#punjabighazal
Explore tagged Tumblr posts
Photo
الزاماں نوں سہنا اِک پاسے مَن دے ڈر دا لہنا اِک پاسے رَمزاں , ہوڑاں مَتّاں سُن کے وی اوہدا "جانیں " کہنا اِک پاسے سارے جگ دی رونق اِک پاسے تیرے دل وچ رہنا اِک پاسے باغے اندر سُکھ چین دی چھاویں اکھاں بھر کے بہنا اِک پاسے پہاڑاں ورگئیاں سوچاں نیں پر اَتھری سِک دا گہنا اِک پاسے ایس شرط وچ میں ای جِتّاں گی اوہدا مونڈھا ہے نا اِک پاسے خالص شئیاں میرے پِن�� دئیاں دو نمبری دا چئنا اِک پاسے ردا فاطمہ . . . . . #punjabilyricist #punjabians #punjabipoetrylovers #punjabighazal #punjabinazm #punjabpakistan #punjabipoet #poetess #black #pakistniwriter #girlwhoreads #girlwhotravels #writersociety #lyrics #lyricist #punajbi_virsa #ghazal #nazm #ridafatimaofficial #ridafatimawriter #poetcommunity https://www.instagram.com/p/CTziMBKIhDq/?utm_medium=tumblr
#punjabilyricist#punjabians#punjabipoetrylovers#punjabighazal#punjabinazm#punjabpakistan#punjabipoet#poetess#black#pakistniwriter#girlwhoreads#girlwhotravels#writersociety#lyrics#lyricist#punajbi_virsa#ghazal#nazm#ridafatimaofficial#ridafatimawriter#poetcommunity
0 notes
Photo
🌻 ਜਦੋਂ ਆ ਗਿਆ ਅੱਖਾਂ ਦੇ ਵਿੱਚ ਨੀਰ ਹੌਲੀ ਹੌਲੀ ਪੈ ਗਈ ਧੁੰਦਲੀ ਉਹ ਤੇਰੀ ਤਸਵੀਰ ਹੌਲੀ ਹੌਲੀ . ਜੀਹਨੂੰ ਵੇਖ ਵੇਖ ਤੇਰੀਆਂ ਜਫ਼ਾਵਾਂ ਆਉਣ ਚੇਤੇ, ਅਸਾਂ ਹੱਥਾਂ ਵਿਚੋਂ ਮੇਟ ਤੀ ਲਕੀਰ ਹੌਲੀ ਹੌਲੀ . ਸਾਡੀ ਤਾਂਘ ਦੇ ਬਬੀਹੇ ਜਦੋਂ ਰਹਿਣਗੇ ਪਿਆਸੇ, ਉਹ ਵੀ ਮਰ ਮੁੱਕ ਜਾਣਗੇ ਅਖੀਰ ਹੌਲੀ ਹੌਲੀ . ਐਵੇਂ ਹਾਸੇ ਭਾਣੇ ਗੱਲ ਦਾ ਹੁੰਗਾਰਾ ਭਰ ਬੈਠੇ, ਫਿਰ ਹੋ ਗਿਆ ਉਹ ਮਸਲਾ ਗੰਭੀਰ ਹੌਲੀ ਹੌਲੀ . ਚੋਰੀ ਹੋ ਗਏ ਹਕੀਕਤਾਂ ਦੇ ਗੁੱਡੀਆਂ ਪਟੋਲੇ, ਬਾਕੀ ਰਹਿ ਗਈ ਭੁਲੇਖਿਆਂ ਦੀ ਲੀਰ ਹੌਲੀ ਹੌਲੀ . ਜਦੋਂ ਕਾਸੇ ਵਿੱਚ ਪਈ ਨਾ ਦਿਲਾਸਿਆਂ ਦੀ ਖ਼ੈਰ, ਖਾਲੀ ਦਰਾਂ ਉੱਤੋ ਮੁੜ ਗਏ ਫ਼ਕੀਰ ਹੌਲੀ ਹੌਲੀ . ਸਾਡੀ ਅੱਖ ਚੋਂ ਥਿਆਇਆ ਉਹਨੂੰ ਔਗੁਣਾਂ ਦਾ ਕੱਖ, ਜਿਹੜਾ ਹੁੰਦਾ ਹੁੰਦਾ ਹੋ ਗਿਆ ਸ਼ਤੀਰ ਹੌਲੀ ਹੌਲੀ . ਸੋਹਲ ਸੋਚਾਂ ਦਿਆਂ ਪੋਟਿਆਂ ਚੋ ਚਿਰਾਂ ਦੇ ਪਰੁੱਚੇ ਤੇਰੀ ਬੇਰੁਖ਼ੀ ਦੇ ਕੱਢਾਂਗੇ ਕਸੀਰ ਹੌਲੀ ਹੌਲੀ ~ ਗੁਰਮੀਤ ਕੌਰ ਸੰਧਾ #PunjabiPoetry #Punjab #Punjabiyat #PunjabiQuotes #Punjabi #PunjabiGhazal #PoetryCommunity #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh (at Punjab (region)) https://www.instagram.com/p/CDiCU4OlUKC/?igshid=78uu931mwmsj
#punjabipoetry#punjab#punjabiyat#punjabiquotes#punjabi#punjabighazal#poetrycommunity#punjabigana#punjabisong#saaaaanjh#birha#shivkumarbatalvi#amritapritam#drjagtar#punjabigazal#surjitpatar#sukhwinderamrit#bhaivirsingh#deepakjaitoi#nandlalnoorpuri#laladhaniramchatrik#satwindersingh
0 notes
Video
instagram
#Ghazal #punjabighazal #mycomposition #Dostan_Di_Bhaal_Vich Written by my guru #Prof_GurmeetMeet Sung by #Gurpreet_Shish https://www.instagram.com/p/B8Nfs-hFjoH/?igshid=2e0xjt3wfh1f
0 notes
Photo
الزاماں نوں سہنا اِک پاسے مَن دے ڈر دا لہنا اِک پاسے رَمزاں , ہوڑاں مَتّاں سُن کے وی اوہدا "جانیں " کہنا اِک پاسے سارے جگ دی رونق اِک پاسے تیرے دل وچ رہنا اِک پاسے باغے اندر سُکھ چین دی چھاویں اکھاں بھر کے بہنا اِک پاسے پہاڑاں ورگئیاں سوچاں نیں پر اَتھری سِک دا گہنا اِک پاسے ایس شرط وچ میں ای جِتّاں گی اوہدا مونڈھا ہے نا اِک پاسے خالص شئیاں میرے پِنڈ دئیاں دو نمبری دا چئنا اِک پاسے ردا فاطمہ . . . . . #punjabilyricist #punjabians #punjabipoetrylovers #punjabighazal #punjabinazm #punjabpakistan #punjabipoet #poetess #black #pakistniwriter #girlwhoreads #girlwhotravels #writersociety #lyrics #lyricist #punajbi_virsa #ghazal #nazm #ridafatimaofficial #ridafatimawriter #poetcommunity https://www.instagram.com/p/CTziMBKIhDq/?utm_medium=tumblr
#punjabilyricist#punjabians#punjabipoetrylovers#punjabighazal#punjabinazm#punjabpakistan#punjabipoet#poetess#black#pakistniwriter#girlwhoreads#girlwhotravels#writersociety#lyrics#lyricist#punajbi_virsa#ghazal#nazm#ridafatimaofficial#ridafatimawriter#poetcommunity
0 notes