#sardarifashion
Explore tagged Tumblr posts
Photo
ਕਿ ਅੱਖ ਸਾਡੀ ਭਾਲਦੀ ਵਜ਼ੀਰੀਆਂ ਵੇ ਸੱਜਣਾਂ, ਅਸਾਂ ਕੀ ਕਮਾਉਣੀਆਂ ਫ਼ਕੀਰੀਆਂ ਵੇ ਸੱਜਣਾ ਭੀੜਾਂ 'ਚ ਗਵਾਚਿਆਂ, ਸਿਆਣ ਹੀ ਨਈਂ ਲੱਭਦੀ, ਸਾਨੂੰ ਸਾਡੇ ਮੁੱਲ ਦੀ ਪਛਾਣ ਹੀ ਨਈਂ ਲੱਭਦੀ, ਮਿੱਤਰਾਂ ਦੀ ਹੱਟੀ ਜਾ ਕੇ ਆਪ ਨੂੰ ਨਈਂ ਤੋਲਦੇ, ਤਾਂਹੀਂ ਤਾਂ ਪਿਆਰੇ ਸਾਡੇ ਨਾਲ ਨਈਓਂ ਬੋਲਦੇ....... #oneplus5shot #imharjap #poetry #turbanandbeard #sardarifashion #patialashahipagg #muchh #sardarsaab #capturemotions
#capturemotions#patialashahipagg#oneplus5shot#sardarifashion#muchh#sardarsaab#poetry#imharjap#turbanandbeard
3 notes
·
View notes
Photo
ਸਾਨੂੰ ਜਿੱਤਕੇ ਕਾਬੂ 'ਚ ਕਰੀ ਬੈਠੈ, ਰਹਿਮਤ ਕਰੇਗਾ ਇਕ ਦਿਨ ਹਾਰਿਆਂ 'ਤੇ ਅੱਜ ਅਸਾਂ ਦੀ ਡੋਰ ਨੂੰ ਛੇੜਦਾ ਏ, ਕੱਲ ਨੱਚੇਗਾ ਆਪ ਇਸ਼ਾਰਿਆਂ 'ਤੇ... #imharjap #jattswag #turbanandbeard #sardarifashion #shotsoniphone6s #shotsoniphone6 #1stjune #mybirthday #dressup #sira #desi
#shotsoniphone6#sira#jattswag#imharjap#turbanandbeard#dressup#mybirthday#1stjune#desi#sardarifashion#shotsoniphone6s
2 notes
·
View notes
Photo
ਜਿਸਨੇ ਵੀ ਆਵਾਜ਼ ਤੇਰੀ ਦਾ ਰਸ ਚੱਖਿਆ ਏ, ਉਹ ਕਿੰਝ ਆਖੇ ਲਫਜ਼ਾਂ ਦੇ ਵਿਚ ਕੀ ਰੱਖਿਆ ਏ? . ਰੂਪ ਨਿਖਾਰਨ ਦੇ ਲਈ ਕੀ ਕੋਈ ਕਰ ਸੱਕਿਆ ਏ? ਉਹ ਕਿਉਂ ਨਾ ਹੋਵੇ ਸੋਹਣਾ, ਜਿਸਨੂੰ ਤੂੰ ਤੱਕਿਆ ਏ....... #imharjap #swagjattda #shayari #poem #sardarifashion #shotsoniphone6s #turbanandbeard
1 note
·
View note
Photo
Saturday fun #imharjap #jattswag #turbanandbeard #sardarifashion #shotsoniphone6 #rayban #sira
1 note
·
View note
Photo
ਮੈਂ ਜਦ ਕਦੇ ਕੋਈ ਆਰਜ਼ੂ, ਕਰ ਜ਼ਿਕਰ ਮੰਗੀ ਹੈ, ਤੇਰੇ ਇਸ਼ਕ ਦੀ ਮੰਗੀ, ਜਦੋਂ ਵੀ ਸਿਖਰ ਮੰਗੀ ਹੈ...... #sardarifashion #turbanandbeard #jattswag #imharjap #redturban #kaimsardari #smile #pjs #capturemotions #outing
#outing#jattswag#sardarifashion#turbanandbeard#kaimsardari#pjs#smile#capturemotions#redturban#imharjap
0 notes
Photo
ਪਿੰਡ ਤੇਰੇ ਜਾਂਦੀਆਂ ਜੋ ਚੁੱਪ ਰਾਹਵਾਂ ਦੇਖੀਆਂ, ਵੇ ਅਸਾਂ ਉਹਨਾਂ ਰਾਹਵਾਂ ਦੀਆਂ ਧੁੱਪ-ਛਾਵਾਂ ਸੇਕੀਆਂ!!! #igraphy #jattswag #sardarifashion #turbanandbeard #shotsoniphone6 #imharjap #pind #motor #khet
0 notes
Photo
ਜਿਹੜ੍ਹਾ ਕੁਝ ਰਹਿੰਦਾ ਸੀ, ਓ ਤੇਰੇ ਵਿੱਚੋਂ ਲੱਭਿਆ, ਤੈਨੂੰ ਏਸ ਗੱਲ ਬਾਰੇ ਪਤਾ ਕਿਉਂ ਨਈਂ ਲੱਗਿਆ, ਤੇਰੀਆਂ ਮੁਹੱਬਤਾਂ ਨੇ ਕੈਸਾ ਮੁੱਲ ਮੋੜ੍ਹਿਆ, ਵੇ ਕਿਤੋਂ ਸਾਨੂੰ ਤੋੜ੍ਹਿਆ, ਤੇ ਕਿਤੋਂ ਸਾਨੂੰ ਜੋੜ੍ਹਿਆ. #imharjap #shotsoniphone6 #turbanandbeard #sardarifashion #jattswag #igraphy
0 notes
Photo
ਜੋ ਰੰਗ ਸੋਹਣਿਆ ਰੌਣਕ ਦੇ, ਇਹ ਕੌਣ ਕਿਸੇ ਤੋਂ ਮੰਗ ਸਕਦੈ? ਬੱਸ ਰੰਗਣ ਵਾਲਾ ਈ ਰੰਗ ਸਕਦੈ..... #sardarifashion #turbanandbeard #pjs #igraphy #mondayblues #mondayphotography #shotsoniphone6 #shotsoniphone6s #uiteam #sira #imharjap #paramjeetsingh
#turbanandbeard#mondayphotography#sira#paramjeetsingh#sardarifashion#mondayblues#igraphy#uiteam#pjs#shotsoniphone6#shotsoniphone6s#imharjap
0 notes
Photo
ਕੁੜ੍ਹੀਏ ਮਾਰ ਨਾ ਅਸਾਂ ਬੇਦੋਸ਼ਿਆਂ ਨੂੰ, ਕੋਈ ਅਸਾਂ ਨਾ ਏਹ ਮਹਿਮਾਨ ਕੀਤੇ ਏਸ ਇਸ਼ਕ ਦੇ ਨਸ਼ੇ ਨੇ ਨੱਢੀਏ ਨੀਂ, ਵਾਰਿਸ ਸ਼ਾਹ ਹੁਰੀਂ ਪਰੇਸ਼ਾਨ ਕੀਤੇ...... #sardarifashion #jattswag #turbanandbeard #pjs #netsolutions #imharjap #igraphy #shotsoniphone6
0 notes
Photo
Monday Blues #imharjap #mondayblues #office #selfie #netsolutions #turbanandbeard #jattswag #sardarifashion
0 notes
Photo
ਵੇਖੀਂ ਵੇ ਸਰਦਾਰਾ, ਮੇਰੀ ਘੜਤ ਤਵੀਤ ਦੀ, ਸਾਂਭ ਲੈ ਆ ਕੇ ਤੂੰ, ਜਿੰਦ ਜਾਂਦੀ ਆ ਵੇ ਬੀਤਦੀ #turbanandbeard #patialashahipagg #jattswag #sardarifashion #imharjap #igraphy #pjs #sardarji (at It Park Chandigarh)
0 notes
Photo
ਹਾਲੇ ਤਾਂ ਤੈਨੂੰ ਸੋਚਿਆ ਈ ਸੀ, ਬੱਸ ਫਿਰ ਕੋਈ ਗੱਲਾਂ ਜੁੜੀਆਂ ਈ ਨਾ, ਖੌਰੇ ਇਹ ਕਿੱਥੇ ਜਾ ਲੱਗੀਆਂ, ਫਿਰ ਅੱਖਾਂ ਵਾਪਸ ਮੁੜੀਆਂ ਈ ਨਾ, #imharjap #shayri #sardarifashion #jattswag #turbanandbeard #patialashahipagg #feelings
0 notes
Photo
ਘੜ੍ਹੀ-ਘੜ੍ਹੀ ਮੈਂ ਸੱਜਣ ਨੂੰ ਕਰਾਂ ਸਜਦੇ, ਕਿਸੇ ਘੜ੍ਹੀ ਤਾਂ ਮਿਹਰ ਦੀ ਨਜ਼ਰ ਤੱਕੇ ਸਾਡੀ ਤੱਕਣ-ਤਕਾਓਣ ਦੀ ਲੋੜ੍ਹ ਮੁੱਕੇ, ਲੋੜ੍ਹਵੰਦ ਵਾਂਗੂੰ ਸਾਨੂੰ ਅਗਰ ਤੱਕੇ #imharjap #sardarifashion #turbanandbeard #jattswag #pendu
0 notes
Photo
ਰਹੀ ਸਾਰ ਨਾ ਅੱਖਾਂ ਲੜ੍ਹੀਆਂ 'ਤੇ, ਕੀ ਵਕਤ ਹੋ ਗਿਆ ਘੜੀਆਂ 'ਤੇ, ਸਾਨੂੰ ਲੋਰ ਸੱਜਣ ਦੀਆਂ ਬਾਤਾਂ ਦੀ, ਤੈਨੂੰ ਮਾਣ ਕਿਤਾਬਾਂ ਪੜ੍ਹੀਆਂ 'ਤੇ, ਤੂੰ ਵਕਤ ਵੇਖਦੈਂ ਘੜੀਆਂ 'ਤੇ....... #imharjap #punjabishayri #turbanandbeard #sardarifashion #jattswag
0 notes
Photo
ਚੁੱਪ-ਚਾਪ ਹੁੰਗਾਰੇ ਭਰਦੇ ਨੇ, ਓਹ ਇਕ-ਦੂਜੇ 'ਤੇ ਮਰਦੇ ਨੇ, ਦੋ ਫੁੱਲ ਕਲੋਲਾਂ ਕਰਦੇ ਨੇ, ਅੱਖ ਵੇਖਣ ਵਾਲੀ, ਵੇਖ ਲਵੇ, ਅੱਗ ਸੇਕਣ ਵਾਲੀ, ਸੇਕ ਲਵੇ....... #imharjap #sardarifashion #photography #shotsoniphone6s #nature #flowers #poem #shayari #jattswag #swagjattda
#imharjap#nature#photography#shotsoniphone6s#jattswag#swagjattda#flowers#poem#shayari#sardarifashion
0 notes
Photo
ਨਾ ਦਿਖਦੇ ਹਾਂ, ਨਾ ਲੁਕਦੇ ਹਾਂ, ਨਾ ਖੜਦੇ ਹਾਂ, ਨਾ ਝੁਕਦੇ ਹਾਂ, ਅਸੀਂ ਝੋਲੇ ਖਾਲੀ ਖੱਲਾਂ ਦੇ, ਨਾ ਭਰਦੇ ਹਾਂ, ਨਾ ਮੁੱਕਦੇ ਹਾਂ . ਹੈ ਰਹਿਣੀ ਕੱਲਮ-ਕੱਲ ਜਹੀ, ਉਂਝ ਆਸੇ-ਪਾਸੇ ਫੌਜਾਂ ਨੇ, ਖਾਸਾਂ ਨੂੰ ਵਖਤ ਬਥੇਰੇ ਨੇ, ਤੇ ਆਮਪੁਣੇ ਨੂੰ ਮੌਜਾਂ ਨੇ... #imharjap #turbanandbeard #greenturban #officeselfie #sardarifashion #swagjattda
0 notes