#paramjitsinghbheora
Explore tagged Tumblr posts
Photo
ਕੌਮੀ ਯੋਧਾ ਭਾਈ ਪਰਮਜੀਤ ਸਿੰਘ ਭਿਓਰਾ ਦੇ ਜਨਮ ਦਿਨ ਦੀਆਂ ਸਮੂਹ ਸਿੱਖ ਕੌਮ ਨੂੰ ਬਹੁਤ ਬਹੁਤ ਮੁਬਾਰਕਾਂ| ਗੁਰੂ ਸਾਹਿਬ ਸਾਡੇ ਕੌਮੀ ਵੀਰ ਨੂੰ ਚੜ੍ਹਦੀ ਕਲਾ ਬਖਸ਼ਣ| ਜਿਕਰਯੋਗ ਹੈ ਕਿ ਬੇਅੰਤੇ ਦਾ ਅੰਤ ਕਰਨ ਵਾਲੇ ਸੂਰਵੀਰਾਂ ਚੋ ਭਾਈ ਪਰਮਜੀਤ ਸਿੰਘ ਭਿਉਰਾ ਉਸ ਟੀਮ ਦਾ ਇੱਕ ਅਨਮੋਲ ਹਿੱਸਾ ਹੈ। #Birthday #ParamjitSinghBheora #Babbar #Godblesshim
0 notes