Don't wanna be here? Send us removal request.
Text
enjoy life ….♣
youtube
View On WordPress
#husband wife comedy#life motivation#Life motivation Tips & Tricks#traveler sukhdeepdhillon#worldwide#Youtube
0 notes
Text
ਜੰਗਲ ਬੀਆਬਾਨ ਵਿੱਚ solo cAmPInG ⛺️ | ਹਨੇਰੀ ‘ਚ ਓੱਡਿਆ ਟੈਂਟ । ਚੰਨ-ਚਾਨਣੀ ਰਾਤ
ਡਰ ਜਿਹਾ ਤਾਂ ਲੱਗਦਾ ਸੀ ਪਰ ਚੰਦ ਚਾਨਣੀ ਰਾਤ ਤੇ ਦੁਧੀਆ ਰੰਗੀਂ ਰੋਸ਼ਨੀ ਦੇ ਸੋਹਣੇ ਦ੍ਰਿਸ਼ ਨੇ ਡਰ ਨੂੰ ਨੱਪ ਲਿਆ ਸੀ..🤟ਕਾਫੀ ਸਮੇਂ ਤੋਂ ਮਨ ਵਿੱਚ ਇੱਕ ਇੱਛਾ ਸੀ ਕਿ ਕਿਤੇ ਬਿਲਕੁਲ ਇਕੱਲਿਆਂ ਜਾਨੀ ਕਿ SOLO Camping ⛺️ ਕੀਤੀ ਜਾਵੇ ਤੇ ਇਸ ਇੱਛਾ ਨੂੰ ਬੂਰ ਪਿਆ ਕੱਲ ਜਾਨੀ ਕਿ ਸਨੀਵਾਰ 23 ਮਾਰਚ ਵਾਲੇ ਦਿਨ ।ਸੋਲੋ ਕੈਂਪਿੰਗ ਕਰਨ ਦਾ ਆਪਣਾ ਹੀ ਮਜ਼ਾ ਹੁੰਦਾ ਹੈ । ਬੰਦਾ ਆਪਣੇ ਆਪ ਨਾਲ ਜੁੜਦੈ, ਆਪਣੇ ਆਪ ਨੂੰ ਜਾਣਦੈ, ਆਪਣੇ ਆਪ ਨਾਲ ਗੱਲਾਂ ਬਾਤਾਂ ਕਰਦਾ । ਕੁਦਰਤ ਨਾਲ ਇੱਕਮਿੱਕਤਾ ਤੇ ਖੁੱਲੇ…
View On WordPress
#biker#bikers bike ride#camping#Life motivation Tips & Tricks#rider#Shayari#shayari lover#solo camping#tent site#traveler information#traveler sukhdeepdhillon#travelling#travellingtipstricks#trending#village life
0 notes
Text
ਕੁਦਰਤ ਦੀ ਗੋਦ ਵਿੱਚ ਇੱਕ ਦਿਨ । ਪੰਜਾਬ ਵਿੱਚ ਘੁੰਮਣ ਲਈ Ultimate Location
Forest Guest house ਦੀ ਇੱਕ ਦਿਨ ਦੀ ਪਲਾਨ ਕੀਤੀ Ride ਅਨੁਸਾਰ ਮੈਂ ਤੇ Gavy Chauhan Vlogs ਪਿੰਡਾਂ ਆਲੇ ਜ਼ੀਰੇ ਦੇ ਸਾਥੀਆਂ ਨੂੰ ਲੈਣ ਲਈ ਜ਼ੀਰਾ ਘੰਟਾ ਘਰ ਚੌਕ ਚ ਮਿੱਥੇ ਸਮੇਂ ਤੇ ਜਾ ਪਹੁੰਚੇ । Sidhu Hk ਹਾਲੇ ਆਇਆ ਨਹੀ ਸੀ । ਥੋੜੀ ਉਡੀਕ ਵਿੱਚ ਸਿੱਧੂ ਵੀ ਆਪਣੇ Meteor-650 ਤੇ ਆ ਧਮਕਿਆ । ਮੈ Tarsem Safri ਨੂੰ ਕਿਹਾ ਥੋੜੀ ਚਾਹ ਹੋ ਜਾਏ । ਸਫ਼ਰੀ ਸਾਬ ਕਹਿੰਦੇ ਚਾਹ ਚੋਹਲਾ ਸਾਬ ਦੀ Sandhu Sweet House ਤੇ ਪੀਵਾਂਗੇ। ਤਦ ਯਾਦ ਆਇਆ ਕਿ Harcharan Chohla ਨੇ ਵੀ ਜਾਣਾ ਸੀ ,…
View On WordPress
#biker#Life motivation Tips & Tricks#motivational for life#Nara dam#Nara trek#rider#traveler sukhdeepdhillon#travelling#travellingtipstricks#trending
0 notes
Text
ਕਲਾ ਦਾ ਅਦਭੁੱਤ ਮੁਜੱਸਮਾ ਹੈ- Sabia Aggarwal Art Gallery
flower Festival Bathinda ਦੇ ਮੇਲੇ ਵਿੱਚ ਲੱਗੀ ਹੋਈ Art Gallery ਮੇਲਾ ਵੇਖਣ ਵਾਲੇ ਹਰ ਸਖਸ਼ ਨੂੰ ਖਿੱਚ ਜਿਹੀ ਪਾ ਰਹੀ ਸੀ। ਇਹ ਇਸ Art Gallery ਨੂੰ ਸਿਰਜਣ ਵਾਲੀ ਕਲਾਕਾਰ Sabia Aggarwal ਨੇ ਰੰਗਾਂ ਦਾ ਜਾਦੂ ਸੀ। ਸਾਬੀਆ ਛੋਟੀ ਉਮਰ ਦੀ ਲੜਕੀ ਜੋ ਗਰੈਜੂਏਸ਼ਨ ਕਰ ਚੁੱਕੀ ਹੈ ਅਤੇ ਸਾਬੀਆ ਨੇ ਆਪਣੇ ਸੌਕ ਨੂੰ ਹੀ ਆਪਣਾ ਕਿੱਤਾ ਬਣਾ ਲਿਆ ਹੈ। ਇਹ ਲੜਕੀ ਨਵੀਂ ਪੀੜੀ ਲਈ ਮਾਰਗ ਦਰਸ਼ਕ ਤੇ ਰਾਹ ਦਸੇਰਾ ਹੈ। ਆਓ ਵੇਖਦੇ ਹਾਂ ਇਸ ਲੜਕੀ ਦੀ ਕਲਾ ਨੂੰ ਇਸ ਵੀਡਿਓ ਰਾਹੀਂ।
youtube
View On WordPress
0 notes
Text
ਫੁੱਲਾਂ ਵਰਗੇ ਰਿਸ਼ਤੇ
ਮੈਨੂੰ ਕੁਝ ਰਿਸ਼ਤੇ ਫੁੱਲਾਂ ਵਰਗੇ ਮਿਲੇ ਸੀਪਰ ਫਿਰ ਪਤਾ ਲੱਗਾ ਕਿਫੁੱਲਾਂ ਦੀ ਤਾਂ ਉਮਰ ਹੀਥੋੜੀ ਹੁੰਦੀ ਹੈ। flowerslovers Rishtey viralposts2024 trendingreelsvideo
View On WordPress
#Flo wer gardens#Flo wers festival#flower Festival-2024#impatiently#life motivation#Life motivation Tips & Tricks#motivational for life
0 notes
Text
ਹਿੰਮਤ ਦੀ ਗੱਲ ਵੀ ਕਰਿਆ ਕਰ
ਹਿੰਮਤ ਦੀ ਗੱਲ ਵੀ ਕਰਿਆ ਕਰਕਿਉਂ ਮਰੂ ਮਰੂ ਜੇ ਕਰਦਾ ਰਹਿਣੈਰੱਖ ਹੌਸਲਾ ਮੈਦਾਨਾਂ ‘ਚ ਖੇਡਣ ਦਾਬਿੰਨਾਂ ਕੌਡੀ ਕਿਉਂ ਹਰਦਾ ਰਹਿਣੈ।ਜ਼ਿੰਦਗੀ ਤੇਰੀ ਜਿਉਣੀ ਤੂੰ ਹੈਇੱਕ ਨਵੀਂ ਤਸਵੀਰ ਬਣਾ ਦੇਆਲਸ ਦੇ ਖਾਲੀ ਕਮਾਨਾਂ ਲਈਹਿੰਮਤ ਦੇ ਤਿੱਖੇ ਤੀਰ ਬਣਾ ਦੇ“ਸੁਖਦੀਪ ਸਿੰਘ ਢਿੱਲੋਂ” braveman victory lifeofdream dreambig
View On WordPress
#biker#brave man#life motivation#Life motivation Tips & Tricks#motivational for life#travelling#travellingtipstricks#trending#victory
0 notes
Text
Flowers festival-2024 Bathinda | ਹਜ਼ਾਰਾਂ ਦੀ ਗਿਣਤੀ ‘ਚ ਫੁੱਲਾਂ ਦਾ ਮੇਲਾ ਵੇਖਣ ਪੁੱਜੇ ਲੋਕ
Tree lovers Sosity ਬਠਿੰਡਾ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਦੂਜਾ ਫੁੱਲਾਂ ਦਾ ਮੇਲਾ ਕਰਵਾਇਆ ਗਿਆ । ਇਹ ਮੇਲਾ ਕਿਸਾਨਾਂ ਅਤੇ ਉਨ੍ਹਾਂ ਦੀਆਂ ਰਸਾਤਲਾਂ ਨੂੰ ਪ੍ਰਮੋਟ ਕਰਨ ਲਈ ਇੱਕ ਉਤਸਵ ਹੈ। ਇਸ ਵਿਚ ਫੁੱਲਾਂ ਦੀਆਂ ਵਿਵਿਧ ਕਿਸਮਾਂ ਦੀਆਂ ਕਿਸਮਾਂ ਸਨ। ਇਸ ਮੇਲੇ ਵਿੱਚ ਕਿਸਾਨਾਂ ਵਲ਼ੋ ਬਣਾਈਆਂ ਜਾਂਦੀਆਂ ਆਰਗੈਨਿਕ ਵਸਤਾਂ ਦੀਆਂ ਸਟਾਲਾਂ ਵੀ ਲੱਗੀਆਂ ਹੋਈਆਂ ਸਨ। ਇਸ ਮੇਲੇ ਨੂੰ ਵੇਖਣ ਲਈ ਲੋਕਾਂ ਦਾ ਭਰਵਾ ਇਕੱਠ ਸੀ । ਇਸ ਮੇਲੇ ਵਿਚ ਸੰਗੀਤ, ਨਾਚ, ਖੇਡ ਅਤੇ ਵਿਵਿਧ ਰਸਾਤਲਾਂ ਦਾ ਆਯੋਜਨ ਵੀ ਕੀਤਾ…
youtube
View On WordPress
0 notes
Text
24 ਮਾਨਸਿਕ ਸ਼ਕਤੀ ਸਿਧਾਂਤ -ਲੇਖਕ ਜ਼ਿਮੀ ਅੰਗਦ ਸਿੰਘ ਮਨੋਵਿਗਿਆਨੀ
ਮਨੋਵਿਗਿਆਨ ਇੱਕ ਅਜਿਹਾ ਵਿਸ਼ਾ ਹੈ ਜਿਸ ਉੱਪਰ ਅੱਜ ਸਭ ਤੋਂ ਵੱਧ ਧਿਆਨ ਦੇਣ ਦੀ ਲੋੜ ਹੈ ਪਰ ਸਭ ਤੋਂ ਘੱਟ ਧਿਆਨ ਇਹੀ ਵਿਸ਼ੇ ਤੇ ਦਿੱਤਾ ਜਾਂਦਾ ਹੈ । ਜਿਵੇਂ ਪਲ ਅਤੇ ਯੁੱਗ ਇੱਕ ਸਮਾਨ ਹਨ ਪਰ ਪਲ ਅਤੇ ਯੁੱਗ ਦੀ ਇਕ ਸੀਮਾ ਹੈ । ਉਸੇ ਤਰ੍ਹਾਂ ਹੀ ਮਨ ਅਤੇ ਬ੍ਰਹਿਮੰਡ ਵੀ ਬਹੁਤ ਵਿਸ਼ਾਲ ਹਨ ਜਿਹਨਾਂ ਦੀ ਕੋਈ ਸੀਮਾਂ ਵੀ ਨਹੀਂ । ਅਸੀ ਆਪਣੇ ਆਸੇ ਪਾਸੇ ਬਾਹਰ ਦੀਆ ਚੀਜਾਂ ਨੂੰ ਜ਼ਿੰਦਗੀ ਮੰਨਦੇ ਹਾਂ । ਪਰ ਅਸਲ ਜ਼ਿੰਦਗੀ ਤਾ ਸਾਡੇ ਅੰਦਰ ਚਲਦੀ ਹੈ ਜੇਕਰ ਅਸੀ ਅੰਦਰ ਆਪਣੇ ਮਨ ਦੀਆਂ ਸ਼ਕਤੀਆਂ ਨੂੰ ਕੁਝ…
View On WordPress
0 notes
Text
ਸਹੀ ਸਮਾਂ , ਗੱਲ ਅਤੇ ਥਾਂ ਕਿਹੜੀ ਹੈ?
ਕਿਸੇ ਦਾਨਸ਼ਵਰ ਤੋਂ ਪੁੱਛਿਆ ਗਿਆ ਸਭ ਤੋਂ ਠੀਕ ਸਮਾਂ ਗੱਲ ਅਤੇ ਥਾਂ ਕਿਹੜੀ ਹੈ ਉਸ ਨੇ ਕਿਹਾ ਸਮਾਂ ਜੋ ਬੀਤ ਰਿਹਾ ਹੈ ਗੱਲ ਜੋ ਕਰ ਰਹੇ ਹੋ ਥਾਂ ਜੋ ਤੁਹਾਡੇ ਪੈਰਾਂ ਹੇਠ ਹੈ
View On WordPress
#life motivation#Life motivation Tips & Tricks#motivational for life#rider#rightplace#righttime#trending
0 notes
Text
ਆਤਮ_ਸਨਮਾਨ_ਬਨਾਮ_self_confidence
ਜ਼ਿੰਦਗੀ ਦੇ ਫੰਡੇ ਇੱਕ ਸਟੱਡੀ ਵਿੱਚ ਪਤਾ ਚੱਲਿਆ ਹੈ ਕਿ ਜੇਕਰ ਕੋਈ ਤੁਹਾਡੇ ਬਾਰੇ ਉਲਟਾ ਜਾਂ ਕੁਝ ਗਲਤ ਬੋਲ ਰਿਹਾ ਹੋਵੇ ਤੇ ਤੁਸੀਂ ਉਸ ਵਕਤ ਵੀ ਚੁੱਪ ਰਹਿੰਦੇ ਹੋ। ਆਪਣੇ ਮਨ ਵਿੱਚ ਖੁਦ ਨੂੰ ਕਹਿ ਰਹੇ ਹੋ ਕਿ ਕੀ ਫਰਕ ਪੈਂਦਾ ਹੈ । ਮੈਨੂੰ ਪਤਾ ਹੈ ਮੈਂ ਕਿਹੋ ਜਿਹਾ ਹਾਂ । ਇਹ ਦਰਸਾਉਂਦਾ ਹੈ ਕਿ ਤੁਹਾਡੇ ਵਿੱਚ ਆਤਮ-ਸਨਮਾਨ ਤੇ self_confidence High ਹੈ । ਦੂਸਰੀ ਤਰਫ ਜੇਕਰ ਤੁਹਾਡੇ ਬਾਰੇ ਕੋਈ ਕੁਝ ਬੋਲਦਾ ਹੈ ਤੇ ਤੁਸੀਂ ਤੁਰੰਤ ਉਸ ਨੂੰ Reply ਕਰਨ ਜਾਂ ਲੜਨ ਲੱਗ ਜਾਂਦੇ ਹੋ ਤਾਂ ਸਮਝ ਲੈਣਾ…
View On WordPress
#life motivation#Life motivation Tips & Tricks#motivational for life#self confidence#self improvement#Stop comparing yourself#traveler sukhdeepdhillon
0 notes
Text
ਸੋਚੋ, ਸਮਝੋ ਤੇ ਵਿਚਾਰੋ
ਸੋਚੋ ਅਤੇ ਸਮਝੋ ਦੋ ਸ਼ੇਰ ਸਨ । ਇੱਕ ਜਵਾਨ ਤੇ ਇੱਕ ਬੁੱਢਾ ।ਦੋਵਾਂ ਵਿੱਚ ਬਹੁਤ ਗੂੜੀ ਦੋਸਤੀ ਸੀ । ਦੋਵਾਂ ਵਿੱਚ ਇੱਕ ਦਿਨ ਕੋਈ ਗਲਤ-ਫਹਿਮੀ ਹੋ ਗਈ । ਦੋਵੇਂ ਇੱਕ ਦੂਜੇ ਦੇ ਦੁਸ਼ਮਨ ਬਣ ਗਏ । ਇੱਕ ਦਿਨ ਬੁੱਢੇ ਸ਼ੇਰ ਨੂੰ 25-30 ਕੁੱਤਿਆਂ ਨੇ ਘੇਰ ਲਿਆ ਤੇ ਕੱਟਣਾ ਸ਼ੁਰੂ ਕਰ ਦਿੱਤਾ । ਉਦੋਂ ਹੀ ਉਹ ਜਵਾਨ ਸ਼ੇਰ ਆਇਆ ਤੇ ਅਜਿਹਾ ਦਹਾੜਿਆ ਕਿ ਸਾਰੇ ਕੁੱਤੇ ਉੱਥੋਂ ਭੱਜ ਗਏ । ਜਵਾਨ ਸ਼ੇਰ ਉੱਥੋਂ ਚਲਾ ਗਿਆ। ਇਹ ਸਭ ਵੇਖ ਕੇ ਦੂਸਰੇ ਸ਼ੇਰ ਨੇ ਜਵਾਨ ਸ਼ੇਰ ਨੂੰ ਪੁੱਛਿਆ ਕਿ ਤੁਸੀਂ ਇੱਕ ਦੂਜੇ ਨਾਲ ਗੱਲ…
View On WordPress
#dogs#fight#life motivation#Life motivation Tips & Tricks#loin#loin dogs fight#motivational for life#trending#wildlife
0 notes
Text
ਬੇਕਦਰੇ ਲੋਕ ਕਿਹੜੇ ਹੁੰਦੇ ਹਨ ?
ਜੇ ਤੁਹਾਡੀ ਜ਼ਿੰਦਗੀ ਵਿੱਚੋਂ ਲੋਕ ਪਰਾਂ ਜਾ ਰਹੇ ਹਨ ਜਾਨੀ ਕਿ ਤੁਹਾਡੇ ਤੋਂ ਦੂਰ ਹੋ ਰਹੇ ਹਨ। ਤੁਸੀਂ ਉਹਨਾਂ ਦਾ ਪੂਰਾ ਸਾਥ ਦਿੱਤਾ ਹੋਵੇ । ਕਦੇ ਵੀ ਉਹਨਾਂ ਬਾਰੇ ਮਾੜਾ ਨਾਂ ਸੋਚਿਆ ਹੋਵੇ । ਕਹਿਣ ਤੋਂ ਭਾਵ ਕਿ ਤੁਸੀ ਉਹਨਾਂ ਲਈ ਸਭ ਕੁਝ ਕੀਤਾ ਤੇ ਉਹਨਾਂ ਲਈ ਸਭ ਕੁਝ ਕਰ ਰਹੇ ਸੀ।ਪਰ ਫਿਰ ਵੀ ਉਹ ਦੂਰ ਹੋ ਗਏ। ਇਹ ਤੁਹਾਡੇ ਲਈ ਬਹੁਤ ਚੰਗਾ ਹੈ ਕਿ ਉਹਨਾਂ ਬੇਕਦਰੇ ਲੋਕਾਂ ਨਾਲ ਤੁਹਾਡੀ ਨੇੜਤਾ ਕੁਦਰਤ ਵੀ ਨਹੀਂ ਚਾਹੁੰਦੀ ਸੀ ਤੇ ਨਾਂ ਹੀ ਉਹ ਲੋਕ ਤੁਹਾਡੀ ਨੇੜਤਾ ਦੇ ਕਾਬਿਲ ਸਨ। ਇਸ ਲਈ ਜੋ ਵੀ…
View On WordPress
#ਬੇਕਦਰੇ ਲੋਕ#friendship#life motivation#Life motivation Tips & Tricks#motivational for life#travelling#trending
0 notes
Text
ਦੁਸ਼ਮਣ ਕਿਵੇਂ ਬਣਦੇ ਨੇ
ਇੱਕ_ਦੋਸਤ ਨੇ ਦੂਜੇ ਦੋਸਤ ਨੂੰ ਪੁੱਛਿਆ ਕਿ ਬਾਈ ਇਹ ਦੱਸ ਦੁਸ਼ਮਣ ਕਿੱਦਾਂ ਬਣਦੇ ਆ ਤਾਂ ਦੋਸਤ ਨੇ ਦੱਸਿਆ ਕਿ ਦੁਸ਼ਮਣ ਬਣਾਉਣ ਵਾਸਤੇ ਤਿੰਨ ਚੀਜ਼ਾਂ ਚਾਹੀਦੀਆਂ ਪਹਿਲੀ ਬੰਦਾ ਸਾਫ ਦਿਲ ਦਾ ਚਾਹੀਦਾ ਤਾਂ ਕਿ ਸਾਹਮਣੇ ਵਾਲਾ ਤੁਹਾਡਾ ਨਜਾਇਜ਼ ਫਾਇਦਾ ਚੁੱਕ ਸਕੇ । ਦੂਜੀ ਜੇਬ ਚ ਪੈਸਾ ਹੋਣਾ ਚਾਹੀਦਾ । ਗੱਡੀਆਂ ਤੇ ਘੁਮਾਓ ਖਿਲਾਓ, ਪਿਲਾਓ । ਤੀਜੀ ਜਦੋਂ ਵੀ ਉਹਨਾਂ ਨੂੰ ਲੋੜ ਪਈ ਆਪਣੇ ਸਾਰੇ ਕੰਮ ਛੱਡ ਕੇ ਉਹਨਾਂ ਦੀ ਹੈਲਪ ਕਰਨੀ ਪੈਣੀ ਹੈ। ਆਪ ਤੰਗ ਹੋ ਕੇ ਉਹਨਾਂ ਦੀਆਂ ਵੰਗਾਰਾਂ ਪੂਰਨੀਆਂ ਪੈਣੀਆਂ…
View On WordPress
0 notes
Text
ਮਹਾਤਮਾ ਬੁੱਧ ਬਾਰੇ ਜੋ ਉਸ਼ੋ ਨੇ ਲਿਖਿਆ
ਮੈਂ ਅੰਧ-ਸ਼ਰਧਾ ਨੂੰ ਉਖਾੜਨ ਦੀ ਕੋਸ਼ਿਸ਼ ਵਿੱਚ ਲੱਗਿਆ ਹਾਂ, ਪਰ ਲੋਕ ਮੇਰੇ ਉੱਪਰ ਹੀ ਸ਼ਰਧਾ ਕਰਨ ਲੱਗਦੇ ਹਨ । ਉਹ ਜੋ ਉਹਨਾਂ ਦੇ ਅੰਦਰ ਵਿਸ਼ਵਾਸ ਵਾਲਾ ਚਿੱਤ ਹੈ, ਉਹ ਕਹਿੰਦਾ ਹੈ —ਠੀਕ ਹੈ, ਚਲੋ ਦੂਸਰਾ ਵਿਸ਼ਵਾਸ ਛੱਡਦੇ ਹਾਂ, ਤੁਹਾਨੂੰ ਹੀ ਫੜ ਲੈਂਦੇ ਹਾਂ । ਇਸ ਲਈ, ਇਸ ਦੇਸ਼ ਵਿੱਚ ਵਿਚਾਰ ਕਰਨ ਵਾਲੇ ਲੋਕ ਪੈਦਾ ਨਾ ਹੋਏ ਹੋਣ ਅਜਿਹਾ ਨਹੀਂ ਹੈ, ਲੇਕਿਨ ਇਹ ਦੇਸ਼ ਇੰਨਾਂ ਡੂੰਘਾ ਵਿਸ਼ਵਾਸ ਨਾਲ ਭਰਿਆ ਹੈ ਕਿ ਵਿਚਾਰ ਕਰਨ ਵਾਲੇ ਲੋਕਾਂ ਨੂੰ ਹੜੱਪ ਜਾਂਦਾ ਹੈ, ਉਨ੍ਹਾਂ ਨੂੰ ਪੀ ਜਾਂਦਾ ਹੈ । ਬੁੱਧ ਪੈਦਾ…
View On WordPress
#life motivation#Life motivation Tips & Tricks#Maja tma budda#motivational for life#osho#trending
1 note
·
View note
Text
ਦੱਖਣੀ ਅਫ਼ਰੀਕੀ ਪੱਤਰਕਾਰ ਕੇਵਿਨ ਕਾਰਟਰ ਨੇ ਕਿਉਂ ਕੀਤੀ ਸੀ ਖੁਦਕਸੀ "vulture and the little girl "
ਕੀ ਤੁਹਾਨੂੰ ਇਹ ਤਸਵੀਰ ਯਾਦ ਹੈ? ਇਸਦਾ ਨਾਮ “vulture and the little girl ” ਰੱਖਿਆ ਗਿਆ ਸੀ. ਇਸ ਤਸਵੀਰ ਵਿਚ ਇਕ ਗਿਰਝ ਛੋਟੀ ਕੁੜੀ ਦੀ ਮੌਤ ਲਈ ਇੰਤਜ਼ਾਰ ਕਰ ਰਹੀ ਹੈ,ਜੋ ਭੁੱਖ ਨਾਲ ਮਰ ਰਹੀ ਹੈ. ਇਹ ਇੱਕ ਦੱਖਣੀ ਅਫ਼ਰੀਕੀ ਪੱਤਰਕਾਰ ਕੇਵਿਨ ਕਾਰਟਰ 1993 ਵਿਚ ਵਿਚ ਖਿੱਚੀ ਸੀ ਅਤੇ ਇਸ ਦੇ ਲਈ ਉਸਨੂੰ ਵੱਡੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ. ਪਰ ਕਾਰਟਰ ਕੁਝ ਹੀ ਦਿਨ ਇਸ ਮਾਣ ਦਾ ਆਨੰਦ ਮਾਣ ਸਕੇ ਕਿਉਂਕਿ ਕੁਝ ਮਹੀਨਿਆਂ ਬਾਅਦ 33 ਸਾਲ ਦੀ ਉਮਰ ਵਿਚ ਉਸ ਨੇ ਨਿਰਾਸ਼ਾ ਨਾਲ ਖੁਦਕੁਸ਼ੀ ਕੀਤੀ…
View On WordPress
0 notes
Text
ਗੁੱਸਾ ਕੀ ਹੈ ? ਇਸਤੋਂ ਕਿਵੇਂ ਬਚੀਏ ? ਸਖਸੀਅਤ ਉਸਾਰੀ ਕਿਵੇਂ ਕਰੀਏ?
ਕਾਰਜਹੀਣ ਗੁੱਸਾ ਬੁੱਕਲ ਵਿਚਲਾ ਉਹ ਸੱਪ ਹੈ ਜੋ ਲੜਦਾ ਕਿਸੇ ਇੱਕ ਨੂੰ ਹੈ ਤੇ ਜ਼ਹਿਰ ਕ��ਆਂ ਨੂੰ ਚੜਦੀ ਹੈ ਗੁੱਸਾ ਮਨੁੱਖੀ ਫਿਤਰਤ ਦਾ ਸੁਭਾਅ ਹੈ ��ਲੋੜ ਤੋਂ ਵੱਧ ਘਾਤਕ ਹੈ । ਇਸ ਤੇ ਕਾਬੂ ਕਿਵੇਂ ਪਾਇਆ ਜਾਵੇ ?ਅਰਸਤੂ ਅਨੁਸਾਰ ਮੂੰਹ ਬੰਦ ਕਰਕੇ ਭੁੰਜੇ ਬੈਠ ਜਾਓ । 100 ਦੀ ਗਿਣਤੀ ਉਲਟੀ ਗਿਣਨੀ ਸ਼ੁਰੂ ਕਰ ਦਿਓ ।ਬਿਹਤਰ ਹੈ ਕਾਗਜ਼ ਪਾੜ ਲੱਗ ਜਾਓ । ਦਰਅਸਲ ਗੁੱਸਾ ਪ੍ਰਤੀਉਤਰ ਦੇ ਰੂਪ ਵਿੱਚ ਆਉਂਦਾ ਹੈ ਇਸ ਦੀ ਇੱਕ ਉਦਾਹਰਣ ਬੁੱਧ ਦੇ ਜੀਵਨ ਵਿਚਲੀ ਵਿਚਾਰੀ ਜਾ ਸਕਦੀ ਹੈ । ਕਹਿੰਦੇ ਹਨ-ਇੱਕ ਆਦਮੀ…
View On WordPress
#inspiration#life motivation#Life motivation Tips & Tricks#Maja tma budda#motivational for life#motivational quotes#viral
0 notes
Text
ਅਲੋਚਨਾ ਕੋਣ ਕਰ ਸਕਦਾ ਹੈ?
ਆਲੋਚਨਾ ਜਰਨੀ ਬਹੁਤ ਕਠਿਨ ਹੁੰਦੀ ਹੈ ਪ੍ਰੰਤੂ ਆਲੋਚਨਾ ਸਫਲਤਾ ਵਿੱਚ ਬੇਹੱਦ ਵਧੀਆ ਭੂਮਿਕਾ ਨਿਭਾਉਂਦੀ ਹੈ। ਅਲੋਚਨਾ ਕਰਨ ਵਾਲੇ ਨੂੰ ਆਲੋਚਨਾ ਕਰਨ ਦਾ ਸਲੀਕਾ ਆਉਂਦਾ ਹੋਵੇ ਆਲੋਚਨਾ ਕਰਨ ਦਾ ਅਧਿਕਾਰ ਉਸੇ ਵਿਅਕਤੀ ਨੂੰ ਹੁੰਦਾ ਹੈ ਜੋ ਖੁਦ ਦੋਸ਼ ਮੁਕਤ ਹੋਵੇ।
View On WordPress
0 notes