#ਸੱਚ
Explore tagged Tumblr posts
lvbrdz · 1 month ago
Text
ਕੋਹੇਨੂਰੇ ਮੇਰੀਏ: Kohenoore meriye My Precious Gem (English translation below)
ਤੂੰ ਸ਼ਰਮਾਲਾ ਕੋਈ ਚੱਕਰ ਨਈ ਮੈਂ ਤਾਂ ਤੈਨੂੰ ਵੇਖ-ਵੇਖ ਰੱਜਣਾ ਆ, ਤੈਨੂੰ ਸ਼ੋਹਣਾ ਆ ਸਤਕਾਰਨਾ ਨਾ ਪਿਆਰ ਸਿਖਰਾਂ ਵਾਲਾ ਤੇਰੇ ਤੋਂ ਵਾਰਨਾ ਆ, ਤੂੰ ਦਿਖੇ ਤਾਂ ਕਾਇਨਾਤ ਫਿੱਕੀ ਲਗੇ ਤੈਨੂੰ ਇੰਨੀ ਰੀਝ ਨਾਲ ਤਾੜਨਾ ਆ, ਤੂੰ ਬੁਲ੍ਹ ਖੋਲ੍ਹੇ ਮੈਨੂੰ ਪਤਾ ਹੋਵੇ ਤੂੰ ਕਿ ਕਹਿਣਾ ਚਾਹੁਣੀ ਏ, ਮੈਂ ਇਥੋਂ ਤਕ ਤੇਰੀਆਂ ਧੜਕਣਾ ਨੂੰ ਆਪਣੇ ਚ ਵਾੜਨਾ ਆ, ਤੂੰ ਦਿਖੇ ਮੈਨੂੰ ਮੈਂ ਘਬਰਾਵਾ ਮੈਂ ਵੇਖਾ ਤੈਨੂੰ ਤੂੰ ਸ਼ਰਮਾਵੇ, ਇਹੋ ਜੇਹਾ ਪਿਆਰ ਇਕ ਦੂਜੇ ਤੋਂ ਹਾਰਨਾ ਆ, ਤੇਰੇ ਦੀਦਾਰੇ ਰੱਬ ਦੇ ਦੀਦਾਰੇ ਨਾਲੋਂ ਵੱਧ ਨੇ ਮੇਰੇ ਲਈ, ਤੂੰ ਰੱਬ ਤਿਹਾਯੀ ਮੈਂ ਤੈਨੂੰ ਤਿਹਾਣਾ ਆ, ਤੇਰਾ ਹੀ ਆ ਨਾ ਤੇਰਾ ਹੀ ਹੋ ਜਾਵਾਂਗਾ, ਤੂੰ ਪੁੱਛੇਗੀ ਕੀ ਦਿਸਦਾ ਮੈਨੂੰ ਤੇਰੇ ਚੋ, ਮੈਂ ਤੈਨੂੰ ਕਸਤੂਰੀ ਜਹੀ ਨੂੰ ਤੇਰੀ ਅਹਿਮੀਅਤ ਸਮਝਾਵਾਂਗਾ, ਤੂੰ ਕਹੇਂਗੀ ਹਾਲੇ ਦਿਨ ਹੀ ਕਿੰਨੇ ਹੋਏ ਨੇ ਗੱਲਾਂ ਕਰਦਿਆਂ ਨੂੰ, ਮੈਂ ਤੈਨੂੰ ਪਿਛਲੇ ਜਨਮ ਦੀਆਂ ਵੀ ਯਾਦਾਂ ਯਾਦ ਕਰਾਵਾਂਗਾ, ਤੂੰ ਕਹੇਂਗੀ ਕਿ ਤੈਨੂੰ ਯਕੀਨ ਨਈ ਮੇਰੀਆਂ ਗੱਲਾਂ ਤੇ, ਤੂੰ ਵੇਖੀ ਜਾਵੀ ਮੈਂ ਸਬ ਸੱਚ ਕਰ ਜਾਵਾਂਗਾ, ਤੂੰ ਖਾਸ ਏ ਜਿਸ ਦਾ ਤੈਨੂੰ ਵੀ ਪਤਾ ਨਈ, ਕੋਹੇਨੂਰੇ ਮੇਰੀਏ ਤੈਨੂੰ ਮੈਂ ਆਪਣੀਆਂ ਅੱਖਾਂ ਚ ਭਰ ਜਾਵਾਂਗਾ, ਸਰਕਾਰੇ ਮੇਰੀਏ ਤੇਰੇ ਦੀਦਾਰੇ ਰੰਗ ਭਰਦੇ ਨੇ ਮੇਰੀ ਜ਼ਿੰਦਗੀ ਚ, ਮੇਰੇ ਅਸਮਾਨਾਂ ਨੂੰ ਇੰਝ ਹੀ ਭਰਦੀ ਰਹੀ, ਭਾਂਵੇ ਰੌਲਾ ਪਾਵੀ ਭਾਂਵੇ ਚੁੱਪ ਰਹੀ, ਬਸ ਇੰਜ ਹੀ ਮੇਰੇ ਨਾਲ ਖੜ੍ਹਦੀ ਰਹੀ -lvbrdz
Kohenoore Meriye
Tu sharmala Koi chakar nai Main ta tenu Vekh vekh rajna aa Tenu shohna aa Satkarna naa Pyar sikhra wala Tere toh varna aa Tu dikhe Ta kayanat fikki lage Tenu enni rejh nal tarna aa Tu bul khole Mainu pta hove Tu ki kehna chahuni ae Main etho tak teriya Dharkna nu Apne ch varna aa Tu dekhe mainu Main ghabrava Main vekha tenu Tu sharmave Eho jeha pyar Ik duje toh haarna aa Tera deedara Rabb de deedare nalo Vadh ne mere layi Tu rabb tihayi Main tenu tihaana aa Tera hi aa naa Tera hi ho javanga Tu puchengi Ki disda mainu tere cho Main tainu kastoori jahi nu Teri ahmiyat samjhavanga Tu kahengi haale din hi kinne hoye ne Glla kardeya nu Main tenu pichle janam diya vi Yaada yaad karavanga Tu kahengi Ki tenu yakeen nai Meriya gla te Tu vekhi jaavi main sab Sach kr javanga Tu khaas ae Jis da tenu vi pta nai Kohenoore meriye Tenu main apniya akha ch Bhar javanga Sarkare meriye, Tere deedare rang bharde ne Meri zindagi ch Mere asmaana nu Injh hi bhardi rahi Bhave rola pavi Bhave chup rahi Bs inj hi mere nal khardi rahi -lvbrdz
My Precious Gem (English Translation)
You be shy I understand But I will still continously look at you I want to touch you I want to respect you Love so pure I will give you, When I have your glimpse Then the universe looks pale I want to look at you with such a passion, When you open your lips I should know what you will say to me I want to understand your heartbeat to that extent, When I see you I panic When you saw me Shyness comes on your face Such love We will cherish with each other, Your glimpse is more important to me Than the sight of God You can praise God I will praise you I am yours I will become yours, You will ask What do I see in you? I will explain your importance comparing you with deer's precious musk, You will say we just started talking from few days But I will remind you the memories from our previous birth too, You will say That you don't believe in my words, You just keep on watching I will make my words come true, You are special which even you don't know, My precious gem I will fill you in my eyes, My heart's ruler Your glimpse fill colors in my life Do keep on putting colors in my skies too Be noisy as you please or be silent Be just like that with me and stay with me for eternity… -lvbrdz
2 notes · View notes
dailykhabar20 · 13 days ago
Quote
» ਜਾਂਚ ’ਚ ਕਰਾਂਗੇ ਪੂਰਾ ਸਹਿਯੋਗ, ਸੱਚ ਆਵੇਗਾ ਸਾਹਮਣੇ-ਰਣਜੀਤ ਸਿੰਘ ਢੱਡਰੀਆਂ ਵਾਲਾ…
ਜਾਂਚ ’ਚ ਕਰਾਂਗੇ ਪੂਰਾ ਸਹਿਯੋਗ, ਸੱਚ ਆਵੇਗਾ ਸਾਹਮਣੇ-ਰਣਜੀਤ ਸਿੰਘ ਢੱਡਰੀਆਂ ਵਾਲਾ... - Daily Khabar
0 notes
gitaacharaninpunjabi · 18 days ago
Text
61. ਅਨਿਸ਼ਚਿਤ ਮਨ ਲਈ ਨਿਸ਼ਚਿਤਤਾ
ਗੀਤਾ ਦੇ ਤੀਜੇ ਅਧਿਆਇ ਨੂੰ ਕਰਮਯੋਗ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਜਿਹੜਾ ਕਿ ਸਲੋਕ 2.71 ਦਾ ਵਿਸਥਾਰ ਹੈ, ਜਿੱਥੇ ਸ੍ਰੀ ਕ੍ਰਿਸ਼ਨ ਨੇ ਕਿਹਾ ਸੀ ਕਿ ਨਿਰਮਮ (ਮੈਂ ਤੋਂ ਬਿਨਾਂ) ਅਤੇ ਨਿਰਅਹੰਕਾਰ (ਮੈਂ, ਕਰਤਾ ਹਾਂ ਤੋਂ ਬਿਨਾਂ) ਹੀ ਸਦੀਵੀ ਅਵਸਥਾ ਪ੍ਰਾਪਤ ਕਰਨ ਦਾ ਮਾਰਗ ਹੈ।
ਅਰਜਨ ਆਪਣੇ ਇਕ ਸ਼ੱਕ ਨੂੰ ਪ੍ਰਗਟ ਕਰਦੇ ਹਨ ਕਿ ਜੇ ਤੁਸੀਂ ਬੁੱਧੀ ਨੂੰ ਸਰਵਉੱਚ ਮੰਨਦੇ ਹੋ, ਤਾਂ ਤੁਸੀਂ ਮੈਨੂੰ ਇਕ ਨਿਸ਼ਚੈ ਨਾਲ ਦੱਸਣ ਦੀ ਬਜਾਇ ਯੁੱਧ ਦੇ ਭਿਆਨਕ ਕਾਰਜ ਵਿੱਚ ਕਿਉਂ ਲਾ ਰਹੇ ਹੋ (3.1)। ਮੇਰੇ ਕਲਿਆਣ ਵਾਸਤੇ ਸਭ ਤੋਂ ਚੰਗਾ ਕੀ ਹੈ, ਮੈਨੂੰ ਇਹ, ਕਿਸੇ ਭੁਲੇਖੇ ਵਿੱਚ ਪੈਾਉਂਣ ਤੋਂ ਬਿਨਾਂ, ਸਮਝਾਓ (3.2)।
ਵੰਡ ਅਤੇ ਵਿਭਾਜਨ ਤਰਕਹੀਣ ਅਤੇ ਭਾਵੁਕ ਫੈਸਲਿਆਂ ਤੋਂ ਅਲਾਵਾਂ ਕੁੱਝ ਵੀ ਨਹੀਂ ਹੈ ਕਿਉਂਕਿ ਇਹ ਸੱਚ ਤੇ ਆਧਾਰਿਤ ਨਹੀਂ ਹੈ। ਇਸੇ ਲਈ ਸ੍ਰੀ ਕ੍ਰਿਸ਼ਨ ਨੇ ਇਨ੍ਹਾਂ ਨੂੰ ਤਿਆਗਣ ਦੀ ਸਲਾਹ ਦਿੱਤੀ (2.50)। ਅਰਜਨ ਨੇ ਇਕ ਹੀ ਕਾਰਨ ਦੇ ਆਧਾਰ ਉੱਤੇ ਯੁੱਧ ਤੋਂ ਬਚਣ ਦਾ ਫੈਸਲਾ ਲਿਆ ਕਿ ਉਹ ਯੁੱਧ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਾਰਨ ਵਿੱਚ ਕੋਈ ਭਲਾਈ ਨਹੀਂ ਸਮਝਦਾ (1.31)। ਇਸ ਤੋਂ ਬਾਦ ਉਹ ਆਪਣੇ ਫੈਸਲੇ ਦੇ ਸਮਰਥਨ ਲਈ ਕਈ ਉੱਚਿਤ ਸਾਧਨ ਪੇਸ਼ ਕਰਦਾ ਹੈ ਅਤੇ ਇਹ ਵਰਤਮਾਨ ਪ੍ਰਸ਼ਨ ਵੀ ਕਿਸੇ ਬਿਹਤਰ ਸਮਝ ਦੀ ਤਲਾਸ਼ ਦੀ ਬਜਾਇ ਉਸੇ ਉੱਚਿਤ ਕਾਰਨ ਦੇ ਇਕ ਭਾਗ ਦੇ ਰੂਪ ਵਿੱਚ ਪ੍ਰਗਟ ਹੋਇਆ ਹੈ।
ਸਾ��ੀ ਸਥਿਤੀ ਵੀ ਅਰਜਨ ਨਾਲੋਂ ਕੋਈ ਵੱਖਰੀ ਨਹੀਂ ਹੈ ਕਿਉਂਕਿ ਸਾਡੇ ਹੋਸ਼ ਵਿੱਚ ਆਉਣ ਤੋਂ ਬਹੁਤ ਪਹਿਲਾਂ ਹੀ ਸਾਡੀ ਪਛਾਣ ਧਰਮ, ਜਾਤ, ਪਰਿਵਾਰਕ ਸਥਿਤੀ, ਰਾਸ਼ਟਰੀਅਤਾ, ਲਿੰਗ ਆਦਿ ਦੇ ਅਧਾਰ ਉੱਤੇ ਬਣਾਈ ਗਈ ਅਤੇ ਜੀਵਨ ਭਰ ਅਸੀਂ ਆਪਣੀ ਇਸ ਪਛਾਣ ਨੂੰ ਸਹੀ ਠਹਿਰਾਉਣ ਲਈ ਸੰਘਰਸ਼ ਕਰਦੇ ਰਹਿੰਦੇ ਹਾਂ।
ਦੂਜੇ, ਅਰਜਨ ਸ੍ਰੀ ਕ੍ਰਿਸ਼ਨ ਤੋਂ ਕਿਸੇ ਨਿਸ਼ਚੇ ਦੀ ਤਲਾਸ਼ ਵਿੱਚ ਹੈ। ਭਾਵ���ਂ ਅਨਿਸ਼ਚਿਤਤਾ ਇਸ ਦੁਨੀਆਂ ਦੀ ਇਕ ਰੀਤ ਹੈ, ਅਸੀਂ ਸਾਰੇ ਨਿਸ਼ਚਿਤਤਾ ਦੀ ਤਲਾਸ਼ ਕਰਦੇ ਹਾਂ ਕਿਉਂਕਿ ਇਹ ਸਾਨੂੰ ਅਰਾਮ ਦਿੰਦੀ ਹੈ। ਕਿਸੇ ਤਰਕਸੰਗਤ ਫੈਸਲੇ ਦੇ ਲਈ, ਵੱਧ ਸਬੂਤ ਇਕੱਠੇ ਕਰਨ ਦੀ ਉਡੀਕ ਅਤੇ ਧੀਰਜ ਦੀ ਲੋੜ ਹੁੰਦੀ ਹੈ। ਇਸ ਤਲਾਸ਼ ਵਿੱਚ ਅਸੀਂ ਛੇਤੀ ਹੀ ਨਾਮਕਰਣ ਵੱਲ ਵੱਧਦੇ ਹਾਂ।
ਪਰ ਸਦੀਵੀ ਨਿਸ਼ਚਿਤਤਾ ਸਾਡੇ ਆਪਣੇ ਜੀਵਨ ਦੇ ਅਨੁਭਵਾਂ ਦੁਆਰਾ ਆਉਂਦੀ ਹੈ ਅਤੇ ਇਸ ਨੂੰ ਬੜੇ ਔਖੇ ਢੰਗਾਂ ਰਾਹੀਂ ਪ੍ਰਾਪਤ ਕਰਨਾ ਹੁੰਦਾ ਹੈ। ਸਾਨੂੰ ਸਾਰਿਆਂ ਨੂੰ ਇਸ ਰਾਹ ਉੱਤੇ ਖੁਦ ਤੁਰਨਾ ਹੋਵੇਗਾ ਕਿਉਂਕਿ ਇਹ ਅਨੁਭਵ ਕਿਤਾਬਾਂ ਦੁਆਰਾ ਜਾਂ ਹੋਰ ਦੂਜੇ ਲੋਕਾਂ ਦੁਆਰਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਹ ਅਸਲ ਵਿੱਚ ਗੱਡੀ ਜਾਂ ਸਾਈਕਲ ਚਲਾਉਣ ਵਾਂਗੂੰ ਹੁੰਦਾ ਹੈ ਜਿਹੜਾ ਹਰ ਇਕ ਦਾ ਆਪਣਾ ਅਨੁਭਵ ਹੁੰਦਾ ਹੈ।
0 notes
lgcderabassi · 1 month ago
Text
Kartar Singh Sarabha Shaheedi Diwas !WCITI
ਕਰਤਾਰ ਸਿੰਘ ਸਰਾਭਾ ਸ਼ਹੀਦੀ ਦਿਵਸ: ਸ਼ਹੀਦਾਂ ਨੂੰ ਸਾਲਾਮ
ਸ਼ਹੀਦਾਂ ਦੀ ਸ਼ਹੀਦੀ ਕਦੇ ਵੀ ਵਿਅਰਥ ਨਹੀਂ ਜਾਂਦੀ।
ਕਰਤਾਰ ਸਿੰਘ ਸਰਾਭਾ ਨੇ ਜਵਾਨੀ ਵਿੱਚ ਹੀ ਆਪਣੀ ਕੁਰਬਾਨੀ ਦਿੱਤੀ। ਅਸੀਂ ਇਸ ਸ਼ਹੀਦੀ ਦਿਵਸ 'ਤੇ ਵਚਨ ਕਰੀਏ ਕਿ ਸਾਡਾ ਹਰੇਕ ਕਦਮ ਉਸਦੇ ਸੁਪਨੇ ਨੂੰ ਸੱਚ ਕਰਨ ਵੱਲ ਹੋਵੇਗਾ।
Tumblr media
0 notes
swicsmohali · 1 month ago
Text
Guru Nanak Dev Jayanti ! SWICS
ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ! ਸੱਚ ਦੇ ਰਾਹ 'ਤੇ ਤੁਰ ਕੇ ਅਸੀ ਸੱਚਾ ਸੁੱਖ ਹਾਸਲ ਕਰ ਸਕਦੇ ਹਾਂ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ! 🌸🙏
Tumblr media
0 notes
dhaliwalmanjit · 2 months ago
Video
youtube
ਨਵੰਬਰ 1984 'ਚ UP ਚੋਂ ਉੱਜੜ ਕੇ ਆਏ ਬਜ਼ੁਰਗਾਂ ਨੇ ਦੱਸੇ ਰੂਹ ਕੰਬਾਊ ਸੱਚ ! | Pro Pu...
0 notes
shayarshammijalandhari · 3 months ago
Text
ਸਾਡੇ ਪੈਰੀਂ ਝਾਂਜਰ “ਮੈਂ”ਦੀ
ਵਿਚ “ਮੈਂ ਮੈਂ” ਛਣਕਣ ਬੋਰ
ਸਾਨੂੰ ਰਾਹ ਇਸ਼ਕ ਦਾ ਭੁੱਲਿਆ
ਸਾਡੀ ਐਬਾਂ ਡੰਗੀ ਤੋਰ
ਤੇ ਅਸੀਂ ਦੀਵੇ ਬਾਲ ਤਮਾਂ ਦੇ
ਸਬਰਾਂ ਨੂੰ ਲਾ ਲਈ ਅੱਗ
ਆਪਣੇ ਹੀ ਆਪ ਤੋਂ ਹਾਰ ਗਏ
ਸੀ ਨਿਕਲੇ ਜਿੱਤਣ ਜਗ
ਪੜ੍ਹ ਇਲਮ ਅਸਾਂ ਨੇ ਮਜ਼੍ਹਬ ਦਾ
ਸਿਰ ਚਾੜ੍ਹਿਆ ਇੰਝ ਗਰੂਰ
ਜੋ ਅਸੀ ਲੱਭਦੇ ਲੱਭਦੇ ਰੱਬ ਨੂੰ
ਬੰਦਿਆਂ ਤੋਂ ਹੋ ਗਏ ਦੂਰ
ਸਾਡੇ ਹੱਥ ਦੁਆਵਾਂ ਮੰਗਦੇ
ਰੱਖ ਤਲ਼ੀਆਂ ਉੱਤੇ ਵੈਰ
ਸਾਡੇ ਦਿਲ ਦੇ ਵਿਚ ਖ਼ੁਦਗ਼ਰਜ਼ੀਆਂ
ਕਿਉਂ ਮੰਗੀਏ ਕਿਸੇ ਦੀ ਖ਼ੈਰ
ਸਾਡੇ ਮੱਥੇ ਬੈਠ ਤਕੱਬਰਾਂ
ਨੇ ਮਾਰੀ ਸਾਡੀ ਮੱਤ
ਸਾਡੇ ਜ਼ਿਹਨ ਦਾ ਚਰਖ਼ਾ ਟੁੱਟਿਆ
ਨਾ ਅਕਲਾਂ ਹੋਵਣ ਕੱਤ
ਸਾਡੀ ਬੇਅਕਲੀ ਦੇ ਸ਼ਿਕਰਿਆਂ
ਲਈ ਸਮਝ ਅਸਾਡੀ ਨੋਚ
ਤੇ ਅਸੀ ਫ਼ਰਸ਼ ਖ਼ੁਦਾਵਾਂ ਸਾਹਮਣੇ
ਧਰ ਦਿੱਤੀ ਆਪਣੀ ਸੋਚ
ਸਾਡੀ ਨਜ਼ਰ ਦੇ ਵਿਚ ਬਦਕਾਰੀਆਂ
ਤੇ ਅੱਖ ਹੋਈ ਨਾਪਾਕ
ਸਾਡੇ ਬੁੱਲਾਂ ‘ਤੇ ਗੁਸਤਾਖ਼ੀਆਂ
ਸਾਡਾ ਮਰ ਗਿਆ ਇਖ਼ਲਾਕ
ਸਾਡੀ ਜੀਭ ਨੂੰ ਡੰਗਿਆ ਝੂਠ ਨੇ
ਤੇ ਲਫ਼ਜ਼ੀਂ ਚੜ੍ਹਿਆ ਜ਼ਹਿਰ
ਸਾਥੋਂ ਸੱਚ ਹਰਫ਼ ਨਾ ਪੜ੍ਹ ਹੋਇਆ
ਅੱਖਾਂ ਵਿਚ ਗਿੱਠ ਗਿੱਠ ਗਹਿਰ
ਸਾਡੀ ਸੋਚ ਦੇ ਪੈਰੀਂ ਬੇੜੀਆਂ
ਨਾ ਹੋਈਆਂ ਸਾਥੋਂ ਤੋੜ
ਸਾਡੇ ਮਨ ਦਾ ਸ਼ੀਸ਼ਾ ਟੁੱਟਿਆ
ਨਾ ਹੋਇਆ ਸਾਥੋਂ ਜੋੜ
ਕੋਈ ਲੱਭੋ ਹਰਫ਼ੋਂ ਰੌਸ਼ਨੀਆਂ
ਜੋ ਨ੍ਹੇਰੇ ਦੇਵਣ ਚੀਰ
ਫਿਰ ਲਿਖੀਏ ਨਜ਼ਮਾਂ ਐਸੀਆਂ
ਕਲਮਾਂ ਹੋ ਜਾਣ ਫ਼ਕੀਰ ।।
Shammi Jalandhari
1 note · View note
sukhdeepdhillon · 10 months ago
Text
ਆਖਰ ਇਹ ਕਿਵੇਂ ਹੋ ਸਕਦਾ ਹੈ, ਪਰ ਸੱਚ ਹੈ।
ਮਿਹਨਤ ਰੰਗ ਦਿਖਾਉਦੀ ਹੈ।
ਸੱਚੀ ਘਟਨਾ ,ਇੱਕ ਸਬਜੀ ਵਿਕਰੇਤਾ ਨੇ ਕਿਸੇ ਜਿਮੀਂਦਾਰ ਕੋਲੋ ਥੋੜੀ ਜਿਹੀ ਜ਼ਮੀਨ ਠੇਕੇ ‘ਤੇ ਲਈ ਸੀ ੳਹ ਸਬਜੀਆਂ ਅਤੇ ਫਲਾਂ ਦੀ ਖੇਤੀ ਕਰਦਾ ਸੀ ,ੳਹ ਅਣ ਵਿਆਹਿਆ ਸੀ ਕਿਉਂਕਿ ੳਸਦੇ ਮਾਂ ਬਾਪ, ਭੈਣ ਭਰਾ ਕੋਈ ਵੀ ਨਹੀਂ ਸੀ, ਨਾ ਹੀ ਕਿਸੇ ਨੇ ੳਸਦੇ ਵਿਆਹ ਵਾਰੇ ਸੋਚਿਆ ਸੀ, ੳਹ ਬਿਲਕੁਲ ਇਕੱਲਾ ਸੀ, ਬੱਸ ਜਿਵੇਂ ਕਿਵੇਂ ਜਿੰਦਗੀ ਜੀ ਰਿਹਾ ਸੀ, ਇੱਕ ਦਿਨ ੳਸਨੂੰ ਖੇਤ ਲਾਗੇ ਕਿਸੇ ਬੱਚੇ ਦੇ ਰੋਣ ਦੀਆਂ ਆਵਾਜ਼ਾਂ ਕੰਨਾ ਵਿਚ ਪਈਆਂ ੳਹ ਆਵਾਜ਼ ਦੀ ਦਿਸ਼ਾ ਵੱਲ ਦੌੜਿਆ ਤਾਂ ਦੇਖਿਆ ਇੱਕ ਨਵਜੰਮੀ ਬੱਚੀ ਕੋਈ ੳਸ…
Tumblr media
View On WordPress
0 notes
omprakashdasworld · 1 year ago
Text
Tumblr media
#PropheciesAboutSantRampalJi
ਪੋਲੈਂਡ ਦੇ ਭਵਿੱਖਵਕਤਾ "ਮਿਸਟਰ ਗੇਰਾਰਡ ਕਰੀਜ਼" ਅਨੁਸਾਰ 20ਵੀਂ ਅਤੇ 21ਵੀਂ ਸਦੀ ਵਿੱਚ ਭਿਆਨਕ ਯੁੱਧ ਕਰਕੇ ਕਈ ਦੇਸ਼ ਖ਼ਤਮ ਹੋ ਜਾਣਗੇ, ਪਰ ਭਾਰਤ ਦਾ ਇੱਕ ਮਹਾਨ ਪੁਰਖ ਸਾਰੀ ਦੁਨੀਆ ਨੂੰ ਸੱਚ ਅਤੇ ਮੁਕਤੀ ਦੇ ਮਾਰਗ 'ਤੇ ਲੈ ਜਾਵੇਗਾ।
ਧਰਤੀ ਤੇ ਅਵਤਾਰ
For true information visit
Satlok ashram you t.
0 notes
sushildas1989 · 1 year ago
Text
Tumblr media
#PropheciesAboutSantRampalJi
ਪੋਲੈਂਡ ਦੇ ਭਵਿੱਖਵਕਤਾ "ਮਿਸਟਰ ਗੇਰਾਰਡ ਕਰੀਜ਼" ਅਨੁਸਾਰ 20ਵੀਂ ਅਤੇ 21ਵੀਂ ਸਦੀ ਵਿੱਚ ਭਿਆਨਕ ਯੁੱਧ ਕਰਕੇ ਕਈ ਦੇਸ਼ ਖ਼ਤਮ ਹੋ ਜਾਣਗੇ, ਪਰ ਭਾਰਤ ਦਾ ਇੱਕ ਮਹਾਨ ਪੁਰਖ ਸਾਰੀ ਦੁਨੀਆ ਨੂੰ ਸੱਚ ਅਤੇ ਮੁਕਤੀ ਦੇ ਮਾਰਗ 'ਤੇ ਲੈ ਜਾਵੇਗਾ।
ਧਰਤੀ ਤੇ ਅਵਤਾਰ
0 notes
dailykhabar20 · 13 days ago
Quote
» ਜਾਂਚ ’ਚ ਕਰਾਂਗੇ ਪੂਰਾ ਸਹਿਯੋਗ, ਸੱਚ ਆਵੇਗਾ ਸਾਹਮਣੇ-ਰਣਜੀਤ ਸਿੰਘ ਢੱਡਰੀਆਂ ਵਾਲਾ…
ਜਾਂਚ ’ਚ ਕਰਾਂਗੇ ਪੂਰਾ ਸਹਿਯੋਗ, ਸੱਚ ਆਵੇਗਾ ਸਾਹਮਣੇ-ਰਣਜੀਤ ਸਿੰਘ ਢੱਡਰੀਆਂ ਵਾਲਾ... - Daily Khabar
0 notes
gitaacharaninpunjabi · 3 months ago
Text
48. ਖੁਦ ਨਾਲ ਸੰਤੁਸ਼ਟੀ
ਭਗਵਾਨ ਕ੍ਰਿਸ਼ਨ ਨੇ ਸਲੋਕ 2.11 ਤੋਂ 2.53 ਤੱਕ ਸੰਖ ਯੋਗ ਨੂੰ ਵਰਣਨ ਕੀਤਾ, ਜੋ ਅਰਜਨ ਲਈ ਪੂਰੀ ਤਰ੍ਹਾਂ ਨਾਲ ਇਕ ਨਵੀਂ ਗੱਲ ਸੀ। 2.54 ਸਲੋਕ ਵਿੱਚ ਅਰਜਨ ਇਹ ਜਾਣਨਾ ਚਾਹੁੰਦਾ ਹੈ ਕਿ ਸਥਿਤ ਪ੍ਰਗਨਾ (ਉੱਚਿਤ ਬੁੱਧੀ, ਸਮਝ ਵਾਲਾ) ਕੀ ਹੈ, ਜਿਸ ਨੇ ਆਪਣੇ ਅੰਦਰ ਸਥਿਰ ਜਾਂ ਸਮਾਧੀ ਪ੍ਰਾਪਤ ਕਰ ਲਈ ਹੈ ਅਤੇ ਇਹ ਸਥਿਤ ਪ੍ਰਗਨਾ ਕਿਵੇਂ ਬੋਲਦਾ, ਚੱਲਦਾ ਜਾਂ ਬੈਠਦਾ ਹੈ।
ਸਲੋਕ 2.55 ਰਾਹੀਂ ਸ੍ਰੀ ਕ੍ਰਿਸ਼ਨ ਅਰਜਨ ਨੂੰ ਸਪੱਸ਼ਟ ਕਰਦੇ ਹੋਏ, ਇਸ ਲਈ, ਕੁੱਝ ਨਿਯਮ ਜਾਂ ਬੈ��ਚ ਮਾਰਕ ਨਿਰਧਾਰਤ ਕਰਕੇ ਸਪੱਸ਼ਟ ਕਰਦੇ ਹਨ, ਜਿਨ੍ਹਾਂ ਨਿਯਮਾਂ ਜਾਂ ਬੈਂਚ ਮਾਰਕਾਂ ਨੂੰ ਅਸੀਂ ਆਪਣੀ ਖੁਦ ਦੀ ਅਧਿਆਤਮਿਕ ਯਾਤਰਾ ਵਿੱਚ ਪ੍ਰਗਤੀ ਨੂੰ ਮਾਪਣ ਲਈ ਵਰਤ ਸਕਦੇ ਹਾਂ।
ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਜਿਸ ਸਮੇਂ ਇਹ ਪੁਰਸ਼, ਮਨ ਵਿੱਚ ਸਥਿਤ ਸੰਪੂਰਨ ਕਾਮਨਾਵਾਂ (ਵਾਸ਼ਨਾਵਾਂ) ਨੂੰ ਪੂਰੀ ਤਰ੍ਹਾਂ ਤਿਆਗ ਦਿੰਦਾ ਹੈ ਅਤੇ ਆਪਣੀ ਆਤਮਾ ਵਿੱਚ ਹੀ ਸੰਤੁਸ਼ਟ ਰਹਿੰਦਾ ਹੈ, ਉਸ ਕਾਲ ਵਿੱਚ ਉਸ ਨੂੰ ਸਥਿਤ ਪ੍ਰਗਨਾ ਕਿਹਾ ਜਾਂਦਾ ਹੈ (2.55)। ਜਦੋਂ ਕੋਈ ਵਿਅਕਤੀ ਆਪਣੇ ਖੁਦ ਵਿੱਚ ਸੰਤੁਸ਼ਟ ਹੁੰਦਾ ਹੈ ਤਾਂ ਇੱਛਾਵਾਂ ਆਪਣੇ ਆਪ ਖਤਮ ਹੋ ਜਾਂਦੀਆਂ ਹਨ। ਜਿਉਂ-ਜਿਉਂ ਇੱਛਾਵਾਂ ਖ਼ਤਮ ਹੁੰਦੀਆਂ ਹਨ, ਉਨ੍ਹਾਂ ਦੇ ਸਾਰੇ ਕਾਰਜ ਨਿਸ਼ਕਾਮ ਕਰਮ ਬਣ ਜਾਂਦੇ ਹਨ।
ਅਸੀਂ ਜੋ ਕੁੱਝ ਹਾਂ, ਉਸਤੋਂ ਵੱਖਰਾ ਦਿੱਸਣ ਦੀ ਹਮੇਸ਼ਾ ਇੱਛਾ ਰੱਖਦੇ ਹਾਂ। ਅਸੀਂ ਬਹੁਤ ਜਲਦੀ ਤੰਗ ਹੋ ਜਾਂਦੇ ਹਾਂ। ਇਸ ਹਾਲਤ ਨੂੰ ਅਰਥ ਸ਼ਾਸਤਰ ਵਿੱਚ ‘ਸੰਤੁਸ਼ਟ ਇੱਛਾ ਸਾਨੂੰ ਪ੍ਰੇਰਿਤ ਨਹੀਂ ਕਰਦੀ’ ਕਿਹਾ ਜਾਂਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਹਰ ਕੋਈ ਦੂਜੇ ਸਭ ਲੋਕਾਂ ਉੱਤੇ ਇਸ ਉਕਤੀ ਦੀ ਵਰਤੋਂ ਕਰਦੇ ਹਨ, ਜਿਸ ਕਾਰਨ ਸਥਿਤ ਪ੍ਰਗਨਾ ਬਣਨਾ ਮੁਸ਼ਕਲ ਹੋ ਜਾਂਦਾ ਹੈ। ਉਦਾਹਰਣ ਦੇ ਤੌਰ ’ਤੇ ਉਪਭੋਗਤਾ ਉਤਪਾਦਨ ਕੰਪਨੀਆਂ ਨਿਯਮਤ ਤੌਰ ’ਤੇ ਨਵੇਂ-ਨਵੇਂ ਉਤਪਾਦ/ਮਾਡਲ ਪੇਸ਼ ਕਰਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਪਭੋਗਤਾ ਸਮੇਂ-ਸਮੇਂ ਉੱਤੇ ਇਕ ਨਵੀਂ ਚੀਜ਼ ਜਾਂ ਮਾਡਲ ਲੈਣਾ ਪਸੰਦ ਕਰਦਾ ਹੈ।
ਦੂਜੇ ਪਾਸੇ ਜੇ ਅਸੀਂ ਆਪਣੇ ਆਪ ਤੋਂ ਹੀ ਸੰਤੁਸ਼ਟ ਨਹੀਂ ਹਾਂ, ਅਤੇ ਘੱਟੋ-ਘੱਟ ਇਹ ਮੰਨਦੇ ਹਾਂ ਕਿ ਅਸੀਂ ਖੁਦ ਨੂੰ ਖੁਸ਼ ਕਰਨ ਦੇ ਸਮਰੱਥ ਨਹੀਂ ਹਾਂ, ਤਾਂ ਅਸੀਂ ਇਹ ਉਮੀਦ ਕਿਵੇਂ ਕਰ ਸਕਦੇ ਹਾਂ ਕਿ ਪਰਿਵਾਰ ਸਹਿਤ ਦੂਜੇ ਲੋਕ ਸਾਡੇ ਤੋਂ ਖੁਸ਼ ਹੋਣਗੇ। ਇਸ ਤੋਂ ਉਲਟ ਅਸੀਂ ਦੂਜਿਆਂ ਤੋਂ ਅਨੰਦ ਦੀ ਪ੍ਰਾਪਤੀ ਕਿਵੇਂ ਕਰ ਸਕਦੇ ਹਾਂ ਜੇ ਅਸੀਂ ਆਪਣੇ ਆਪ ਨੂੰ ਸੰਤੁਸ਼ਟ ਕਰਨ ਜਾਂ ਖੁਸ਼ ਰੱਖਣ ਵਿੱਚ ਅਸਮਰੱਥ ਹਾਂ।
ਇੱਛਾਵਾਂ ਨੂੰ ਤਿਆਗਣ ਲਈ ਇਕ ਡੂੰਘੀ ਜਾਗਰੂਕਤਾ ਦੀ ਲੋੜ ਹੁੰਦੀ ਹੈ ਕਿ ਸੁੱਖ ਦਾ ਪਿੱਛਾ ਕਰਨਾ ਇੱਕ ਮਿ੍ਰਗ ਤ੍ਰਿਸ਼ਨਾ ਦਾ ਪਿੱਛਾ ਕਰਨ ਵਰਗਾ ਹੈ। ਸਾਡੇ ਜੀਵਨ ਦੇ ਸਾਰੇ ਅਨੁਭਵ ਇਸ ਮੂਲ ਸੱਚ ਦੀ ਪੁਸ਼ਟੀ ਕਰਦੇ ਹਨ। ਇੱਛਾਵਾਂ ਨੂੰ ਤਿਆਗਣਾ ਇਸ ਤਰ੍ਹਾਂ ਹੈ ਕਿ ਸੁਚੇਤ ਰੂਪ ਵਿੱਚ ਉਨ੍ਹਾਂ ਦੀ ਤੀਬਰਤਾ ਨੂੰ ਘੱਟ ਕੀਤਾ ਜਾਵੇ, ਜਾਂ ਉਨ੍ਹਾਂ ਦਾ ਪਿੱਛਾ ਘੱਟ ਕੀਤਾ ਜਾਵੇ ਅਤੇ ਅਜਿਹਾ ਕਰਨ ਨਾਲ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ।
0 notes
lgcderabassi · 1 month ago
Text
Kartar Singh Sarabha Shaheedi Diwas !
ਕਰਤਾਰ ਸਿੰਘ ਸਰਾਭਾ ਸ਼ਹੀਦੀ ਦਿਵਸ: ਸ਼ਹੀਦਾਂ ਨੂੰ ਸਾਲਾਮ ਸ਼ਹੀਦਾਂ ਦੀ ਸ਼ਹੀਦੀ ਕਦੇ ਵੀ ਵਿਅਰਥ ਨਹੀਂ ਜਾਂਦੀ। ਕਰਤਾਰ ਸਿੰਘ ਸਰਾਭਾ ਨੇ ਜਵਾਨੀ ਵਿੱਚ ਹੀ ਆਪਣੀ ਕੁਰਬਾਨੀ ਦਿੱਤੀ। ਅਸੀਂ ਇਸ ਸ਼ਹੀਦੀ ਦਿਵਸ 'ਤੇ ਵਚਨ ਕਰੀਏ ਕਿ ਸਾਡਾ ਹਰੇਕ ਕਦਮ ਉਸਦੇ ਸੁਪਨੇ ਨੂੰ ਸੱਚ ਕਰਨ ਵੱਲ ਹੋਵੇਗਾ।
Tumblr media
0 notes
kamleshanuragi92 · 1 year ago
Text
#PropheciesAboutSantRampalJi
ਭਾਰਤ ਵਿੱਚ ਪੈਦਾ ਹੋਇਆ, ਉਹ ਪੂਰਨ ਸੰਤ ਗੌੜ ਚਰਿੱਤਰ ਦਾ ਹੈ, ਉਸਦੀ ਨਾ ਦਾੜ੍ਹੀ ਹੈ, ਨਾ ਮੁੱਛਾਂ ਹਨ ਅਤੇ ਉਸਦੇ ਸਿਰ 'ਤੇ ਚਿੱਟੇ ਵਾਲ ਹਨ। - ਫਲੋਰੈਂਸ
ਅਮਰੀਕਾ ਦੇ ਇਸ ਮਸ਼ਹੂਰ ਪੈਗੰਬਰ ਦੀ ਉਪਰੋ��ਤ ਭਵਿੱਖਬਾਣੀ ਸੰਤ ਰਾਮਪਾਲ ਜੀ ਮਹਾਰਾਜ ਲਈ ਬਿਲਕੁਲ ਸੱਚ ਹੈ।
Tumblr media
0 notes
dhaliwalmanjit · 4 months ago
Video
youtube
ਜਿਮੀਦਾਰ ਤੇ' ਜ਼ਮੀਨ ਡਕਾਰ ਜਾਣੇ ਹਾਈਵੇਜ਼ ਅਤੇ ਕਲੋਨੀਆਂ ਨੇ | 16 ਆਨੇ ਸੱਚ ਬਾਪੂ ਬਚਨੇ ...
0 notes
propicsmedia · 1 year ago
Video
youtube
James Cousineau from Vancouver joined Satluj Network
ਵੈਨਕੂਵਰ ਕੈਨੇਡਾ ਤੋਂ ਜੇਮਜ਼ ਕੂਜ਼ੀਨੋ ਨੇ ਬਿਊਰੋ ਦੇ ਤੌਰ 'ਤੇ ਸਤਲੁਜ ਨੈਟਵਰਕ ਦੇ ਪਰਿਵਾਰ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ. ਅਸੀਂ ਤਹਿ ਦਿਲ ਤੋਂ ਜੇਮਜ਼ ਦਾ ਸਵਾਗਤ ਕਰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਹਮੇਸ਼ਾ ਸੱਚ 'ਤੇ ਪਹਿਰਾ ਦਿੰਦੇ ਰਹੀਏ ਅਤੇ ਕਦੇ ਝੁਕੀਏ ਨਾ! ਤੁਹਾਡਾ ਸਾਰਿਆਂ ਦਾ ਸ਼ੁਕਰੀਆ! ਸਿਰਫ ਸਤਲੁਜ ਟੀਵੀ ਦੇਖਿਆ ਕਰੋ! (ਸਿੱਖਾਂ ਦੀ ਆਵਾਜ਼ - ਸਤਲੁਜ) James Cousineau from Vancouver joined Satluj Network #jamescousineau #journalist #tvhost #tvjournalist #tvpresenter #satlujtv #satlujnetwork #satlujmedia #sikhmedia
0 notes