੀ ਲਭਿਆ,
ਜਿਹੜਾ ਜਿਸਤੋਂ ਮੰਗ ਸੀ ਲਭਿਆ,
.
ਸਿਆਣੇ ਪਾਗਲ ਦਸਦੇ ਓਹਨੂੰ
ਜਿਸਨੂੰ ਵੱਖਰਾ ਰੰਗ ਸੀ ਲਭਿਆ,
.
ਬੇਸ਼ਰਮਾਂ ਤੱਦ ਹੋ ਕੇ ਡਿਗਿਆ,
ਇਸ਼ਕ ਜਦੋਂ ਵਿੱਚ ਸੰਗ ਸੀ ਲਭਿਆ,
.
ਮੋਹ ਬਥੇਰਾ ਡਕਿਆ ਸੱਭਨੇ,
ਜਿਹੜਾ ਕਦੇ ਖੰਗ ਸੀ ਲਭਿਆ,
ਇਸ਼ਕ ਮੇਰੇ ਦਾ ਝੱਗਾ ਬੋਧਾ,
ਹੋ ਕੇ ਜਿਹੜਾ ਤੰਗ ਸੀ ਲਭਿਆ,
.
ਯਾਰ ਫਰੇਬੀ ਦੁਨੀਆਂ ਕਹਿੰਦੀ,
ਕਰ ਕੇ ਜਿਹੜਾ ਜੰਗ ਸੀ ਲਭਿਆ!....#ਚੋਣੀਵਾਲ
301
   ❍ㅤ     ⎙ㅤ     ⌲
ᶜᵒᵐᵐᵉⁿᵗ ˢᵃᵛᵉ ˢʰᵃʳᵉ
@choniwal
#choniwal #reels
#original #punjabireels #shayriquotes #birhatusultan #punjabisongs #amrita #trendingnow #trending #trend #songs #trendingpunjabi #trendingvideos #viral #punjabiliterature #amritapritam #trendingreels #trendingpunjabi #ਲਿਖਤਾਂ #likhta #punjabishayrilover #punjabigazal #punjabisinger #quotes #punjabisingers #poetry
https://www.instagram.com/reel/CsYpuhDBqNf/?igshid=MTc4MmM1YmI2Ng==
2 notes · View notes
onlinesikhstore · 2 years ago
Photo
Tumblr media
1984 sikh virodhi dangay sikh genocide riots sanjay suri punjabi gurmukhi book punjab b18 1984 Sikh Virodhi Dangay ਸਿੱਖ - ਵਿਰੋਧੀ ਦੰਗੇ Sikh Genocide Riots Sanjay Suri Punjabi Gurmukhi Book Book on Sikh Genocide in Punjab - Indian Punjabi Reading Literature Book History - Pages 320; Hardback withDust coverAuthor: Sanjay SuriTranslated by - Gurnam KanwarLanguage:Indian Punjabi/Gurmukhi We have PunjabiLiterature books of several Popular writes in stock, please message more information. We have many other Punjabi books (Punjabi Alphabets, Punjabi Mini Stories, Punjabi word Sounds, Punjabi Pronunciation, Grand mother's Punjabi Stories with Morals etc.) listed in our eBay shop to learn Punjabi and will personally recommend you all. Should you have any queries please do not hesitate to contact us. We are UK based supplier OnlineSikhStore. Items can be collected from our shop in Rochester, Kent, UK.We have 100% positive feedback. Please bid with confidence and check our other fantastic listings. If you are not happy with your purchase we will give you 100% refund on return of item. No hard and fast rules for refunds and returns. Free Royal Mail Economy Postage in UK. Postage discounts will be given to International buyers for multi-buys. Any questions please do not hesitate to contact us. Follow us on Instagram, Twitter & Facebook: #OnlineSikhStore P.S. Colour of item may slightly vary due to camera flash and light conditions. Please note cover of paper may vary as publishers keep on changing front of books each time they publish new edition. This book is new and never used but it has rub marks on the cover that happened in transport/courier. It doesn't affect the reading of the book. Please buy with confidence. Country/Region of Manufacture: India Topic: Sikh Genocide 1984 Format: Hardcover Title: Sikh Virodhi Dangay 1984 Type: Textbook Field of Study: History Author: Sanjay Suri,Gurnam Kanwar Publication Year: 2017 Language: Punjabi Publisher: Forever Learning http://www-onlinesikhstore-com.myshopify.com/products/1984-sikh-virodhi-dangay-sikh-genocide-riots-sanjay-suri-punjabi-gurmukhi-book-punjab-b18
4 notes · View notes
livesanskrit · 4 months ago
Text
Tumblr media
Send from Sansgreet Android App. Sanskrit greetings app from team @livesanskrit .
It's the first Android app for sending @sanskrit greetings. Download app from https://livesanskrit.com/sansgreet
Amrita Pritam.
Amrita Pritam (31 August 1919 – 31 October 2005) was an Indian novelist, essayist and poet, who wrote in Punjabi and Hindi.[1] She is considered the first prominent female Punjabi poet, novelist, essayist and the leading 20th-century poet of the Punjabi language, who is equally loved on both sides of the India–Pakistan border. With a career spanning over six decades, she produced over 100 books of poetry, fiction, biographies, essays, a collection of Punjabi folk songs and an autobiography that were all translated into several Indian and foreign languages.
#sansgreet #sanskritgreetings #greetingsinsanskrit #sanskritquotes #sanskritthoughts #emergingsanskrit #sanskrittrends #trendsinsanskrit #livesanskrit #sanskritlanguage #sanskritlove #sanskritdailyquotes #sanskritdailythoughts #sanskrit #resanskrit #amritapritam #novelist #essayist #poet #punjabipoet #punjabipoems #punjabi #hindi #punjabilanguage #gujranwala #delhi #celebratingsanskrit #punjabiliterature #pinjar #padmashri
0 notes
noorjitsingh · 4 years ago
Video
instagram
ਭੁੱਖੇ ਭਾਣੇ ਸੌਣ ਜਿਥੇ ਖੇਤਾਂ ਦੇ ਰਾਣੇ ਸੱਜਣਾਂ ਦੇ ਰੰਗ ਜੇਹੇ ਕਣਕਾਂ ਦੇ ਦਾਣੇ ਜਿਥੇ ਦੱਮਾਂ ਵਾਲੇ ਲੈਂਦੇ ਨੇ ਲੁਕੋ ਨੀ ਓਥੇ ਮੇਰਾ ਯਾਰ ਵੱਸਦਾ Though the kings of the field sleep hungry, And the wheat is the color of my beloved, Where rich people lie in hiding, Is the home of my beloved ਜਿਥੇ ਇਤਰਾਂ ਦੇ ਵਗਦੇ ਨੇ ਚੋ ਨੀ ਓਥੇ ਮੇਰਾ ਯਾਰ ਵੱਸਦਾ ਜਿਥੋਂ ਲੰਘਦੀ ਏ ਪੌਣ ਵੀ ਖਲੋ ਨੀ ਓਥੇ ਮੇਰਾ ਯਾਰ ਵੱਸਦਾ Where rivers of perfume flow Is the home of my beloved. Where passing breezes halt, Is the home of my beloved. Lyrics: Shiv Kumar Batalvi Singer: @arpansandhu44 Composition: @itstanvirsandhu Direction/editing: @noorjitsingh Camera: @itz_varmeet @jaggjitt Project: @jeevaypunjab Translation: apnaorg.com #jeevaypunjab #shivkumarbatalvi #shiv #batalvi #punjabiliterature #Punjabi https://www.instagram.com/p/CDTB-1GAzZG/?igshid=9nrmln9izn2e
2 notes · View notes
harjotdikalam · 5 years ago
Photo
Tumblr media
#punjabiquote #punjabiquotes #punjabishayar #punjabi #story #novel #punjabistory #punjabinovel #khani #ਨਾਵਲ #ਕਹਾਣੀ #ਕਵਿਤਾ #ਪੰਜਾਬੀ #ਪੰਜਾਬ #punjabipoet #punjabiactor #punjabiculture #punjabiliteraturelovers#punjabithings #punjabiliterature#punjabinovels #punjabipoetrylovers#punjabisahit #punjabibooks #punjabiwritings#punjabi_trendz #punjabimemes #punjabivirsa #punjabiweddings ਮਮਤਾ ਨੇ ਆਪਣੇ ਭਰਾ ਭਾਬੀ ਦੇ ਕਮਰੇ ਚ ਆਕੇ ਟੀਵੀ ਦੀ ਸਵਿੱਚ ਆਨ ਕੀਤੀ ਪਰ ਆਨ ਕਰਦੇ ਹੀ ਸਕਰੀਨ ਤੇ ਆਏ ਦ੍ਰਿਸ਼ਾਂ ਨਾਲ ਉਹ ਇੱਕ ਦਮ ਠਠੰਬਰ ਗਈ । ਸਕਰੀਨ ਉੱਤੇ ਉੱਭਰੇ ਅਸ਼ਲੀਲ ਦ੍ਰਿਸ਼ ਵੇਖ ਕੁਝ ਮਿੰਟਾਂ ਲਈ ਉਹ ਸਮਝ ਨਾ ਸਕੀ ਕਿ ਉਸਨੇ ਅੱਗੇ ਕੀ ਕਰਨਾ ਹਾਂ । ਦਿਮਾਗ ਕੁਝ ਟਿਕਾਣੇ ਆਇਆ ਤਾਂ ਉਸਨੇ ਫਟਾਫਟ ਟੀਵੀ ਦਾ ਯੂ ਐੱਸ ਬੀ ਮੋਡ ਆਫ ਕੀਤਾ ਤੇ ਆਮ ਟੀਵੀ ਚਾਲੂ ਕਰ ਲਿਆ ।ਉਸਨੂੰ ਆਪਣੇ ਭਰਾ ਭਾਬੀ ਤੇ ਗੁੱਸਾ ਆ ਰਿਹਾ ਸੀ ਜਿਹੜੇ ਇੰਝ ਇਹ ਸਭ ਲਾਪਰਵਾਹੀ ਚ ਛੱਡ ਦਿੰਦੇ ਹਨ । ਪਰ ਇਹ ਗੁੱਸਾ ਤੇ ਪ੍ਰੇਸ਼ਾਨੀ ਉਸਨੂੰ ਪਹਿਲੀ ਵਾਰ ਨਹੀਂ ਸੀ ਹੋਈ । ਉਸਦੇ ਭਰਾ ਦੇ ਵਿਆਹ ਨੂੰ ਕਰੀਬ ਤਿੰਨ ਕੁ ਮਹੀਨੇ ਹੋ ਗਏ ਸੀ । ਮਮਤਾ ਕਰੀਬ ਇੱਕ ਸਾਲ ਤੋਂ ਘਰ ਬੈਠਕੇ ਹੀ ਕਿਸੇ ਇਮਤਿਹਾਨ ਦੀ ਤਿਆਰੀ ਚ ਰੁੱਝੀ ਹੋਈ ਸੀ । ਉਸਦਾ ਭਰਾ ਉਸਤੋਂ ਉਮਰੋਂ ਕਈ ਸਾਲ ਵੱਡਾ ਸੀ । ਇਸ ਲਈ ਘਰ ਵਿੱਚ ਉਸਦਾ ਵਿਆਹ ਹੀ ਪਹਿਲਾਂ ਹੋਇਆ ਸੀ । ਉਸਨੂੰ ਹਰ ਭੈਣ ਵਾਂਗ ਆਪਣੇ ਭਰਾ ਦੇ ਵਿਆਹ ਦਾ ਚਾਅ ਸੀ । ਹੋਈ ਵੀ ਲਵ ਮੈਰਿਜ ਸੀ ਤੇ ਭਾਬੀ ਨਾਲ ਉਹ ਪਹਿਲਾਂ ਵੀ ਗੱਲ ਕਰਦੀ ਰਹਿੰਦੀ ਸੀ । ਦੋਂਵੇਂ ਅੱਧ ਪੱਕੀਆਂ ਸਹੇਲੀਆਂ ਵਾਂਗ ਸਨ । ਉਸਨੂੰ ਹਮੇਸ਼ਾ ਇਹੋ ਲਗਦਾ ਸੀ ਕਿ ਜਿਵੇਂ ਹੀ ਵਿਆਹ ਹੋਊ ਉਸ ਕੋਲ ਵੀ ਘਰ ਗੱਲਾਂ ਕਰਨ ਲਈ ਹਾਣ ਪ੍ਰਵਾਨ ਦਾ ਕੋਈ ਹੋਵੇਗਾ । ਕਾਲਜ ਦੀਆਂ ਸਹੇਲੀਆਂ ਦਾ ਸਾਥ ਛੁੱਟੇ ਅਰਸਾ ਹੋ ਗਿਆ ਸੀ ਫੋਨ ਤੋਂ ਬਿਨਾਂ ਕੋਈ ਰਾਬਤਾ ਨਹੀਂ ਸੀ । ਕਦੇ ਕਦੇ ਕੋਈ ਅਚਾਨਕ ਮਿਲਣ ਆ ਜਾਂਦੀ ਜਿਆ��ਾ ਤੋਂ ਜ਼ਿਆਦਾ । ਪਰ ਵਿਆਹ ਦਾ ਚਾਅ ਤੇ ਹਾਣ ਮਿਲਣ ਦਾ ਚਾਅ ਬਹੁਤੀ ਦੇਰ ਨਾ ਰਿਹਾ । ਆਪਣੇ ਭਰਾ ਸੰਨੀ ਤੇ ਭਾਬੀ ਮਨਦੀਪ ਦੇ ਲੁਕਵੇਂ ਇਸ਼ਾਰੇ ਉਸਦੇ ਮਨ ਚ ਇੱਕ ਭਟਕਣ ਜਿਹੀ ਪੈਦਾ ਕਰ ਦਿੰਦੇ । ਉਹ ਜਿੰਨਾ ਇਸਤੋਂ ਬੱਚਦੀ ਓਨਾ ਹੀ ਉਸਦੇ ਅੱਗੇ ਸਭ ਆਈ ਜਾਂਦਾ । ਉਹ ਕਦੇ ਭਾਬੀ ਕੋਲ ਦਿਨ ਚ ਵੀ ਕਮਰੇ ਚ ਜਾਂਦੀ ਉਸਨੂੰ ਦਰਵਾਜ਼ਾ ਬਹੁਤਾ ਬੰਦ ਮਿਲਦਾ । ਕਦੇ ਖ਼ੁੱਲ੍ਹਾ ਵੀ ਹੁੰਦਾ ਤਾਂ ਕਮਰੇ ਤੇ ਬੈੱਡ ਦੀ ਅਸਤ ਵਿਅਸਤ ਹਾਲਾਤ ਉਸਦੇ ਮਨ ਚ ਹੋਰ ਹੀ ਵਿਚਾਰਾਂ ਨਾਲ ਭਰ ਦਿੰਦੀ । ਕਦੇ ਕਦੇ ਆਤਮ ਗਿਲਾਨੀ ਦਾ ਭਾਵ ਉਸਦਾ ਮਨ ਭਰ ਦਿੰਦਾ । ਭਾਬੀਆਂ ਤੇ ਨਨਾਣਾਂ ਚ ਬਹੁਤ ਰਾਜ਼ ਸਾਂਝੇ ਹੁੰਦੇ ਹਨ । ਤੇ ਨਨਾਣ ਭਾਬੀ ਕੋਲੋਂ ਬਹੁਤ ਕੁਝ ਸਿੱਖਦੀ ਤੇ ਜਾਣਦੀ ਏ । ਇਹੋ ਜਾਨਣ ਦੀ ਇੱਛਾ ਮਮਤਾ ਦੀ ਮਨਦੀਪ ਕੋਲੋ ਵੀ ਸੀ । ਇਸ ਲਈ ਉਹ ਬਹੁਤ ਸਵਾਲ ਬਹੁਤ ਲੁਕਵੀਆਂ ਗੱਲਾਂ ਮਨਦੀਪ ਕੋਲ਼ੋਂ ਪੁੱਛਦੀ ਵੀ ਰਹੀ । ਮਨਦੀਪ ਵੀ ਇੱਕ ਵਧੀਆ ਦੋਸਤ ਵਾਂਗ ਉਸਨੂੰ ਸਭ ਸੱਚ ਸੱਚ ਤੇ ਆਪਣੀ ਜਿਵੇਂ ਦੀ ਵੀ ਭਾਸ਼ਾ ਸੀ ਉਸ �� ਦੱਸਦੀ ਰਹੀ । Full Post Facebook Page HarjotDiKalam https://www.instagram.com/p/B0V10x4gaVM/?igshid=bc56pb27iux7
1 note · View note
deep1931 · 3 years ago
Photo
Tumblr media
#punjabishayeri #punjabipdf #punjabinovel #punjabiliterature #punjabimaaboli #punjabisahit #punjabikavita #punjabi #punjab https://www.instagram.com/p/CaliqcjPviE/?utm_medium=tumblr
0 notes
waywardwobbler · 3 years ago
Photo
Tumblr media
Jihdi Khotti Daane~~ #punjabimuhavre #famoussayings #lokthath #punjabiliterature #waywardwobblerpunjabi https://www.instagram.com/p/CRvDeQysE5x/?utm_medium=tumblr
0 notes
a-am-tinku · 2 years ago
Photo
Tumblr media
मुझसे ना करो मेरे ज़हन की बातें, मैं खौ़फ का मतलब जानता हूं। मुझसे ना करो इधर-उधर की बातें, मैं खंजर की भाषा जानता हूं। मुझसे ना करो वफ़ा की बातें, मैं मरना मारना जानता हूं। मुझसे ना करो घर की बातें, मैं रास्तों पर सोना जानता हूं। मुझसे ना करो दो तरफा सी बातें, मैं एक कब्र में दफन होना जानता हूं। मुझसे ना करो दिल की बातें, मैं धोखे की तरकीब जानता हूं। मुझसे ना करो मोहब्बत की बातें, मैं मौत के पैर चूमना जानता हूं। मुझसे ना करो बात-बात पर छोड़ जाने की बातें, मैं तन्हा रहना जानता हूं। Write by ~Rangraze🍃 #rangraze01 #instagram #punjabilyrics #wmk #punjabipoet #punjabilines #punjabiwordings #punjabikavita #punjabipoetry #punjabipoetrylovers #punjabiquotes #punjabishayari #punjabishayarilovers #punjab #surjitpatar #satindersartaaj #punjabiliterature #punjabicalligraphy #punjabilanguage #punjabisahit #debimakhsoospuri #punjabiwordings #shivkumarbatalvi #amritapritam #punjabiwritings #poetrypunjabi #warisshah #nusartfatehalikhan #punjabivirsa #punjabiwriter #loveislove (at ਪੰਜਾਬ پنجاب Punjab) https://www.instagram.com/p/CpO-rXgPAO1/?igshid=NGJjMDIxMWI=
0 notes
choniwal · 2 years ago
Text
ਸਹੀ ਸਹੀ ✨🖋️
.
ਕਦੇ ਆਖ ਆਪਣਾ ਜੋ ਮਾਰੇ ਸਹੀ ਸਹੀ ਨੇ,
ਸੋਚਦਾਂ ਤਾਂ ਲੱਗਦੈ ਓਹ ਲਾਰੇ ਸਹੀ ਸਹੀ ਨੇ,
ਰੂਹਾਂ ਵਾਲੇ ਰੂਹਾਂ ਸੰਗ ਜਾਣ ਲੈਂਦੇ ਭੇਤ ਜੀ,
ਦਿਲ ਦੇ ਮਿਜ਼ਾਜ ਮੀਆਂ ਸਾਰੇ ਸਹੀ ਸਹੀ ਨੇ,
ਕਿਸੇ ਮਜਬੂਰੀ ਦਾ ਵੀ ਰਾਜ਼ ਅਣਮੋਲ ਵੇ,
ਖੱਤ ਵਸ ਹੰਝੂ ਓਹਨੇ ਫਾੜੇ ਸਹੀ ਸਹੀ ਨੇ,
ਡੋਲਦਾ ਕਿਉਂ ਤਕੜਾ ਹੋ ਇਕ ਪਲ ਸੋਚ ਜ਼ਰਾ,
ਜਿੱਤ ਦੇ ਮੁਕਾਮ ਤੇ ਜੋ ਹਾਰੇ ਸਹੀ ਸਹੀ ਨੇ,
ਮਨ ਅੱਜ ਭਰਿਆ ਤਾਂ ਆਖ ਦੇਣਾ ਚਾਹੁੰਦਾ ਹਾਂ,
ਰੱਬ ਹੀ ਗਲਤ ਉਂਝ ਸਾਰੇ ਸਹੀ ਸਹੀ ਨੇ,
ਥਕਿਆ ਮੈਂ ਚੱਕ ਇਹਨਾਂ ਸਾਹਾਂ ਵਾਲੇ ਬੋਝ ਨੂੰ,
ਆਪਣੇ ਖਿਆਲ ਕੁੱਝ ਭਾਰੇ ਸਹੀ ਸਹੀ ਨੇ,
ਚੋਣੀਵਾਲ ਲੱਭ ਨਾ ਤੂੰ ਇੱਥੇ ਤਕਰਾਰ ਨੂੰ,
ਸੁਣਨਾ ਨਹੀਂ ਚਾਹੁੰਦੇ ਜੋ ਬੇਚਾਰੇ ਸਹੀ ਸਹੀ ਨੇ,
ਮਿੱਠਿਆਂ ਦੀ ਬੱਚ ਜੋ ਜ਼ੁਬਾਨੋ ਸੱਚ ਆਖਦੇ,
ਜਾਣਲੋ ਤਾਂ ਬੋਲ ਸਭੀ ਖਾਰੇ ਸਹੀ ਸਹੀ ਨੇ,
ਚੰਗਿਆ ਨੂੰ ਚੰਗਿਆ ਤੋਂ ਰੀਝ ਨਾਲ ਫਰੋਲ ਲੋ,
ਲਗਦੇ ਨੇ ਮਾੜਿਆਂ ਤੋਂ ਮਾੜੇ ਸਹੀ ਸਹੀ ਨੇ,
ਨਾਨਕ ਫਕੀਰ ਸ਼ੁੱਧ ਜਾਣਦਾ ਹੈ ਸੱਚ ਨੂੰ,
ਉਸ ਰੱਬੀ ਰੂਹ ਦੇ ਮਿਆਰੇ ਸਹੀ ਸਹੀ ਨੇ!....#ਚੋਣੀਵਾਲ
300
   ❍ㅤ     ⎙ㅤ     ⌲
ᶜᵒᵐᵐᵉⁿᵗ ˢᵃᵛᵉ ˢʰᵃʳᵉ
@choniwal
#choniwal #reels
#original #punjabireels #shayriquotes #birhatusultan #punjabisongs #amrita #trendingnow #trending #trend #songs #trendingpunjabi #trendingvideos #viral #punjabiliterature #amritapritam #trendingreels #trendingpunjabi #ਲਿਖਤਾਂ #likhta #punjabishayrilover #punjabigazal #punjabisinger #quotes #punjabisingers #poetry
https://www.instagram.com/reel/Cr03z-FBYdW/?igshid=MTc4MmM1YmI2Ng==
0 notes
onlinesikhstore · 3 years ago
Photo
Tumblr media
Books of Rana Ranbir and Debi Makhsoospuri now available @Onlinesikhstore Other Punjabi writers available are Ram Saroop Ankhi, Sohan Singh Sital, Dalip Kaur Tiwana, Bachint Kaur, Nanak Singh, Gurdial Singh, Baldev Singh, Balwant Gargi and Narinder Singh Kapoor are available @Onlinesikhstore @Sikhartefacts Please WhatsApp at 00447883024604 or email [email protected] for more information #OnlineSikhStore #professorsahibsinghji #nanaksingh #narindersinghkapoor #butasinghshad #ramsaroopankhi #balwantgargi #gargi #readpunjabi #speakPunjabi #punjabi #puniabiculture #punjabiliterature #punjabilibrary #debimakhsoospuri #curfew #novel #ranaranbir #ramsaroopankhi #learnpunjabi #panjabi #sikhartefacts #kalakaria #GlobalTranslatorsUK (at Online Sikh Store) https://www.instagram.com/p/CclgUHcsKUD/?igshid=NGJjMDIxMWI=
0 notes
livesanskrit · 1 year ago
Text
Tumblr media
Send from Sansgreet Android App. Sanskrit greetings app from team @livesanskrit .
It's the first Android app for sending @sanskrit greetings. Download app from https://livesanskrit.com/sansgreet
Amrita Pritam.
Amrita Pritam (31 August 1919 – 31 October 2005) was an Indian novelist, essayist and poet, who wrote in Punjabi and Hindi.[1] She is considered the first prominent female Punjabi poet, novelist, essayist and the leading 20th-century poet of the Punjabi language, who is equally loved on both sides of the India–Pakistan border. With a career spanning over six decades, she produced over 100 books of poetry, fiction, biographies, essays, a collection of Punjabi folk songs and an autobiography that were all translated into several Indian and foreign languages.
#sansgreet #sanskritgreetings #greetingsinsanskrit #sanskritquotes #sanskritthoughts #emergingsanskrit #sanskrittrends #trendsinsanskrit #livesanskrit #sanskritlanguage #sanskritlove #sanskritdailyquotes #sanskritdailythoughts #sanskrit #resanskrit #amritapritam #novelist #essayist #poet #punjabipoet #punjabipoems #punjabi #hindi #punjabilanguage #gujranwala #delhi #celebratingsanskrit #punjabiliterature #pinjar #padmashri
0 notes
heartquoter-blog · 5 years ago
Photo
Tumblr media
. ਰੂਹ ਦੇ ਨਾਲ ਨਾਲ, ਦਿਲ ਦੇ ਕੋਲ ਕੋਲ।. . Follow ➡️ @_heartquoter . . Like ‼️ comment ‼️ share. . #punjabicouples #punjabiindustry #punjabibride #punjabicouple #punjabiquote #punjabilines #punjabikudi #punjabimedia #punjabiswag #punjabijodiyan #punjabilyrics #punjabiliterature #❣️quoter #writersoninstagram #writersofinstagram #writingcommunity #art #artist #poet #poetry #poetrycommunity #poemsofinstagram #poems #lovequotes #lovepoems #deeplove #wordsofwisdom #words #wordswag #poetsoninstagram https://www.instagram.com/p/CBg4sXHH2Jo/?igshid=rtu7sa4fyygp
0 notes
tarlokkumarphotography · 5 years ago
Photo
Tumblr media
ਦੋ ਮੰਜੀਆਂ ਨੂੰ ਜੋੜ ਸਪੀਕਰ ਲੱਗ ਗਏ ਨੇ, ਤਵਾ ਰਿਕਾਰਡ ਤੇ ਦੇਸੀ ਗਾਣੇ ਵੱਜ ਪਏ ਨੇ। ਜੀਹਨੇ ਵੀ ਭੰਗੜਾ ਪਾਉਣਾ ਅੱਗੇ ਆਜਾਵੇ, ਵਿੱਚ ਖੁਸ਼ੀਆਂ ਦੇ ਦੇਖੋ ਵੇਹੜੇ ਸੱਜ ਗਏ ਨੇ। @TK At Dr. M. S. Randhawa Art & Literature Festival, inauguration ceremony at Punjab Kala Bhawan organized by Punjab Kala Parishad in Chandigarh on 2nd February 2020. #art #artists #culture #punjabiculture #virsa #punjabivirsa #randhawafestival2020 #chandigarh #music #literature #punjab #punjabi #punjabiliterature #punjabipoetry #punjabimusic #msrandhawa #punjabkalabhawan #punjabkalaparishad #motography #mobilephotography (at Punjab Kala Bhawan Sector 16 Chandigarh) https://www.instagram.com/p/B8MHbiJJoy0/?igshid=13hicnienz58j
0 notes
harjotdikalam · 5 years ago
Photo
Tumblr media
HarjotDiKalam #punjabiquote #punjabiquotes #punjabishayar #punjabi #story #novel #punjabistory #punjabinovel #khani #ਨਾਵਲ #ਕਹਾਣੀ #ਕਵਿਤਾ #ਪੰਜਾਬੀ #ਪੰਜਾਬ #punjabipoet #punjabiactor #punjabiculture #punjabiliteraturelovers#punjabithings #punjabiliterature#punjabinovels #punjabipoetrylovers#punjabisahit #punjabibooks #punjabiwritings#punjabi_trendz #punjabimemes #punjab#punjabivirsa #punjabiweddings https://www.instagram.com/p/B9waxjtlgch/?igshid=31n606u33qpo
0 notes
deep1931 · 5 years ago
Photo
Tumblr media
ਨਵੇਂ ਸਾਲ ਦੀ ਸ਼ੁਰੂਵਾਤ ਆਪਣੇ #ਜ਼ਿੰਦਗੀ ਨੂੰ #ਕਾਮਯਾਬੀ ਦੇ ਰਾਹ ਤੇ ਪਾ ਕੇ ਕਰੋ। ਜ਼ਿੰਦਗੀ ਵਿੱਚ ਕਾਮਯਾਬੀ ਅਤੇ ਮਨਚਾਹੇ ਮੁਕਾਮ ਹਾਸਿਲ ਕਰਨ ਲਈ #ਗੁਰਸ਼ਰਨਸਿੰਘਕੁਮਾਰ ਜੀ ਦੀਆਂ ਕਿਤਾਬਾਂ ਕਿਸੇ ਵਰਦਾਨ  ਤੋਂ ਘੱਟ ਨਹੀਂ। ਇਹਨਾਂ ਤੋਂ ਇਲਾਵਾ #ਪੰਜਾਬੀ,#ਹਿੰਦੀ ਦੀਆਂ ਹੋਰ ਹਜ਼ਾਰਾਂ ਕਿਤਾਬਾਂ ਪੜ੍ਹਨ ਲਈ Kitaab Kiosk ਐਪ ਡਾਊਨਲੋਡ ਕਰੋ। #punjabiliterature #punjabiebooks #kitaabKiosk#punjabipdf #punjabinovel https://play.google.com/store/apps/details?id=com.stem.books&hl=en_IN (at CallStem Softwares LLP) https://www.instagram.com/p/B67JZ3qp_tX/?igshid=1v88vycv9mnaq
0 notes