#gurugranthsahibjiquotes
Explore tagged Tumblr posts
ghumanvilla · 2 years ago
Photo
Tumblr media
ਗੁ.ਤਪ ਅਸਥਾਨ ਸਾਹਿਬ ਵਿਖੇ ਸੁੰਦਰ ਲੈਟਾ ਦਾ ਦ੍ਰਿਸ਼ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਬਰਸੀ ਸਮਾਗਮ Nikke Ghuman📍instg,⤵️ https://www.instagram.com/ghumanvilla A view of the beautiful Lighting at Gurdwara tap Asthan Sahib Anniversary event of Sant Baba Hazara Singh ji Nikke Ghuman📍 . . . . . #sikhworld #sikhtimeline #gurugranthsahibjiquote #gurnanakdevji #gurbani_worldwide #darbarfestival #darbarshib #santbabahazarasinghji #gurbaniwisdom #chardikalakisaan #gurugobindsingh #tengurus #gurbanikirtan #kour #punjabe #turban #sikhcolouring #sikhcelebrations #ghumanvil #sardar #sardarni #sardarji #paji #punjabilovequotes #nishansahib #waheguruquotes #wahegurujimeharkarna https://www.instagram.com/p/CkIghRwrW_e/?igshid=NGJjMDIxMWI=
1 note · View note
sikhyouthpb · 5 years ago
Photo
Tumblr media
||ਅੱਜ ਦਾ ਫੁਰਮਾਨ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ Amrit vele da Hukamnama Sri Darbar Sahib, Sri Amritsar, (ANG:729), 04-8-2020 ਸੂਹੀ ਮਹਲਾ ੧ ਘਰੁ ੬    ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍ਹ੍ਹਿ ॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ ॥ ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥ ਢਠੀਆ ਕੰਮਿ ਨ ਆਵਨ੍ਹ੍ਹੀ ਵਿਚਹੁ ਸਖਣੀਆਹਾ ॥੨॥ ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨ੍ਹ੍ਹਿ ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨ੍ਹ੍ਹਿ ॥੩॥ ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨ੍ਹ੍ਹਿ ॥ ਸੇ ਫਲ ਕੰਮਿ ਨ ਆਵਨ੍ਹ੍ਹੀ ਤੇ ਗੁਣ ਮੈ ਤਨਿ ਹੰਨ੍ਹ੍ਹਿ ॥੪॥ ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ ॥ ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ ॥੫॥ ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ ॥ ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥੬॥੧॥੩॥ {ਪੰਨਾ 729} #waheguru🙏 #lovewaheguru #gurbani #amritsar #pb12 #gurbanipost_ #sridarbarsahib #darbarsahibji #sikhyouthpb #gurunanakdevji #sikhi #punjab #dastar #sikhculture #parshad #waheguruji #gurbaniwallpapers #lovewaheguruji #gurugranthsahibji #gurugranthsahibjimaharaj #gurbaniwisdom #gurugranthsahibjiquotes #Gurbani #Gurbanitimeline #gurbaniquotes #hemkuntsahib #shrihemkuntsahibji (at SikhYouthPb) https://www.instagram.com/p/CDchx7tjfwc/?igshid=18f5h59pld5fr
0 notes