#hukamnamapdf
Explore tagged Tumblr posts
sikhizm · 1 month ago
Text
Rajan Meh Raja Urjhayo
Tumblr media
Rajan Meh Raja Urjhayo
Mukhwak Mahala 5th "Rajan Meh Raja Urjhayo, Manan Meh Abhimani" Ang 619 of Sri Guru Granth Sahib Ji. This beautiful Shabad by Guru Arjan Dev Ji depicts the tendency of humans to get involved in different activities of the world such as power, ego, greed, addiction and knowledge etc. But the soul that is really awake is the soul that is in love with the Divine. This is how one can become a true slave of the Almighty by serving the True Guru and singing the praises of the Lord. Finally, it is to satisfy the desire of having a glimpse of the Lord and to get to know the Inner-Knower. ਰਾਜਨ ਮਹਿ ਰਾਜਾ ਉਰਝਾਇਓ Punjabi Translation English Translation Hindi Translation Punjabi Translation ਸੋਰਠਿ ਪੰਜਵੀਂ ਪਾਤਿਸ਼ਾਹੀ ॥ ਜਿਸ ਤਰ੍ਹਾਂ ਪਾਤਿਸ਼ਾਹ, ਪਾਤਿਸ਼ਾਹੀ ਧੰਦਿਆਂ ਵਿੱਚ ਫਾਬਾ ਹੋਇਆ ਹੈ, ਜਿਸ ਤਰ੍ਹਾਂ ਹੰਕਾਰੀ ਪੁਰਸ਼ ਹੰਕਾਰ ਅੰਦਰ, ਅਤੇ ਜਿਸ ਤਰ੍ਹਾਂ ਇਕ ਲਾਲਚੀ ਬੰਦਾ ਲਾਲਚ ਵਿੱਚ ਮੋਹਿਤ ਹੋਇਆ ਹੋਇਆ ਹੈ, ਏਸ ਤਰ੍ਹਾਂ ਹੀ ਬ੍ਰਹਮਬੇਤਾ (ਗਿਆਨਵਾਨ) ਪ੍ਰਭੂ ਦੀ ਪ੍ਰੀਤ ਅੰਦਰ ਲੀਨ ਹੈ ॥ ਇਹੋ ਕੁੱਛ ਹੀ ਪ੍ਰਭੂ ਦੇ ਗੋਲੇ ਨੂੰ ਫਬਦਾ ਹੈ ॥ ਸਾਈਂ ਨੂੰ ਨੇੜੇ ਵੇਖ ਕੇ ਉਹ ਸੱਚੇ ਗੁਰਾਂ ਦੀ ਚਾਕਰੀ ਕਮਾਉਂਦਾ ਹੈ ਅਤੇ ਸੁਆਮੀ ਦੀ ਸਿਫ਼ਤ ਸ਼ਲਾਘਾ ਨਾਲ ਅਨੰਦ-ਪ੍ਰਸੰਨ ਹੁੰਦਾ ਹੈ ॥ ਠਹਿਰਾਉ ॥ ਇਕ ਨਸ਼ਈ, ਨਸ਼ੀਲੀਆਂ ਵਾਸਤੂਆਂ ਨਾਲ ਜੁੜਿਆ ਹੋਇਆ ਹੈ ਅਤੇ ਜ਼ਿਮੀਦਾਰ ਨੂੰ ਜ਼ਮੀਨ ਨਾਲ ਪ੍ਰੇਮ ਹੈ ॥ ਦੁੱਧ ਨਾਲ ਬਾਲਕ ਜੁੜਿਆ ਹੋਇਆ ਹੈ ॥ ਏਸੇ ਤਰ੍ਹਾਂ ਹੀ ਹੈ ਸਾਧੂ, ਪ੍ਰਭੂ ਦਾ ਆਸ਼ਕ ॥ ਇਲਮ ਅੰਦਰ ਵਿਦਵਾਨ ਸਮਾਇਆ ਹੋਇਆ ਹੈ ਅਤੇ ਅੱਖੀਆਂ ਵੇਖ ਕੇ ਖੁਸ਼ ਹੁੰਦੀਆਂ ਹਨ ॥ ਜਿਸ ਤਰ੍ਹਾਂ ਜੀਭ੍ਹ ਸੁਆਦਾਂ ਵਿੱਚ ਲੁਭਾਇਮਾਨ ਹੈ, ਉਸੇ ਤਰ੍ਹਾਂ ਹੀ ਰੱਬ ਦਾ ਬੰਦਾ ਰੱਬ ਦੀ ਮਹਿਮਾ ਗਾਇਨ ਕਰਨ ਵਿੱਚ ਤੀਬਰ ਰੁਚੀ ਰੱਖਦਾ ਹੈ ॥ ਜੇਹੋ ਜੇਹੀ ਖੁਦਿਆ (ਖਾਹਿਸ਼) ਹੈ, ਉਹੋ ਜੇਹੀ ਹੀ ਉਹ ਪੂਰੀ ਕਰਨ ਵਾਲਾ ਹੈ ॥ ਉਹ ਸਾਰਿਆਂ ਦਿਲਾਂ ਦਾ ਮਾਲਕ ਹੈ ॥ ਨਾਨਕ ਨੂੰ ਸਾਹਿਬ ਦੇ ਦੀਦਾਰ ਦੀ ਤ੍ਰੇਹ (ਖਿੱਚ) ਹੈ, ਅਤੇ ਦਿਲਾਂ ਦੀਆਂ ਜਾਨਣਹਾਰ ਮਾਲਕ ਉਸ ਨੂੰ ਮਿਲ ਪਿਆ ਹੈ ॥ Translation in English Sorath Mahala - 5th ( Rajan Meh Raja Urjhayo... ) The learned persons are immersed in the love of the Lord, just as the king is engrossed in the problems of the kingdom, or the egoistic person is involved in his egoism, and the greedy person is always engrossed in the love of wealth or worldly possessions. (1) The beloved devotees of the Lord are always perceiving the Lord within (close by) by serving the Guru and are satiated only by singing the praises of the Lord. (Pause) The holy saints are imbued with the love of the True Master just as the drug addict is attached to the drugs, or the land lover is interested in his land and the child is keenly in love with milk. (2) The Lord's devotee is immersed in singing the praises of the Lord just as a student is engrossed in his studies and the eyes are satisfied by seeing beauty only or the tongue is in the love of sweet or delicious things. (3) O Nanak! The Lord enables us to satiate our hunger for various things just as the hungry person is keenly interested in food. Similarly, those persons, who are keen to have a glimpse of the Lord, are enabled to unite with the omniscient Lord. (4-5-16) Meaning in Hindi सोरठ महला ५ ॥ जैसे राजा राज्य के कार्यों में ही फॅसा रहता है, जैसे अभिमानी पुरुष अभिमान में ही फॅसा रहता है, जैसे लोभी पुरुष लोभ में ही ��ुग्ध रहता है, वैसे ही ज्ञानी पुरुष भगवान के रंग में लीन रहता है॥ १॥ भक्त को तो यही भला लगता है कि वह निकट ही दर्शन करके सतगुरु की सेवा करता रहे और भगवान का भजन करके ही तृप्त होता है।रहाउ ॥ नशे करने वाला पुरुष मादक पदार्थों में ही लीन रहता है और भूस्वामी का अपनी भूमि की वृद्धि से प्रेम है। जैसे छोटे बालक का दूध से लगाव है, वैसे ही संतजन प्रभु से अत्याधिक प्रेम करते हैं।॥ २॥ विद्वान पुरुष विद्या के अध्ययन में ही मग्न रहता है और आँखें सौन्दर्य रूप देख-देखकर सुख की अनुभूति करती हैं। जैसे जीभ विभिन्न स्वादों में मस्त रहती है, वैसे ही भक्त भगवान का गुणगान करने में लीन रहता है॥ ३॥ वह समस्त हृदयों का स्वामी जैसी मनुष्य की भूख-अभिलाषा है, वैसी ही वह इच्छा पूरी करने वाला है। नानक को तो प्रभु-दर्शनों की तीव्र अभिलाषा थी और अंतर्यामी प्रभु उसे मिल गया है॥ ४॥ ५॥ १६॥ Download Hukamnama PDF Download PDF Read the full article
0 notes
sikhizm · 2 months ago
Text
Simar Simar Prabh Aapna
Tumblr media
Simar Simar Prabh Aapna
Simar Simar Prabh Aapna Natha Dukh Thao; Bani Sri Guru Arjan Dev Ji, Sri Guru Granth Sahib Ang 818 in Raga Bilawal. Punjabi Translation English Translation Hindi Translation English Translation Bilawal Mahala - 5th ( Simar Simar Prabh Apna Natha Dukh Thao ) O Brother! By reciting the True Name of the Lord, we have got rid of our ignorance, the abode of all sufferings. Now we will not be taken through the cycle of births and deaths as we have attained Truth (True Lord) in the company of the holy saints. (1) I am a sacrifice to the lotus-feet of my Guru, and then I sing the praises of the Lord by perceiving a glimpse of the perfect Guru, as such I have enjoyed peace and bliss of life alongwith worldly comforts and longing (urge) for a unison of the Lord. (Pause - 1) Now my only pre-occupation is to give discourses of the Lord's Greatness, singing the praises of the Lord with the Guru's Word (kirtan), with the help of musical instruments and this is like a boon for me. O Nanak! Now the Lord's acceptance and pleasure has been won by us, as such we have got all our (hearts) desires fulfilled. (2-6 -70) Punjabi Translation ਬਿਲਾਵਲ ਪੰਜਵੀਂ ਪਾਤਿਸ਼ਾਹੀ ॥ ਆਪਣੇ ਸੁਆਮੀ ਦਾ ਚਿੰਤਨ ਅਤੇ ਆਰਾਧਨ ਕਰਨ ਦੁਆਰਾ ਪੀੜ ਦਾ ਟਿਕਾਣਾ ਦੂਰ ਹੋ ਗਿਆ ਹੈ ॥ ਸਤਿ ਸੰਗਤ ਨਾਲ ਮਿਲ ਕੇ ਮੈਂ ਆਰਾਮ ਪਰਾਪਤ ਕਰ ਲਿਆ ਹੈ ਅਤੇ ਓਥੋਂ ਮੈਂ ਫਿਰ ਹੋਰ ਕਿਧਰੇ ਨਹੀਂ ਭਟਕਾਂਗਾ ॥ ਮੈਂ ਆਪਣੇ ਗੁਰਾਂ ਉਤੋਂ ਸਦਕੇ ਜਾਂਦਾ ਹਾਂ ਅਤੇ ਉਨ੍ਹਾਂ ਦੇ ਪੈਰਾਂ ਤੋਂ ਕੁਰਬਾਨ ਹਾਂ ॥ ਗੁਰਾਂ ਨੂੰ ਵੇਖ ਕੇ ਮੈਂ ਪ੍ਰਭੂ ਦਾ ਜੱਸ ਗਾਇਨ ਕਰਦਾ ਹਾਂ ਅਤੇ ਮੈਨੂੰ ਪਰਸੰਨਤਾ, ਆਰਾਮ, ਚੈਨ ਤੇ ਖੁਸ਼ੀ ਦੀ ਦਾਤ ਮਿਲਦੀ ਹੈ ॥ ਠਹਿਰਾਉ ॥ ਸੁਆਮੀ ਦੀ ਗਿਆਨ ਗੋਸ਼ਟ ਤੇ ਕੀਰਤੀ ਵਰਣਨ ਕਰਨੀ ਅਤੇ ਉਸ ਦੇ ਸੁਰੀਲੇ ਤਰਾਨੇ ਦੀ ਗੂੰਜ ਸੁਣਨੀ, ਇਹ ਮੇਰੇ ਜੀਵਨ ਦਾ ਮਨੋਰਥ ਬਣ ਗਿਆ ਹੈ ॥ ਨਾਨਕ, ਪ੍ਰਭੂ ਮੇਰੇ ਉਤੇ ਪਰਮ ਪਰਸੰਨ ਹੋ ਗਿਆ ਹੈ ਅਤੇ ਮੈਂ ਆਪਣੇ ਚਿੱਤ-ਚਾਹੁੰਦੇ ਮੇਵੇ ਪਰਾਪਤ ਕਰ ਲਏ ਹਨ ॥ To read more in detail - Please download the PDF File. Download PDF Hukamnama Meaning in Hindi बिलावल महला पंजवाँ ॥ सिमर सिमर प्रभ आपना नाठा दुख ठाओ ॥ बिस्राम पाए मिल साधसंग ता ते बहुड़ न धाओ ॥१॥ बलिहारी गुर आपने चरनन्ह बल जाओ ॥ अनद सूख मंगल बने पेखत गुन गाओ ॥१॥ रहाओ ॥ कथा कीरतन राग नाद धुन इहु बनिओ सुआओ ॥ नानक प्रभ सुप्रसंन भए बांछत फल पाओ ॥२॥६॥७०॥ ( Firat Firat Bhete Jan Sadhu ) बार-बार अपने प्रभु का स्मरण करने से सभी दुखों का अंत हो जाता है। साध-संगत में मिलकर परम शांति प्राप्त होती है, और फिर सांसारिक भटकन में वापस नहीं जाते। मैं अपने गुरु पर बलिहारी (बलिदान) जाता हूं, उनके चरणों में अपना सब कुछ न्योछावर करता हूं। उनके गुणों का दर्शन करते हुए आनंद, सुख और मंगलमयी वातावरण बनता है। प्रभु की कथा और कीर्तन, राग, और ध्वनि के माध्यम से सृष्टि का उद्देश्य पूर्ण होता है। हे नानक, जब प्रभु प्रसन्न होते हैं, तो सभी इच्छित फल मिल जाते हैं। Read the full article
0 notes
sikhizm · 5 months ago
Text
Hum Sar Deen Dayal Na Tum Sar
Tumblr media
Hum Sar Deen Dayal Na Tum Sar
"Hum Sar Deen Dayal Na Tum Sar, Ab Patiyar Kya Keejai" Bani Bhagat Ravidas Ji, Documented at Ang 694 of Sri Guru Granth Sahib Ji under Raga Dhanasari. हम सर दीन दयाल न तुम सर, अब पतिआर क्या कीजै; वाणी भक्त रविदास जी महराज, श्री गुरु ग्रंथ साहिब जी अंग 694 राग धनासरी से उद्धृत। English Translation By the Grace of the Lord-sublime, Truth personified & attainable through the Guru's guidance.'' O, Lord! There is none else as poor and helpless as myself and so great a benefactor as Yourself, which is known to everyone, so what is the need for verifying this fact? May the Lord bless this devotee (slave) with full faith in Him, so that I could be convinced in the Guru's Word, with love and devotion! O, True Master! I would offer myself as a sacrifice to You. What is the cause of Your silence? Why are You not talking to me? (Pause) O, Lord! We have been separated from You, for ages, so this human life is now kept at Your disposal (surrendered to You). O, Ravidas! I live now by having full faith and hope in the Lord alone. It is long since I had seen a glimpse of the Lord. (2- 1)
Tumblr media
Hukamnama in Hindi धनासरी, भगत रवि दास जी की ੴ सतिगुर परसाद हम सर दीन दयाल न तुम सर अब पतिआर क्या कीजै॥ बचनी तोर मोर मन माने जन कओ पूरण दीजै ॥१॥ हओ बल बल जाउ रमईआ कारने ॥ कारन कवन अबोल ॥ रहाओ ॥ बहुत जनम बिछुरे थे माधो एहो जनम तुम्हारे लेखे ॥ कह रविदास आस लग जीवऑ चिर भयो दरसन देखे ॥२॥१॥ Download Hukamnama PDF Download PDF Read the full article
0 notes
sikhizm · 6 months ago
Text
Jatan Kare Manukh Dehkave
Tumblr media
ਧਨਾਸਰੀ ਮਹਲਾ ੫ ॥ ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ 02.06.2024 | SUNDAY Jatan Kare Manukh Dehkaave, Oh Antarjami Jane... Bani Sri Guru Arjan Dev Ji documented in Sri Guru Granth Sahib at Page 680 under Raga Dhanasari. जतन करै मानुख डहकावै ओहु अंतरजामी जानै, गुरुवाणी साहिब श्री गुरु अर्जुन देव जी महाराज, उद्धृत श्री ग्रंथ साहिब जी के पावन अंग 680 से, राग धनासरी के अंतर्गत शोभायमान।
English Translation Dhanasari Mahala 5 ( Jatan Kare Manukh Dehkavai ) O, Brother! This man always tries to cheat and deceive others and confuse them with a lot of effort, whereas the omniscient Lord knows every bit of his clever moves. Then again, this man engages himself in sinful actions in the garb of saints, and then after committing these sins does not accept his faults and does not own any of his sins or vicious actions. (1) O, Lord! Though You are abiding very close to us, being within us, this man always perceives (thinks) You as a distant entity. As such this man looks around and commits various sins as. if no one is watching him and then steals other's possessions with cleverness. (Pause) O, Nanak! This man cannot attain salvation so long he does not get rid of his whims and dual-mindedness through the company of holy saints. O, Lord! Whosoever is blessed. with Your Grace and benevolence, becomes Your slave (devotee) or saint even. (2-5-36) Download Hukamnama PDF Download PDF Read the full article
0 notes
sikhizm · 6 months ago
Text
Aanile Kumbh Bharaile Udak
Tumblr media
Aanile Kumbh Bharaile
Raag Asa: Aanile Kumbh Bharaile Udak, Thakur Kao Isnaan Karau; Bani Bhagat Sri Namdev Ji, Page 485 of Sri Guru Granth Sahib Ji. आनीले कुम्भ भराईले उदक, ठाकुर कौ इशनान करौ; वाणी भगत श्री नामदेव जी महाराज, अंग 485 साहिब श्री गुरु ग्रंथ साहिब में राग आसा से उद्धृत। प्रस्तुत शबद भगत नामदेव जी द्वारा ब्राह्मणों के पाखंड को इंगित करते हुए ठाकुर भगवान की सर्वव्यापकता का दर्शन करवाता है। Punjabi Translation by Prof Sahib Singh ਇਹ ਸ਼ਬਦ ਸ੍ਰੀ ਗੁਰ��� ਗ੍ਰੰਥ ਸਾਹਿਬ ਵਿੱਚੋਂ ਨਾਮਦੇਵ ਜੀ ਦੀ ਬਾਣੀ ਤੋਂ ਹੈ, ਜੋ ਸਾਡੇ ਸਾਹਮਣੇ ਸੱਚੀ ਭਗਤੀ ਦਾ ਮਤਲਬ ਰੱਖਦੇ ਹਨ। ਨਾਮਦੇਵ ਜੀ ਇਹ ਦਰਸਾਉਂਦੇ ਹਨ ਕਿ ਸੱਚੀ ਭਗਤੀ ਸਿਰਫ ਬਾਹਰੀ ਰਸਮਾਂ ਵਿੱਚ ਨਹੀਂ, ਸਗੋਂ ਅੰਦਰੂਨੀ ਸ਼ਰਧਾ ਅਤੇ ਪਿਆਰ ਵਿੱਚ ਹੈ। ਆਓ ਇਸ ਨੂੰ ਵੇਖੀਏ: ਨਾਮਦੇਵ ਜੀ ਕਹਿੰਦੇ ਹਨ ਕਿ ਜੇ ਉਹ (ਬ੍ਰਾਹਮਣ) ਘੜਾ ਲਿਆ ਕੇ ਉਸ ਵਿੱਚ ਪਾਣੀ ਭਰ ਕੇ ਮੂਰਤੀ ਨੂੰ ਇਸ਼ਨਾਨ ਕਰਾਉਂਦੇ ਹਨ, ਤਾਂ ਇਹ ਇਸ਼ਨਾਨ ਪਰਵਾਨ ਨਹੀਂ ਹੋ ਸਕਦਾ ਕਿਉਂਕਿ ਪਾਣੀ ਵਿੱਚ ਬਿਤਾਲੀ (ਬਿਆਲੀਸ) ਲੱਖ ਜੀਵ ਹਨ। ਇਸ ਦਾ ਮਤਲਬ ਹੈ ਕਿ ਪਾਣੀ ਭੀ ਅਪਵਿਤ੍ਰ ਹੈ। ਪਰ ਜੋ ਸੱਚਾ ਪ੍ਰਭੂ ਹੈ, ਉਹ ਪਹਿਲਾਂ ਹੀ ਹਰ ਜੀਵ ਵਿੱਚ ਵੱਸਦਾ ਹੈ। ਤਾਂ ਫਿਰ ਮੂਰਤੀ ਨੂੰ ਇਸ਼ਨਾਨ ਕਰਾਉਣ ਦੀ ਕੀ ਲੋੜ ਹੈ? ਇਸ ਸ਼ਬਦ ਦਾ ਕੇਂਦਰੀ ਵਿਚਾਰ ਇਹ ਹੈ ਕਿ ਨਾਮਦੇਵ ਜੀ ਜਿੱਧਰ ਵੀ ਜਾਂਦੇ ਹਨ, ਉੱਥੇ ਉਹਨਾਂ ਨੂੰ ਨਿਰਲੇਪ ਪ੍ਰਭੂ ਹਰੇਕ ਜੀਵ ਵਿੱਚ ਮਿਲਦਾ ਹੈ ਜੋ ਅਨੰਦ ਦੇ ਚੋਜ ਤਮਾਸ਼ੇ ਕਰ ਰਿਹਾ ਹੈ। ਨਾਮਦੇਵ ਜੀ ਕਹਿੰਦੇ ਹਨ ਕਿ ਜੇ ਉਹ ਫੁੱਲ ਲਿਆ ਕੇ ਮਾਲਾ ਵਿੱਚ ਪੀਰੋ ਕੇ ਮੂਰਤੀ ਦੀ ਪੂਜਾ ਕਰਦੇ ਹਨ, ਤਾਂ ਇਹ ਪੂਜਾ ਪਰਵਾਨ ਨਹੀਂ ਹੋ ਸਕਦੀ ਕਿਉਂਕਿ ਉਹ ਫੁੱਲ ਭੌਰੇ ਦੇ ਸੂੰਘਣ ਕਾਰਨ ਜੂਠੇ ਹੋ ਗਏ ਹਨ। ਪਰ ਪ੍ਰਭੂ ਤਾਂ ਭੌਰੇ ਵਿੱਚ ਵੀ ਵੱਸ ਰਿਹਾ ਸੀ। ਇਸ ਲਈ, ਫੁੱਲਾਂ ਨਾਲ ਮੂਰਤੀ ਦੀ ਪੂਜਾ ਕਰਨ ਦੀ ਕੀ ਲੋੜ ਹੈ? ਨਾਮਦੇਵ ਜੀ ਕਹਿੰਦੇ ਹਨ ਕਿ ਜੇ ਉਹ ਦੁੱਧ ਲਿਆ ਕੇ ਖੀਰ ਬਣਾਉਂਦੇ ਹਨ ਅਤੇ ਮੂਰਤੀ ਅੱਗੇ ਨੈਵੇਦ ਭੇਟ ਕਰਦੇ ਹਨ, ਤਾਂ ਇਹ ਭੋਜਨ ਪਰਵਾਨ ਨਹੀਂ ਕਿਉਂਕਿ ਪਹਿਲਾਂ ਵੱਛੇ ਨੇ ਦੁੱਧ ਨੂੰ ਜੂਠਾ ਕਰ ਦਿੱਤਾ ਸੀ। ਪਰ ਪ੍ਰਭੂ ਤਾਂ ਵੱਛੇ ਵਿੱਚ ਵੀ ਵੱਸ ਰਿਹਾ ਸੀ। ਇਸ ਲਈ, ਮੂਰਤੀ ਅੱਗੇ ਨੈਵੇਦ ਭੇਟ ਕਰਨ ਦੀ ਕੀ ਲੋੜ ਹੈ? ਨਾਮਦੇਵ ਜੀ ਆਖਿਰ ਵਿੱਚ ਕਹਿੰਦੇ ਹਨ ਕਿ ਸਾਰਾ ਸੰਸਾਰ ਬੀਠਲ (ਵਿੱਠਲ) ਨਾਲ ਹੀ ਭਰਪੂਰ ਹੈ। ਉਸ ਤੋਂ ਬਿਨਾ ਸੰਸਾਰ ਦਾ ਕੋਈ ਅਸਤੀਤਵ ਨਹੀਂ ਹੈ। ਉਹ ਬੀਠਲ ਅੱਗੇ ਬੇਨਤੀ ਕਰਦੇ ਹਨ ਕਿ ਸਾਰੀ ਸ੍ਰਿਸ਼ਟੀ ਵਿੱਚ ਹਰ ਥਾਂ ਤੂੰ ਹੀ ਹੈਂ। ਇਸ ਤਰ੍ਹਾਂ, ਨਾਮਦੇਵ ਜੀ ਸਾਨੂੰ ਸਿਖਾਉਂਦੇ ਹਨ ਕਿ ਸੱਚੀ ਭਗਤੀ ਦਾ ਮਤਲਬ ਸਿਰਫ ਬਾਹਰੀ ਰਸਮਾਂ ਨਾਲ ਨਹੀਂ, ਸਗੋਂ ਅੰਦਰੂਨੀ ਪਿਆਰ ਅਤੇ ਨਿਰਲੇਪ ਭਗਤੀ ਨਾਲ ਹੈ। Download Hukamnama PDF Download PDF Read the full article
0 notes
sikhizm · 6 months ago
Text
Vich Karta Purakh Khaloa
Tumblr media
Vich Karta Purakh Khaloa Composed by Sri Guru Arjan Dev Ji: Vich Karta Purakh Khaloa, Vaal Na Vinga Hoaa; the pious verse is present on Page 623 of Sri Guru Granth Sahib Ji under Raga Sorath. विच करता पुरख खलोआ, वाल न विंगा होआ; गुरुवाणी श्री गुरु अर्जुन देव जी महाराज, श्री गुरु ग्रंथ साहिब जी के पावन अंग 623 पर राग सोरठ में शोभायमान है। Vich Karta Purakh Khloaa (English) Sorath Mahalaa 5 || Vich Karta Purakh Khaloaa || Vaal N Vingaa Hoaa || Majan Gur Aandaa Raase || Jap Har Har Kilvikh Naase ||1|| Santahu Raamdaas Sarovar Neekaa || Jo Naavai So Kul Taraavai Oudhhaar Hoaa Hai Jee Kaa ||1|| Rahaau || Jai Jai Kaar Jag Gaavai || Man Chindearre Fal Paavai || Sahee Salaamat Naae Aae || Apnaa Prabhoo Dhhiaae ||2|| Sant Sarovar Naavai || So Jan Param Gat Paavai || Marai N Aavai Jaaee || Har Har Naam Dhhiaaee ||3|| Ehu Breham Bichaar Su Jaanai || Jis Daeaal Hoe Bhagvaanai || Baabaa Naanak Prabh Sarnaaee || Sabh Chintaa Ganat Mittaaee ||4||7||57|| Detailed English Translation Sorath Mahala - 5th Bani of Sri Guru Arjan Dev Ji. (This hymn was sung in praise of Amritsar) Vich Karta Purakh Khaloaa... The Lord Himself has been instrumental in the construction of this holy city of Amritsar, and that's why we did not suffer any problems or difficulties, or any losses. The Guru has been pleased with our dip in the tank (the company of holy saints) and all our sins have been washed away with the recitation of the Lord's True Name. (1) O, friendly saints! This Sarovar (Tank) of Guru Ramdas, Amritsar is really beautiful. The person, who bathes in this tank, has his whole family blessed with salvation, and with a dip in the holy tank, a whole lot of beings are blessed with success in this worldly battle of life. (Pause-1) The whole world will sing the praises of this holy place with respect and everyone gets his desires fulfilled. We have come back safely after a dip in the holy tank and have recited the True Name of the Lord. (2) The person, who will have a bath in the tank of the Guru - Ramdas, shall attain salvation, and he will overcome his cycle of births and deaths. He shall always recite the Lord's True Name. (3) O Nanak! The person who is blessed with Lord's Grace could alone realize the thought of attaining the Lord. O, Baba! I have sought refuge at the Lord's lotus feet, which has ended our worries and all the accounting of our good and bad deeds by the god of justice Dharam Raj. (4-7-57) Download Hukamnama PDF Download PDF Read the full article
0 notes
sikhizm · 7 months ago
Text
Pani Pakha Piso Sant Aage, Gunn Govind Jas Gayi
Tumblr media
Pani Pakha Piso Sant Aage
Mukhwak Sri Guru Arjan Dev Ji Pani Pakha Peesao Sant Aage Gunn Govind Jas Gayi;  documented on Ang 673 of Sri Guru Granth Sahib Ji under Raag Dhansari. ਧਨਾਸਰੀ ਮਹਲਾ ੫ ॥ ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥ ਸਾਸਿ ਸਾਸਿ ਮਨੁ ਨਾਮੁ ਸਮ੍ਹ੍ਹਾਰੈ ਇਹੁ ਬਿਸ੍ਰਾਮ ਨਿਧਿ ਪਾਈ ॥੧॥ ਤੁਮ ਕਰਹੁ ਦਇਆ ਮੇਰੇ ਸਾਈ ॥ ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥੧॥ ਰਹਾਉ ॥ English Translation: Dhana'sari Mahala 5th .. Pani Pakha Peesao.. O, Lord! May I always serve Your holy saints by bringing water (as a water carrier) for them, fanning them (to undo the effect of heat). Or grinding flour (atta) for them and singing the praises of the Lord! May I attain the ever-lasting (elixir) treasure of the True Name of the Lord so that I can recite Your True Name all the time (with each breath ) with love and devotion! (1) Oh, my True Master! May You bestow on me Your Grace ( Tum Karo Daya Mere Sai ) and benevolence and favour me with wisdom (clear understanding) so that I am enabled to recite Your True Name all the time! (Pause) Download Hukamnama PDF Download PDF Read the full article
0 notes
sikhizm · 7 months ago
Text
Eh Jag Meet Na Dekhio Koi
Tumblr media
Eh Jag Meet Na Dekhio Koi
Eh Jag Meet Na Dekhio Koi, Sagal Jagat Apnai Sukh Laagyo, Dukh Mai Sang Na Koi ਸੋਰਠਿ ਮਹਲਾ ੯ ॥ ਇਹ ਜਗਿ ਮੀਤੁ ਨ ਦੇਖਿਓ ਕੋਈ ॥ ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥ #dailyhukamnama English Translation Sorath Mahala 9th Guru Tegh Bahadur Ji ( Eh Jag Meet Na Dekhio Koi ) O, Brother! This world is interesting in its own comforts and pleasures and there is no true friend to be seen around us. No one gives you company while you are in adversity, and all behave like friends so long their interests demand it. (Pause-1) Hukamnama meaning in Hindi सोरठ महला ९ ॥ मैंने इस दुनिया में कोई घनिष्ठ मित्र नहीं देखा है। सारी दुनिया अपने सुख में ही मग्न है और दुःख में कोई किसी का साथी नहीं बनता ॥ १॥ रहाउ॥ Read the full article
0 notes
sikhizm · 8 months ago
Text
Sadhsang Har Har Naam Chitara
Tumblr media
Sadh Sang Har Har Naam Chitara
ਇਹ ਪਾਵਨ ਮੁੱਖਵਾਕ ਸਾਧਸੰਗਿ ਹਰਿ ਹਰਿ ਨਾਮੁ ਚਿਤਾਰਾ, ਸਹਜਿ ਅਨੰਦੁ ਹੋਵੈ ਦਿਨੁ ਰਾਤੀ ਅੰਕੁਰੁ ਭਲੋ ਹਮਾਰਾ ਸਾਹਿਬ ਸ਼੍ਰੀ ਗੁਰੂ ਅਰਜਨ ਪਾਤਿਸ਼ਾਹੀ ਪੰਜਵੀਂ ਦੇ ਮੁਖਾਰਬਿੰਦ ਤੋਂ ਉੱਚਾਰਣ ਹੋਇਆ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 717 ਉੱਪਰ ਰਾਗ ਟੋਡੀ ਵਿੱਚ ਸੁਭਾਇਮਾਨ ਹੈ। Mukhwak Sri Harmandir Sahib, Amritsar: Sadhsang Har Har Naam Chitara, Sahaj Anand Hovai Din Rati Ankur Bhalo Hamara; Raag Todi Mahalla 5th Sri Guru Arjan Dev Ji Maharaj. Ang 717 of Sri Guru Granth Sahib Ji. यह पावन हुकमनामा साधसंग हरि हरि नाम चितारा पांचवें गुरु अर्जन देव जी के पावन मुखारविंद से उच्चारित है, और श्री गुरु ग्रंथ साहिब के अंग 717 पर राग टोडी के अंतर्गत सुशोभित है। English Translation Todi Mahala 5th ( Sadh Sung Har Har Naam Chitara... ) Hey Bhai! We have attained eternal bliss in the (fourth or ਤੁਰੀਆਵਸਥਾ ) state of equipoise throughout day and night by reciting the Lord's True Name in the company of the holy saints. This bliss has been gained due to our earlier good deeds, which have blossomed forth (Pause) Through our good fortune as per the Lord's Will, we have been united with the perfect Guru, whose Greatness is beyond our comprehension. Thus the Guru, through His Grace and helping hand, has enabled me to cross this arduous océan of life successfully. (1) We have escaped the torture of the cycle of births and deaths through the Guru's Word. Nanak! We have sought the support of the True Master, and salute Him time and again for His benevolence, who will protect us from the worldly bondage. (2-9-28) Download Hukamnama PDF Download PDF Read the full article
0 notes
sikhizm · 8 months ago
Text
ਸਤਿਗੁਰ ਪੂਰੇ ਭਾਣਾ, ਤਾ ਜਪਿਆ ਨਾਮੁ ਰਮਾਣਾ
Tumblr media
Satgur Poore Bhana
Mukhwak Sri Darbar Sahib Amritsar: Satgur Poore Bhana, Ta Japiya Naam Ramana, Gobind Kirpa Dhaari, Prabh Raakhi Paej Hamari ;  Raga Sorath Mahalla 5th Sahib Sri Guru Arjan Dev Ji from Ang 628 of Sri Guru Granth Sahib Ji. Poetic Translation As designed by the Guru Accomplished, On Lord Divine, I meditated. The Master being in favor, The Preceptor vindicated my honor. (1) It is ever peace at the Lord's feet. Whatever one wishes one gets, Nothing does He unheed (1) Refrain He whom the Provider takes kindly, The devotee lauds the Lord. His mind is given to loving devotion, He endears the Supreme God. (2) He meditates on the Master day and night Saved from the treacherous potion, The Creator takes him in His care, He finds himself in the company of men of devotion. (3) He stretched His arm, provided fully, and brought about the union. Says Nanak, all the objectives accomplished I find myself with the Lord Perfect in communion. (4) 15.79 Download Hukamnama PDF Download PDF Hukamnama Explanation in English Sorath Mahala - 5 ( Satgur Poore Bhana, Ta Jappia Naam Ramaana ) O, Brother! The True Master has protected our honor by bestowing His Grace on us. We started reciting Lord's True Name when the Perfect Guru appreciated our actions and blessed us with His Grace. The Lord pervades on all sides equally and is perceived everywhere as omnipresent. ( 1) O, friend! We are trying to acquire the touch of the lotus feet of the Lord which brings solace to our agitated minds. In fact, man attains whatever he had wished for by getting in touch with the Lord and getting his desires fulfilled and the hopes or desires never remain unfulfilled or go to waste. (Pause-1) The holy saints, sing the praises of the Lord, who are blessed with the Grace of the Lord, who controls our lives and finally showers His benign Mercy on us. They are enamored with the glimpse of the Lord, as they have always been imbued with the love of the Lord and are engaged in the devotion of the Lord. (2) Now we sing the praises of the Lord all the twenty-four hours so that the (poisonous) wild growth of worldly falsehood which had caught hold of our mind and attention has been shed away. Now the True Master has enabled us to merge with Him and as a result all the holy saints, who have controlled their minds, have become our friends and comrades in the world. (3) O, Nanak: I Now the Lord has given us the right lead by catching hold of our hands, blessed us with worldly possessions, and united us with Himself. When I realize the True Guru and all the worldly pleasures, the Lord has enabled me to merge with Him fully. (4-15-79) Translation in Punjabi (ਹੇ ਭਾਈ!) ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਜਦੋਂ ਗੁਰੂ ਤ੍ਰੁੱਠਦਾ ਹੈ) ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ। ਪਰਮਾਤਮਾ ਨੇ ਮੇਹਰ ਕੀਤੀ (ਗੁਰੂ ਮਿਲਾਇਆ! ਗੁਰੂ ਦੀ ਕ���ਰਪਾ ਨਾਲ ਅਸਾਂ ਨਾਮ ਜਪਿਆ, ਤਾਂ) ਪਰਮਾਤਮਾ ਨੇ ਸਾਡੀ ਲਾਜ ਰੱਖ ਲਈ (ਬਿਖੈ ਠਗਉਰੀ ਤੋਂ ਬਚਾ ਲਿਆ) ॥੧॥ ਹੇ ਭਾਈ! ਪਰਮਾਤਮਾ ਦੇ ਚਰਨ ਸਦਾ ਸੁਖ ਦੇਣ ਵਾਲੇ ਹਨ। (ਜੇਹੜੇ ਮਨੁੱਖ ਹਰਿ-ਚਰਨਾਂ ਦਾ ਆਸਰਾ ਲੈਂਦੇ ਹਨ, ਉਹ) ਜੋ ਕੁਝ (ਪਰਮਾਤਮਾ ਪਾਸੋਂ) ਮੰਗਦੇ ਹਨ ਉਹੀ ਫਲ ਪ੍ਰਾਪਤ ਕਰ ਲੈਂਦੇ ਹਨ। (ਪਰਮਾਤਮਾ ਦੀ ਸਹੈਤਾ ਉਤੇ ਰੱਖੀ ਹੋਈ ਕੋਈ ਭੀ) ਆਸ ਖ਼ਾਲੀ ਨਹੀਂ ਜਾਂਦੀ ॥੧॥ ਰਹਾਉ ॥ ਹੇ ਭਾਈ! ਜੀਵਨ ਦਾ ਮਾਲਕ ਦਾਤਾਰ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਹ ਸੰਤ (ਸੁਭਾਉ ਬਣ ਜਾਂਦਾ ਹੈ, ਤੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ। ਉਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਮਸਤ ਹੋ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ॥੨॥ ਹੇ ਭਾਈ! ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਨਾਲ ਵਿਕਾਰਾਂ ਦੀ ਠਗ-ਬੂਟੀ ਦਾ ਜ਼ੋਰ ਮੁੱਕ ਜਾਂਦਾ ਹੈ। (ਜਿਸ ਭੀ ਮਨੁੱਖ ਨੇ ਸਿਫ਼ਤ-ਸਾਲਾਹ ਵਿਚ ਮਨ ਜੋੜਿਆ) ਕਰਤਾਰ ਨੇ (ਉਸ ਨੂੰ) ਆਪਣੇ ਨਾਲ ਮਿਲਾ ਲਿਆ, ਸੰਤ ਜਨ ਉਸ ਦੇ ਸੰਗੀ-ਸਾਥੀ ਬਣ ਗਏ ॥੩॥ (ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਿਸ ਭੀ ਮਨੁੱਖ ਨੇ ਪ੍ਰਭੂ-ਚਰਨਾਂ ਦਾ ਆਰਾਧਨ ਕੀਤਾ) ਪ੍ਰਭੂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਸਭ ਕੁਝ ਬਖ਼ਸ਼ ਦਿੱਤਾ, ਪ੍ਰਭੂ ਨੇ ਉਸ ਨੂੰ ਆਪਣਾ ਆਪ ਹੀ ਮਿਲਾ ਦਿੱਤਾ। ਨਾਨਕ ਜੀ ਆਖਦੇ ਹਨ - ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਸਾਰੇ ਕੰਮ ਸਫਲ ਹੋ ਗਏ ॥੪॥੧੫॥੭੯॥ Hukamnama in Hindi सोरठ महला ५ ॥ सतगुर पूरे भाणा ॥ ता जपिआ नाम रमाणा ॥ गोबिंद किरपा धारी ॥ प्रभ राखी पैज हमारी ॥१॥ हर के चरन सदा सुखदाई ॥ जो इछहि सोई फल पावहि बिरथी आस न जाई ॥१॥ रहाउ ॥ क्रिपा करे जिस प्रानपत दाता सोई संत गुण गावै ॥ प्रेम भगत ता का मन लीणा पारब्रहम मन भावै ॥२॥ आठ पहर हर का जस रवणा बिखै ठगउरी लाथी ॥ संग मिलाइ लीआ मेरै करतै संत साध भए साथी ॥३॥ कर गहि लीने सरबस दीने आपहि आप मिलाइआ ॥ कहु नानक सरब थोक पूरन पूरा सतिगुरु पाइआ ॥४॥१५॥७९॥ अर्थ: (हे भाई!) ( Satgur Poore Bhana, Ta Jappia Naam Ramaana.. ) जब गुरू को अच्छा लगता है जब गुरू प्रसन्न होता है) तब ही परमात्मा का नाम जपा जा सकता है। परमात्मा ने मेहर की (गुरू मिलाया! गुरू की कृपा से हमने नाम जपा, तब) परमात्मा ने हमारी लाज रख ली (हमें ठगने से बचा लिया) ॥१॥ हे भाई! परमात्मा के चरण सदा सुख देने वाले हैं। (जो मनुष्य हरी-चरणों का सहारा लेते हैं, वह) जो कुछ (परमात्मा से) मांगते हैं वही फल प्राप्त कर लेते हैं। (परमात्मा के ऊपर रखी हुई कोई भी) आस व्यर्थ नहीं जाती ॥१॥ रहाउ ॥ हे भाई! जीवन का मालिक दातार प्रभू जिस मनुष्य पर मेहर करता है वह संत (स्वभाव बन जाता है, और) परमात्मा की सिफ़त-सलाह के गीत गाता है। उस मनुष्य का मन परमात्मा की प्यार-भरी भक्ति में मस्त हो जाता है, वह मनुष्य परमात्मा के मन को प्यारा लगने लग जाता है ॥२॥ हे भाई! आठों पहर (हर समय) परमात्मा की सिफ़त-सलाह करने से विकारों की ठग-बूटी का ज़ोर खत्म हो जाता है। (जिस भी मनुष्य ने परमात्मा की सिफ़त-सलाह में मन जोड़ा) करतार ने (उस को) अपने साथ मिला लिया, संत जन उस के संगी-साथी बन गए ॥३॥ (हे भाई! गुरू की श़रण पड़ कर जिस भी मनुष्य ने प्रभू-चरणों का अराधन किया) प्रभू ने उस का हाथ पकड़ कर उस को सब कुछ बख़्श़ दिया, प्रभू ने उस को अपना आप ही मिला दिया। नानक जी कहते हैं - जिस मनुष्य को पूरा गुरू मिल गया, उस के सभी कार्य सफल हो गए ॥४॥१५॥७९॥ Read the full article
0 notes
sikhizm · 10 months ago
Text
Rainair Mahe Anant Hai Koori Aave Jaye
Tumblr media
Rainair Mahe Anant Hai
Hukamnama Darbar Sahib, Amritsar: Rainair Mahe Anant Hai Koori Aave Jaye; Raag Ramkali Ki Vaar Mahalla 3rd, Sri Guru Amardas Ji, Pauri 7th - Ang 949 of Sri Guru Granth Sahib Ji. English Translation Slok Mahalla 3rd ( Rainair Mahe Anant Hai Koori Aave Jaye... ) This worldly ocean is the Abode of the limitless Lord, without whose realization, this transient world is being passed through the cycle of births and deaths. But the whole world, engrossed in self-mindedness (due to its cleverness and egoism) undergoes many sufferings or faces punishment. This worldly ocean is replete (full of) the jewels of knowledge, love, and detachment but all these virtues are engrained within (attained) only through good fortune based on our actions. O Nanak! We could gain all the nine worldly treasures, provided we follow the Lord's Will (and function as per His dictates). (1) Mahalla 3rd The persons, who have not served the True Guru in the state of Equipoise, waste this human life engrossed in egoism. The lotus of the heart does not blossom forth (one does not get enlightened) without partaking the nectar of True Name with the tongue. Thus the self-willed (faithless) person perishes (dies) in the love of worldly falsehood (Maya), being engrossed in vicious and sinful actions. Cursed be this life and cursed is this worldly stay without the support of (recitation of) the True Name of the True Lord. But if the Lord bestows on us His Grace and benevolence, then we could become humble like the slaves of the slaves of the Lord. They by serving the True Guru (day and night) all the time, we will not desert the company of the holy saints (the Guru). Then this human being leads a detached life though being a householder, just as the lotus flower remains untouched (unaffected) by water, though remaining in the water. O Nanak! The Lord, a treasure of all virtues, then enables all the beings to function as per His dictates according to His Will, as it pleases the Lord. (2) Pouri Initially, for many ages (thirty-six Yugas), there was complete darkness and confusion when the Lord started creating this Universe. (in different forms). Then the Lord Himself created this world, giving it the necessary (required) wisdom of action. Then the Smrities and Shastras (books of lore) were created by the Lord, with the on-set of virtuous or sinful actions (by human beings) being accounted for. Then the Lord enabled some persons to realize His secrets through His Grace, with the guidance and recognition of the Guru's Word (sabad). The Lord pervades all (functions) the activities, being omnipresent, and the cause and effect of everything. Then merges some persons with Himself through His Grace.(7) Download Hukamanama PDF DOWNLOAD PDF Punjabi Translation ਸਲੋਕ ਤੀਜੀ ਪਾਤਸ਼ਾਹ�� ॥ ਬੇਅੰਤ ਪ੍ਰਭੂ ਸੰਸਾਰ ਸਮੁੰਦਰ ਵਿੱਚ ਵਸਦਾ ਹੈ ॥ ਝੂਠੇ ਪ੍ਰਾਨੀ ਆਉਂਦੇ ਤੇ ਜਾਂਦੇ ਰਹਿੰਦੇ ਹਨ ॥ ਜੋ ਆਪਣੀ ਨਿਜ ਦੀ ਮਰਜ਼ੀ ਅਨੁਸਾਰ ਟੁਰਦਾ ਹੈ, ਉਸ ਨੂੰ ਘਣੇਰਾ ਡੰਡਾ ਮਿਲਦਾ ਹੈ ॥ ਵਾਹਿਗੁਰੂ ਰੂਪੀ ਰਤਨਾਂ ਦੀ ਖਾਣ ਵਿੱਚ ਸਮੂਹ ਵਸਤੂਆਂ ਹਨ; ਪ੍ਰਤੂੰ ਚੰਗੇ ਅਮਲਾਂ ਦੁਆਰਾ ਹੀ ਬੰਦਾ ਉਨ੍ਹਾਂ ਨੂੰ ਪਾਉਂਦਾ ਹੈ ॥ ਨਾਨਕ, ਜੇਕਰ ਬੰਦਾ ਉਸ ਸੁਆਮੀ ਦੀ ਰਜ਼ਾ ਅੰਦਰ ਟੁਰੇ ਤਾਂ ਉਹ ਨੌ ਖਜ਼ਾਨੇ ਪ੍ਰਾਪਤ ਕਰ ਲੈਂਦਾ ਹੈ ॥ ਤੀਜੀ ਪਾਤਸ਼ਾਹੀ ॥ ਜੋ ਆਪਣੇ ਸੱਚੇ ਗੁਰਾਂ ਦੀ ਅਡੋਲਤਾ ਨਾਲ ਸੇਵਾ ਨਹੀਂ ਕਰਦਾ ਉਹ ਆਪਣਾ ਜੀਵਨ ਹੰਗਤਾ ਅੰਦਰ ਗੁਆ ਲੈਂਦਾ ਹੈ ॥ ਉਸ ਦੀ ਜੀਭ ਪ੍ਰਭੂ ਦੇ ਅੰਮ੍ਰਿਤ ਨੂੰ ਨਹੀਂ ਚੱਖਦੀ ਅਤੇ ਉਸ ਦਾ ਦਿਲ ਕੰਵਲ ਪ੍ਰਫੁੱਲਤ ਨਹੀਂ ਹੁੰਦਾ ॥ ਆਪ ਹੁਦਰਾ ਜ਼ਹਿਰ ਖਾ ਕੇ ਮਰ ਜਾਂਦਾ ਹੈ ॥ ਦੌਲਤ ਦੇ ਪਿਆਰ ਨੇ ਉਸ ਨੂੰ ਬਰਬਾਦ ਕਰ ਦਿੱਤਾ ਹੈ ॥ ਇਕ ਵਾਹਿਗੁਰੂ ਦੇ ਨਾਮ ਦੇ ਬਗੈਰ, ਲਾਣ੍ਹਤ ਮਾਰੀ ਹੈ ਉਸ ਦੀ ਜਿੰਦਗੀ ਅਤੇ ਲਾਣ੍ਹਤ ਮਾਰਿਆ ਉਸ ਦਾ ਰਹਿਣ ਦੀ ਥਾਂ ॥ ਜਦ ਸੱਚਾ ਸੁਆਮੀ ਆਪ ਮਿਹਰ ਧਾਰਦਾ ਹੈ ਤਦ ਉਹ ਸਾਈਂ ਦੇ ਗੋਲਿਆਂ ਦਾ ਗੋਲਾ ਹੋ ਜਾਂਦਾ ਹੈ ॥ ਤਦ, ਰੈਣ ਦਿਹੁੰ ਉਹ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ ਅਤੇ ਕਦੇ ਭੀ ਉਨ੍ਹਾਂ ਦੀ ਨੇੜਤਾ ਨਹੀਂ ਛੱਡਦਾ ॥ ਜਿਸ ਤਰਾਂ ਕੰਵਲ ਪਾਣੀ ਵਿੱਚ ਨਿਰਲੇਪ ਰਹਿੰਦਾ ਹੈ, ਏਸੇ ਤਰਾਂ ਹੀ ਉਹ ਘਰਬਾਰੀ ਜੀਵਨ ਵਿੱਚ ਅਟੰਕ ਰਹਿੰਦਾ ਹੈ ॥ ਹੇ ਗੋਲੇ ਨਾਨਕ! ਵਾਹਿਗੁਰੂ ਦਾ ਖਜ਼ਾਨਾ ਹੈ; ਜਿਸ ਤਰ੍ਹਾਂ ਉਸ ਨੂੰ ਭਾਉਂਦਾ ਹੈ, ਉਸੇ ਤਰ੍ਹਾਂ ਹੀ ਕਰਦਾ ਅਤੇ ਹੋਰ ਸਾਰਿਆਂ ਕੋਲੋ ਕਰਾਉਂਦਾ ਹੈ ॥ ਪਉੜੀ ॥ ਛੱਤੀ ਯੁੱਗ ਅਨ੍ਹੇਰ ਘੁੱਪ ਸੀ ॥ ਤਦ ਪ੍ਰਭੂ ਨੇ ਖੁਦ ਹੀ ਆਪਣੇ ਆਪ ਨੂੰ ਪ੍ਰਗਟ ਕੀਤਾ ॥ ਉਸ ਨੇ ਆਪ ਹੀ ਸਾਰੀ ਰਚਨਾ ਰਚੀ ਹੈ ਅਤੇ ਆਪੇ ਹੀ ਇਸ ਨੂੰ ਸੋਚ ਸਮਝ ਬਖਸ਼ੀ ਹੈ ॥ ਉਸ ਨੇ ਸ਼ਾਸਤਰ ਅਤੇ ਸਿਮ੍ਰਿਤਆਂ ਬਣਾਈਆਂ ਅਤੇ ਬਦੀ ਤੇ ਨੇਕੀ ਫਹਿ��ਿਸਤ ਤਿਆਰ ਕੀਤੀ ॥ ਜਿਸ ਨੂੰ ਸੁਆਮੀ ਸਮਝਾਉਂਦਾ ਹੈ, ਉਹ ਸਮਝ ਜਾਂਦਾ ਹੈ ਅਤੇ ਉਸ ਦੇ ਸੱਚੇ ਨਾਮ ਨਾਲ ਪ੍ਰਸੰਨ ਹੋ ਜਾਂਦਾ ਹੈ ॥ ਖੁਦ-ਬ-ਖੁਦ ਹੀ ਸਾਈਂ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ ॥ ਆਪੇ ਹੀ ਉਹ ਮੁਆਫ ਕਰਦਾ ਹੈ ਅਤੇ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥ Hukamnama in Hindi श्लोक महला ३। इस जगत्-सागर में एक परमात्मा ही अनंत है, शेष सारी झूठी दुनिया जन्म-मरण के चक्र में पड़ी रहती है। जो व्यक्ति जीवन में मनमर्जी करता है, उसे बहुत दण्ड भोगना पड़ता है। इस जगत्-सागर में सबकुछ उपलब्ध है परन्तु भाग्य से ही प्राप्ति होती है। हे नानक ! यदि जीव परमात्मा की इच्छानुसार चले तो उसे नौ निधियाँ प्राप्त हो जाती हैं॥ १॥ | महला ३॥ जिसने सहज स्वभाव श्रद्धा से सतगुरु की सेवा नहीं की, अहंकार में ही उसके जन्म का अंत हो गया है। जिसकी रसना ने हरि-नाम रूपी रस का स्वाद नहीं चखा, उसके हृदय-कमल में प्रकाश नहीं हुआ। वह मनमुखी माया रूपी विष खाकर ही मर गया है और माया के मोह ने उसका बिनाश कर दिया है। एक परमात्मा के नाम बिना उसका जीना एवं रहना धिक्कार योग्य है। जब सच्चा प्रभु अपनी कृपा-दृष्टि करता है तो वह दासों का दास बन जाता है। तब वह रात-दिन सतगुरु की सेवा करता रहता है और कभी भी उसका साथ नहीं छोड़ता। जैसे कमल का फूल जल में निर्लिप्त रहता है, वैसे ही गृहस्थ में रहकर त्यागी बना रहता है। हे नानक ! जैसे गुणों के भण्डार परमात्मा को उपयुक्त लगता है, हर कोई जीव उसकी मर्जी से वैसे ही करता है॥ २॥ पउड़ी ॥ ३६ युग घोर अन्धेरा बना रहा था, फिर आप ही उसने स्वयं को प्रगट किया। परमात्मा ने स्वयं ही सृष्टि-रचना करके जीवों को सुमति प्रदान की। उसने स्मृतियों एवं शास्त्रों की रचना की तथा पाप-पुण्य के कर्मों का लेखा लिखा है। जिसे वह ज्ञान देता है, वही इस भेद को समझता है और फिर उसका मन सत्य नाम में विश्वस्त हो जाता है। परमात्मा सर्वव्यापक है और स्वयं ही कृपा करके जीव को साथ मिला लेता है॥ ७॥ Read the full article
0 notes
sikhizm · 1 year ago
Text
Tudh Bin Duja Nahi Koi
Tumblr media
Tudh Bin Duja Nahi Koi
#Hukamnama Sri Darbar Sahib: 28-Oct-2023 -- ਤਿਲੰਗੂ ਘਰੁ ੨ ਮਹਲਾ ੫ । ਤੁਧੁ ਬਿਨੁ ਦੂਜਾ ਨਾਹੀ ਕੋਇ ॥ ਤੂ ਕਰਤਾਰੁ ਕਰਹਿ ਸੋ ਹੋਇ ॥  Tudh Bin Duja Nahi Koye, Tu Kartar Kare So Hoye; Mukhwak Sri Guru Arjan Dev Ji, documented on Ang 723 of Sri Guru Granth Sahib Ji in Raga Tilang. Hukamnama Translation O, Lord! Whatever is happening in the world is as per Your dictates and Will since there is no other second power (in control of the worldly drama). This human being is also functioning with the strength bestowed by the Lord and depends on His support alone. O, True Lord! I always worship You alone, by reciting Your True Name. (1) Read the full article
0 notes
sikhizm · 3 years ago
Text
Main Man Teri Tek Mere Pyare
Tumblr media
Main Man Teri Tek Mere Pyare
Rag Bilawal Mahala 5th Ghar 2 ( Main Man Teri Tek Mere Pyare ) "By the Grace of the Lord-sublime, Truth personified & attainable through the Guru's guidance." Hukamnama Translation in English O, my beloved Lord! I am always having Your support only in my heart. beloved True Master! All of the cleverness and wise (clever) moves are useless and purposeless, as You alone could protect our honour. (Nothing depends on our cleverness) (Pause -1) O, dear friend! The person, who meets (unites with) the perfect Guru, gets purified and becomes successful and satisfied. (Blissful). my beloved Lord! It is only the person, blessed with Your Grace and benevolence, who is enabled to serve the Guru. True Master! We get all our desires fulfilled by perceiving the glimpse of the Guru, as the Guru is an embodiment of the Lord Himself, and has. all the might and powers resting within Him in full measure. Nanak! In fact, the Guru is a personification of the Lord, who is abiding within the Guru. (The Guru is abiding by the Lord's Presence always). (1) O, Brother! I feel thrilled with life by listening to the praises and Greatness of such Guru-minded persons, who have realised the True Lord. The saints only recite the True Name of the Lord and speak only His Name (with the tongue), and they are always imbued with the Lord's love, (in the heart) Nanak! The slave (devotee) always wants to serve the saints (disciples) of the Lord, provided they are fortunate enough to get this (opportunity of) service of His saints. Nanak! My only prayer is that I may be bestowed with a glimpse of the Lord's saints and slaves. (so as to unite with the Lord). (2). O, Beloved Lord! Your devotees are really fortunate, being predestined by the Lord's Will, who always enjoy the company of Your holy saints. Our mind gets purified if we were to recite the sweet nectar of True Name, and the mind gets enlightened (with the light of knowledge). Brother! By reciting Lord's True Name, we could get rid of the sufferings of going through the cycle of births and deaths along with the obligations of the Yama. Nanak! The persons, who have won the acceptance and pleasure of the Lord, could get a glimpse of the True Master. (3) O, Lord! You are too Great and limitless. Who could recite Your Greatness or praises (virtues)? The persons, who listen to, or sing Your praises always cross this ocean of life successfully and the sinners also get rid of their various sins. Nanak! It is only through the Lord's Grace that all the animals, demons, fools and stone-hearted persons attain salvation and cross this ocean successfully. Lord! I have sought Your support only as Your devotee (slave) and would always offer myself as a sacrifice to You. (4-1-4) Download Hukamnama PDF Hukamnama Translation in Hindi Hukamnama meaning in Hindi हे मेरे प्यारे प्रभु ! मेरे मन में एक तेरा ही सहारा है। मेरी अन्य समस्त चतुराइयों व्यर्थ हैं और एक तू ही मेरा रखवाला है॥ १॥ रहाउ॥ हे प्यारे ! जिसे पूर्ण सतगुरु मिल जाता है, वह आनंदित हो जाता है। गुरु की सेवा वही करता है, जिस पर तू दयालु हो जाता है। स्वामी गुरुदेव सफल मूर्त है और वह सर्वकला सम्पूर्ण है। हे नानक ! गुरु ही परब्रह्म परमेश्वर है जो सदा हर जगह हाजिर है॥ १॥ जिन्होंने अपने प्रभु को जान लिया है, मैं उनकी शोभा सुन-सुनकर जी रहा हूँ। वे हरि-नाम की आराधना करते रहते हैं, नाम का बखान करते रहते हैं, और उनका मन हरि-नाम में लीन रहता है। हे प्रभु ! तेरा सेवक तेरे भक्तों की सेवा का दान माँगता है किन्तु तेरी पूर्ण कृपा से ही यह हो सकता है। हे मेरे स्वामी ! नानक की तुझसे एक यही प्रार्थना है कि मैं तेरे भक्तजनों के दर्शन करूं ॥ २ ॥ हे प्यारे ! वही व्यक्ति भाग्यशाली कहलाने के हकदार हैं, जिनका निवास संतों की संगति में है। अमृत-नाम की आराधना करने से निर्मल मन में प्रकाश हो जाता है। हे मेरे प्यारे ! उनका जन्म-मरण का दुख नाश हो जाता है और यम का सारा भय समाप्त हो जाता है। हे नानक ! जो जीव अपने प्रभु को भाता है, उसे ही उसके दर्शन प्राप्त होते हैं।॥ ३॥ हे मेरे स्वामी ! तू उच्च, अपार एवं बेअंत है, तेरे गुणों को कौन जानता है ? तेरा यश गाने एवं सुनने वालों का उद्धार हो जाता है तथा उनके अनेक पाप विनष्ट हो जाते हैं। तू पशु, प्रेत एवं मूर्खो का भी कल्याण कर देता है और तू पत्थरों को भी पार करवा देता है। दास नानक तेरी शरण में आया है और सदा तुझ पर ही बलिहारी जाता है॥ ४॥ १॥ ४॥ Listen Audio Hukamnama Explanation in Punjabi ਅਰਥ: ਹੇ ਪਿਆਰੇ ਪ੍ਰਭੂ! ਮੇਰੇ ਮਨ ਵਿਚ (ਇਕ) ਤੇਰਾ ਹੀ ਆਸਰਾ ਹੈ, ਤੇਰਾ ਹੀ ਆਸਰਾ ਹੈ। ਹੇ ਪਿਆਰੇ ਪ੍ਰਭੂ! ਸਿਰਫ਼ ਤੂੰ ਹੀ (ਅਸਾਂ ਜੀਵਾਂ ਦੀ) ਰੱਖਿਆ ਕਰਨ ਜੋਗਾ ਹੈਂ। (ਤੈਨੂੰ ਭੁਲਾ ਕੇ ਰੱਖਿਆ ਵਾਸਤੇ) ਹੋਰ ਹੋਰ ਚਤੁਰਾਈਆਂ (ਸੋਚਣੀਆਂ) ਕਿਸੇ ਵੀ ਕੰਮ ਨਹੀਂ।੧।ਰਹਾਉ। ਹੇ ਭਾਈ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਏ, ਉਹ ਸਦਾ ਖਿੜਿਆ ਰਹਿੰਦਾ ਹੈ। ਪਰ, ਹੇ ਭਾਈ! ਉਹੀ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਜਿਸ ਉਤੇ (ਪ੍ਰਭੂ ਆਪ) ਦਇਆਵਾਨ ਹੁੰਦਾ ਹੈ। ਹੇ ਭਾਈ! ਗੁਰੂ ਸੁਆਮੀ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰਨ ਦੇ ਸਮਰੱਥ ਹੈ (ਕਿਉਂਕਿ) ਉਹ ਸਾਰੀਆਂ ਤਾਕਤਾਂ ਦਾ ਮਾਲਕ ਹੈ। ਹੇ ਨਾਨਕ! ਗੁਰੂ ਪਰਮਾਤਮਾ ਦਾ ਰੂਪ ਹੈ। (ਆਪਣੇ ਸੇਵਕਾਂ ਦੇ) ਸਦਾ ਹੀ ਅੰਗ-ਸੰਗ ਰਹਿੰਦਾ ਹੈ।੧। ਹੇ ਭਾਈ! ਜੇਹੜੇ ਮਨੁੱਖ ਆਪਣੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ, ਉਹਨਾਂ ਦੀ ਸੋਭਾ ਸੁਣ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। (ਉਹ ਵਡ-ਭਾਗੀ ਮਨੁੱਖ ਸਦਾ) ਪਰਮਾਤਮਾ ਦਾ ਨਾਮ ਸਿਮਰਦੇ ਹਨ, ਪਰਮਾਤਮਾ ਦਾ ਨਾਮ ਉਚਾਰਦੇ ਹਨ, ਪਰਮਾਤਮਾ ਦੇ ਨਾਮ ਵਿਚ ਹੀ ਉਹਨਾਂ ਦਾ ਮਨ ਰੰਗਿਆ ਰਹਿੰਦਾ ਹੈ। ਹੇ ਪ੍ਰਭੂ! ਤੇਰਾ ਇਹ) ਸੇਵਕ (ਤੇਰੇ ਉਹਨਾਂ) ਸੇਵਕਾਂ ਦੀ ਸੇਵਾ (ਦੀ ਦਾਤਿ ਤੇਰੇ ਪਾਸੋਂ) ਮੰਗਦਾ ਹੈ, (ਤੇਰੀ) ਪੂਰਨ ਬਖ਼ਸ਼ਸ਼ ਨਾਲ (ਹੀ) ਮੈਂ (ਉਹਨਾਂ ਦੀ)ਸੇਵਾ ਦੀ ਕਾਰ ਕਰ ਸਕਦਾ ਹਾਂ। ਹੇ ਮਾਲਕ-ਪ੍ਰਭੂ! ਤੇਰੇ ਸੇਵਕ) ਨਾਨਕ ਦੀ (ਤੇਰੇ ਦਰ ਤੇ) ਅਰਦਾਸ ਹੈ, (-ਮੇਹਰ ਕਰ) ਮੈਂ ਤੇਰੇ ਸੇਵਕਾਂ ਦਾ ਦਰਸਨ ਕਰ ਸਕਾਂ।੨। ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਬਹਿਣ-ਖਲੋਣ ਸਦਾ ਗੁਰਮੁਖਾਂ ਦੀ ਸੰਗਤਿ ਵਿਚ ਹ��, ਉਹ ਮਨੁੱਖ ਵੱਡੇ ਭਾਗਾਂ ਵਾਲੇ ਆਖੇ ਜਾ ਸਕਦੇ ਹਨ। (ਗੁਰਮੁਖਾਂ ਦੀ ਸੰਗਤਿ ਵਿਚ ਹੀ ਰਹਿ ਕੇ) ਆਤਮਕ ਜੀਵਨ ਦੇਣ ਵਾਲਾ ਪਵਿੱਤਰ ਨਾਮ ਸਿਮਰਿਆ ਜਾ ਸਕਦਾ ਹੈ, ਅਤੇ ਮਨ ਵਿਚ (ਉੱਚੇ ਆਤਮਕ ਜੀਵਨ ਦਾ) ਚਾਨਣ (ਗਿਆਨ) ਪੈਦਾ ਹੁੰਦਾ ਹੈ। ਹੇ ਭਾਈ! ਗੁਰਮੁਖਾਂ ਦੀ ਸੰਗਤਿ ਵਿਚ ਹੀ) ਸਾਰੀ ਉਮਰ ਦਾ ਦੁੱਖ ਕੱਟਿਆ ਜਾ ਸਕਦਾ ਹੈ, ਅਤੇ ਜਮਰਾਜ ਦੀ ਧੌਂਸ ਭੀ ਮੁੱਕ ਜਾਂਦੀ ਹੈ। ਪਰ, ਹੇ ਨਾਨਕ! ਗੁਰਮੁਖਾਂ ਦਾ) ਦਰਸਨ ਉਹਨਾਂ ਮਨੁੱਖਾਂ ਨੂੰ ਹੀ ਨਸੀਬ ਹੁੰਦਾ ਹੈ ਜੋ ਆਪਣੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ।੩। ਹੇ ਸਭ ਤੋਂ ਉੱਚੇ, ਅਪਾਰ ਅਤੇ ਬੇਅੰਤ ਮਾਲਕ-ਪ੍ਰਭੂ! ਕੋਈ ਭੀ ਮਨੁੱਖ ਤੇਰੇ (ਸਾਰੇ) ਗੁਣ ਨਹੀਂ ਜਾਣ ਸਕਦਾ। ਜੇਹੜੇ ਮਨੁੱਖ (ਤੇਰੇ ਗੁਣ) ਗਾਂਦੇ ਹਨ, ਉਹ ਵਿਕਾਰਾਂ ਤੋਂ ਬਚ ਨਿਕਲਦੇ ਹਨ। ਜੇਹੜੇ ਮਨੁੱਖ (ਤੇਰੀਆਂ ਸਿਫ਼ਤਾਂ) ਸੁਣਦੇ ਹਨ, ਉਹਨਾਂ ਦੇ ਅਨੇਕਾਂ ਪਾਪ ਨਾਸ ਹੋ ਜਾਂਦੇ ਹਨ। ਹੇ ਭਾਈ! ਪਰਮਾਤਮਾ ਪਸ਼ੂ-ਸੁਭਾਵ ਬੰਦਿਆਂ ਨੂੰ, ਅਤੇ ਮਹਾ ਮੂਰਖਾਂ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਦੇਂਦਾ ਹੈ, ਬੜੇ ਬੜੇ ਕਠੋਰ-ਚਿੱਤ ਮਨੁੱਖਾਂ ਨੂੰ ਪਾਰ ਲੰਘਾ ਲੈਂਦਾ ਹੈ। ਹੇ ਨਾਨਕ! ਆਖ-ਹੇ ਪ੍ਰਭੂ!) ਤੇਰੇ ਦਾਸ ਤੇਰੀ ਸਰਨ ਪਏ ਰਹਿੰਦੇ ਹਨ, ਅਤੇ ਸਦਾ ਹੀ ਤੈਥੋਂ ਸਦਕੇ ਹੁੰਦੇ ਹਨ।੪।੧।੪। Read the full article
0 notes