#ਲੱਛਣ
Explore tagged Tumblr posts
Text
56. ਅਧਿਆਤਮਕਤਾ ਵਿੱਚ ਕਾਰਨ ਤੇ ਪ੍ਰਭਾਵ
ਸ੍ਰੀ ਕ੍ਰਿਸ਼ਨ ਕਹਿੰਦੇ ਹਨ—ਮਨ ਦੇ ਪ੍ਰਸੰਨ ਹੋਣ ਨਾਲ ਵਿਅਕਤੀ ਦੇ ਸਾਰੇ ਦੁੱਖ ਖ਼ਤਮ ਹੋ ਜਾਂਦੇ ਹਨ ਅਤੇ ਉਸ ਪ੍ਰਸੰਨਚਿੱਤ ਕਰਮਯੋਗੀ ਦੀ ਬੁੱਧੀ ਛੇਤੀ ਹੀ ਸਭ ਪਾਸਿਆਂ ਤੋਂ ਹੱਟ ਕੇ ਪੂਰੀ ਤਰ੍ਹਾਂ ਨਾਲ ਪ੍ਰਮਾਤਮਾ ਵਿੱਚ ਹੀ ਸਥਿਰ ਹੋ ਜਾਂਦੀ ਹੈ (2.65)। ਇਹ ਵਰਤਾਰਾ ਸਾਡੀ ਸਮਝ ਤੋਂ ਉਲਟ ਚੱਲਦਾ ਹੈ ਕਿ ਇਕ ਵਾਰ ਜਦੋਂ ਸਾਡੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਤਾਂ ਅਸੀਂ ਸੰਤੁਸ਼ਟ ਹੋ ਜਾਂਦੇ ਹਾਂ ਅਤੇ ਅਸੀਂ ਦੁੱਖਾਂ ਨੂੰ ਖ਼ਤਮ ਕਰਕੇ ਸੁੱਖ ਨੂੰ ਪ੍ਰਾਪਤ ਹੋ ਜਾਂਦੇ ਹਾਂ। ਪਰ ਸ੍ਰੀ ਕ੍ਰਿਸ਼ਨ ਸਾਨੂੰ ਪਹਿਲਾਂ ਸੰਤੁਸ਼ਟ ਹੋਣ ਲਈ ਕਹਿੰਦੇ ਹਨ, ਬਾਕੀ ਸਭ ਆਪਣੇ ਆਪ ਹੀ ਹੋ ਜਾਂਦਾ ਹੈ।
ਉਦਾਹਰਨ ਦੇ ਤੌਰ ਤੇ ਜਦੋਂ ਸਾਨੂੰ ਬੁਖਾਰ ਜਾਂ ਦਰਦ ਆਦਿ ਦੇ ਲੱਛਣ ਵਿਖਾਈ ਦਿੰਦੇ ਹਨ ਤਾਂ ਅਸੀਂ ਸਮਝਦੇ ਹਾਂ ਕਿ ਸਾਡੀ ਸਿਹਤ ਠੀਕ ਨਹੀਂ ਹੈ। ਇਨ੍ਹਾਂ ਲੱਛਣਾਂ ਦਾ ਦਮਨ ਸਾਨੂੰ ਉਦੋਂ ਤੱਕ ਤੰਦਰੁਸਤ ਨਹੀਂ ਹੋਣ ਦੇਵੇਗਾ ਜਦੋਂ ਤੱਕ ਇਨ੍ਹਾਂ ਲੱਛਣਾਂ ਦਾ ਜੜ੍ਹ ਤੋਂ ਇਲਾਜ ਨਹੀਂ ਕੀਤਾ ਜਾਂਦਾ। ਦੂਜੇ ਪਾਸੇ ਚੰਗਾ ਪੌਸ਼ਟਿਕ ਖਾਣਾ, ਚੰਗੀ ਨੀਂਦ ਅਤੇ ਫਿਟਨੈਸ ਦੀ ਵਿਵਸਥਾ ਆਦਿ ਸਾਨੂੰ ਚੰਗੀ ਸਿਹਤ ਪ੍ਰਦਾਨ ਕਰਦੇ ਹਨ।
ਇਸੇ ਤਰ੍ਹਾਂ ਭੈਅ, ਕ੍ਰੋਧ ਅਤੇ ਨਫ਼ਰਤ, ਜਿਹੜੇ ਦੁੱਖ ਦਾ ਭਾਗ ਹਨ, ਸੰਤੋਖ ਦੀ ਕਮੀ ਦੇ ਸੰਕੇਤ ਹਨ ਅਤੇ ਉਨ੍ਹਾਂ ਦਾ ਦਮਨ ਸਾਨੂੰ ਆਪਣੇ ਆਪ ਸੰਤੁਸ਼ਟ ਨਹੀਂ ਕਰੇਗਾ।
ਸਵੀਕਾਰਯੋਗ ਵਿਵਹਾਰ ਕਰਨ ਲਈ ਇਨ੍ਹਾਂ ਸੰਕੇਤਾਂ ਨੂੰ ਦਬਾਉਣ ਵਾਸਤੇ ਕਈ ਤਰ੍ਹਾਂ ਦੇ ਫੌਰੀ ਸੁਧਾਰਾਂ ਦਾ ਪ੍ਰਚਾਰ ਤੇ ਅਭਿਆਸ ਕੀਤਾ ਜਾਂਦਾ ਹੈ, ਪਰ ਇਹੋ ਜਿਹਾ ਦਬਾਇਆ ਹੋਇਆ ਦਮਨ ਬਾਦ ਵਿੱਚ ਹੋਰ ਜ਼ਿਆਦਾ ਜੋਸ਼ ਦੇ ਨਾਲ ਇਨ੍ਹਾਂ ਚੀਜ਼ਾਂ ਨੂੰ ਵਾਪਸ ਲੈ ਆਉਂਦਾ ਹੈ। ਉਦਾਹਰਨ ਵਜੋਂ ਦਫਤਰ ਵਿੱਚ ਅਧਿਕਾਰੀ ਦੇ ਖਿਲਾਫ ਦੱਬਿਆ ਹੋਇਆ ਗੁੱਸਾ ਅਕਸਰ ਆਪਣੇ ਦੂਜੇ ਸਾਥੀਆਂ ਜਾਂ ਪਰਿਵਾਰਕ ਮੈਂਬਰਾਂ ਦੇ ਖਿਲਾਫ ਨਿਕਲ ਜਾਂਦਾ ਹੈ।
ਅਨੰਦ ਦਾ ਮਾਰਗ ਦੁਨੀਆਂ ਦੀ ਧਰੁੱਵੀ ਪ੍ਰਕਿਤੀ ਦੇ ਬਾਰੇ ਵਿੱਚ ਜਾਗਰੂਕ ਹੋਣਾ ਹੈ, ਕਰਮਫਲ ਦੀ ਉਡੀਕ ਕੀਤੇ ਬਿਨਾਂ ਕਰਮ ਦੇ ਬਾਰੇ ਵਿੱਚ ਜਾਗਰੂਕਤਾ, ਅਤੇ ਇਹ ਜਾਗਰੂਕਤਾ ਕਿ ਆਪਣੇ ਕਾਰਜਾਂ, ਵਿਚਾਰਾਂ ਅਤੇ ਭਾਵਨਾਵਾਂ ਦੇ ਲਈ ਅਸੀਂ ਕਰਤਾ ਨਹੀਂ ਹਾਂ, ਸਗੋਂ ਇਕ ਸਾਖਸ਼ੀ ਹਾਂ।
ਸ��ਡੀ ਦੇਹੀ/ਆਤਮਾ ਜੋ ਸਾਡਾ ਅਵਿਅਕਤ ਭਾਗ ਹੈ, ਹਮੇਸ਼ਾ ਸੰਤੁਸ਼ਟ ਰਹਿੰਦਾ ਹੈ, ਪਰੰਤੂ ਅਸੀਂ ਪ੍ਰਗਟ ਦੇ ਨਾਲ ਪਛਾਣ ਕਰਦੇ ਹਾਂ, ਜੋ ਦੁੱਖ ਦਾ ਕਾਰਨ ਹੈ, ਜਿਵੇਂ ਰੱਸੀ ਤੇ ਸੱਪ ਦੇ ਮਾਮਲੇ ਵਿੱਚ ਰੱਸੀ ਨੂੰ ਹੀ ਸੱਪ ਮਸਝ ਲੈਣਾ।
ਸ੍ਰੀ ਕ੍ਰਿਸ਼ਨ ਇਕ ਹੋਰ ਥਾਂ ਤੇ ਸਾਨੂੰ ਦੱਸਦੇ ਹਨ ਕਿ ਸਾਨੂੰ ਆਤਮਵਾਨ ਅਤੇ ਆਤਮਰਮਨ ਬਣਨਾ ਚਾਹੀਦਾ ਹੈ ਅਤੇ ਇਹ ਪਛਾਣ ਸਾਡੇ ਦੁੱਖਾਂ ਨੂੰ ਦੂਰ ਕਰ ਸਕਦੀ ਹੈ (2.45)। ਇਹ ਨਾ ਤਾਂ ਦੁੱਖਾਂ ਦਾ ਦਮਨ ਹੈ ਅਤੇ ਨਾ ਹੀ ਪ੍ਰਗਟਾਵਾ ਹੈ, ਸਗੋਂ ਇਹ ਤਾਂ ਉਨ੍ਹਾਂ ਨੂੰ ਵੇਖਣ ਅਤੇ ਉਨ੍ਹਾਂ ਤੋਂ ਪਾਰ ਹੋਣ ਵਿੱਚ ਸਮਰੱਥ ਹੋਣਾ ਹੈ।
#bhagavad gita#bhagwad gita#gita#gita acharan#gita acharan in punjabi#gita in punjabi#spirituality#k siva prasad
0 notes
Text
0 notes
Text
ਤੁਸੀਂ ਘਰੇ ਵੀ ਬਣਾ ਸਕਦੇ ਹੋ ਸਟਾਈਲਿਸ਼ ਮਾਸਕ, ਜਾਣੋ ਕੀ ਹੈ ਤਰੀਕਾ
ਤੁਸੀਂ ਘਰੇ ਵੀ ਬਣਾ ਸਕਦੇ ਹੋ ਸਟਾਈਲਿਸ਼ ਮਾਸਕ, ਜਾਣੋ ਕੀ ਹੈ ਤਰੀਕਾ
ਕੋਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਮਾਸਕ ਪਹਿਨਣਾ ਸਿਹਤ ਲਈ ਜ਼ਰੂਰੀ ਹੋ ਗਿਆ ਹੈ। By : ਏਬੀਪੀ ਸਾਂਝਾ | 04 Jun 2020 07:59 PM (IST)
ਕੋਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਮਾਸਕ ਪਹਿਨਣਾ ਸਿਹਤ ਲਈ ਜ਼ਰੂਰੀ ਹੋ ਗਿਆ ਹੈ।ਮਾਹਰ ਸੁਝਾਅ ਦੇ ਰਹੇ ਹਨ ਕਿ ਸਿਹਤਮੰਦ ਲੋਕ ਬਾਹਰ ਜਾਣ ਵੇਲੇ ਘਰੇਲੂ ਬਣੇ…
View On WordPress
#Coronavirus#Precautions#Spreading Virus#Suggestions#symptoms#tips to stay way from Coronavirus#treatment#treatment of coronavirus#virus#ਇਲਾਜ਼#ਸਾਵਧਾਨੀਆਂ#ਸੁਝਾਅ#ਕੋਰੋਨਵਾਇਰਸ ਤੋਂ ਰਾਹ ਰਹਿਣ ਦੇ ਸੁਝਾਅ#ਕੋਰੋਨਵਾਇਰਸ ਦਾ ਇਲਾਜ਼#ਕੋਰੋਨਾਵਾਇਰਸ#ਫੈਲਣ ਵਾਲੇ ਵਾਇਰਸ#ਲੱਛਣ#ਵਾਇਰਸ
0 notes
Text
Punjabi Essay on Kasrat da Labh | ਪੰਜਾਬੀ ਲੇਖ ਕਸਰਤ ਦੇ ਲਾਭ
Punjabi Essay on Kasrat da Labh | ਪੰਜਾਬੀ ਲੇਖ ਕਸਰਤ ਦੇ ਲਾਭ
Kasrat de labh essay in Punjabi: ਕੀ ਤੁਸੀਂ ਕਸਰਤ ਦੇ ਫਾਇਦੇ punjabi essay on exercise in punjabi ਕਸਰਤ ਦੇ ਲਾਭ ਲੇਖ ਲਭ ਰਹੇ ਹੋ । ਫਿਰ ਇਹ ਪੋਸਟ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗੀ। ਇਸ ਪੋਸਟ ਵਿੱਚ, ਤੁਹਾਨੂੰ ਕਸਰਤ ਦੀ ਮਹੱਤਤਾ ਬਾਰੇ ਦੱਸਿਆ ਗਿਆ ਹੈ ਅਤੇ ਕਸਰਤ ਦੇ ਲਾਭਾਂ ਬਾਰੇ ਇੱਕ ਲੇਖ ਕਿਵੇਂ ਲਿਖਣਾ ਹੈ। ਆਓ ਕਸਰਤ 'ਤੇ ਲੇਖ ਸ਼ੁਰੂ ਕਰੀਏ-
ਪੰਜਾਬੀ ਲੇਖ kasrat de labh essay in punjabi ਜਾਂ kasrat karan de labh essay in punjabi ਲਗਭਗ ਹਰ ਜਿਵੇਂ Class 5, 6, 7, 8, 9 and 10 ਨੂੰ ਵੀ ਪ੍ਰੀਖਿਆ ਦੇ ਵਿਚ ਆ ਜਾਂਦਾ ਹੈ। ਸੋ ਆਓ ਪੜ੍ਹਦੇ ਹਨ ਕਸਰਤ ਦੇ ਲਾਭ ਬਾਰੇ ਲੇਖ।
Punjabi Essay on The Importance of Exercise “Kasrat da Mahatva”, Punjabi Essay ਕਸਰਤ ਦੇ ਲਾਭ ਤੇ ਲੇਖ, for Class 5, 6, 7, 8, 9 and 10
ਇੱਕ ਸਿਹਤਮੰਦ ਮਨ ਹਮੇਸ਼ਾ ਇੱਕ ਸਿਹਤਮੰਦ ਸਰੀਰ ਵਿੱਚ ਰਹਿੰਦਾ ਹੈ। ਦੁਨੀਆਂ ਦੇ ਹਰ ਮਹਾਨ ਮਨੁੱਖ ਨੇ ਸਿਹਤ ਨੂੰ ਮਨੁੱਖੀ ਸੁੰਦਰਤਾ ਦਾ ਮੁੱਖ ਲੱਛਣ ਮੰਨਿਆ ਹੈ। ਮਨੁੱਖ ਦਾ ਚਿਹਰਾ, ਅੱਖਾਂ ਦੀ ਰੌਸ਼ਨੀ ਚੰਗੀ ਅਤੇ ਆਕਰਸ਼ਕ ਹੋਣੀ ਚਾਹੀਦੀ ਹੈ, ਪਰ ਜੇਕਰ ਉਹ ਸਿਹਤਮੰਦ ਨਹੀਂ ਤਾਂ ਸਮਝੋ ਕਿ ਇਨ੍ਹਾਂ ਸਾਰਿਆਂ ਦੀ ਕੋਈ ਕੀਮਤ ਅਤੇ ਮਹੱਤਵ ਨਹੀਂ ਹੈ।
ਕਸਰਤ ਦਾ ਅਰਥ ਕੀ ਹੈ- ਸਰੀਰਕ ਕਸਰਤ ਕਰਨ ਲਈ ਸਰੀਰ ਨੂੰ ਸਿਹਤਮੰਦ ਅਤੇ ਮਜ਼ਬੂਤ ਬਣਾਉਣ ਲਈ ਕਸਰਤ ਕਰਨੀ ਜ਼ਰੂਰੀ ਹੈ। ਕਸਰਤ ਕੀਤੇ ਬਿਨਾਂ ਸਰੀਰ ਕਮਜ਼ੋਰ ਹੋ ਜਾਂਦਾ ਹੈ। ਕਮਜ਼ੋਰ ਸਰੀਰ ਬਿਮਾਰੀਆਂ ਦਾ ਘਰ ਹੈ। ਸਰੀਰ ਨੂੰ ਕਈ ਤਰ੍ਹਾਂ ਦੇ ਦੁੱਖ ਝੱਲਣੇ ਪੈਂਦੇ ਹਨ। ਸਮਾਜ ਦੇ ਲੋਕ ਕਮਜ਼ੋਰਾਂ ਨੂੰ ਦੁੱਖ ਦੇਣ ਵਿੱਚ ਮਜ਼ਾ ਲੈਂਦੇ ਹਨ। ਇਸ ਲਈ, ਕਸਰਤ ਸਰੀਰ ਨੂੰ ਮਜ਼ਬੂਤ ਬਣਾਉਣ ਦਾ ਇੱਕ ਸਰਲ ਤਰੀਕਾ ਹੈ।
ਕਸਰਤ ਦੀ ਮਹੱਤਤਾ
ਪੜ੍ਹਾਈ ਦੀ ਤਰ੍ਹਾਂ ਕਸਰਤ ਦਾ ਵੀ ਸਾਡੇ ਜੀਵਨ ਵਿੱਚ ਵਿਸ਼ੇਸ਼ ਮਹੱਤਵ ਹੈ। ਕਸਰਤ ਨਿਸ਼ਚਿਤ ਸਮੇਂ ਦੇ ਅਨੁਸਾਰ ਅਤੇ ਨਿਯਮਿਤ ਤੌਰ 'ਤੇ ਕਰਨੀ ਚਾਹੀਦੀ ਹੈ। ਅਜਿਹੀ ਕਸਰਤ ਦੀ ਚੋਣ ਕਰਨ ਤੋਂ ਬਾਅਦ ਹੀ ਇਹ ਸ਼ੁਰੂ ਕਰਨਾ ਚਾਹੀਦਾ ਹੈ ਜੋ ਸਰੀਰ ਨੂੰ ਮਜ਼ਬੂਤ, ਮਜ਼ਬੂਤ ਅਤੇ ਊਰਜਾਵਾ�� ਬਣਾਉਂਦਾ ਹੈ। ਕਸਰਤ ਸਿਰਫ ਉਸ ਤਰ���ਂ ਦੀ ਕਰਨੀ ਚਾਹੀਦੀ ਹੈ ਜੋ ਤੁਹਾਡੇ ਵਾਸਤੇ ਸਰਲ ਹੋਵੇ।
Read More
0 notes
Link
0 notes
Text
ਓਮੀਕਰੋਨ ਬਾਰੇ ਕੀ ਕੀਤਾ ਜਾਵੇ?
ਓਮੀਕਰੋਨ ਬਾਰੇ ਕੀ ਕੀਤਾ ਜਾਵੇ?
ਖੰਘ, ਜ਼ੁਕਾਮ ਜਾਂ ਕੋਵਿਡ-19? ਡਾਕਟਰਾਂ ਦਾ ਕਹਿਣਾ ਹੈ ਕਿ ਲੱਛਣ ਓਵਰਲੈਪਿੰਗ ਹੋ ਰਹੇ ਹਨ ਤੇ ਇਹ ਦੱਸਣਾ ਅਸੰਭਵ ਹੈ। ਓਮੀਕਰੋਨ ਬਾਰੇ ਕੀ ਕੀਤਾ ਜਾਵੇ, ਇਸ ਬਾਰੇ ਥੋੜੀ ਦੇਰ ਪਹਿਲਾਂ ਮੈ ਗਲੋਬਲ ਨਿਉਜ਼ ਤੇ ਇੱਕ ਰਿਪੋਰਟ ਪੜ੍ਹੀ ਜੋ ਅਹਮਾਰ ਖਾਨ ਦੀ ਲਿਖੀ ਹੋਈ ਹੈ। ਮੈਨੂੰ ਲੱਗਾ ਕਿ ਇਸਨੂੰ ਸਾਰਿਆਂ ਤੱਕ ਸ਼ੇਅਰ ਕਰਨਾ ਚਾਹੀਦਾ ਹੈ। ਇਹ ਬਹੁਤੀ ਥੱਲੇ ਨਾਂਹ ਨੱਪੀ ਜਾਵੇ ਇਸਲਈ ਆਪਣੀ ਵੈਬਸਾਈਟ ਤੇ ਵੀ ਪਾਵਾਂਗਾ। ਸਰੋਤ–ਅਹਮਰ ਖਾਨ ਗਲੋਬਲ ਨਿਊਜ਼ ਦੇਸ਼ ਭਰ ਵਿੱਚ ਹਜ਼ਾਰ��ਂ ਕੈਨੇਡੀਅਨ ਫਲੂ, ਜ਼ੁਕਾਮ…
View On WordPress
0 notes
Video
youtube
ਵੇਖੋ Doctors Speak Ep: 09, ਅੱਖਾਂ ਨਾਲ ਸੰਬੰਧਤ ਬਿਮਾਰੀਆਂ ਤੇ ਉਪਚਾਰ 🔶 ਵੇਖੋ Doctors Speak Ep: 09 🔶 ਅੱਖਾਂ ਨਾਲ ਸੰਬੰਧਤ ਬਿਮਾਰੀਆਂ ਤੇ ਉਪਚਾਰ 🔶 ਕੀ ਹੁੰਦੀ ਹੈ ਰੈਫਰੈਕਟਿਵ ਸਰਜਰੀ ? 🔶 ਰੈਟੀਨਾ ਸੰਬੰਧਿਤ ਬਿਮਾਰੀਆਂ ਦੇ ਕੀ ਨੇ ਲੱਛਣ ? 🔶 ਕੌਨਟੀਊਰਾ ਵਿਜ਼ਨ ਤਕਨੀਕ ਅੱਖਾਂ ਲਈ ਕਿਵੇਂ ਹੈ ਲਾਹੇਵੰਦ ? 🔶 ਜ਼ਿਆਦਾ ਨੰਬਰ ਵਾਲੇ ਮਰੀਜ਼ਾਂ ਦੀ ਐਨਕ ਹਟਣੀ ਕਿਵੇਂ ਹੈ ਸੰਭਵ ? 🔶 ਕਿਹੜੀਆਂ ਬਿਮਾਰੀਆਂ ਅੱਖਾਂ ਦੇ ਪਰਦੇ ਦੇ ਪਾਉਂਦੀਆਂ ਨੇ ਅਸਰ ? 🔶 ਆਨਲਾਈਨ ਕਲਾਸਾਂ ਦਾ ਅੱਖਾਂ 'ਤੇ ਕਿਵੇਂ ਪੈਂਦਾ ਹੈ ਅਸਰ ? 🔶 ਸ਼ੂਗਰ ਦੇ ਮਰੀਜ਼ਾਂ ਨੂੰ ਕਿਉਂ ਕਰਵਾਉਣੀ ਚਾਹੀਦੀ ਹੈ ਅੱਖਾਂ ਦੀ ਜਾਂਚ ? PTC News is dedicated to the soul and heritage of Punjab offering authentic updates on current events, news, happenings and people that are of interest to Punjabis all over.
0 notes
Text
Jinde ni tu kikan jami ਜਿੰਦੇ ਨੀ! ਤੂੰ ਕੀਕਣ ਜੰਮੀ
Jinde ni tu kikan jami ਜਿੰਦੇ ਨੀ! ਤੂੰ ਕੀਕਣ ਜੰਮੀ
ਜਿੰਦੇ ਨੀ! ਤੂੰ ਕੀਕਣ ਜੰਮੀ ਪੈਰ ਪੈਰ ‘ਤੇ ਨਿਤ ਬਖੇੜੇ ਜੀਵਣ ਦੀ ਰਾਹ ਲੰਮੀ ਜਿੰਦੇ ਨੀ! ਤੂੰ ਕੀਕਣ ਜੰਮੀ ਜਿੰਦੇ ਨੀ! ਕੀ ਲੱਛਣ ਤੇਰੇ ਫਨੀਅਰ ਨਾਲ ਯਰਾਨੇ ਵੀ ਨੇ ਜੋਗੀ ਵੱਲ ਵੀ ਫੇਰੇ ਜਿੰਦੇ ਨੀ! ਕੀ ਸਾਕ ਸਹੇੜੇ ਇਕ ਬੁੱਕਲ਼ ਵਿਚ ਰਾਂਝਣ ਮਾਹੀ ਦੂਜੀ ਦੇ ਵਿੱਚ ਖੇੜੇ ਜਿੰਦੇ ਨੀ! ਕੀ ਕਾਰੇ ਕੀਤੇ ਆਪੇ ਆਸ ਦੇ ਚੋਲ਼ੇ ਪਾੜੇ ਆਪੇ ਬਹਿ ਕੇ ਸੀਤੇ! ਜਿੰਦੇ ਨੀ! ਤੱਕ ਚੇਤ ਵਿਸਾਖਾਂ ਤੂੰ ਫਿਰਦੀ ਐਂ ਮੈਲ਼ ਕੁਚੈਲ਼ੀ ਦੱਸ! ਤੈਨੂੰ ਕੀ ਆਖਾਂ? ਜਿੰਦੇ ਨੀ! ਤੇਰਾ ਕਾਰਜ ਕੂੜਾ ਸਿਰ ਤੇ ਸ਼ਗਨਾਂ ਵਾਲੀਆਂ ਘੜੀਆਂ ਕੱਢ…
View On WordPress
0 notes
Text
ਕੋਰੋਨਾਵਾਇਰ ਨੇ ਬਦਲਿਆ ਰੂਪ, ਬਗੈਰ ਲੱਛਣਾਂ ਵਾਲਾ ਕੋਰੋਨਾ ਬਣਿਆ ਵੱਡਾ ਖ਼ਤਰਾ, ਡਾਕਟਰ ਵੀ ਹੈਰਾਨ-ਪ੍ਰੇਸ਼ਾਨ
ਕੋਰੋਨਾਵਾਇਰ ਨੇ ਬਦਲਿਆ ਰੂਪ, ਬਗੈਰ ਲੱਛਣਾਂ ਵਾਲਾ ਕੋਰੋਨਾ ਬਣਿਆ ਵੱਡਾ ਖ਼ਤਰਾ, ਡਾਕਟਰ ਵੀ ਹੈਰਾਨ-ਪ੍ਰੇਸ਼ਾਨ
ਖੋਜਕਰਤਾਵਾਂ ਨੇ ਕਿਹਾ ਕਿ ਅਜਿਹੇ ਮਰੀਜ਼ ਸਭ ਤੋਂ ਖਤਰਨਾਕ ਸਾਬਤ ਹੋ ਸਕਦੇ ਹਨ, ਜਿਸ ਵਿੱਚ ਕੋਰੋਨਾ ਦੇ ਲੱਛਣ ਬਿਲਕੁਲ ਨਹੀਂ ਵੇਖੇ ਜਾਂਦੇ। ਅਜਿਹੇ ਮਰੀਜ਼ ਕਮਿਊਨਿਟੀ ਸੰਕਰਮਣ ਦਾ ਕਾਰਨ ਬਣ ਸਕਦੇ ਹਨ। By : ਏਬੀਪੀ ਸਾਂਝਾ | 03 Jun 2020 11:19 AM (IST)
ਮੈਲਬਰਨ: ਕੋਰੋਨਾਵਾਇਰਸ (Covid-19) ਵੱਡੀ…
View On WordPress
0 notes
Text
ਕੋਰੋਨਾਵਾਇਰਸ ਨੂੰ ਲੈ ਕੇ ਆਪਣੀ ਹੀ ਗੱਲ ਤੋਂ ਪਲਟਿਆ WHO, ਹੁਣ ਦਿੱਤੀ ਸਫਾਈ
ਕੋਰੋਨਾਵਾਇਰਸ ਨੂੰ ਲੈ ਕੇ ਆਪਣੀ ਹੀ ਗੱਲ ਤੋਂ ਪਲਟਿਆ WHO, ਹੁਣ ਦਿੱਤੀ ਸਫਾਈ
ਵਿਸ਼ਵ ਸਿਹਤ ਸੰਗਠਨ (WHO) ਨੇ ਆਪਣੇ ਉਸ ਬਿਆਨ ਤੋਂ ਪਲਟ ਗਿਆ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਬਿਨ੍ਹਾਂ ਲੱਛਣ ਵਾਲੇ ਮਰੀਜ਼ਾਂ ‘ਚ ਕੋਰੋਨਾਵਾਇਰਸ ਫੈਲਣ ਦਾ ਖਦਸ਼ਾ ਬਹੁਤ ਹੀ ਘੱਟ ਹੁੰਦਾ ਹੈ। ਹੁਣ ਸੰਗਠਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਬਿਆਨ ਗਲਤਫਹਿਮੀ ‘ਚ ਦਿੱਤਾ ਗਿਆ ਸੀ।
By : ਏਬੀਪੀ ਸਾਂਝਾ | 10 Jun 2020 06:41 AM (IST)
ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ (WHO) ਨੇ ਆਪਣੇ ਉਸ ਬਿਆਨ ਤੋਂ ਪਲਟ ਗਿਆ ਹੈ, ਜਿਸ ‘ਚ ਕਿਹਾ ਗਿਆ…
View On WordPress
0 notes
Photo
ਕੋਰੋਨਾਵਾਇਰਸ: ਮੁਸ਼ਕ ਜਾਂ ਸੁਆਦ ਨਾ ਆਉਣਾ ਵੀ ਇਸ ਦਾ ਲੱਛਣ? | BBC NEWS PUNJABI
0 notes
Photo
ਕਾਦੀਆਂ ਚ ਸਿਹਤ ਵਿਭਾਗ ਨੇ ਮਲੇਰੀਏ ਦੀ ਜਾਂਚ ਲਈ ਬਲੱਡ ਸੈਂਪਲ ਲਏ ਕਾਦੀਆਂ 16 ਅਕਤੂਬਰ (Neeta Mahal)ਸਿਵਲ ਸਰਜਨ ਗੁਰਦਾਸਪੁਰ ਡਾ ਕਿਸ਼ਨ ਚੰਦ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਿਆ ਐੱਸ ਐੱਮ ਓ ਕਾਦੀਆਂ ਨਿਰੰਕਾਰ ਸਿੰਘ ਦੀ ਅਗਵਾਈ ਹੇਠ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਦੀ ਟੀਮ ਵੱਲੋਂ ਕਾਦੀਆਂ ਦੇ ਝੁੱਗੀਆਂ ਝੌਂਪੜੀਆਂ ਅਤੇ ਵੱਖ ਵੱਖ ਥਾਵਾਂ ਤੇ ਜਾ ਕੇ ਮਲੇਰੀਆ ਦੀ ਬਿਮਾਰੀ ਦੀ ਜਾਂਚ ਲਈ ਬਲੱਡ ਸੈਂਪਲ ਲਏ ਗਏ ਅਤੇ ਲੋਕਾਂ ਨੂੰ ਮਲੇਰੀਆ ਸਬੰਧੀ ਜਾਗਰੂਕ ਕੀਤਾ ਗਿਆ ।ਇਸ ਸਬੰਧੀ ਜਾਗਰੂਕ ਕਰਦੇ ਹੋਏ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਮਲੇਰੀਆ ਇਕ ਐਨੋਫਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਸਾਫ ਅਤੇ ਠਹਿਰੇ ਹੋਏ ਪਾਣੀ ਵਿਚ ਪੈਦਾ ਹੁੰਦਾ ਹੈ। ਇਹ ਮੱਛਰ ਰਾਤ ਵੇਲੇ ਕੱਟਦਾ ਹੈ ਅਤੇ ਮਲੇਰੀਆ ਦੇ ਮੁੱਖ ਲੱਛਣ ਠੰਡ ਅਤੇ ਕਾਂਬੇ ਨਾਲ ਬੁਖਾਰ ਚੜਨਾ, ਤੇਜ਼ ਬੁਖਾਰ, ਉਲਟੀਆ, ਸਿਰ ਦਰਦ ਹੋਣਾ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਅਤੇ ਕਮਜ਼ੋਰੀ ਹੋਣਾ ਅਤੇ ਬੁਖਾਰ ਉਤਰਨ 'ਤੇ ਸਰੀਰ ਦਾ ਪਸੀਨੋ-ਪਸੀਨ ਹੋਣਾ ਹੈ।ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਡੇਂਗੂ ਫੈਲਾਉਣ ਵਾਲਾ ਮੱਛਰ ਵੀ ਖੜ੍ਹੇ ਤੇ ਸਾਫ ਪਾਣੀ ਵਿਚ ਪਲਦਾ ਹੈ ਇਹ ਮੱਛਰ ਦਿਨ ਵੇਲੇ ਕੱਟਦਾ ਹੈ ਇਸ ਲਈ ਲੋਕਾਂ ਨੂੰ ਮਲੇਰੀੲੇ ਸਬੰਧੀ ਜਾਗਰੂਕ ਰਹਿਣਾ ਚਾਹੀਦਾ ਹੈ ।ਅਤੇ ਸਮੇਂ ਸਿਰ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ।ਉਨ੍ਹਾਂ ਨਾਲ ਹੀ ਲੋਕਾਂ ਨੂੰ ਕਿਰਤੀ ਜੋ ਆਪਣੇ ਘਰਾਂ ਸਕੂਲਾਂ ਕਾਲਜਾਂ ਹਸਪਤਾਲਾਂ ਅੰਦਰ ਪਏ ਗਮਲਿਆਂ ਵਿੱਚ ਸਫ਼ਾਈ ਰੱਖਣ ਅਤੇ ਕੂਲਰਾਂ ਵਿੱਚ ਰੋਜ਼ ਪਾਣੀ ਬਦਲਣ ਲਈ ਹਦਾਇਤ ਕੀਤੀ।ਇਸ ਮੌਕੇ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਤੋਂ ਇਲਾਵਾ ਸੱਤਪਾਲ ਸਿੰਘ, ਲਖਬੀਰ ਸਿੰਘ ,ਬਲਵਿੰਦਰ ਸਿੰਘ, ਆਦਿ ਹਾਜ਼ਰ ਸਨ।
0 notes
Text
17th July 2019 | Hukamnama Darbar Sahib Today 17th July
Hukamnama Darbar Sahib Today 17th July |Wednesday, 2nd Sawan (Samvat 551 Nanakshahi) (Page: 700) ਬੁੱਧਵਾਰ, ੨ ਸਾਵਣ (ਸੰਮਤ ੫੫੧ ਨਾਨਕਸ਼ਾਹੀ)
Hukamnama Darbar Sahib Today 17th July
ਜੈਤਸਰੀ ਮਹਲਾ ੫ ਘਰੁ ੩ ਦੁਪਦੇ JAITSREE, FIFTH MEHL, THIRD HOUSE, DU-PADAS: जेतसरी महला ५ घर ३ दोपदे ੴ ਸਤਿਗੁਰ ਪ੍ਰਸਾਦਿ॥ ONE UNIVERSAL CREATOR GOD. BY THE GRACE OF THE TRUE GURU ੴ सतगुर प्रसाद ॥ ਦੇਹੁ ਸੰਦੇਸਰੋ ਕਹੀਅਉ ਪ੍ਰਿਅ ਕਹੀਅਉ ॥ Give me a message from my Beloved — tell me, tell me! देह संदेसरो कहियो प्रिये कहियो ॥ ਬਿਸਮੁ ਭਈ ਮੈ ਬਹੁ ਬਿਧਿ ਸੁਨਤੇ ਕਹਹੁ ਸੁਹਾਗਨਿ ਸਹੀਅਉ ॥੧॥ ਰਹਾਉ ॥ I am wonder-struck, hearing the many reports of Him; tell them to me, O my happy sister soul-brides. || 1 || Pause || बिसम भई मै बहो बिध सुनते कहेहो सोहागन सहियो ॥ १ ॥ रहाऊं ॥ ਕੋ ਕਹਤੋ ਸਭ ਬਾਹਰਿ ਬਾਹਰਿ ਕੋ ਕਹਤੋ ਸਭ ਮਹੀਅਉ ॥ Some say that He is beyond the world — totally beyond it, totally beyond it, while others say that He is totally within it. को कहते सभ बाहर बाहर को कहते सभ महियों ॥ ਬਰਨੁ ਨ ਦੀਸੈ ਚਿਹਨੁ ਨ ਲਖੀਐ ਸੁਹਾਗਨਿ ਸਾਤਿ ਬੁਝਹੀਅਉ ॥੧॥ His color cannot be seen, and His pattern cannot be discerned. O happy soul-brides, tell me the truth! || 1 || बरन न दीसे चिहन न लखीए सोहागन साति बुझएओ ॥ १ ॥ ਸਰਬ ਨਿਵਾਸੀ ਘਟਿ ਘਟਿ ਵਾਸੀ ਲੇਪੁ ਨਹੀ ਅਲਪਹੀਅਉ ॥ He is pervading everywhere, and He dwells in each and every heart; सर्ब निवासी घट घट वासी लेप नहीं अल्पहीओ ॥ ਨਾਨਕੁ ਕਹਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹੀਅਉ ॥੨॥੧॥੨॥ He is not stained — He is unstained. Says Nanak, listen, O people: He dwells upon the tongues of the Saints. || 2 || 1 || 2 || नानक कहत सुनहु रे लोगा संत रसन को बसहिओ ॥ २ ॥ १ ॥ २ ॥ Guru Har Rai Sahib Ji History Hukamnama Darbar Sahib Today 17th July��ਬੁੱਧਵਾਰ, ੨ ਸਾਵਣ (ਸੰਮਤ ੫੫੧ ਨਾਨਕਸ਼ਾਹੀ) (ਅੰਗ: ੭੦੦)
ਪੰਜਾਬੀ ਵਿਆਖਿਆ: Hukamnama Darbar Sahib Today 17th July
ਜੈਤਸਰੀ ਮਹਲਾ ੫ ਘਰੁ ੩ ਦੁਪਦੇ ੴ ਸਤਿਗੁਰ ਪ੍ਰਸਾਦਿ॥ ਹੇ ਸੁਹਾਗਵਤੀ ਸਹੇਲੀਹੋ! (ਹੇ ਗੁਰ-ਸਿੱਖੋ!) ਮੈਨੂੰ ਪਿਆਰੇ ਪ੍ਰਭੂ ਦਾ ਮਿੱਠਾ ਜਿਹਾ ਸਨੇਹਾ ਦਿਹੋ, ਦੱਸੋ । ਮੈਂ (ਉਸ ਪਿਆਰੇ ਦੀ ਬਾਬਤ) ਕਈ ਕਿਸਮਾਂ (ਦੀਆਂ ਗੱਲਾਂ) ਸੁਣ ਸੁਣ ਕੇ ਹੈਰਾਨ ਹੋ ਰਹੀ ਹਾਂ ।੧।ਰਹਾਉ। ਕੋਈ ਆਖਦਾ ਹੈ, ਉਹ ਸਭਨਾਂ ਤੋਂ ਬਾਹਰ ਹੀ ਵੱਸਦਾ ਹੈ, ਕੋਈ ਆਖਦਾ ਹੈ, ਉਹ ਸਭਨਾਂ ਦੇ ਵਿੱਚ ਵੱਸਦਾ ਹੈ । ਉਸ ਦਾ ਰੰਗ ਨਹੀਂ ਦਿੱਸਦਾ, ਉਸ ਦਾ ਕੋਈ ਲੱਛਣ ਨਜ਼ਰ ਨਹੀਂ ਆਉਂਦਾ । Hukamnama Darbar Sahib Today 17th July ਹੇ ਸੁਹਾਗਣੋ! ਤੁਸੀ ਮੈਨੂੰ ਸੱਚੀ ਗੱਲ ਸਮਝਾਓ ।੧। ਨਾਨਕ ਆਖਦਾ ਹੈ—ਹੇ ਲੋਕੋ! ਸੁਣੋ । ਉਹ ਪਰਮਾਤਮਾ ਸਾਰਿਆਂ ਵਿਚ ਨਿਵਾਸ ਰੱਖਣ ਵਾਲਾ ਹੈ, ਹਰੇਕ ਸਰੀਰ ਵਿਚ ਵੱਸਣ ਵਾਲਾ ਹੈ (ਫਿਰ ਭੀ, ਉਸ ਨੂੰ ਮਾਇਆ ਦਾ) ਰਤਾ ਭੀ ਲੇਪ ਨਹੀਂ ਹੈ । ਉਹ ਪ੍ਰਭੂ ਸੰਤ ਜਨਾਂ ਦੀ ਜੀਭ ਉਤੇ ਵੱਸਦਾ ਹੈ (ਸੰਤ ਜਨ ਹਰ ਵੇਲੇ ਉਸ ਦਾ ਨਾਮ ਜਪਦੇ ਹਨ) ।੨।੧।੨।
English Translation: Hukamnama Darbar Sahib Today 17th July
JAITSREE, FIFTH MEHL, THIRD HOUSE, DU-PADAS: ONE UNIVERSAL CREATOR GOD. BY THE GRACE OF THE TRUE GURU: Give me a message from my Beloved — tell me, tell me! I am wonder-struck, hearing the many reports of Him; tell them to me, O my happy sister soul-brides. || 1 || Pause || Some say that He is beyond the world — totally beyond it, while others say that He is totally within it. Hukamnama Darbar Sahib Today 17th July His color cannot be seen, and His pattern cannot be discerned. O happy soul-brides, tell me the truth! || 1 || He is pervading everywhere, and He dwells in each and every heart; He is not stained — He is unstained. Says Nanak, listen, O people: He dwells upon the tongues of the Saints. || 2 || 1 || 2 || Hukamnama Darbar Sahib Today 17th July Wednesday, 2nd Sawan (Samvat 551 Nanakshahi) (Page: 700) ALL HISTORY DESI NUSKHE Hukamnama Darbar Sahib Today 17th July Hukamnama Darbar Sahib Today 17th July |Wednesday, 2nd Sawan (Samvat 551 Nanakshahi) (Page: 700) ਬੁੱਧਵਾਰ, ੨ ਸਾਵਣ (ਸੰਮਤ ੫੫੧ ਨਾਨਕਸ਼ਾਹੀ) Read the full article
#aajdahukamnama#dailyhukamnama#dailyhukamnamafromdarbarsahib#dailyhukamnamafromdarbarsahibtoday#DarbarSahibToday#Hukamnama#HukamnamaDarbarSahib#HukamnamaDarbarSahibToday#HukamnamaDarbarSahibToday17thJuly#hukamnamafromamritsartoday#hukamnamasahib#hukamnamasahibdarbarsahib#hukamnamasridarbarsahib#sangrand#todayshukamnama#todayshukamnamasridarbarsahib
0 notes
Video
youtube
🚩 D-LIVE | Day 44 | ਕੀਰਤਨ ਸੰਤ ਬਾਬਾ ਵਰਿਆਮ ਸਿੰਘ ਜੀ ਰਤਵਾੜਾ ਸਾਹਿਬ | ਫਿਲਮ ਨੰ: 245 | ਸਾਖੀ : ਸਾਧੂ ਦੇ ਲੱਛਣ | https://youtu.be/nI25jCFcTNo ਰਤਵਾੜਾ ਸਾਹਿਬ ਦਾ ਫੇਸਬੁੱਕ ਪੇਜ ਲਾਇਕ ਅਤੇ ਸ਼ੇਅਰ ਕਰੋ ਜੀ | Please like and share Ratwara Sahib's Facebook page. https://www.facebook.com/ratwarasahib1
0 notes
Text
ਕੋਰੋਨਾਵਾਇਰਸ ਨੂੰ ਲੈ ਕੇ ਆਪਣੀ ਹੀ ਗੱਲ ਤੋਂ ਪਲਟਿਆ WHO, ਹੁਣ ਦਿੱਤੀ ਸਫਾਈ
ਕੋਰੋਨਾਵਾਇਰਸ ਨੂੰ ਲੈ ਕੇ ਆਪਣੀ ਹੀ ਗੱਲ ਤੋਂ ਪਲਟਿਆ WHO, ਹੁਣ ਦਿੱਤੀ ਸਫਾਈ
ਵਿਸ਼ਵ ਸਿਹਤ ਸੰਗਠਨ (WHO) ਨੇ ਆਪਣੇ ਉਸ ਬਿਆਨ ਤੋਂ ਪਲਟ ਗਿਆ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਬਿਨ੍ਹਾਂ ਲੱਛਣ ਵਾਲੇ ਮਰੀਜ਼ਾਂ ‘ਚ ਕੋਰੋਨਾਵਾਇਰਸ ਫੈਲਣ ਦਾ ਖਦਸ਼ਾ ਬਹੁਤ ਹੀ ਘੱਟ ਹੁੰਦਾ ਹੈ। ਹੁਣ ਸੰਗਠਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਬਿਆਨ ਗਲਤਫਹਿਮੀ ‘ਚ ਦਿੱਤਾ ਗਿਆ ਸੀ।
By : ਏਬੀਪੀ ਸਾਂਝਾ | 10 Jun 2020 06:41 AM (IST)
ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ (WHO) ਨੇ ਆਪਣੇ ਉਸ ਬਿਆਨ ਤੋਂ ਪਲਟ ਗਿਆ ਹੈ, ਜਿਸ ‘ਚ ਕਿਹਾ ਗਿਆ…
View On WordPress
0 notes