#ਵਾਤਾਵਰਨ ਦੀ ਸਮੱਸਿਆ
Explore tagged Tumblr posts
Text
ਆਰਟੀਫਿਸ਼ਲ ਇਨਟੈਲੀਜੈਂਸ ਅਤੇ ਵਾਤਾਵਰਨ ਦਾ ਨੁਕਸਾਨ
– ਸੁਖਵੰਤ ਹੁੰਦਲ– ਜਦੋਂ ਵੀ ਸਮਾਜ ਵਿੱਚ ਕਿਸੇ ਨਵੀਂ ਤਕਨੌਲੌਜੀ ਨੂੰ ਪੇਸ਼ ਕੀਤਾ ਜਾਂਦਾ ਹੈ, ਤਾਂ ਉਸ ਦੇ ਫਾਇਦਿਆਂ ਨੂੰ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਜਾਂਦਾ ਹੈ। ਉਸ ਵਲੋਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਿਹਤਰ ਅਤੇ ਖੁਸ਼ਹਾਲ ਬਣਾਉਣ ਦੇ ਦਾਅਵੇ ਕੀਤੇ ਜਾਂਦੇ ਹਨ। ਪਰ ਉਸ ਵਲੋਂ ਸਮਾਜ ਅਤੇ ਲੋਕਾਂ ਦੀਆਂ ਜ਼ਿੰਦਗੀਆਂ `ਤੇ ਪੈ ਸਕਣ ਵਾਲੇ ਬੁਰੇ ਜਾਂ ਅਣਕਿਆਸੇ ਅਸਰਾਂ (ਸਾਈਡ ਇਫੈਕਟਸ) ਬਾਰੇ ਗੱਲ ਨਹੀਂ ਕੀਤੀ ਜਾਂਦੀ।
ਪੂਰਾ ਆਰਟੀਕਲ ਪੜ੍ਹਨ ਲਈ ਹੇਠਾਂ ਦਿੱਤੇ ਲੰਿਕ `ਤੇ ਕਲਿੱਕ ਕਰੋ:
0 notes
Photo

ਪਰਾਲੀ ਸਾੜਨ ਵਾਲੇ 8 ਹਜ਼ਾਰ ਪਿੰਡਾਂ ਦੀ ਪੰਜਾਬ ਸਰਕਾਰ ਨੇ ਕੀਤੀ ਪਛਾਣ ਚੰਡੀਗੜ੍ਹ (Karva Sach News): ਸੂਬੇ 'ਚ ਝੋਨੇ ਦੀ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ��ਈ ਪੰਜਾਬ ਸਰਕਾਰ ਨੇ 8000 ਪਿੰਡਾਂ 'ਚ ਨੋਡਲ ਅਫ਼ਸਰ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਇਹ ਪ੍ਰਗਟਾਵਾ ਕਰਦਿਆਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਦੀ ਸ਼ਨਾਖਤ ਖੇਤੀਬਾੜੀ ਵਿਭਾਗ ਵਲੋਂ ਕੀਤੀ ਗਈ ਹੈ। ਇਨ੍ਹਾਂ 'ਚ ਉਹ ਪਿੰਡ ਸ਼ਾਮਲ ਹਨ, ਜੋ ਰਵਾਇਤੀ ਤੌਰ 'ਤੇ ਪਰਾਲੀ ਸਾੜਦੇ ਹਨ। ਪੰਜਾਬ ਸਰਕਾਰ ਨੇ ਖੇਤੀਬਾੜੀ ਵਿਭਾਗ ਨੂੰ ਖੇਤਾਂ 'ਚ ਪਰਾਲੀ ਸਾੜਨ ਨੂੰ ਪ੍ਰਭਾਵੀ ਤਰੀਕੇ ਨਾਲ ਰੋਕਣ ਵਾਸਤੇ ਜ਼ਮੀਨੀ ਪੱਧਰ 'ਤੇ ਸਮੁੱਚੀ ਮਸ਼ੀਨਰੀ ਸਰਗਰਮ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ। ਖੇਤੀਬਾੜੀ ਸਕੱਤਰ ਨੇ ਦੱਸਿਆ ਕਿ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਪਹਿਲਾਂ ਹੀ ਪ੍ਰਭਾਵਿਤ ਪਿੰਡਾਂ 'ਚ ਅਧਿਕਾਰੀਆਂ/ਕਰਮਚਾਰੀਆਂ ਨੂੰ ਤਾਇਨਾਤ ਕਰਨ ਵਾਸਤੇ ਆਖਿਆ ਗਿਆ ਹੈ ਤਾਂ ਜੋ ਪਰਾਲੀ ਸਾੜਨ ਦੇ ਨਾਲ ਵਾਤਾਵਰਨ ਅਤੇ ਸਿਹਤ ਨੂੰ ਹੋਣ ਵਾਲੇ ਖਤਰਨਾਕ ਨੁਕਸਾਨ ਤੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਨੋਡਲ ਅਫਸਰਾਂ ਨੂੰ ਝੋਨੇ ਦੀ ਵਾਢੀ ਤੋਂ ਬਾਅਦ ਸਖਤ ਚੌਕਸੀ ਵਰਤਣ ਦਾ ਕਾਰਜ ਸੌਂਪਿਆ ਗਿਆ ਹੈ।
0 notes
Text
YOUR SAVINGS, AFTER INSTALL SOLAR SYSTEM | ROOP SOLAR

ਅਜਕਲ ਦੀ ਭੱਜ ਦੌੜ ਦੀ life ਵਿਚ ਆਪਣੀ ਕਮਾਈ ਨਾਲੋਂ ਖਰਚੇ ਵੱਧ ਹਨ ਅਤੇ ਜਿਸ ਵਿਚੋਂ ਖਾਸ ਇਕ ਬਿਜਲੀ ਦਾ ਖਰਚਾ ਹੈ। ਬਿਜਲੀ ਦੇ ਖਰਚੇ ਇਨੇ ਜਿਆਦਾ ਵੱਧ ਗਏ ਹਨ ਕਿ ਅੱਜਕਲ ਇਹ ਇਕ ਸਿਰਦਰਦੀ ਦਾ ਮਸਲਾ ਬਣ ਗਿਆ ਹੈ। ਖੁਸ਼ੀ ਦੀ ਗੱਲ ਇਹ ਕਿ ਸਰਕਾਰ ਸਾਨੂੰ ਹੁਣ ਸੋਲਰ ਸਿਸਟਮ ਲਾਗਵਾਉਣ ਲਈ ਮਦਦ ਕਰ ਰਹੀ ਹੈ। ਸੋਲਰ ਸਿਸਟਮ ਲਾਗਵਾਉਣ ਨਾਲ ਬਿਜਲੀ ਦੇ ਖਰਚਿਆ��� ਤੋਹ ਰਾਹਤ ਪਾਈ ਜਾ ਸਕਦੀ ਹੈ।
ਜੇ ਤੁਸੀ ਵੀ ਬਿਜਲੀ ਦੇ ਖਰਚਿਆਂ ਤੋਂ ਪ੍ਰੇਸ਼ਾਨ ਹੋ ਤਾਂ ਤੁਸੀ ਵੀ ਸੋਲਰ ਸਿਸਟਮ ਲਗਵਾ ਕੇ ਇਸ ਪ੍ਰੇਸ਼ਾਨੀ ਤੋਹ ਛੁਟਕਾਰਾ ਪਾ ਸਕਦੇ ਹੋ।।
Contact Us : 9779790007, 9653092002, 7373000901, 9815592002, 9041500600
www.roopsolar.com
ਬਿਨਾਂ ਬੈਟਰੀ ਵਾਲਾ ਸੋਲਰ ਲਾਗਵਾਓ, ਹਮੇਸ਼ਾ ਲਈ ਬਿਜਲੀ ਦੇ ਬਿੱਲਾ ਤੋੰ ਛੁਟਕਾਰਾ ਪਾਉ
ਕੁਦਰਤੀ ਸੋਲਰ ਊਰਜਾ ਵਰਤੋਂ ਅਤੇ ਵਾਤਾਵਰਨ ਸਾਫ ਰੱਖੋ
ਆਪਣੇ ਬਿਜਲੀ ਦੇ ਬਿੱਲ ਨੂੰ 25 ਸਾਲਾਂ ਲਈ 0 ਕਰੋ
ਤਾਂ ਤੁਸੀਂ ਹੁਣ ਆਪਣੇ ਘਰ, ਕਾਲਜ, ਧਾਰਮਿਕ ਸੰਸਥਾਵਾਂ ਅਤੇ ਫੈਕਟਰੀ ਆਦਿ ਦੀ ਛੱਤ ਤੇ ਸੋਲਰ ਲਗਵਾ ਕੇ ਬਿਜਲੀ ਦੇ ਬਿੱਲ ਦੀ ਸਮੱਸਿਆ ਤੋਂ ਉਮਰ ਭਰ ਵਾਸਤੇ ਛੁਟਕਾਰਾ ਪਾ ਸਕਦੇ ਹੋ।
ਸੋਲਰ ਨਾਲ ਘਰ ਦਾ ਕੋਈ ਵੀ ਉਪਕਰਨ ਚਲਾਇਆ ਜਾ ਸਕਦਾ ਹੈ ਜਿਵੇਂ ਫਰਿਜ਼, ਵਸ਼ਿੰਗ ਮਸ਼ੀਨ, ਪੱਖੇ, ਟਿਊਬ, ਏ ਸੀ ਆਦਿ।
ਹੁਣ ਤੁਸੀਂ ਨਵੀਂ ਟੈਕਨੋਲੋਜੀ (ਨੈੱਟ-ਮੀਟਰਿੰਗ ਸਿਸਟਮ) ਦੁਆਰਾ ਸੋਲਰ ਤੋਹ ਪੈਦਾ ਕੀਤੀ ਵਾਦੂ ਬਿਜਲੀ, ਬਿਜਲੀ ਘਰ ਨੂੰ ਸਪਲਾਈ ਕਰ ਸਕਦੇ ਹੋ, ਜਿਸ ਦੇ ਬਦਲੇ ਤੁਸੀ ਬਿਜਲੀ ਬੋਰਡ ਤੋਹ ਬਿਜਲੀ ਫ੍ਰੀ ਵਾਪਸ ਲੈ ਸਕਦੇ ਹੋ।
ਖੁਸ਼ੀ ਦੀ ਗੱਲ ਇਹ ਹੈ ਕਿ ਸਰਕਾਰ ਘਰ ਵਿਚ ਸੋਲਰ ਸਿਸਟਮ ਲਾਗਵਾਉਣ ਵਾਸਤੇ ਸਬਸਿਡੀ ਦੀ ਸਹਾਇਤਾ ਵੀ ਪ੍ਰਦਾਨ ਕਰਦੀ ਹੈ
ਇਥੇ ਤੁਸੀਂ ਸੋਲਰ ਵਾਟਰ ਹੀਟਰ, ਸੋਲਰ ਸਟ੍ਰੀਟ ਲਾਈਟ, ਸੋਲਰ ਸਿਸਟਮ, ਸੋਲਰ ਪਾਵਰ ਪਲਾਂਟ ਅਤੇ ਨੈੱਟ ਮੀਟਰਿੰਗ ਸਿਸਟਮ ਖਰੀਦ�� ਲਈ ਮਿਲੋ ਪੰਜਾਬ ਊਰਜਾ ਵਿਕਾਸ ਏਜੇਂਸੀ, ਚੰਡੀਗੜ੍ਹ ਤੋਹ ਮਾਨਤਾ ਪ੍ਰਾਪਤ ਪਾਵਰ ਪਲਾਂਟ।
ਵਧੇਰੇ ਜਾਣਕਾਰੀ ਲਈ ਆਪਣਾ ਬਿਜਲੀ ਬਿੱਲ 9779790007 ਤੇ whatsaap ਕਰੋ।
Advantages of Netmetering or Bidirectional Solar Power System
Individual Benefits :-
Net metering allows you to get full retail value for the electricity you produce by permitting you to put any excess electricity you generate back in to the electric grid and retrieve it later, free of charge.
Net Metering accurately captures energy generated and consumed,
Reduced pressure on the local electricity grid.
Increased local energy Independence.
Increased property Values.
Reduced peak power demands.
Increased in-state electricity generation.
More Visible indicators of community support for clean energy,
Regional Economic Growth.
No Battery storage system needed.
Solar Power produced in winter saves on summer costs.
No - Maintenance- Solar Power without hassles.
Environmental Benefits :-
Generation of Environment friendly, clean energy.
Reduces carbon (CO2) emissions.
No pollution healthy Environment.
Helps in controlling Global Warming
Saving of fossils fuels like coal, wood and other petroleum products.
So make a switch to solar 👉
We love helping people who are interested in switching to solar. We are your one-stop shop for all of your solar needs, including rebates & incentives, news & general information about solar. Check out our website! If you enjoy our daily posts.
Switch to Solar today. Solar Punjab (region)
Take advantage of the Indian Government Subsidy.
#Solar Energy, #Renewable Energy, Roop solar
#GoSolar , #netmetering, Solar Ongrid Rooftop Solar Power System, Free Solarpower, PEDA, RRECL, MNRE, Green Energy, Solar Panels
Solar Energy, Go Solar, Go Green, Save Planet, Solar in Punjab, Solar Purducts, Solar panels in Ludhiana, Solar Power Plant In Ludhiana, Top Solar Panels Supplier In Punjab, Solar Roof Top In Punjab, Solar Panals For Sale Ludhiana, Solar Power System, Solar Price In Punjab, Solar Panel Cost In Punjab Ludhiana, Solarizing India, Solar Energy, Renewable Energy, Solar System, Solar Technology, Solar Power, Sukam Solar, Havells, Jackson, Solar Facts
Solar Power Systems in Ludhiana, Punjab | Manufacturers, Suppliers
Solar Panels in Ludhiana, Punjab | Solar Panel Suppliers, Dealers
Solar Power Plants in Ludhiana, Punjab | Solar Plants , Saur Shakti ...
Top Solar Power Generation System Dealers in Ludhiana
Top Solar Energy System Dealers in Ludhiana
Solar Panel Dealers in Ludhiana
Netmetering solar Ongrid Rooftop Hire us for manufacturing Solar Panel for your Home and Commercial Solar System from Solar Companies to generate solar energy or Solar Power to use with Solar Inverter of Solar in Amritsar Bathinda Faridkot Firozpur Zira Kot-ise-kha Fatehgarh Sahib Mohali Kapurthala Gurdaspur Hoshiarpur Jalandhar Ludhiana Mansa Moga Muktsar jalalabaad Nawanshahr Patiala Rupnagar Sangrur and Tarn Taran or Solar Panel Manufacturer in Amritsar, Solar Panel Manufacturer in Bathinda, Solar Panel Manufacturer in Faridkot, Solar Panel Manufacturer in Firozpur, Solar Panel Manufacturer in Zira, Solar Panel Manufacturer in Kot-ise-kha, Solar Panel Manufacturer in Fatehgarh Sahib, Solar Panel Manufacturer in Mohali, Solar Panel Manufacturer in Kapurthala, Solar Panel Manufacturer in Gurdaspur, Solar Panel Manufacturer in Hoshiarpur, Solar Panel Manufacturer in Jalandhar, Solar Panel Manufacturer in Ludhiana, Solar Panel Manufacturer in Mansa, Solar Panel Manufacturer in Moga, Solar Panel Manufacturer in Muktsar, Solar Panel Manufacturer in jalalabaad, Solar Panel Manufacturer in Nawanshahr, Solar Panel Manufacturer in Patiala, Solar Panel Manufacturer in Rupnagar, Solar Panel Manufacturer in Ropar, Solar Panel Manufacturer in Sangrur and Solar Panel Manufacturer in Tarn Taran or anywhere in North India So call us now. To fulfill your Dream Project of Solar Home or Factory. Solar Power System free power world smart tech PEDA MNRE APPROVED Engineer Popular on Snapdeal jio Havells Sukam Su-kam Tata Jakson Waaree Vikram Canadian.
Because Developed countries are already benefitting from Net Metering.
0 notes
Text
ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਦੀ ਸਮੱਸਿਆ ਅਤੇ ਸਮਾਧਾਨ ਵਿਸ਼ੇ ਤੇ ਸੈਮੀਨਾਰ ਅਯੋਜਿਤ
ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਦੀ ਸਮੱਸਿਆ ਅਤੇ ਸਮਾਧਾਨ ਵਿਸ਼ੇ ਤੇ ਸੈਮੀਨਾਰ ਅਯੋਜਿਤ
ਗੁਰਦਾਸਪੁਰ/ਧਾਰੀਵਾਲ, 11 ਦਸੰਬਰ (ਗੁਲਸ਼ਨ ਕੁਮਾਰ ਰਣੀਆਂ): ਜਨ ਚੇਤਨਾ ਮੰਚ ਅਤੇ ਸਾਹਿਤ ਸਭਾ ਧਾਰੀਵਾਲ ਵਲੋਂ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਦੀ ਸਮੱਸਿਆ ਅਤੇ ਸਮਾਧਾਨ ਵਿਸ਼ੇ ਤੇ ਸੈਮੀਨਾਰ ਅਤੇ ਕਵੀ ਦਰਬਾਰ ਯੂਨੀਵਰਸਲ ਆਈ.ਟੀ.ਆਈ. ਲੇਹਲ ਧਾਰੀਵਾਲ ਵਿਖੇ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਇੰਦਰਜੀਤ ਕੌਰ ਪ੍ਰਧਾਨ ਪਿੰਗਲਵਾੜਾ ਸੁਸਾਇਟੀ, ਡਾ. ਸਰਬਜੀਤ ਸਿੰਘ ਛੀਨਾ, ਡਾ. ਕਿਰਪਾਲ ਸਿੰਘ ਯੋਗੀ, ਪ੍ਰਿੰਸੀਪਲ ਇੰਦਰਜੀਤ ਕੌਰ, ਡਾ. ਸੁਰਿੰਦਰ ਸ਼ਾਂਤ ਅਤੇ ਮੱਖਣ ਕੋਹਾੜ ਨੇ ਕੀਤੀ। ਸੈਮੀਨਾਰ ਵਿਚ ਬੁਲਾਰਿਆਂ ਨੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਲਈ ਸਮਾਜ ਅਤੇ ਸਰਕਾਰ ਨੂੰ ਰਲ ਕੇ ਵਿਸ਼ੇ ਦੇ ਹੱਲ ਲਈ ਹੰਭਲਾ ਮਾਰਨ ਦਾ ਸੱਦਾ ਦਿੱਤਾ। ਉਨ•ਾਂ ਕਿਹਾ ਕਿ ਜੇਕਰ ਮਨੁੱਖ ਨੇ ਪਾਣੀ ਦੀ ਸਾਂਭ ਸੰਭਾਲ ਨਾ ਕੀਤੀ ਤਾਂ ਪਾਣੀ ਲਈ ਯੁੱਧ ਹੋਣਗੇ। ਬੁਲਾਰਿਆਂ ਨੇ ਸਰਕਾਰ ਵਲੋਂ ਵਾਤਾਵਰਣ ਦੀ ਸਾਂਭ ਸੰਭਾਲ ਲਈ ਸਖ਼ਤ ਕਾਨੂੰਨ ਬਨਾਉਣ ਲਈ ਲੇਖਕਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ। ਉਨ•ਾਂ ਨੇ ਇਹ ਵੀ ਚਿੰਤਾ ਪ੍ਰਗਟ ਕੀਤੀ ਜੇਕਰ ਪਾਣੀ ਬਾਰੇ ਅਸੀਂ ਜਾਗਰੂਕ ਨਾ ਹੋਏ ਤਾਂ ਆਉਣ ਵਾਲੇ ਸਮੇਂ ਵਿਚ ਮਨੁੱਖ ਦੀ ਹੌਂਦ ਖਤਰੇ ਵਿਚ ਪੈ ਜਾਵੇਗੀ। ਪਾਣੀ ਦੇ ਪ੍ਰਦੂਸ਼ਣ, ਵੱਧਦੀ ਆਬਾਦੀ, ਸਰਕਾਰਾਂ ਦੀ ਬੇ ਧਿਆਨੀ, ਪੈਸੇ ਦੀ ਹੋੜ ਕਰਕੇ ਮਨੁੱਖ ਵਲੋਂ ਵਾਤਾਵਰਨ ਦੀ ਬੇ ਧਿਆਨੀ ਤੇ ਵੀ ਚਿੰਤਾ ਪ੍ਰਗਟ ਕੀਤੀ ਗਈ ਅਤੇ ਪਾਣੀ ਨੂੰ ਬਚਾਉਣ ਲਈ ਅਪੀਲ ਕੀਤੀ ਗਈ। ਇਸ ਮੌਕੇ ਕਵੀ ਦਰਬਾਰ ਕਰਵਾਇਆ ਜਿਸ ਵਿਚ ਸੁਖਵਿੰਦਰ ਰੰਧਾਵਾ, ਤਰਸੇਮ ਭੰਗੂ, ਜਤਿੰਦਰ ਭਨੋਟ, ਸ਼ੀਤਲ ਸਿੰਘ, ਗੁਰਮੀਤ ਪਾਹੜਾ, ਸੁਭਾਸ਼ ਦੀਵਾਨਾ, ਸੁਲਤਾਨ ਭਾਰਤੀ, ਹਰਪ੍ਰੀਤ ਸਿੰਘ ਚਾਹਲ, ਜਸਵੰਤ ਹਾਂਸ, ਸਵਰਨ ਸਿੰਘ, ਬਲਰਾਜ ਛੀਨਾ, ਪਿਆਰਾ ਸਿੰਘ, ਦਲਜੀਤ ਸਿੰਘ ਮੱਲ•ੀ, ਕੁਲਦੀਪ ਪੂਰੋਵਾਲ ਆਦਿ ਨੇ ਭਾਗ ਲਿਆ।
0 notes
Text
'ਇੱਕ ਰੁੱਖ ਸੌ ਸੁੱਖ' ਲਹਿਰ ਸਬੰਧੀ ਸੈਮੀਨਾਰ ਕਰਵਾਇਆ
'ਇੱਕ ਰੁੱਖ ਸੌ ਸੁੱਖ' ਲਹਿਰ ਸਬੰਧੀ ਸੈਮੀਨਾਰ ਕਰਵਾਇਆ
ਲਹਿਰਾਗਾਗਾ, 05 ਅਕਤੂਬਰ (ਪੰਕਜ ਗਰਗ) ਵਣ ਅਤੇ ਜੀਵ ਸੁਰੱਖਿਆ ਵਿਭਾਗ, ਪੰਜਾਬ ਦੇ ਵਣ ਵਿਸਥਾਰ ਮੰਡਲ ਬਠਿੰਡਾ ਵਲੋਂ ਪੀਪਲਜ ਯੂਨਿਟੀ ਫਾਰ ਸੋਲ ਹੈਲਪ (ਪੁ) ਦੇ ਸਹਿਯੋਗ ਨਾਲ ਭੁਟਾਲ ਸੀਨੀਅਰ ਸੈਕੰਡਰੀ ਸਕੂਲ, ਭੁਟਾਲ ਕਲਾਂ, ਜਿਲ੍ਹਾ ਸੰਗਰੂਰ ਵਿਖੇ ‘ਇੱਕ ਰੁੱਖ ਸੌ ਸੁੱਖ’ ਲਹਿਰ ਦੇ ਸਮਾਪਤੀ ਸਮਾਰੋਹ ਦੌਰਾਨ ਸਬ ਮਿਨ ਆਨ ਐਗਰੋਫਾਰੇਸਟਰੀ ਸਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਸ੍ਰੀ ਮਹਾਵੀਰ ਸਿੰਘ, ਆਈ.ਐਫ.ਐਸ. ਵਣਪਾਲ ਵਿਸਥਾਰ ਸਰਕਲ, ਪੰਜਾਬ ਮੁੱਖ ਮਹਿਮਾਨ ਵਜੋਂ ±ਾਮਲ ਹੋਏ। ਪ੍ਰੋ. ਧਰਮਿੰਦਰ ਸਿੰਘ ਸਪੋਲੀਆ ਨੇ ਆਪਣੇ ਕੁੰਜੀਵਤ ਭਾ±ਣ ਵਿੱਚ ਪੰਜਾਬ ਦੇ ਮੌਜੂਦਾ ਖੇਤੀ ਸੰਕਟ ਵਿੱਚ ਐਗਰੋਫਾਰਮੇਸਟਰੀ ਦੀਆ ਸੰਭਾਵਨਾਵਾਂ, ਖੇਤੀ ਸੰਕਟ, ਵਿਕਾਸ ਦੇ ਵਿਭਿੰਨ ਮਾਡਲਾਂ ਦੀ ਚਰਚਾ ਕਰਦਿਆਂ ਵਾਤਾਵਰਨ ਸਭਿਆਚਾਰ ਅਤੇ ਵਿਕਾਸ ਦੇ ਮਿ±ਰਤ ਵਿਕਾਸ ਮਾਡਲ ਉਸਾਰਨ ਤੇ ਂੋਰ ਦਿੱਤਾ ਗਿਆ ਅਤੇ ਗ੍ਰਾਮ ਪੰਚਾਇਤ ਨੂੰ ਗਰੀਨ ਕਮਾਂਡੋ ਸੰਗਠਿਤ ਕਰਨ ਦੀ ਸਲਾਹ ਦਿੱਤੀ। ਜਿਲ੍ਹਾ ਵਣ ਅਫਸਰ ਬਠਿੰਡਾ ਸ੍ਰ. ਦਲਜੀਤ ਸਿੰਘ ਨੇ ਕਿਸਾਨਾਂ ਨੂੰ ਵਿਭਾਗ ਦੀਆਂ ਲਾਹੇਵੰਦ ਸਕੀਮਾਂ ਅਤੇ ਵਿਭਾਗ ਦੇ ਸਬ ਮਿ±ਨ ਆਨ ਐਗਰੋਫਾਰਮੈਸਟਰੀ ਬਾਰੇ ਜਾਣਕਾਰੀ ਦਿੱਤੀ। ਸੈਮੀਨਾਰ ਵਿੱਚ ±ਾਮਲ ਤਕਰੀਬਨ ਸਾਰੇ ਮਾਹਿਰਾਂ ਨੇ ਵਾਤਾਵਰਨ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ, ਫਸਲੀ ਵਿਭਿੰਨਤਾ ਅਪਨਾਉਣ, ਫਸਲੀ ਨਾੜ ਨਾ ਸਾੜਨ ਅਤੇ ਖਾਦਾਂ ਅਤੇ ਕੀਟਨਾਸਕ ਦਵਾਈਆਂ ਦੀ ��ੋੜ ਤੋਂ ਵੱਧ ਵਰਤੋਂ ਕਰਨ ਲਈ ਕਿਹਾ ਗਿਆ। ਇਸ ਮੌਕੇ ਸ੍ਰ. ਜੁਗਰਾਜ ਸਿੰਘ, ਡੀ.ਐਫ.ਓ ਪਟਿਆਲਾ ਨੇ ਪੁ± ਵਲੋਂ ਰੁੱਖ ਲਗਾਉਣ ਦੀ ਚਲਾਈ ਗਈ ਮੁਹਿੰਮ ਦੀ ਤਾਰੀਫ ਕਰਦਿਆਂ ਕਿਹਾ ਕਿ ਪੁ± ਮੈਂਬਰਾਂ ਵਲੋਂ ਬਹੁਤ ਹੀ ਘੱਟ ਸਮੇਂ ਵਿੱਚ 10000 ਬੂਟੇ ਲਗਾ ਕੇ ਇਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ।
ਇਸ ਸੈਮੀਨਾਰ ਵਿੱਚ ਪੁ± ਦੇ ਚੇਅਰਮੈਨ ਨਾਇਬ ਸਰਾਓ ਨੇ ਦੱਸਿਆ ਕਿ ਪੁ± ਵਲੋਂ ਹਰ ਸਮਾਜਿਕ ਸਮੱਸਿਆ ਨੂੰ ਨਜਿੱਠਣ ਲਈ ਪ੍ਰੋਗਰਾਮ ਬਣਾਏ ਜਾ ਰਹੇ ਹਨ। ਆਮ ਲੋਕਾਂ ਦੇ ਨਾਲ_ਨਾਲ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਵਲੋਂ ਪੁ± ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਤੇ ਸਕੂਲ ਵਿੱਚ ਪੌਦੇ ਲਗਾਏ ਗਏ ਅਤੇ ਸਕੂਲ ਦੇ ਬੱਚਿਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ। ਵਣ ਵਿਭਾਗ, ਪੰਜਾਬ ਵਲੋਂ ਹੋਣਹਾਰ ਵਿਦਿਆਰਥੀਆਂ ਅਤੇ ਵਾਤਾਵਰਨ ਮਾਹਿਰਾਂ ਨੂੰ ਸਨਮਾਨ ਚਿੰਨ ਭੇਟ ਕੀਤੇ ਗਏ। ਸਕੂਲ ਦੇ ਪ੍ਰਿੰਸੀਪਲ ਸ੍ਰ. ਗੁਰਜੰਟ ਸਿੰਘ ਨੇ ਸੈਮੀਨਾਰ ਵਿੱਚ ±ਾਮਲ ਹੋਏ ਮਾਹਿਰਾਂ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ। ਇਸ ਸਮਾਪਤੀ ਸਮਾਰੋਹ ਵਿੱਚ ਪੁ± ਦੇ ਚੇਅਰਮੈਨ ਨਾਇਬ ਸਰਾਓ, ਸਕੱਤਰ ਜਸਵਿੰਦਰ ਗਿੱਲ, ਖਜਾਨਚੀ ਕਰਮਿੰਦਰ ਕਲੇਰ, ਸੋ±ਲ ਮੀਡੀਆ ਇੰਚਾਰਜ ਜਗਤਾਰ ਸਿੰਘ, ਮੀਡੀਆ ਇੰਚਾਰਜ ਗੁਰਦੀਪ ਹਰੀਕਾ, ਕੁਲਦੀ± ਸੰਧੂ ਤੋਂ ਇਲਾਵਾ ਇੰਦਰਜੀਤ ਸਿੰਘ ਜਿਲ੍ਹਾ ਖੇਤੀਬਾੜੀ ਅਫਸਰ ਸੰਗਰੂਰ, ਪਰਮਿੰਦਰ ਸਿੰਘ ਭੁਟਾਲ ਇੰਚਾਰਜ ਪੁ± (ਸੰਗਰੂਰ) ਸਿੰਦਰ ਸਾਬਕਾ ਐਮ.ਸੀ., ਲਹਿਰਾਗਾਗਾ ਬੱਗੜ, ਗੁਰਸੰਤ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਮੋਹਨ ਸਿੰਘ ਆਦਿ ਹਾਂਰ ਸਨ।
0 notes
Text
ਅੰਤੜੀ ਅਤੇ ਜਿਗਰ ਦੀ ਸੋਜ ਕਿਉਂ ਅਤੇ ਇਲਾਜ
ਅੰਤੜੀ ਅਤੇ ਜਿਗਰ ਦੀ ਸੋਜ ਕਿਉਂ ਅਤੇ ਇਲਾਜ
ਇਹ ਪੁਰਾਣੀ ਕਹਾਵਤ ਹੈ ਕਿ ਸਿਹਤਮੰਦ ਸਰੀਰ ਵਿਚ ਹੀ ਸਿਹਤਮੰਦ ਦਿਮਾਗ ਦਾ ਵਾਸਾ ਹੁੰਦਾ ਹੈ। ਸਾਡੇ ਸਰੀਰ ਦਾ ਵਿਕਾਸ ਸਾਡੇ ਭੋਜਨ ‘ਤੇ ਨਿਰਭਰ ਕਰਦਾ ਹੈ। ਭੋਜਨ ਸਾਡੇ ਸਰੀਰਕ ਵਿਕਾਸ ਲਈ ਕੱਚੇ ਮਾਲ ਦਾ ਕੰਮ ਕਰਦਾ ਹੈ। ਪੇਟ ਉਸ ਨੂੰ ਪਚਾ ਕੇ ਸਾਡੇ ਸਰੀਰ ਨੂੰ ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ। ਜੇਕਰ ਤੁਹਾਡਾ ਪਾਚਣਤੰਤਰ ਠੀਕ ਹੈ ਤਾਂ ਤੁਸੀਂ ਜੋ ਕੁਝ ਵੀ ਖਾਓਗੇ, ਉਹ ਤੁਹਾਡੇ ਸਰੀਰ ਨੂੰ ਲੱਗੇਗਾ। ਕਿਹਾ ਵੀ ਜਾਂਦਾ ਹੈ ਕਿ ਪੇਟ ਦੀ ਬਿਮਾਰੀ ਹਜ਼ਾਰ ਬਿਮਾਰੀਆਂ ਦਾ ਕਾਰਨ ਬਣਦੀ ਹੈ। ਇਸ ਲਈ ਪਾਚਣਤੰਤਰ ਵਿਚ ਹੋਣ ਵਾਲੀ ਕਿਸੇ ਵੀ ਗੜਬੜੀ ਨੂੰ ਨਜ਼ਰਅੰਦਾਜ਼ ਨਾ ਕਰੋ ਨਹੀਂ ਤਾਂ ਇਹ ਵੱਡੀ ਸਮੱਸਿਆ ਬਣ ਸਕਦੀ ਹੈ।
ਦੂਸ਼ਿਤ ਵਾਤਾਵਰਨ ਦਾ ਸਿੱਧਾ ਅਸਰ ਸਿਹਤ ‘ਤੇ ਪੈਂਦਾ ਹੈ। ਸਰੀਰ ਦਾ ਪੇਟ ਇਕ ਅਜਿਹਾ ਅੰਸ਼ ਹੈ ਜੋ ਦੂਸ਼ਿਤ ਵਾਤਾਵਰਨ ਕਾਰਨ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ। ਆਮ ਤੌਰ ‘ਤੇ ਲੋਕ ਪੇਟ ਵਿਚ ਗੈਸ ਬਣਨ, ਹਲਕਾ ਦਰਦ ਹੋਣ ਤੇ ਲੈਟਰੀਨ ਠੀਕ ਤਰ੍ਹਾਂ ਨਾ ਆਉਣ ਜਾਂ ਵਾਰ-ਵਾਰ ਆਉਣ ਤੇ ਕਮਜ਼ੋਰੀ ਮਹਿਸੂਸ ਹੋਣ ਦੀ ਸ਼ਿਕਾਇਤ ਕਰਦੇ ਹਨ। ਇਹ ਸਾਰੀਆਂ ਤਕਲੀਫ਼ਾਂ ਇਕ ਆਮ ਬਿਮਾਰੀ ਦੀ ਵਜ੍ਹਾ ਕਾਰਨ ਹੁੰਦੀਆਂ ਹਨ, ਜਿਸ ਨੂੰ ਏਕਬਿਊਸਿਸ ਕਹਿੰਦੇ ਹਨ।ੁੰ ਅਸਲ ਵਿਚ ਸਾਡੇ ਤੰਤਰ ਵਿਚ ਲਿਵਰ ਤੋਂ ਬਾਅਦ ਅੰਤੜੀਆਂ ਦਾ ਸਥਾਨ ਆਉਂਦਾ ਹੈ। ਵੱਡੀ ਤੇ ਛੋਟੀ ਅੰਤੜੀ ਤੋਂ ਕਈ ਤਰ੍ਹਾਂ ਦੇ ਰਸ ਨਿਕਲਦੇ ਹਨ। ਇਹ ਸਾਡੇ ਭੋਜਨ ਨੂੰ ਪਹੁੰਚਾਉਣ ਵਿਚ ਸਹਾਇਕ ਸਿੱਧ ਹੁੰਦੇ ਹਨ। ਅੰਤੜੀਆਂ ਵਿਚ ਤਕਲੀਫ਼ ਦੇ ਸਾਡੇ ਪੇਟ ‘ਤੇ ਸਿੱਧਾ ਅਸਰ ਪੈਂਦਾ ਹੈ ਅਤੇ ਉਹ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਪੇਟ ਦੇ ਰੋਗ ਦਾ ਮੁੱਖ ਕਾਰਨ ਅੰਤੜੀਆਂ ਤੇ ਜਿਗਰ ਦੀ ਸੋਜ਼ ਹੈ : ਇਸ ਦੇ ਕਾਰਨ ਪੇਟ ਵਿਚ ਹਲਕਾ-ਹਲਕਾ ਦਰਦ ਅਤੇ ਵਾਰ-ਵਾਰ ਪਖਾਨਾ ਆਉਂਦਾ ਹੈ। ਹੌਲੀ-ਹੌਲੀ ਮਰੀਜ਼ ਨੂੰ ਕਮਜ਼ੋਰੀ ਮਹਿਸੂਸ ਹੋਣ ਲਗਦੀ ਹੈ। ਭੁੱਖ ਘੱਟ ਲਗਦੀ ਹੈ ਅਤੇ ਕੋਈ ਵੀ ਕੰਮ ਕਰਨ ਨੂੰ ਮਨ ਨਹੀਂ ਕਰਦਾ। ਮਰੀਜ਼ ਦਾ ਭਾਰ ਘਟ ਜਾਂਦਾ ਹੈ, ਅੰਤੜੀ ਤੇ ਜਿਗਰ ਵਿਚ ਸੋਜ਼ ਹੋਣ ‘ਤੇ ਪੇਟ ਫੁੱਲਿਆ-ਫੁੱਲਿਆ ਨਜ਼ਰ ਆਉਂਦਾ ਹੈ।
ਅੰਤੜੀਆਂ ਦੀ ਸੋਜ਼ : ਅੰਤੜੀਆਂ ਦੀ ਸੋਜ਼ ਦਾ ਮੁੱਖ ਕਾਰਨ ਹੁੰਦਾ ਹੈ ਕੀਟਾਣੂ ਜੋ ਸਾਡੀਆਂ ਅੰਤੜੀਆਂ ਦੀਆਂ ਝਿੱਲੀਆਂ ਵਿਚਾਲੇ ਇਕੱਠੇ ਹੋ ਜਾਂਦੇ ਹਨ। ਇਸ ਨਾਲ ਅੰਤੜੀਆਂ ਦੀ ਹਜ਼ਮ ਕਰਨ ਦੀ ਤਾਕਤ ਘੱਟ ��ੋ ਜਾਂਦੀ ਹੈ ਅਤੇ ਵਾਰ-ਵਾਰ ਲੈਟਰੀਨ ਜਾਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਇਲਾਜ : ਇਸ ਬਿਮਾਰੀ ਦਾ ਇਲਾਜ ਬਹੁਤ ਆਸਾਨ ਹੈ। ਪੇਟ ਦੇ ਡਾਕਟਰ ਨਾਲ ਸੰਪਰਕ ਕਰੋ ਤੇ ਉਸ ਦੀ ਸਲਾਹ ਅਨੁਸਾਰ ਇਲਾਜ ਕਰਨ ਤੇ ਖਾਣ-ਪੀਣ ਦਾ ਧਿਆਨ ਰੱਖਣ ਨਾਲ ਥੋੜ੍ਹੇ ਦਿਨਾਂ ਵਿਚ ਹੀ ਬਿਮਾਰੀ ਖਤਮ ਹੋ ਜਾਂਦੀ ਹੈ।
ਲਿਵਰ ਦੀ ਸੋਜ਼ : ਲਿਵਰ ਸਾਡੇ ਪਾਚਣ-ਤੰਤਰ ਦਾ ਮੁੱਖ ਅੰਗ ਹੈ। ਇਸ ਵਿਚ ਕਈ ਤਰ੍ਹਾਂ ਦੇ ਤਰਲ ਪਦਾਰਥ ਨਿਕਲਦੇ ਹਨ। ਇਹ ਸਾਡੇ ਭੋਜਨ ਨੂੰ ਹਜ਼ਮ ਕਰਨ ਵਿਚ ਮਦਦ ਕਰਦੇ ਹਨ। ਲੱਛਣ : ਭੁੱਖ ਘੱਟ ਲਗਦੀ ਹੈ। ਉਲਟੀ ਆਉਣਾ ਤੇ ਜੀਅ ਕੱਚਾ ਹੋਣਾ, ਸੁਸਤੀ ਆਉਣਾ ਤੇ ਹਲਕਾ ਬੁਖਾਰ ਰਹਿਣਾ। ਕਈ ਵਾਰ ਮਰੀਜ਼ ਬੇਹੋਸ਼ੀ ਵਿਚ ਆ ਜਾਂਦਾ ਹੈ। ਇਲਾਜ : ਇਸ ਦੇ ਇਲਾਜ ਲਈ ਬਹੁਤ ਦਵਾਈਆਂ ਖਾਣ ਦੀ ਜ਼ਰੂਰਤ ਨਹੀਂ ਪੈਂਦੀ। ਮਰੀਜ਼ ਨੂੰ ਖੁਰਾਕ ਵਿਚ ਗੁਲੂਕੋਜ਼ ਅਤੇ ਮਿੱਠੀਆਂ ਚੀਜ਼ਾਂ ਜ਼ਿਆਦਾ ਦੇ ਕੇ ਤਲੀਆਂ ਤੇ ਖੱਟੀਆਂ ਚੀਜ਼ਾਂ ਦਾ ਪ੍ਰਹੇਜ਼ ਕਰਕੇ ਪੂਰਾ ਆਰਾਮ ਕਰਨਾ ਚਾਹੀਦਾ ਹੈ। ਨਾਲ ਹੀ ਡਾਕਟਰ ਨਾਲ ਸੰਪਰਕ ਵੀ ਜ਼ਰੂਰੀ ਹੈ।
ਡਾ. ਜਸਵੰਤ ਸਿੰਘ
0 notes
Text
ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ ਇਸ ਸਮੇਂ ਧਰਤੀ ਦੇ ਵਾਤਾਵਰਨ ਨੂੰ ਹੋ ਰਹੇ ਨੁਕਸਾਨ ਦੀ ਸਮੱਸਿਆ ਇਕ ਬਹੁਤ ਵੱਡੀ ਸਮੱਸਿਆ ਬਣ ਕੇ ਸਾਹਮਣੇ ਆ ਰਹੀ ਹੈ। ਵੱਡੀ ਪੱਧਰ ਉੱਤੇ ਇਹ ਵੀ ਮੰਨਿਆ ਜਾ ਚੁੱਕਾ ਹੈ ਕਿ ਧਰਤੀ ਉੱਪਰ ਵਾਪਰ ਰਹੀਆਂ ਮਨੁੱਖੀ ਸਰਗਰਮੀਆਂ ਇਸ ਸਮੱਸਿਆ ਨੂੰ ਦਿਨੋ ਦਿਨ ਹੋਰ ਡੂੰਘਾ ਕਰ ਰਹੀਆਂ ਹਨ। ਦੁਨੀਆ ਦੇ ਉੱਚ ਕੋਟੀ ਦੇ ਵਿਗਿਆਨੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜੇ ਮਨੁੱਖੀ ਸਰਗਰਮੀਆਂ ਵੱਲੋਂ ਵਾਤਾਵਰਨ ਨੂੰ ਪਹੁੰਚਾਏ ਜਾ ਰਹੇ ਨੁਕਸਾਨ ਨੂੰ ਰੋਕਿਆ ਨਾ ਗਿਆ ਤਾਂ ਨੇੜ ਭਵਿੱਖ ਵਿੱਚ ਧਰਤੀ ਦਾ…
View On WordPress
0 notes