#waheguru_jio
Explore tagged Tumblr posts
k-i-n-g-music · 4 years ago
Photo
Tumblr media
Waheguru Simran out now on all platforms, see links below 👇 YouTube - https://m.youtube.com/watch?v=UWfzEwsF02A Distrokid - https://distrokid.com/hyperfollow/king123456789101112131415161718192021222324252627/e2rP Spotify - https://open.spotify.com/track/6owe2hPZVCNj635kVvRFxM?si=hUyxqp0fRDm-C-UsrKZazg Apple Music - https://music.apple.com/gb/album/waheguru-simran/1439022134?i=1439022135 #wahegurusimran #k_i_n_g_music #waheguru #waheguru🙏 #waheguruji🙏 #waheguru_ji #waheguruji #wahegurug #gurbani #shabad #simran #gurbanishabad #shabadgurbani #gurbanikirtan #devotional #sikh #goldentemple #goldentempleamritsar #waheguru🙏🏻 #waheguru_jio #waheguru🙏🙏 #wahegurujio #waheguru_g #waheguruੴ #waheguruwaheguru #gurbaani #sikhpath #sikhism #sikhi #amritsar https://www.instagram.com/p/CJMUwTLMe7X/?igshid=1ilwa2gg6tmn0
0 notes
dpfagency · 5 years ago
Photo
Tumblr media
Waheguruji #waheguru #gurbaniquotes #shrigurugranthsahebji #gurbani #guru #waheg… Waheguruji❤🙏 #waheguru #gurbaniquotes #shrigurugranthsahebji #gurbani #guru #waheguru_ji #waheguruji #wahegurug #waheguru_ji_ka_khalsa_waheguru_ji_ki_fateh_jio #waheguruji🙏 #waheguru_jio #waheguru_ji🙏 #waheguruji #waheguruquotes #gurbaniquotes #gurugranthsahib #gurugranthsaheb #life #god #lord #quotes #sufi #spiritualawakening #spirituality #wahegurug #waheguru_jio #gurbanitimeline #gurbaniquotes #guru Source
0 notes
sikhyouthpb · 4 years ago
Photo
Tumblr media
ਸਰਹਿੰਦ ਫਤਹਿ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ #waheguruji #sikhyouthpb #sikhgurdwaras #sikhtemple #gurdwara #gurdwaras #sikhyouthpb #gurbani #gurbaniquotes #gurbanipage #sikhworld_ #sikhismੴ #gurbanitimeline #gurbaniwallpaper #gurbaniworld #waheguru #waheguru🙏 #waheguru_jio halsa_waheguru_ji_ki_fateh_jioq #gurbanivichar #gurbaniworld #waheguruji🙏 #gurbanipage #satnamwaheguruੴ #waheguruji🙏 #waheguru_jio #waheguru_jio (at SikhYouthPb) https://www.instagram.com/p/COwN920sxPL/?igshid=clzyd8kybk8s
0 notes
sikhyouthpb · 4 years ago
Photo
Tumblr media
ਸ਼ਹੀਦੀ ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ ਕੋਟਿ ਕੋਟਿ ਪ੍ਰਣਾਮ 🙏🏻 #waheguruji #sikhyouthpb #sikhgurdwaras #sikhtemple #gurdwara #gurdwaras #sikhyouthpb #gurbani #gurbaniquotes #gurbanipage #sikhworld_ #sikhismੴ #gurbanitimeline #gurbaniwallpaper #gurbaniworld #waheguru #waheguru🙏 #waheguru_jio halsa_waheguru_ji_ki_fateh_jioq #gurbanivichar #gurbaniworld #waheguruji🙏 #gurbanipage #satnamwaheguruੴ #waheguruji🙏 #waheguru_jio #waheguru_jio (at SikhYouthPb) https://www.instagram.com/p/COYcedrs-mX/?igshid=1qfvuq7wzllf6
0 notes
sikhyouthpb · 4 years ago
Photo
Tumblr media
ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ #waheguruji #waheguruji🙏🙏 #sikhworld_ #sikhismੴ #sikhyouthpb #sikhgurdwaras #sikhtemple #gurdwara #gurdwaras #sikhyouthpb #gurbani #gurbaniquotes #gurbanipage #gurbanitimeline #waheguru_jio🙏 #gurbaniworld #waheguru #waheguru🙏 #waheguru_ji_ka_khalsa_waheguru_ji_ki_fateh_jioq #gurbanivichar #gurbaniworld #waheguruji🙏 #gurbanipage #satnamwaheguruੴ #waheguruji🙏 #waheguru_jio #waheguru_jio (at SikhYouthPb) https://www.instagram.com/p/CIt7VriMF4L/?igshid=8eamxuin8akg
0 notes
k-i-n-g-music · 5 years ago
Video
instagram
“Waheguru Simran” available on all platforms. Checkout full version on YouTube here - https://m.youtube.com/watch?v=UWfzEwsF02A Streaming links here 👉🏼 https://distrokid.com/hyperfollow/king123456789101112131415161718192021222324252627/e2rP #wahegurusimran #k_i_n_g_music #waheguru #waheguru🙏 #waheguruji🙏 #waheguru_ji #waheguruji #wahegurug #gurbani #shabad #simran #gurbanishabad #shabadgurbani #shabadgurbanilatest2019 #devotional #sikh #goldentemple #goldentempleamritsar #waheguru🙏🏻 #waheguru_jio #waheguru🙏🙏 #wahegurujio #waheguru_g #waheguruੴ #waheguruwaheguru #gurbaani #sikhpath #sikhism #sikhi #waheguru❤️ https://www.instagram.com/p/B5KvtM8njSQ/?igshid=w38i22s3mzn4
0 notes
k-i-n-g-music · 5 years ago
Video
instagram
“Waheguru Simran” available on all platforms. Checkout full version on YouTube here - https://m.youtube.com/watch?v=UWfzEwsF02A Streaming links here 👉🏼 https://distrokid.com/hyperfollow/king123456789101112131415161718192021222324252627/e2rP #wahegurusimran #k_i_n_g_music #waheguru #waheguru🙏 #waheguruji🙏 #waheguru_ji #waheguruji #wahegurug #gurbani #shabad #simran #gurbanishabad #shabadgurbani #shabadgurbanilatest2019 #devotional #sikh #goldentemple #goldentempleamritsar #waheguru🙏🏻 #waheguru_jio #waheguru🙏🙏 #wahegurujio #waheguru_g #waheguruੴ #waheguruwaheguru #gurbaani #sikhpath #sikhism #sikhi #waheguru❤️ https://www.instagram.com/p/B5KvtM8njSQ/?igshid=1p5r8z9li936p
0 notes
sikhyouthpb · 3 years ago
Photo
Tumblr media
||ਅੱਜ ਦਾ ਫੁਰਮਾਨ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ Amrit wele da mukhwakh shri Harmandar sahib amritsar sahib ji, Ang-(654) 17-07-2021 ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥ ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ ॥੧॥ ਕਾਹੇ ਭਈਆ ਫਿਰਤੌ ਫੂਲਿਆ ਫੂਲਿਆ ॥ ਜਬ ਦਸ ਮਾਸ ਉਰਧ ਮੁਖ ਰਹਤਾ ਸੋ ਦਿਨੁ ਕੈਸੇ ਭੂਲਿਆ ॥੧॥ ਰਹਾਉ ॥ ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ ॥ ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ ॥੨॥ ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ ॥ ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸੁ ਅਕੇਲਾ ॥੩॥ ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ॥ ਝੂਠੀ ਮਾਇਆ ਆਪੁ ਬੰਧਾਇਆ ਜਿਉ ਨਲਨੀ ਭ੍ਰਮਿ ਸੂਆ ॥੪॥੨॥ {ਅੰਗ : ੬੫੪} #waheguruji #waheguruji🙏🙏 #sikhworld_ #sikhismੴ #sikhyouthpb #sikhgurdwaras #sikhtemple #gurdwara #gurdwaras #sikhyouthpb #gurbani #gurbaniquotes #gurbanipage #gurbanitimeline #gurbaniwallpaper #gurbaniworld #waheguru #waheguru🙏 #waheguru_ji_ka_khalsa_waheguru_ji_ki_fateh_jioq #gurbanivichar #gurbaniworld #waheguruji🙏 #gurbanipage #satnamwaheguruੴ #waheguruji🙏 #waheguru_jio #waheguru_jio_mehr_krna_sbte (at SikhYouthPb) https://www.instagram.com/p/CRaFGSSMENW/?utm_medium=tumblr
0 notes
sikhyouthpb · 3 years ago
Photo
Tumblr media
||ਅੱਜ ਦਾ ਫੁਰਮਾਨ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ Amrit wele da mukhwakh shri Harmandar sahib amritsar sahib ji, Ang-(682) 16-07-2021 ਧਨਾਸਰੀ ਮਹਲਾ ੫ ॥ ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ॥ ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ ॥੧॥ ਤੇਰਾ ਜਨੁ ਰਾਮ ਨਾਮ ਰੰਗਿ ਜਾਗਾ ॥ ਆਲਸੁ ਛੀਜਿ ਗਇਆ ਸਭੁ ਤਨ ਤੇ ਪ੍ਰੀਤਮ ਸਿਉ ਮਨੁ ਲਾਗਾ ॥ ਰਹਾਉ ॥ ਜਹ ਜਹ ਪੇਖਉ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ॥ ਨਾਮ ਉਦਕੁ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ॥੨॥੧੬॥੪੭॥ {ਅੰਗ : ੬੮੨} #waheguruji #waheguruji🙏🙏 #sikhworld_ #sikhismੴ #sikhyouthpb #sikhgurdwaras #sikhtemple #gurdwara #gurdwaras #sikhyouthpb #gurbani #gurbaniquotes #gurbanipage #gurbanitimeline #gurbaniwallpaper #gurbaniworld #waheguru #waheguru🙏 #waheguru_ji_ka_khalsa_waheguru_ji_ki_fateh_jioq #gurbanivichar #gurbaniworld #waheguruji🙏 #gurbanipage #satnamwaheguruੴ #waheguruji🙏 #waheguru_jio #waheguru_jio_mehr_krna_sbte (at SikhYouthPb) https://www.instagram.com/p/CRXgdR-MzUk/?utm_medium=tumblr
0 notes
sikhyouthpb · 3 years ago
Photo
Tumblr media
|| ਸਾਵਣ ਮਹੀਨੇ ਦੀ ਸੰਗਰਾਂਦ ਦਾ ਹੁਕਮਨਾਮਾ ਸਾਹਿਬ ਜੀ || Ang-(੧੩੪) 15-07-2021 ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥ ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥ ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ॥ ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ॥ ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ ॥ ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ ॥ ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ ॥ ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ ॥ ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ ॥੬॥ {ਅੰਗ : 134} #waheguruji #waheguruji🙏🙏 #sikhworld_ #sikhismੴ #sikhyouthpb #sikhgurdwaras #sikhtemple #gurdwara #gurdwaras #sikhyouthpb #gurbani #gurbaniquotes #gurbanipage #gurbanitimeline #gurbaniwallpaper #gurbaniworld #waheguru #waheguru🙏 #waheguru_ji_ka_khalsa_waheguru_ji_ki_fateh_jioq #gurbanivichar #gurbaniworld #waheguruji🙏 #gurbanipage #satnamwaheguruੴ #waheguruji🙏 #waheguru_jio #waheguru_jio_mehr_krna_sbte (at SikhYouthPb) https://www.instagram.com/p/CRXfJxUMOZB/?utm_medium=tumblr
0 notes
sikhyouthpb · 3 years ago
Photo
Tumblr media
|| ਅੱਜ ਦਾ ਫੁਰਮਾਨ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ || Amrit wele da mukhwakh shri Harmandar sahib amritsar sahib ji, Ang-(601) 15-07-2021 ਸੋਰਠਿ ਮਹਲਾ ੩ ॥ ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ ਜਿਚਰੁ ਘਟ ਅੰਤਰਿ ਹੈ ਸਾਸਾ ॥ ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ਜਾਣਉ ਬਰਸ ਪਚਾਸਾ ॥ ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੈ ਸਬਦਿ ਪ੍ਰਗਾਸਾ ॥੧॥ ਹਰਿ ਜੀਉ ਤੁਮ ਆਪੇ ਦੇਹੁ ਬੁਝਾਈ ॥ ਹਰਿ ਜੀਉ ਤੁਧੁ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟਹੁ ਬਲਿ ਜਾਈ ॥ ਰਹਾਉ ॥ ਹਮ ਸਬਦਿ ਮੁਏ ਸਬਦਿ ਮਾਰਿ ਜੀਵਾਲੇ ਭਾਈ ਸਬਦੇ ਹੀ ਮੁਕਤਿ ਪਾਈ ॥ ਸਬਦੇ ਮਨੁ ਤਨੁ ਨਿਰਮਲੁ ਹੋਆ ਹਰਿ ਵਸਿਆ ਮਨਿ ਆਈ ॥ ਸਬਦੁ ਗੁਰ ਦਾਤਾ ਜਿਤੁ ਮਨੁ ਰਾਤਾ ਹਰਿ ਸਿਉ ਰਹਿਆ ਸਮਾਈ ॥੨॥ ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ ॥ ਹਰਿ ਰਸੁ ਨ ਪਾਇਆ ਬਿਰਥਾ ਜਨਮੁ ਗਵਾਇਆ ਜੰਮਹਿ ਵਾਰੋ ਵਾਰਾ ॥ ਬਿਸਟਾ ਕੇ ਕੀੜੇ ਬਿਸਟਾ ਮਾਹਿ ਸਮਾਣੇ ਮਨਮੁਖ ਮੁਗਧ ਗੁਬਾਰਾ ॥੩॥ ਆਪੇ ਕਰਿ ਵੇਖੈ ਮਾਰਗਿ ਲਾਏ ਭਾਈ ਤਿਸੁ ਬਿਨੁ ਅਵਰੁ ਨ ਕੋਈ ॥ ਜੋ ਧੁਰਿ ਲਿਖਿਆ ਸੁ ਕੋਇ ਨ ਮੇਟੈ ਭਾਈ ਕਰਤਾ ਕਰੇ ਸੁ ਹੋਈ ॥ ਨਾਨਕ ਨਾਮੁ ਵਸਿਆ ਮਨ ਅੰਤਰਿ ਭਾਈ ਅਵਰੁ ਨ ਦੂਜਾ ਕੋਈ ॥੪॥੪॥ {ਅੰਗ : ੬੦੧} #waheguruji #waheguruji🙏🙏 #sikhworld_ #sikhismੴ #sikhyouthpb #sikhgurdwaras #sikhtemple #gurdwara #gurdwaras #sikhyouthpb #gurbani #gurbaniquotes #gurbanipage #gurbanitimeline #gurbaniwallpaper #gurbaniworld #waheguru #waheguru🙏 #waheguru_ji_ka_khalsa_waheguru_ji_ki_fateh_jioq #gurbanivichar #gurbaniworld #waheguruji🙏 #gurbanipage #satnamwaheguruੴ #waheguruji🙏 #waheguru_jio #waheguru_jio_mehr_kro (at SikhYouthPb) https://www.instagram.com/p/CRU9_DvMhHS/?utm_medium=tumblr
0 notes
sikhyouthpb · 3 years ago
Photo
Tumblr media
|| ਅੱਜ ਦਾ ਫੁਰਮਾਨ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ || Amrit wele da mukhwakh shri Harmandar sahib amritsar sahib ji, Ang-(694) 14-07-2021 ਧਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥ {ਅੰਗ : ੬੯੪} #waheguruji #waheguruji🙏🙏 #sikhworld_ #sikhismੴ #sikhyouthpb #sikhgurdwaras #sikhtemple #gurdwara #gurdwaras #sikhyouthpb #gurbani #gurbaniquotes #gurbanipage #gurbanitimeline #gurbaniwallpaper #gurbaniworld #waheguru #waheguru🙏 #waheguru_ji_ka_khalsa_waheguru_ji_ki_fateh_jioq #gurbanivichar #gurbaniworld #waheguruji🙏 #gurbanipage #satnamwaheguruੴ #waheguruji🙏 #waheguru_jio #waheguru_jio_mehr_kro (at SikhYouthPb) https://www.instagram.com/p/CRSSbKxs16E/?utm_medium=tumblr
0 notes
sikhyouthpb · 3 years ago
Photo
Tumblr media
|| ਅੱਜ ਦਾ ਫੁਰਮਾਨ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ || Amrit wele da mukhwakh shri Harmandar sahib amritsar sahib ji, Ang-(668) 13-07-2021 ਧਨਾਸਰੀ ਮਹਲਾ ੪ ॥ ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥ ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਮੁਖਿ ਦੇਵਹੁ ਹਰਿ ਨਿਮਖਾਤੀ ॥੧॥ ਹਰਿ ਬਿਨੁ ਰਹਿ ਨ ਸਕਉ ਇਕ ਰਾਤੀ ॥ ਜਿਉ ਬਿਨੁ ਅਮਲੈ ਅਮਲੀ ਮਰਿ ਜਾਈ ਹੈ ਤਿਉ ਹਰਿ ਬਿਨੁ ਹਮ ਮਰਿ ਜਾਤੀ ॥ ਰਹਾਉ ॥ ਤੁਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ ਸਕਹਿ ਅੰਤੁ ਮਾਤੀ ॥ ਤੂ ਪਰੈ ਪਰੈ ਅਪਰੰਪਰੁ ਸੁਆਮੀ ਮਿਤਿ ਜਾਨਹੁ ਆਪਨ ਗਾਤੀ ॥੨॥ ਹਰਿ ਕੇ ਸੰਤ ਜਨਾ ਹਰਿ ਜਪਿਓ ਗੁਰ ਰੰਗਿ ਚਲੂਲੈ ਰਾਤੀ ॥ ਹਰਿ ਹਰਿ ਭਗਤਿ ਬਨੀ ਅਤਿ ਸੋਭਾ ਹਰਿ ਜਪਿਓ ਊਤਮ ਪਾਤੀ ॥੩॥ ਆਪੇ ਠਾਕੁਰੁ ਆਪੇ ਸੇਵਕੁ ਆਪਿ ਬਨਾਵੈ ਭਾਤੀ ॥ ਨਾਨਕੁ ਜਨੁ ਤੁਮਰੀ ਸਰਣਾਈ ਹਰਿ ਰਾਖਹੁ ਲਾਜ ਭਗਾਤੀ ॥੪॥੫॥ {ਅੰਗ : ੬੬੮} #waheguruji #waheguruji🙏🙏 #sikhworld_ #sikhismੴ #sikhyouthpb #sikhgurdwaras #sikhtemple #gurdwara #gurdwaras #sikhyouthpb #gurbani #gurbaniquotes #gurbanipage #gurbanitimeline #gurbaniwallpaper #gurbaniworld #waheguru #waheguru🙏 #waheguru_ji_ka_khalsa_waheguru_ji_ki_fateh_jioq #gurbanivichar #gurbaniworld #waheguruji🙏 #gurbanipage #satnamwaheguruੴ #waheguruji🙏 #waheguru_jio #waheguru_jio_mehr_kro (at SikhYouthPb) https://www.instagram.com/p/CRPwwG4MBOc/?utm_medium=tumblr
0 notes
sikhyouthpb · 3 years ago
Photo
Tumblr media
|| ਅੱਜ ਦਾ ਫੁਰਮਾਨ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ || Amrit wele da mukhwakh shri Harmandar sahib amritsar sahib ji, Ang-(725) 12-07-2021 ਤਿਲੰਗ ਮਹਲਾ ੪ ॥ ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ॥ ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ ॥੧॥ ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ ॥ ਰਹਾਉ ॥ ਹਰਿ ਕੇ ਗੁਣ ਹਰਿ ਭਾਵਦੇ ਸੇ ਗੁਰੂ ਤੇ ਪਾਏ ॥ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ ॥੨॥ ਜਿਨ ਸਤਿਗੁਰੁ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ ॥ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ॥੩॥ ਹਰਿ ਹਰਿ ਤੇਰਾ ਨਾਮੁ ਹੈ ਦੁਖ ਮੇਟਣਹਾਰਾ ॥ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਿਸਤਾਰਾ ॥੪॥ ਜੋ ਹਰਿ ਨਾਮੁ ਧਿਆਇਦੇ ਤੇ ਜਨ ਪਰਵਾਨਾ ॥ ਤਿਨ ਵਿਟਹੁ ਨਾਨਕੁ ਵਾਰਿਆ ਸਦਾ ਸਦਾ ਕੁਰਬਾਨਾ ॥੫॥ ਸਾ ਹਰਿ ਤੇਰੀ ਉਸਤਤਿ ਹੈ ਜੋ ਹਰਿ ਪ੍ਰਭ ਭਾਵੈ ॥ ਜੋ ਗੁਰਮੁਖਿ ਪਿਆਰਾ ਸੇਵਦੇ ਤਿਨ ਹਰਿ ਫਲੁ ਪਾਵੈ ॥੬॥ ਜਿਨਾ ਹਰਿ ਸੇਤੀ ਪਿਰਹੜੀ ਤਿਨਾ ਜੀਅ ਪ੍ਰਭ ਨਾਲੇ ॥ ਓਇ ਜਪਿ ਜਪਿ ਪਿਆਰਾ ਜੀਵਦੇ ਹਰਿ ਨਾਮੁ ਸਮਾਲੇ ॥੭॥ ਜਿਨ ਗੁਰਮੁਖਿ ਪਿਆਰਾ ਸੇਵਿਆ ਤਿਨ ਕਉ ਘੁਮਿ ਜਾਇਆ ॥ ਓਇ ਆਪਿ ਛੁਟੇ ਪਰਵਾਰ ਸਿਉ ਸਭੁ ਜਗਤੁ ਛਡਾਇਆ ॥੮॥ ਗੁਰਿ ਪਿਆਰੈ ਹਰਿ ਸੇਵਿਆ ਗੁਰੁ ਧੰਨੁ ਗੁਰੁ ਧੰਨੋ ॥ ਗੁਰਿ ਹਰਿ ਮਾਰਗੁ ਦਸਿਆ ਗੁਰ ਪੁੰਨੁ ਵਡ ਪੁੰਨੋ ॥੯॥ ਜੋ ਗੁਰਸਿਖ ਗੁਰੁ ਸੇਵਦੇ ਸੇ ਪੁੰਨ ਪਰਾਣੀ ॥ ਜਨੁ ਨਾਨਕੁ ਤਿਨ ਕਉ ਵਾਰਿਆ ਸਦਾ ਸਦਾ ਕੁਰਬਾਣੀ ॥੧੦॥ ..... {ਅੰਗ : ੭੨੫} #waheguruji #waheguruji🙏🙏 #sikhworld_ #sikhismੴ #sikhyouthpb #sikhgurdwaras #sikhtemple #gurdwara #gurdwaras #sikhyouthpb #gurbani #gurbaniquotes #gurbanipage #gurbanitimeline #gurbaniwallpaper #gurbaniworld #waheguru #waheguru🙏 #waheguru_ji_ka_khalsa_waheguru_ji_ki_fateh_jioq #gurbanivichar #gurbaniworld #waheguruji🙏 #gurbanipage #satnamwaheguruੴ #waheguruji🙏 #waheguru_jio #waheguru_jio_mehr_kro (at SikhYouthPb) https://www.instagram.com/p/CRNK8u4Mipl/?utm_medium=tumblr
0 notes
sikhyouthpb · 3 years ago
Photo
Tumblr media
||ਅੱਜ ਦਾ ਫੁਰਮਾਨ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ || Amrit wele da mukhwakh shri Harmandar sahib amritsar sahib ji, Ang-(708) 11-07-2021 ਸਲੋਕ ॥ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥ ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ ॥੧॥ ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ ॥ ਅਢੁ ਨ ਲਹੰਦੜੋ ਮੁਲੁ ਨਾਨਕ ਸਾਥਿ ਨ ਜੁਲਈ ਮਾਇਆ ॥੨॥ ਪਉੜੀ ॥ ਚਲਦਿਆ ਨਾਲਿ ਨ ਚਲੈ ਸੋ ਕਿਉ ਸੰਜੀਐ ॥ ਤਿਸ ਕਾ ਕਹੁ ਕਿਆ ਜਤਨੁ ਜਿਸ ਤੇ ਵੰਜੀਐ ॥ ਹਰਿ ਬਿਸਰਿਐ ਕਿਉ ਤ੍ਰਿਪਤਾਵੈ ਨਾ ਮਨੁ ਰੰਜੀਐ ॥ ਪ੍ਰਭੂ ਛੋਡਿ ਅਨ ਲਾਗੈ ਨਰਕਿ ਸਮੰਜੀਐ ॥ ਹੋਹੁ ਕ੍ਰਿਪਾਲ ਦਇਆਲ ਨਾਨਕ ਭਉ ਭੰਜੀਐ ॥੧੦॥ {ਅੰਗ : ੭੦੮} #waheguruji #waheguruji🙏🙏 #sikhworld_ #sikhismੴ #sikhyouthpb #sikhgurdwaras #sikhtemple #gurdwara #gurdwaras #sikhyouthpb #gurbani #gurbaniquotes #gurbanipage #gurbanitimeline #gurbaniwallpaper #gurbaniworld #waheguru #waheguru🙏 #waheguru_ji_ka_khalsa_waheguru_ji_ki_fateh_jioq #gurbanivichar #gurbaniworld #waheguruji🙏 #gurbanipage #satnamwaheguruੴ #waheguruji🙏 #waheguru_jio #waheguru_ji_ka_khalsa_waheguru_ji_ki_fateh_jio (at SikhYouthPb) https://www.instagram.com/p/CRKmqOLM46u/?utm_medium=tumblr
0 notes