#ਤਕ
Explore tagged Tumblr posts
Text
ਕੌਣ ਜਸ਼ਨਾਂ ਵਿੱਚ ਕਿਸੇ ਨੂੰ ਚਿੱਤ ਧਰੇ, ਚੇਤੇ ਕਰੇ, ਜ਼ਿੰਦਗੀ ਵਿੱਚ ਜਦ ਕਦੇ ਤਲਖ਼ੀ ਵਧੇ ਤਾਂ ਖ਼ਤ ਲਿਖੀਂ ।
ਹੈ ਬਹਾਰਾਂ ਦਾ ਅਜੇ ਮੌਸਮ ਤੂੰ ਜੰਮ ਜੰਮ ਮਾਣ ਇਹ, ਤੇਰੇ ਆਂਙਣ ਵਿੱਚ ਜਦੋਂ ਪੱਤੇ ਝੜੇ ਤਾਂ ਖ਼ਤ ਲਿਖੀਂ ।
ਮੇਰੀ ਬੰਜਰ ਖ਼ਾਕ ਨੂੰ ਤਾਂ ਖ਼ਾਬ ਤਕ ਆਉਣਾ ਨਹੀਂ ਜਦ ਤਿਰੀ ਮਿੱਟੀ 'ਚ ਕੋਈ ਫੁੱਲ ਖਿੜੇ ਤਾਂ ਖ਼ਤ ਲਿਖੀਂ ।
ਜ਼ਿੰਦਗੀ ਦੇ ਹਰ ਪੜਾ, ਹਰ ਮੋੜ 'ਤੇ ਹਰ ਪੈਰ 'ਤੇ, ਜਦ ਉਦਾਸੀ ਵਿਚ ਕਦੇ ਵੀ ਦਿਨ ਧੁਖੇ ਤਾਂ ਖ਼ਤ ਲਿਖੀਂ ।
ਸ਼ਹਿਰ, ਪਰਬਤ, ਵਾਦੀਆਂ ਵੇਖੇ ਜੋ ਮੇਰੇ ਨਾਲ ਤੂੰ, ਕਿਸ ਤਰ੍ਹਾਂ ਲੱਗੇ, ਜੇ ਹੁਣ ਗੁਜ਼ਰੇ ਕਦੇ ਤਾਂ ਖ਼ਤ ਲਿਖੀਂ । ਜੇ ਹੈ ਦੁਆ ਮੇਰੀ ਕਿ ਹੋਵੇ ਹਰ ਖੁਸ਼ੀ ਤੈਨੂੰ ਨਸੀਬ ਸਹਿ-ਸੁਭਾ ਵੀ ਪਰ ਕਦੇ ਜੇ ਅੱਖ ਭਰੇ ਤਾਂ ਖ਼ਤ ਲਿਖੀਂ ।
ਜੋ ਤਿਰਾ ਤੀਰਥ, ਇਬਾਦਤ, ਦੀਨ ਦੁਨੀਆਂ ਸੀ ਕਦੇ, ਹੁਣ ਕਦੇ 'ਜਗਤਾਰ' ਉਹ ਤੈਨੂੰ ਮਿਲੇ ਤਾਂ ਖ਼ਤ ਲਿਖੀਂ।
2 notes
·
View notes
Text
ਕੋਹੇਨੂਰੇ ਮੇਰੀਏ: Kohenoore meriye My Precious Gem (English translation below)
ਤੂੰ ਸ਼ਰਮਾਲਾ ਕੋਈ ਚੱਕਰ ਨਈ ਮੈਂ ਤਾਂ ਤੈਨੂੰ ਵੇਖ-ਵੇਖ ਰੱਜਣਾ ਆ, ਤੈਨੂੰ ਸ਼ੋਹਣਾ ਆ ਸਤਕਾਰਨਾ ਨਾ ਪਿਆਰ ਸਿਖਰਾਂ ਵਾਲਾ ਤੇਰੇ ਤੋਂ ਵਾਰਨਾ ਆ, ਤੂੰ ਦਿਖੇ ਤਾਂ ਕਾਇਨਾਤ ਫਿੱਕੀ ਲਗੇ ਤੈਨੂੰ ਇੰਨੀ ਰੀਝ ਨਾਲ ਤਾੜਨਾ ਆ, ਤੂੰ ਬੁਲ੍ਹ ਖੋਲ੍ਹੇ ਮੈਨੂੰ ਪਤਾ ਹੋਵੇ ਤੂੰ ਕਿ ਕਹਿਣਾ ਚਾਹੁਣੀ ਏ, ਮੈਂ ਇਥੋਂ ਤਕ ਤੇਰੀਆਂ ਧੜਕਣਾ ਨੂੰ ਆਪਣੇ ਚ ਵਾੜਨਾ ਆ, ਤੂੰ ਦਿਖੇ ਮੈਨੂੰ ਮੈਂ ਘਬਰਾਵਾ ਮੈਂ ਵੇਖਾ ਤੈਨੂੰ ਤੂੰ ਸ਼ਰਮਾਵੇ, ਇਹੋ ਜੇਹਾ ਪਿਆਰ ਇਕ ਦੂਜੇ ਤੋਂ ਹਾਰਨਾ ਆ, ਤੇਰੇ ਦੀਦਾਰੇ ਰੱਬ ਦੇ ਦੀਦਾਰੇ ਨਾਲੋਂ ਵੱਧ ਨੇ ਮੇਰੇ ਲਈ, ਤੂੰ ਰੱਬ ਤਿਹਾਯੀ ਮੈਂ ਤੈਨੂੰ ਤਿਹਾਣਾ ਆ, ਤੇਰਾ ਹੀ ਆ ਨਾ ਤੇਰਾ ਹੀ ਹੋ ਜਾਵਾਂਗਾ, ਤੂੰ ਪੁੱਛੇਗੀ ਕੀ ਦਿਸਦਾ ਮੈਨੂੰ ਤੇਰੇ ਚੋ, ਮੈਂ ਤੈਨੂੰ ਕਸਤੂਰੀ ਜਹੀ ਨੂੰ ਤੇਰੀ ਅਹਿਮੀਅਤ ਸਮਝਾਵਾਂਗਾ, ਤੂੰ ਕਹੇਂਗੀ ਹਾਲੇ ਦਿਨ ਹੀ ਕਿੰਨੇ ਹੋਏ ਨੇ ਗੱਲਾਂ ਕਰਦਿਆਂ ਨੂੰ, ਮੈਂ ਤੈਨੂੰ ਪਿਛਲੇ ਜਨਮ ਦੀਆਂ ਵੀ ਯਾਦਾਂ ਯਾਦ ਕਰਾਵਾਂਗਾ, ਤੂੰ ਕਹੇਂਗੀ ਕਿ ਤੈਨੂੰ ਯਕੀਨ ਨਈ ਮੇਰੀਆਂ ਗੱਲਾਂ ਤੇ, ਤੂੰ ਵੇਖੀ ਜਾਵੀ ਮੈਂ ਸਬ ਸੱਚ ਕਰ ਜਾਵਾਂਗਾ, ਤੂੰ ਖਾਸ ਏ ਜਿਸ ਦਾ ਤੈਨੂੰ ਵੀ ਪਤਾ ਨਈ, ਕੋਹੇਨੂਰੇ ਮੇਰੀਏ ਤੈਨੂੰ ਮੈਂ ਆਪਣੀਆਂ ਅੱਖਾਂ ਚ ਭਰ ਜਾਵਾਂਗਾ, ਸਰਕਾਰੇ ਮੇਰੀਏ ਤੇਰੇ ਦੀਦਾਰੇ ਰੰਗ ਭਰਦੇ ਨੇ ਮੇਰੀ ਜ਼ਿੰਦਗੀ ਚ, ਮੇਰੇ ਅਸਮਾਨਾਂ ਨੂੰ ਇੰਝ ਹੀ ਭਰਦੀ ਰਹੀ, ਭਾਂਵੇ ਰੌਲਾ ਪਾਵੀ ਭਾਂਵੇ ਚੁੱਪ ਰਹੀ, ਬਸ ਇੰਜ ਹੀ ਮੇਰੇ ਨਾਲ ਖੜ੍ਹਦੀ ਰਹੀ -lvbrdz
Kohenoore Meriye
Tu sharmala Koi chakar nai Main ta tenu Vekh vekh rajna aa Tenu shohna aa Satkarna naa Pyar sikhra wala Tere toh varna aa Tu dikhe Ta kayanat fikki lage Tenu enni rejh nal tarna aa Tu bul khole Mainu pta hove Tu ki kehna chahuni ae Main etho tak teriya Dharkna nu Apne ch varna aa Tu dekhe mainu Main ghabrava Main vekha tenu Tu sharmave Eho jeha pyar Ik duje toh haarna aa Tera deedara Rabb de deedare nalo Vadh ne mere layi Tu rabb tihayi Main tenu tihaana aa Tera hi aa naa Tera hi ho javanga Tu puchengi Ki disda mainu tere cho Main tainu kastoori jahi nu Teri ahmiyat samjhavanga Tu kahengi haale din hi kinne hoye ne Glla kardeya nu Main tenu pichle janam diya vi Yaada yaad karavanga Tu kahengi Ki tenu yakeen nai Meriya gla te Tu vekhi jaavi main sab Sach kr javanga Tu khaas ae Jis da tenu vi pta nai Kohenoore meriye Tenu main apniya akha ch Bhar javanga Sarkare meriye, Tere deedare rang bharde ne Meri zindagi ch Mere asmaana nu Injh hi bhardi rahi Bhave rola pavi Bhave chup rahi Bs inj hi mere nal khardi rahi -lvbrdz
My Precious Gem (English Translation)
You be shy I understand But I will still continously look at you I want to touch you I want to respect you Love so pure I will give you, When I have your glimpse Then the universe looks pale I want to look at you with such a passion, When you open your lips I should know what you will say to me I want to understand your heartbeat to that extent, When I see you I panic When you saw me Shyness comes on your face Such love We will cherish with each other, Your glimpse is more important to me Than the sight of God You can praise God I will praise you I am yours I will become yours, You will ask What do I see in you? I will explain your importance comparing you with deer's precious musk, You will say we just started talking from few days But I will remind you the memories from our previous birth too, You will say That you don't believe in my words, You just keep on watching I will make my words come true, You are special which even you don't know, My precious gem I will fill you in my eyes, My heart's ruler Your glimpse fill colors in my life Do keep on putting colors in my skies too Be noisy as you please or be silent Be just like that with me and stay with me for eternity… -lvbrdz
#lvbrdz#love#punjabi shayari#spilled ink#poetry#2024#spilled thoughts#1124#Created on Nov 7 2024#Posted on Nov 10 2024
2 notes
·
View notes
Text
📚 🎁🆓📚🆓📚🆓📚🆓📚🆓📚🆓🎁📚
👉🏻ਗਿਆਨ ਗੰਗਾ ਧਾਰਮਿਕ ਕਿਤਾਬ
ਲੇਖਕ :- ਸੰਤ ਰਾਮਪਾਲ ਜੀ ਮਹਾਰਾਜ
ਇਸ ਧਾਰਮਿਕ ਕਿਤਾਬ ਨੇ ਸਾਡੇ ਧਾਰਮਿਕ ਗ੍ਰੰਥਾਂ ਦੇ ਬਹੁਤ ਸਾਰੇ ਗੁਪਤ ਭੇਦ ਪ੍ਰਗਟ ਕੀਤੇ ਹਨ ਜਿਨ੍ਹਾਂ ਨੂੰ ਪ੍ਰਮਾਣਿਤ ਕੀਤਾ ਗਿਆ ਹੈ ਅਤੇ ਦੱਸਿਆ ਗਿਆ ਹੈ, ਜਿਵੇਂ ਕਿ 👇🏻
🔶 ਅਸੀਂ ਇੰਨੀ ਭਗਤੀ ਕਰਨ ਦੇ ਬਾਵਜੂਦ ਵੀ ਦੁਖੀ ਕਿਉਂ ਹਾਂ? ਆਫਤਾਂ ਕਿਉਂ ਆਉਂਦੀਆਂ ਹਨ?
🔶 ਸਾਨੂੰ ਇਨ੍ਹਾਂ ਦੁੱਖਾਂ ਤੋਂ ਆਜ਼ਾਦੀ ਕੌਣ ਦਿਵਾ ਸਕਦਾ ਹੈ?
🔶 ਹਰ ਕੋਈ ਕਹਿੰਦਾ ਹੈ ਕਿ ਸਭ ਦਾ ਮਾਲਕ ਇਕ ਹੈ, ਪਰ ਅੱਜ ਤਕ ਕਿਸੇ ਨੇ ਤੁਹਾਨੂੰ ਇਹਦਾ ਜਵਾਬ ਨਹੀਂ ਦੱਸਿਆ, ਇਹ ਜਵਾਬ ਵੀ ਇਸ ਕਿਤਾਬ ਵਿਚ ਮਿਲੇਗਾ।
📗 ਕਿਤਾਬ ਦੀ ਹਾਰਡ ਕਾਪੀ ਮੁਫਤ ਵਿਚ ਪ੍ਰਾਪਤ ਕਰਨ ਲਈ, ਸਾਨੂੰ ਇਹ ਜਾਣਕਾਰੀ ਭੇਜੋ: -
ਤੁਹਾਡਾ ਨਾਮ:
ਪਿਤਾ/ਪਤੀ ਦਾ ਨਾਮ:
ਘਰ ਦਾ ਨੰਬਰ/ਵਾਰਡ ਨੰਬਰ:
ਪਿੰਡ/ਸ਼ਹਿਰ :
ਡਾਕਖਾਨਾ:
ਜਿਲ੍ਹਾ:
ਰਾਜ:
ਪਿੰਨ ਕੋਡ:
ਫੋਨ ਨੰਬਰ :
ਕਿਤਾਬ 30 ਦਿਨਾਂ ਵਿਚ ਤੁਹਾਡੇ ਪਤੇ 'ਤੇ ਮੁਫਤ ਦੇ ਦਿੱਤੀ ਜਾਵੇਗੀ।
ਤੁਹਾਡਾ ਧੰਨਵਾਦ! ਨਮਸਕਾਰ,
0 notes
Quote
ਆਦਿ ਤੋ ਅੰਤ ਤਕ ਵਿਅਕਤੀਗਤ ਜੀਵਨ ਮਰਣਮੁਖ ਯਾਤਰਾ ਵਿਚ ਰੁੱਝਾ ਰਹਿੰਦਾ ਹੈ। From beginning to end, one’s ownmost life is tied up in a deathward (lit. ’death-facing,’ ’face toward death’) pilgrimage.
Dr Haribhajan Singh via MS, Jongleur on X
0 notes
Text
ਅੱਡ ਅੱਡ ਸਫ਼ਰਾਂ ਦੇ ਨਾਲ ਲੜੀਆਂ ਜਿੰਨੀਆਂ ਵੀ,
ਚੇਤੇ ਹੁਣ ਤਕ ਮੈਂ ਬੱਸਾਂ ਫੜੀਆਂ ਜਿੰਨੀਆਂ ਵੀ।
ਹਰ ਅੱਖ ਵਿੱਚ ਇੱਕ ਤਿੜਕਿਆ ਸੁਫ਼ਨਾ ਦਿਸਿਆ ਏ,
ਹੁਣ ਤਕ ਨੇ ਮੈਂ ਅੱਖਾਂ ਪੜੀਆਂ ਜਿੰਨੀਆਂ ਵੀ।
– ਸਾਬੀ 📍
0 notes
Text
ਬਾਬਾ ਮੋਟੋਰਸ ਰੋਪੜ
ਦੀਵਾਲ਼ੀ ਦੇ ਸ਼ੁੱਭ ਅਵਸਰ ਤੇ
ਹੁਣ 50000 ਰੁਪਏ ਵਾਲਾ ਐਲੇਕ੍ਟ੍ਰਿਕ ਸਕੂਟਰ ਸਿਰਫ 42000 ਰੁਪਏ ਵਿਚ
ਤੇ 75000 ਰੁਪਏ ਵਾਲਾ ਸਕੂਟਰ ਸਿਰਫ 65000 ਰੁਪਏ ਵਿਚ.
ਆਫ਼ਰ ਸਿਰਫ 12/11/2023 ਤਕ.
ਨਾਲ ਹੀ ਹਰ ਇਕ ਸਕੂਟਰ ਨਾਲ ਸਮਾਰਟ ਘੜੀ ਬਿਲਕੁਲ ਮੁਫ਼ਤ.
ਹੁਣੇ ਸੰਪਰਕ ਕਰੋ
+9198761-85960
+9170099-29499
0 notes
Quote
ਗਲੋਬਲ ਵਾਰਮਿੰਗ ਜਾਂ ਪ੍ਰਦੂਸ਼ਣ ਦਾ ਪ੍ਰਭਾਵ, ਅਤਿ ਦੀ ਗਰਮੀ ਕਾਰਨ 2030 ਤਕ ਆਰਕਟਿਕ ‘ਚ ਪਿਘਲ ਜਾਵੇਗੀ ਸਮੁੰਦਰੀ ਬਰਫ਼…
ਗਲੋਬਲ ਵਾਰਮਿੰਗ ਜਾਂ ਪ੍ਰਦੂਸ਼ਣ ਦਾ ਪ੍ਰਭਾਵ, ਅਤਿ ਦੀ ਗਰਮੀ ਕਾਰਨ 2030 ਤਕ ਆਰਕਟਿਕ 'ਚ ਪਿਘਲ ਜਾਵੇਗੀ ਸਮੁੰਦਰੀ ਬਰਫ਼... - Daily Khabar
0 notes
Text
ਬੇਵੀ, ਤੂੰ ਕਦ ਜੀਵੇਂਗੀ?
ਦੋਸਤੋ, ਇਹ ਜ਼ਰੂਰੀ ਤੇ ਨਹੀ ਕਿ ਅਸੀਂ ਇਕੱਠੇ ਹੀ ਸਮਾਜ ਦੇ ਅਸੂਲਾਂ ਦੇ ਅਨੁਸਾਰ ਹੀ ਰਹੀਏ ਤੇ ਰਵਾਇਤੀ ਕਦਰਾਂ ਸਾਨੂੰ ਡਰ ਨਾਲ ਨਪ ਲੈਣ। ਪਰ ਕਦੇ ਕਦੇ ਐਸਾ ਹੋ ਜਾਂਦਾ ਹੈ ਤੇ ਖਾਸ ਕਰਕੇ ਔਰਤ ਨਾਲ ਕਿ ਉਹ ਨਾ ਚਾਹੁੰਦੇ ਹੋਏ ਵੀ ਐਸੀ ਸਥਿਤੀ ਦਾ ਸ਼ਿਕਾਰ ਹੋ ਜਾਂਦੀ ਹੈ ਜੋ ਉਸਨੇ ਕਦੇ ਕਲਪੀ ਵੀ ਨਹੀ ਹੁੰਦੀ। ਫਿਕਰ ਤੇ ਨਿਰਾਸ਼ਾ ਦਾ ਇਹ ਆਲਮ ਇਤਨਾ ਵਡਾ ਹੋ ਗਿਆ ਹੈ ਕਿ ਇਸਨੂੰ ਅੱਖੋ ਉਹਲੇ ਕਰਨਾ ਆਪਣੇ ਆਪ ਨੂੰ ਧੋਖਾ ਦੇਣ ਦੇ ਬਰਾਬਰ ਹੈ। ਮੈਂ ਤਾਂ ਇੱਥੋਂ ਤਕ ਕਹਿੰਦਾ ਹਾਂ ਕਿ ਇਹ ਅੱਜ ਸਭਤੋਂ ਵਡੀ…
View On WordPress
0 notes
Text
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸ਼ੰਸਕ ਹਨ ਬਾਲੀਵੁੱਡ ਸੁਪਰਸਟਾਰ, ਖਾਨ ਤੋਂ ਬੱਚਨ ਤੱਕ ਦੇ ਨਾਮ ਸ਼ਾਮਲ - Punjab News Latest Punjabi News Updates Today
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸ਼ੰਸਕ ਹਨ ਬਾਲੀਵੁੱਡ ਸੁਪਰਸਟਾਰ, ਖਾਨ ਤੋਂ ਬੱਚਨ ਤੱਕ ਦੇ ਨਾਮ ਸ਼ਾਮਲ – Punjab News Latest Punjabi News Updates Today
ਚਿੱਤਰ ਸਰੋਤ: ਟਵਿੱਟਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਹਾਈਲਾਈਟ ਕਰੋ ਬਾਲੀਵੁੱਡ ਵਿੱਚ ਪੀਐਮ ਮੋਦੀ ਦੇ ਜਬਰਾ ਫੈਨ ਹਨ ਨਰਿੰਦਰ ਮੋਦੀ ਦੇ ਪ੍ਰਸ਼ੰਸਕ ਬਣ ਗਏ ਸੁਪਰਸਟਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਅੱਜ ਆਪਣਾ 72ਵਾਂ ਜਨਮ ਦਿਨ ਮਨਾ ਰਹੇ ਹਨ। ਅੰਬ ਤੋਂ ਲੈ ਕੇ ਸਪੈਸ਼ਲ ਤੱਕ ਹਰ ਕੋਈ ਪੀਐਮ ਮੋਦੀ ਨੂੰ ਉਨ੍ਹਾਂ ਦੇ ਜਨਮ ਦਿਨ ਦੇ ਖਾਸ ਮੌਕੇ ‘ਤੇ ਸ਼ੁਭਕਾਮਨਾਵਾਂ ਦੇ ਰਿਹਾ ਹੈ। ਅੱਜ ਦਾ ਦਿਨ ਕਈ ਤਰ੍ਹਾਂ ਨਾਲ…
View On WordPress
#Latest#News#Punjab#Punjabi#today#Updates#ਸਪਰਸਟਰ#ਸਮਲ#ਹਨ#ਖਨ#ਤ#ਤਕ#ਦ#ਨਮ#ਨਰਦਰ#ਪਰਸਸਕ#ਪਰਧਨ#ਬਚਨ#ਬਲਵਡ#ਮਤਰ#ਮਦ
0 notes
Text
ਅਜੀਬ ਹੀ ਆ ਨਾ ਬੰਦੇ ਦੇ ਹੱਥ ਵਿਚ ਕੁਛ ਨੀ.. ਬਸ ਵਹਿਮ, ਜੇ ਹੋਣਾ ਹੀ ਅਜਿਹਾ ਸੀ ਤਾਂ ਆਪਾਂ ਆਉਂਦੇ ਹੀ ਨਾ. ਭਰੀਆਂ ਮਹਿਫਲਾਂ ਵਿਚ ਵੀ ਕਿਸੇ ਖਾਸ ਬੰਦੇ ਦੇ ਨਾ ਹੋਣ ਨਾਲ ਸਬ ਫਿੱਕਾ ਪੈ ਜਾਂਦਾ. ਖੈਰ Hope for the best.. ਮਿਲਦੇ ਰਹੋ ਯਾਦ ਕਰਦੇ ਰਹੋ ਸਬ ਨੂੰ ਜਦ ਤਕ ਸ਼ਰੀਰ ਵਿਚ ਸਵਾਸ ਨੇਂ !! 23 ਸਾਲਾਂ ਵਿਚ ਜਿੰਨੀ ਕੁ ਮੈਨੂੰ ਅਕਲ ਆਈ ਆ, ਕੇ ਕਿਸੇ ਨਾਲ ਕੋਈ promise ਨਾ ਕਰੋ ਕੋਈ ਖੁਸ਼ੀ ਗ਼ਮੀ ਦੇ ਮੌਕੇ ਵਿਚ. ਕਿਉਕਿ ਉਹ ਉਪਰ ਵਾਲੇ ਦੀ ਚੱਲਦੀ ਇਥੇ. ਮੈਂ ਤੂੰ ਕੌਣ ਹੁੰਨੇ ਆ ਓਹਦੇ ਅੱਗੇ..!!
... Smarpit Singh 4 November 2022 / Friday / 4:00 PM Sector 43, Chandigarh
2 notes
·
View notes
Text
ਰੁੜ੍ਹਜਾਣੀ: Rurjani (Drowning girl: English translation below)
ਧੁਰ ਅੰਦਰ ਤਕ ਜਾਦੂ ਤੇਰਾ ਨਾਲ ਤੁਰਦਾ ਦੀਂਦਾ ਤੂੰ ਕੱਲੀ ਕਹਿਰੀ ਨੇ ਉਮਰ ਲੰਗਾਲੀ ਹੁਣ ਨਾਲ ਜੁੜਦਾ ਦੀਂਦਾ ਤੂੰ ਰਾਹ ਔਖੇ ਤੇ ਮੋੜ ਬੜੇ ਨੇ ਨਾਲ ਮੁੜਦਾ ਦੀਂਦਾ ਤੂੰ ਰੁੜ੍ਹਜਾਣੀ ਨੇ ਰੁੜ੍ਹ ਜਾਣਾ ਸੀ ਹੁਣ ਨਾਲ ਰੁੜ੍ਹਦਾ ਦੀਂਦਾ ਤੂੰ -lvbrdz
Rurjani
Dhur andar tak jadu tera Nal turda dinda tu Klli kehri ne umar langali Hun nal jurda dinda tu Raah aukhe te mor barre ne Nal murda dinda tu Rurjani ne rur jana si Hun nal rurda dinda tu -lvbrdz
English Translation:
Drowning Girl
Your magic hits my inner core I can see you walking along with me I have spent my whole life all alone Now I see you joining along with me The road is difficult and there are many turns I can see you turn on each and every corner along with me Me drowning girl must have drowned alone Now I can see you drowning along with me -lvbrdz
#lvbrdz#love#punjabi shayari#separation#spilled ink#poetry#2024#spilled thoughts#1124#Created on April 1 2024#Posted on Nov 2 2024
0 notes
Photo
ਦਿਨ ਡੁੱਬਣ ਵੇਲੇ ਆਬਾਦੀ ਤੋਂ ਬਾਹਰ ਕਿਸੇ ਰੁੱਖਾਂ ਦੀ ਝੰਗੀ ਵਿਚ ਦ੍ਰਿਸ਼ ਵੇਖਣ ਵਾਲਾ ਹੁੰਦਾ ਹੈ। ਕਾਂ; ਲਾਲ੍ਹੜੀਆਂ, ਘੁੱਘੀਆਂ, ਤੋਤੇ ਆਦਿਕ ਕਈ ਸ਼੍ਰੇਣੀਆਂ ਦੇ ਪੰਛੀ, ਜੋ ਸਾਰਾ ਦਿਨ ਚੋਗਾ ਚੁਗਣ ਵਾਸਤੇ ਆਲੇ ਦੁਆਲੇ ਦੂਰ ਦੂਰ ਤਕ ਨਿੱਕੀਆਂ ਨਿੱਕੀਆਂ ਉਡਾਰੀਆਂ ਮਾਰਦੇ ਰਹਿੰਦੇ ਹਨ, ਸ਼ਾਮ ਵੇਲੇ ਸੂਰਜ ਦੀ ਰੌਸ਼ਨੀ ਘਟਦੀ ਵੇਖ ਕੇ ਰੈਣ-ਬਸੇਰੇ ਲਈ ਉਸ ਝੰਗੀ ਦੇ ਰੁੱਖਾਂ ਦੀਆਂ ਟਹਣੀਆਂ ਉਤੇ ਆ ਬੈਠਦੇ ਹਨ। ਕੋਈ ਆਪਣਾ ਆਲ੍ਹਣਾ ਨਹੀਂ, ਝੰਗੀ ਵਿਚ ਕੋਈ ਥਾਂ ਐਸੀ ਨਹੀਂ ਜਿਸ ਨੂੰ ਕੋਈ ਪੰਛੀ ਆਪਣੀ ਕਹਿ ਸਕੇ। ਜਿਸ ਟਹਿਣੀ ਉਤੇ ਬੈਠ ਗਏ, ਉਹ ਘਰ ਹੋ ਗਿਆ ਸਾਰੀ ਰਾਤ ਉਸ ਟਹਿਣੀ ਨੂੰ ਪੋਂਹਚਿਆਂ ਨਾਲ ਘੁੱਟ ਕੇ ਫੜ ਰੱਖਦੇ ਹਨ। ਰਾਤ ਮੁੱਕਦੀ ਹੈ, ਸੂਰਜ ਦੀ ਲੋ ਲਗਦੀ ਹੈ। ਉਹ ਸਾਰੇ ਪੰਛੀ ਉਥੋਂ ਉੱਡ ਜਾਂਦੇ ਹਨ। ਦੁਨੀਆ ਵਿਚ ਮਨੁੱਖ ਦਾ ਇਉਂ ਹੀ ਰੈਣ-ਬਸੇਰਾ ਹੈ। ਫਿਰ ਮਾਣ ਕਾਹਦਾ ? ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 1019 ਬਿਰਖੈ ਹੇਠਿ, ਸਭਿ ਜੰਤ ਇਕਠੇ ॥ Beneath the tree, all beings have gathered. ਜਿਵੇਂ ਸੂਰਜ ਡੁੱਬਣ ਵੇਲੇ ਅਨੇਕਾਂ ਪੰਛੀ ਕਿਸੇ ਰੁੱਖ ਉਤੇ ਆ ਇਕੱਠੇ ਹੁੰਦੇ ਹਨ, ਇਸੇ ਤਰ੍ਹਾਂ ਇਸ ਆਕਾਸ਼-ਰੁੱਖ ਹੇਠ ਸਾਰੇ ਜੀਵ-ਜੰਤ ਆ ਇਕੱਠੇ ਹੋਏ ਹਨ, ਇਕਿ ਤਤੇ, ਇਕਿ ਬੋਲਨਿ ਮਿਠੇ ॥ Some are hot-headed, and some speak very sweetly. ਕਈ ਖਰ੍ਹਵੇ ਬੋਲਦੇ ਹਨ ਕਈ ਮਿੱਠੇ ਬੋਲ ਬੋਲਦੇ ਹਨ। ਅਸਤੁ ਉਦੋਤੁ ਭਇਆ ਉਠਿ ਚਲੇ; ਜਿਉ ਜਿਉ ਅਉਧ ਵਿਹਾਣੀਆ ॥੧॥ Sunset has come, and they rise up and depart; their days have run their course and expired. ਡੁੱਬਾ ਹੋਇਆ ਸੂਰਜ ਜਦੋਂ ਆਕਾਸ਼ ਵਿਚ ਮੁੜ ਚੜ੍ਹ ਪੈਂਦਾ ਹੈ ਤਾਂ ਪੰਛੀ ਰੁੱਖ ਉਤੋਂ ਉੱਠ ਕੇ ਉੱਡ ਜਾਂਦੇ ਹਨ ਤਿਵੇਂ ਹੀ ਜਿਉਂ ਜਿਉਂ (ਜੀਵਾਂ ਦੀ) ਉਮਰ ਮੁੱਕ ਜਾਂਦੀ ਹੈ (ਪੰਛੀਆਂ ਵਾਂਗ ਇਥੋਂ ਕੂਚ ਕਰ ਜਾਂਦੇ ਹਨ) ॥੧॥ https://www.instagram.com/p/CGUBhQusGtO/?igshid=1mmanmdl6mbx9
4 notes
·
View notes
Photo
Parnaam Shaheedaa Nu - - 1 ਤੋਂ 6 ਜੂਨ ਤਕ ਦੁਨੀਆ ਦੇ ਇਤਿਹਾਸ ਵਿੱਚ ਇੱਕ ਕਾਲਾ ਹਫਤਾ - ਜਦੋਂ ਭਾਰਤ ਸਰਕਾਰ ਨੇ ਸ਼੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ - ਉਹਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਗੋਲੀ ਮਾਰੀ - ਕਈ ਗੁਟਕਾ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅੱਗ ਲਾ ਸਾੜ ਦਿੱਤਾ - ਅਕਾਲ ਤਖ਼ਤ ਨੂੰ ਫੌਜੀ ਟੈਂਕਾਂ ਦੁਆਰਾ ਢਾਹ ਦਿੱਤਾ ਗਿਆ ਸੀ - ਸ੍ਰੀ ਦਰਬਾਰ ਸਾਹੀਬ ਦੀ ਹਰੇਕ ਕੰਧ ਨੂੰ ਟੈਂਕਾਂ ਅਤੇ ਗੋਲੀਆਂ ਨਾਲ ਤਬਾਹ ਕੀਤਾ -- ਸ੍ਰੀ ਦਰਬਾਰ ਸਾਹਿਬ ਆਏ ਹਜ਼ਾਰਾਂ ਸ਼ਰਧਾਲੂਆਂ ਨੂੰ ਗੋਲੀ ਮਾਰ ਕੇ ਮਾਰਿਆ ਜਾਂ ਕੈਦੀ ਬਣਾ ਲਿਆ - ਬੱਚੇ ਅਤੇ ਔਰਤਾਂ ਨੂੰ ਵੀ ਮਾਰਿਆ - ਪਵਿੱਤਰ ਥਾਂ 'ਤੇ, ਸੀਆਰਪੀਐਫ, ਪੁਲਿਸ ਅਤੇ ਫ਼ੌਜ ਬੂਟਾਂ ਸਮੇਤ ਦਾਖਿਲ ਹੋਈ - ਸਿਖ ਕਦੇ ਵੀ 1984 ਦੇ ਇਸ ਦੁਖਾਂਤ ਨੂੰ ਨਹੀਂ ਭੁੱਲਣਗੇ ਅਸੀਂ ਉਹਨਾਂ ਸਿੱਖਾਂ ਅਤੇ ਜਰਨੈਲਾਂ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ, ਜੋ ਜੁਲਮ ਦੇ ਖਿਲਾਫ ਆਖ਼ਰੀ ਸਾਹ ਤੱਕ ਲੜ੍ਹਦੇ ਰਹੇ - A Black Week In The History - From 1 To 6 June 1984 - When The Indian Government Attacked At Sri Darbar Sahib - They Also Shot Shri Guru Granth Sahib - They Burnt Many Gutka Sahib And Sri Guru Granth Sahib. - The Akal Takht Was Demolished By The Army Tanks - Every Wall Of Sri Darbar Sahib Was Destroyed By The Army Tanks And Bullets - Thousands Of Pilgrims Who Came At Sri Darbar Sahib, Were Shot Or Made Them Prisoner - Children And Women were Also Killed - On The Holy Place, CRPF, Police And Army Came With The Shoes - The Sikh Will Never Forget 1984 We Pay Tribute To Those Sikhs, Who Fought Till Their Last Breath Against Unjustice - 1 से 6 जून तक दुनिया के इतिहास में एक काला सप्ताह - जब भारत सरकार ने श्री दरबार साहिब में हमला किया - उन्होंने श्री गुरु ग्रंथ साहिब को गोली मार दी - आग में कई गुटका साहिब और श्री गुरु ग्रंथ साहिब जला दिए गए थे - सेना ने टैंकों द्वारा अकाल तख्त को ध्वस्त कर दिया गया था - श्री दरबार साहब की हर दीवार सेना द्वारा बुलेट और गोलियों के साथ नष्ट कर दी गई थी - श्री दरबार साहिब में आए हजारों तीर्थयात्रियों को गोली मार दी गई या उन्हें कैदी बना दिया गया - बच्चे और महिला भी मारे गए थे - पवित्र स्थान पर, सीआरपीएफ, पुलिस सेना जूते के साथ आई थी - सिख 1 9 84 को कभी नहीं भूलेंगे हम उन सिखों को श्रद्धांजलि अर्पित करते हैं, जो अन्यायियों के खिलाफ अपनी आखिरी सांस तक लड़े https://www.instagram.com/p/ByWzz-8l9ec/?igshid=15qlyuhygclun
1 note
·
View note
Text
50+ Punjabi Status for Whatsapp 2019
Punjab and Punjabi people are very famous in the whole world for the reason that their Love, Attitude, Language, and Bravery. Punjabi songs are getting more trendiness everyday as well as Punjabi Status for Whatsapp in Punjabi language.
Punjabi people feel more comfortable to read Punjabi Status for Whatsapp in their own mother tongue. Here you will get a wide collection of Love, Romantic, Sad, and Inspirational Punjabi Whatsapp Status.
Now you can Pick out any specific Punjabi Status for Whatsapp to express your feelings.
ਲਫਜ ਤਾ ਲੋਕਾ ਲਈ ਲਿਖਦੇ ਆ… ਤੂੰ ਤਾ ਅੱਖਾ ਵਿਚੋ ਪੜਿਆ ਕਰ ਕਮਲਿਏ
ਦਿਲ ਦਾ ਦਰਦ ਸਮਝਣ ਵਾਲਾ ਕੋਈ-ਕੋਈ ਹੁੰਦਾ....ਨਹੀ ਲੋਕੀ ਤਾ ਹੱਸਕੇ ਕਹਿ ਦਿੰਦੇ ਨੇ "ਚੱਲ ਕੋਈ ਨੀਂ
ਕਿਸ਼ਤੀ ਨਾ ਉਡੀਕੋ ਯਾਰੋ ਤਰਨਾ ਸਿੱਖ ਲਓ ਹਰ ਚਾਦਰ ਨੂੰ ਆਪਣੇ ਮੇਚ ਦੀ ਕਰਨਾ ਸਿੱਖ ਲਓ
ਜਦੋ ਪਤਾਂ ਹੋਵੇ ਅਗਲੀ ਨੇ ਦਿਲ ਤੋੜਨਾ , ਫਿਰ ਵੀ ਪਿਆਰ ਕਰਨ ਵਾਲੇ ਆਸ਼ਕ ਆਂਮ ਨਹੀ ਹੁੰਦੇ
ਦਾਤੇ ਨੂੰ ਤਾਂ ਚਾਅ ਰਹਿੰਦਾ ਦਾਤਾਂ ਵਰਤਾਉਣ ਦਾ, ਸਾਨੂੰ ਹੀ ਨਹੀਂ ਆਉਂਦਾ ਤਰੀਕਾ ਝੋਲੀਆਂ ਫੈਲਾਉਣ ਦਾ
ਲੇਖਾਂ ਦੇ ਲਿਖਿਆ ਤੇ, ਚਲਦਾ ਨਹੀਂ ਕਿਸੇ ਦਾ ਜੋਰ. . ਰੱਬ ਕੁਝ ਹੋਰ ਸੋਚਦਾ, ਬੰਦਾ ਕੁਝ ਹੋਰ
ਕਦ ਤੱਕ ਬੈਠੇ ਬੈਠੇ ਪਿੰਜਰੇ ਨੂੰ ਹੀ ਕੋਸੀ ਜਾਓਗੇ ਚੂਰੀ ਦਾ ਮੋਹ ਛੱਡੋ ਜੇਕਰ ਉੱਡਣ ਨੂੰ ਜੀਅ ਕਰਦਾ ਹੈ
ਜਿਸ ਨੂੰ ਆਪਣੀ ਸ਼ਕਤੀ,ਆਤਮ ਵਿਸ਼ਵਾਸ ਤੇ ਭਰੋਸਾ ਹੈ ਉਹ ਜਰੂਰ ਕਾਮਯਾਬ ਹੋਵੇ��ਾ
ਹੈਰਾਨ ਹੈ ਉਹ ਮੇਰੇ ਸਬਰ ਤੇ ਸ਼ਇਦ ਉਹਨੂੰ ਇਹ ਨਹੀਂ ਪਤਾ ਕਿ ਜੋ ਹੰਝੂ ਅੱਖਾਂ ਚੋ ਨਹੀ ਗਿਰਦੇ__ਉਹ ਦਿਲਾਂ ਨੂੰ ਚੀਰ ਦਿੰਦੇ ਨੇ
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ, ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ
ਗੁਲਾਮ ਉਹ ਨਹੀਂ ਹੁੰਦਾ ਜਿਹੜਾ ਸੰਗਲਾਂ ਚ ਜਕੜਿਆ ਹੋਵੇ " ਗੁਲਾਮ ਉਹ ਹੁੰਦਾ, ਜਿਸ ਨੇ ਸੋਚਣ ਦੀ ਸੁਤੰਤਰਤਾ ਗੁਆ ਦਿੱਤੀ ਹੋਵੇ
ਬੰਦਾ ਬੰਦੇ ਨੂੰ ਮਿਲੇ, ਪਰ ਪਿਆਰ ਨਾਲ ਮਿਲੇ__ ਰੋਟੀ ਹੱਕ ਦੀ ਮਿਲੇ, ਭਾਵੇ ਅਚਾਰ ਨਾਲ ਮਿਲੇ
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ, ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ
ਦਿਲ ਦਾ ਦਰਦ ਕੋਈ ਕੀ ਪਛਾਣੇ ਜੇ ਕੁਛ ਦਸੀਏ ਤਾ ਅਗਲਾ ਬਸ ਮਜਾਕ ਹੀ ਜਾਣੇ
ਸਾਫ ਸਾਫ ਕਹਿ ਦੇ ਜੇ ਗਿਲਾ ਹੈ ਕੋਈ ਫੈਸਲਾ.. ਫਾਸਲੇ ਨਾਲੋਂ ਕਿਤੇ ਚੰਗਾ ਹੈ
ਜੱਗ ਵਾਲਾ ਮੇਲਾ ਬਸ ਥੋੜ੍ਹੀ ਜੇਹੀ ਦੇਰ ਦਾ ਹੱਸਦਿਆ ਰਾਤ ਲੰਘੇ ਪਤਾ ਨਹੀ ਸਵੇਰ ਦਾ
ਇਨਸਾਨ ਦੇ ਕਿਰਦਾਰ ਦੀਆਂ ਦੋ ਈ ਮੰਜ਼ਿਲਾ ਨੇ ਇੱਕ ਤਾ ਦਿਲ ਚ ਉੱਤਰ ਜਾਣਾ ਇੱਕ ਦਿਲ ਚੋਂ ਉੱਤਰ ਜਾਣਾ
ਝੂਠ ਲਿਖ ਨਹੀ ਹੁੰਦਾ... ਸੱਚ ਲਿਖਾ ਤਾ ਕਈਆਂ ਦੇ ਅੱਗ ਲੱਗ ਜਾਂਦੀ ਆ
ਜਦ ਸ਼ੀਸ਼ੇ 'ਚ ਖ਼ੁਦ ਨੂੰ ਵੇਖਿਆ ਤਾਂ ਤਸੱਲੀ ਹੋਈ ਕਿ ਦੁਨਿਆਂ 'ਚ ਮੈਨੂੰ ਵੀ ਕੋਈ ਜਾਣ ਦਾ
ਮੰਜਿਲ ਤਾਂ ਮਿਲ ਹੀ ਜਾਂਦੀ ਆ , ਚਾਹੇ ਭਟਕ ਕੇਹੀ ਸਹੀ... ਗੁਮਰਾਹ ਤਾਂ ਓਹ ਨੇ.... ਜੋ ਘਰੋਂ ਨਿਕਲਦੇ ਹੀ ਨਹੀ
ਮੇਰੀ ਚੁੱਪ ਦਾ ਕੋਈ ਮੁੱਲ ਨਹੀ ਤੇਰੀ ਜਿੱਦ ਦੀ ਕੀਮਤ ਜਿਆਦਾ ਆਂ
ਇਬਾਦਤ ਕਰਦੇ ਵੀ ਰਹਿੰਦਾ ਏ ਮੌਤ ਦਾ ਡਰ ਰੱਬ ਨੂੰ ਯਾਦ ਕਰਦੇ ਆਂ ਕਿਤੇ ਰੱਬ ਨਾ ਯਾਦ ਕਰ ਲਵੇ
ਜੇ ਦਿਨ ਸਮੇ ਬਾਦਸ਼ਾਹ ਬਣਨ ਚਾਹੁੰਦਾ ਹੈ ਤਾਂ ਰਾਤ ਦੇ ਚੌਥੇ ਪਹਿਰ (ਅੰਮਿ੍ਤ ਵੇਲੇ) ਖੂਦਾ ਅੱਗੇ ਭਿਖਾਰੀ ਬਣ ਜਾੲਿਆ ਕਰੋ
ਪਹਿਚਾਣ ਤਾਂ ਮੇਰੀ ਕੋੲੀ ਨਹੀ ਪਤਾ ਨਹੀ ਸਭ ਮੈਨੂ ਕਿੳੂ ਜਾਣਦੇ ਨੇਂ
ਕਿਸੇ ਦੀ ਦੂਰੀ ਨਾਲ ਕੋਈ ਮਰ ਨਹੀ ਜਾਂਦਾ...ਪਰ ਜ਼ਿੰਦਗੀ ਜੀਨ ਦਾ ਅੰਦਾਜ਼ ਜਰੂਰ ਬਦਲ ਜਾਂਦਾ ਹੈ
ਅਸੀਂ ਜੱਗ ਵਾਲੀ ਬਾਜ਼ੀ ਜਿੱਤ ਲੈਂਦੇ ਜੇ ਤੂੰ ਦੁੱਕੀ ਵੀ ਰੰਗ ਦੀ ਲਾ ਦਿੰਦਾ
ਅੱਜ ਵਗਦੀ ਪੁਰੇ ਦੀ ਵਾ, ਦੋ ਅੱਖੀਆਂ ਦੀ ਨੀਂਦਰ ਵਿਚ ਤੂੰ ਸੁਪਨਾ ਬਣ ਕੇ ਆ
ਮੇਰੇ ਦਿਲ ਵਿੱਚ ਬਹੁਤ ਹੀ ਹੋਲ਼ ਪਾਉਦੀਆਂ ਕੁਝ ਅਜਿਹੀਆਂ ਵੀ ਨੇ ਮੇਰੇ ਕੋਲ ਯਾਦਾਂ ਤੇਰੀਆਂ
ਵਾਪਸ ਆ ਗਿਆ ਕਾਫੀ ਨਹੀਂ ਆ ਤੁਹਾਡੇ ਲਈ," ਬੱਸ ਇਹ ਨਾ ਪੁਛਿਉ ਕਿਥੇ ਮਰਿਆ ਸੀ
ਲੋਕ ਸਾਡੇ ਬਾਰੇ 'ਚ ਕੀ ਸੋਚਦੇ ਹਨ ਅਗਰ ਇਹ ਵੀ ਅਸੀਂ ਹੀ ਸੋਚਣ ਲੱਗੇ ਤਾਂ ਲੋਕ ਕੀ ਸੋਚਣਗੇ
ਹੁਣ ਡੁੱਬਦੀ ਬੇੜੀ ਨੂੰ ਚੜੀ ਘੁਮਣ ਘੇਰੀ ਏ ਤੇਰੀ ਰਹਮਤ ਕਿੰਝ ਮੰਗਾਂ ਮੈਂ ਕੀਤੀ ਮੇਰੀ ਮੇਰੀ ਏ
ਪਿਆਰ ਹੋਵੇ ਚਾਹੇ ਨਾ ਹੋਵੇ ਜਦੋਂ ਤੱਕ ਲੜਾ ਨਾਂ ਉਹਦੇ ਨਾਲ ਤਾਂ ਰੋਟੀ ਨੀ ਪੱਚਦੀ
��ਮਕੋ ਵਹੀ ਤਬਾਹ ਕਰਤੇ ਹੈ ਜਿਨਕੇ ਲਈਏ ਦੂਆ ਕਰਤੇ ਹੈ
ਵਪਾਰੀ ਲੋਕ ਹੀ ਮਿਲਦੇ ਨੇ..ਅਕਸਰ ਸ਼ਹਿਰ ਵਿਚ ਖੁਸ਼ੀ ਹੂੰਦੀ ਜਦੌ ਕੌਈ ਮਿਲਦਾ ਹੈ....ਆਦਮੀ ਵਰਗਾ
ਜਿਸ ਪਾਸੇ ਦੇਵਤੇ ਵੀ ਜਾਣ ਤੋਂ ਡਰਦੇ ਹਨ, ਮੂਰਖ ਲੋਕ ਓਸ ਪਾਸੇ ਵੱਲ ਭੰਗੜਾ ਪਾਉਂਦੇ ਜਾਂਦੇ ਹਨ
ਪਥਰਾਂ ਵਰਗਾ ਕਠੋਰ ਕਰਨਾ ਪੈਣਾ ਜੇਰਾ ਏਸ ਦੁਨਿਆ ਵਿਚ ਯਾਰਾ ਕਾਇਮ ਰਖਣਾ ਜੇ ਤੂੰ ਆਪਣਾ ਵਸੇਰਾ
ਤੂੰ ਝੂਠ ਰਤਾ ਨਾ ਜਾਣੀ ਮੈਂ ਗੱਲ ਕਰਦਾ ਕੋਰੀ ਪਿੰਡ ਖੜ ਖੜ ਵੇਖ਼ੂ ਸਾਰਾ ਆਪਣੇ ਦੋਹਾਂ ਦੀ ਜੋੜੀ
ਇੱਕ ਹੀ ਐਬ ਆ ਸਾਡੇ ਚ ਜਿਹੜਾ ਰੱਬ ਨੇ ਕੁੱਟ ਕੁੱਟ ਕੇ ਭਰਿਆ …ਕੋਈ ਲੱਖ ਮਾੜਾ ਕਰ ਜਏ ਸਾਡੇ ਨਾਲ ..ਪਰ ਸਾਥੋਂ ਨੀਂ ਹੁੰਦਾ
ਹੋਰ ਕੁਝ ਦਾ ਤਾਂ ਪਤਾ ਨਹੀ , ਬਸ ਇਕੋ ਗੱਲ ਦਾ ਗਰੂਰ ਐ ,ਸਾਉੂ ਪੁੱਤ ਮਾਪਿਆ ਦਾ , ਨਸ਼ਿਆ ਤੋ ਦੂਰ ਐ
ਕਿਹੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ” , ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ
ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ
ਅਸੀਂ ਕੀਮਤ ਨਾਲ ਨਹੀ ਕਿਸਮਤ ਨਾਲ ਮਿਲਦੇ ਹਾਂ
ਜਟ ਦਾ ਦਿਮਾਗ ਤੇ ਪਿੰਡ ਦੇ ਜਵਾਕ ਜੇ ਵਿਗੜ ਜਾਨ ਤਾਂ ਬਹੁਤ ਮਾੜੇ ਹੁੰਦੇ ਆ
ਕਲ ਮੈਨੂ ਰੋਕ ਕੇ ਕਿਹੰਦੀ ਪਿਆਰ ਨਾਲ ਮਨ ਜਾ,ਨਹੀ ਤਾਂ ਚਕ ਕੇ ਲੈ ਜੁੰ
ਓਦੋਂ ਤੱਕ ਜਿਉਣ ਦਾ ਮਜ਼ਾ ਹੀ ਕੀ..ਜਦੋਂ ਤੱਕ ਦੁਸ਼ਮਣ ਦੇ ਸੀਨੇ ਵਿੱਚ ਅੱਗ ਨਾ ਬਲੇ
ਤਾਸ਼ ਵਿੱਚ ਜੌਕਰ ਤੇ ਚਾਹਤ ਵਿੱਚ ਠੋਕਰ, ਅਕਸਰ ਬਾਜ਼ੀ ਘੁਮਾ ਦਿੰਦੇ ਨੇਂ
ਮਿਲੇ ਤਾਂ Best ਨਹੀਂ ਤਾਂ ਫੇਰ Next, Life ਵਿੱਚ ਇਹ ਫਾਰਮੁਲਾ ਰੱਖੋਗੇ ਤਾਂ Feeling Sad ਵਾਲੇ Status ਨਹੀਂ ਲੱਭਣੇ ਪੈਣਗੇ
ਰਬ ਵਰਗੀ ਮਾਂ ਮੇਰੀ ਦੇ, ਮੇਰੇ ਸਿਰ ਕਰਜ ਬੜੇ ਨੇ
ਮੈਂ ਬੋਲ ਵੀ ਸਕਦੀ ਆ ਤੇ ਜਿਆਦਾ ਬੋਲਣ ਵਾਲਿਆਂ ਦਾ ਮੂੰਹ ਵੀ ਤੋੜ ਸਕਦੀ ਆ
ਅਸੀਂ ਤਾਂ ਕਰਮ ਕਰਦੇ ਹਾਂ, ਪਤਾ ਨਹੀਂ "ਕਾਂਡ" ਕਿਉਂ ਹੋ ਜਾਂਦਾ
ਜਦ ਤਕ ਸਾਡੇ ਦਿਲ ਨੂੰ ਤੇਰਾ ਫਿਕਰ ਰਹੂਗਾ ਓਦੋ ਤਕ STATUS ਚ ਤੇਰਾ ਜ਼ਿਕਰ ਰਹੂਗਾ
ਜੋ ਅਸਰ ਹੈ ਅਖ ਦੀ ਮਾਰ ਅੰਦਰ, ਓਹ ਨਾ ਤੀਰ ਅੰਦਰ ਤੇ ਨਾ ਤਲਵਾਰ ਅੰਦਰ
ਮੇਰਾ ਦਿਲ, Te Nain dono ਰੇਹਨ dullde .... ਤੇਰਾ ਪਿੰਡ, ਤੇਰਾ ਨਾਮ dono nhi bhullde.
ਜਦੋ ਇਕ ਰਿਸ਼ਤੇ ਵਿੱਚ ਕਿਸੇ ਤੀਸਰੇ ਦਾ ਜਿਕਰ ਹੋਣ ਲੱਗਦਾ ਹੈ...ਫਿਰ ਸੱਚਾ ਪਿਆਰ ਕਰਨ ਵਾਲਾ ਜਿਉਦੇ ਜੀ ਮਰਨ ਲੱਗ ਜਾਂਦਾ ਹੈ
ਨਾ ਸੰਤ ਬਣੋ ਨਾ ਸਾਧ ਬਣੋ ਬਸ ਬੰਦੇ ਬਣ ਜਾਓ ਕਾਫੀ ਏ
ਸੱਚਾ ਪਿਆਰ ਤੇ ਸੱਚਾ ਪਛਤਾਵਾ ਜਿੰਦਗੀ ਦਾ ਰੁਖ਼ ਮੋੜ ਦਿੰਦੇ ਨੇ
ਬੰਦਾ ਜੀਹਦੇ ਤੇ ਵਿਸ਼ਵਾਸ ਕਰਦਾ ਉਹੀ ਅੱਜ ਕੱਲ ਜੜਾਂ 'ਚ ਦਾਤੀ ਫੇਰਦਾ
4 notes
·
View notes
Quote
2024 ਤਕ ਭਾਰਤ ਦੀਆਂ ਸੜਕਾਂ ਹੋ ਜਾਣਗੀਆਂ ਅਮਰੀਕਾ ਵਰਗੀਆਂ-ਨਿਤਿਨ ਗਡਕਰੀ
2024 ਤਕ ਭਾਰਤ ਦੀਆਂ ਸੜਕਾਂ ਹੋ ਜਾਣਗੀਆਂ ਅਮਰੀਕਾ ਵਰਗੀਆਂ-ਨਿਤਿਨ ਗਡਕਰੀ - Daily Khabar
0 notes
Text
ਸ਼ਹੀਦ ਸੁਖਦੇਵ ਥਾਪਰ
ਸ਼ਹੀਦ ਸੁਖਦੇਵ ਥਾਪਰਲਿਖਤ ਪਰਦੀਪ ਸ਼ਰਮਾ (ਪ੍ਰਿੰਸੀਪਲ)ਗੌਰਮਿੰਟ ਹਾਈ ਸਕੂਲ ਜਵਦੀਅਨੁਵਾਦ ਕੁਲਜੀਤ ਮਾਨਭਾਰਤੀ ਰਾਜਨੀਤੀ ਵਿਚ ਇਨਕਲਾਬੀ ਅੰਦੋਲਨ ਤੀਹ ਕੁ ਸਾਲ ਪੂਰਾ ਸਰਗਰਮ ਰਿਹਾ, ਇਹ ਸਮਾਂ ਸੀ 1905-1935 ਤਕ। ਇਨ੍ਹਾਂ ਤਿੰਨ ਦਹਾਕਿਆਂ ਦੌਰਾਨ ਬਹੁਤ ਸਾਰੇ ਇਨਕਲਾਬੀਆਂ ਨੇ ਫਾਂਸੀ ਦੇ ਰੱਸੇ ਚੁੰਮੇ ਤੇ ਅਨੇਕਾਂ ਸਰੀਰਕ ਤਸੀਹੇ ਝੱਲੇ। ਸ਼ਹੀਦੇਆਜ਼ਮ ਸੁਖਦੇਵ ਥਾਪਰ ਵੀ ਉਨ੍ਹਾ ਵਿਚੋਂ ਇੱਕ ਸੀ।ਮਾਤਾ ਰਲੀ ਦੇਵੀ(੍ਰਅਲਲੇ ਧੲਵ)ਿ ਦੀ ਕੁਖੋਂ ਮਈ 15, 1907 ਨੂੰ ਨੌਘੇਰਾ ਜਿਲ੍ਹਾਂ ਲੁਧਿਆਣਾ ਵਿਖੇ ਸੁਖਦੇਵ…
View On WordPress
0 notes