#ਬਣਨ
Explore tagged Tumblr posts
gitaacharaninpunjabi · 4 months ago
Text
58. ਇੱਛਾਵਾਂ ਅਤੇ ਜੀਵਨ ਦੇ ਚਾਰ ਪੜਾਅ
ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਜਿਸ ਤਰ੍ਹਾਂ ਪਾਣੀ ਵਿੱਚ ਚੱਲਣ ਵਾਲੀ ਕਿਸ਼ਤੀ ਨੂੰ ਹਵਾ ਆਪਣੇ ਪਾਸੇ ਲੈ ਜਾਂਦੀ ਹੈ, ਉਸੇ ਤਰ੍ਹਾਂ ਵਿਸ਼ਿਆਂ ਵਿੱਚ ਵਿਚਰਦੀਆਂ ਹੋਈਆਂ ਇੰਦਰੀਆਂ ਵਿਚੋਂ ਸਾਡਾ ਮਨ, ਜਿਸ ਇੰਦਰੀ ਦੇ ਨਾਲ ਰਹਿੰਦਾ ਹੈ ਉਹ ਇਕੋ ਹੀ ਇੰਦਰੀ ਉਸ ਵਿੱਚ ਫੱਸੇ ਵਿਅਕਤੀ ਦੀ ਬੁੱਧੀ ਨੂੰ ਆਪਣੇ ਨਾਲ ਤੋਰ ਲੈਂਦੀ ਹੈ (2.67)। ਹਵਾ ਸਾਡੀਆਂ ਇੱਛਾਵਾਂ ਦਾ ਇਕ ਰੂਪਕ ਹੈ ਜੋ ਸਾਡੇ ਮਨ ਤੇ ਇੰਦਰੀਆਂ ਨੂੰ ਚਲਾਉਂਦੀ ਹੈ ਅਤੇ ਇਹ ਸਾਡੀ ਬੁੱਧੀ (ਕਿਸ਼ਤੀ) ਨੂੰ ਅਸਥਿਰ ਕਰ ਦਿੰਦੀ ਹੈ।
ਇੱਛਾਵਾਂ ਦੇ ਸੰਦਰਭ ਵਿੱਚ ਜੀਵਨ ਨੂੰ ਚਾਰ ਪੜਾਵਾਂ ਵਿੱਚ ਵੰਡਿਆ ਜਾ ਸਕਦਾ ਹੈ, ਅਰਥਾਤ ਬ੍ਰਹਮਚਰਯ, ਗਿ੍ਰਹਸਥ, ਵਾਨਪ੍ਰਸਥ ਅਤੇ ਸੰਨਿਆਸ। ਜਿੱਥੇ ਇਹ ਵੰਡ ਨਾ ਸਿਰਫ ਉਮਰ ਉੱਤੇ ਸਗੋਂ ਜੀਵਨ ਜੀਣ ਦੀ ਤੀਬਰਤਾ ਉੱਤੇ ਵੀ ਨਿਰਧਾਰਤ ਕਰਦੀ ਹੈ।
ਪਹਿਲੇ ਪੜਾਅ ਵਿੱਚ ਬੁਨਿਆਦੀ ਤੌਰ ਤੇ ਵੱਡਾ ਹੋਣਾ, ਸਿਧਾਂਤਕ ਗਿਆਨ ਪ੍ਰਾਪਤ ਕਰਨਾ ਅਤੇ ਸਰੀਰਕ ਸ਼ਕਤੀ ਪ੍ਰਾਪਤ ਕਰਨਾ ਸ਼ਾਮਲ ਹੁੰਦਾ ਹੈ। ਦੂਜੇ ਪੜਾਅ ਵਿੱਚ ਇਹ ਪਰਿਵਾਰਕ ਕਰਮ ਕੁਸ਼ਲਤਾ ਵਿੱਚ ਵਾਧਾ, ਧੰਨ ਸੰਪਤੀ ਅਤੇ ਯਾਦਾਂ ਇਕੱਤਰ ਕਰਨਾ, ਜ਼ਿੰਦਗੀ ਦੇ ਵਿਭਿੰਨ ਪਹਿਲੂਆਂ ਦੇ ਸੰਪਰਕ ਵਿੱਚ ਆਉਣਾ ਅਤੇ ਸਫ਼ਲਤਾ ਜਾਂ ਅਸਫ਼ਲਤਾ ਦੇ ਨਾਲ ਆਪਣੇ ਜਨੂੰਨ ਤੇ ਇੱਛਾਵਾਂ ਦਾ ਪਿੱਛਾ ਕਰਦੇ ਹੋਏ ਜੀਵਨ ਬਾਰੇ ਤਜ਼ਰਬਾ ਪ੍ਰਾਪਤ ਕਰਨਾ ਹੈ। ਇਸ ਪ੍ਰਕਿਰਿਆ ਦੇ ਮਾਧਿਅਮ ਦੁਆਰਾ ਵਿਅਕਤੀ ਗਿਆਨ, ਕਲਾ ਕੌਸ਼ਲ ਅਤੇ ਜੀਵਨ ਦੇ ਅਨੁਭਵਾਂ ਦਾ ਇਕ ਮਿਸ਼ਰਣ ਪ੍ਰਾਪਤ ਕਰਦਾ ਹੈ, ਜੋ ਜਾਗਰੂਕਤਾ ਲਈ ਇਕ ਜਨਮ ਸਥਾਨ ਹੈ।
ਤੀਜੇ ਪੜਾਅ ਵਿੱਚ ਅੱਗੇ ਵੱਧਣਾ ਸਵੈਚਾਲਿਤ ਜਾਂ ਆਪਣੇ ਆਪ ਨਹੀਂ ਹੁੰਦਾ। ਜਿਵੇਂ ਮਹਾਂਭਾਰਤ ਵਿੱਚ ਰਾਜਾ ਯਾਯਾਤੀ  ਨੂੰ ਇਸ ��ਾਰਜ ਲਈ ਇਕ ਹਜ਼ਾਰ ਸਾਲ ਲੱਗ ਗਏ, ਕਿਉਂਕਿ ਉਹ ਆਪਣੀ ਮੋਹ ਮਸਤੀ ਨੂੰ ਨਹੀਂ ਛੱਡ ਸਕਦਾ ਸੀ। ਇੱਥੇ ਦਿਲਚਸਪ ਗੱਲ ਇਹ ਹੈ ਕਿ ਇਹ ਵਾਧੂ ਸਾਲ ਬੱਚਿਆਂ ਦੀ ਕੀਮਤ ਉੱਤੇ ਮਿਲੇ ਹਨ। ਇਨ੍ਹਾਂ ਪ੍ਰਸਥਿਤੀਆਂ ਵਿੱਚ ਇਹ ਸਲੋਕ (2.67) ਸਾਨੂੰ ਚਿੰਤਨ ਕਰਨ ਅਤੇ ਤੀਜੇ ਪੜਾਅ ਵਿੱਚ ਅੱਗੇ ਵੱਧਣ ਵਿੱਚ ਸਾਡੀ ਸਹਾਇਤਾ ਕਰਦਾ ਹੈ।
ਤੀਜੇ ਪੜਾਅ ਵਿੱਚ ਜਾਗਰੁਕਤਾ ਸਾਨੂੰ ਹੌਲੀ-ਹੌਲੀ ਇੱਛਾਵਾਂ ਨੂੰ ਤਿਆਗਣ ਵਿੱਚ ਸਾਡੀ ਮਦਦ ਕਰਦੀ ਹੈ। ਕਿਉਂਕਿ ਉਦੋਂ ਤੱਕ ਇਹ ਮਹਿਸੂਸ ਹੁੰਦਾ ਹੈ ਕਿ ਅਤੀਤ ਦੀਆਂ ਇੱਛਾਵਾਂ ਹੁਣ ਮੂਰਖਤਾਪੂਰਨ ਜਾਂ ਅਪ੍ਰਸੰਗਿਕ ਹਨ, ਸਾਡੀਆਂ ਧਾਰਨਾਵਾਂ ਕਿੰਨੀਆਂ ਗਲਤ ਸਨ, ਕਿਵੇਂ ਪੂਰੀ ਤੇ ਅਧੂਰੀ ਦੋਵੇਂ ਇੱਛਾਵਾਂ ਦੇ ਇਕ ਹੀ ਵਿਨਾਸ਼ਕਾਰੀ ਪਰਿਣਾਮ ਹੋ ਸਕਦੇ ਹਨ। ਇਸ ਗਿਆਨ ਦੇ ਨਾਲ ਆਪਣੇ ਅੰਤਿਮ ਪੜਾਅ ਲਈ ਇਕ ਸੰਨਿਆਸੀ ਬਣਨ ਵਾਸਤੇ ਤਿਆਰ ਹੁੰਦੇ ਹਾਂ ਜਿਹੜਾ ਇਕ ਗਵਾਹ ਬਣਨ ਲਈ ਅਹੰਕਾਰ/ਕਰਤਾਪਣ ਨੂੰ ਛੱਡ ਰਿਹਾ ਹੈ।
ਅੰਤਮ ਪੜਾਅ ਵਿੱਚ ਇਹ ਪਹਿਲੇ ਪੜਾਅ ਦੇ ਜਾਣਨ (ਇੰਦਰੀਆਂ ਦੇ ਮਾਧਿਅਮ ਰਾਹੀਂ) ਤੋਂ ਹੋਣ (ਇੰਦਰੀਆਂ ਤੋਂ ਅਜ਼ਾਦ) ਤੱਕ ਦਾ ਅੱਗੇ ਵੱਧਣਾ ਹੈ। ਸ੍ਰੀ ਕ੍ਰਿਸ਼ਨ ਇਸ ਨੂੰ ਕਹਿੰਦੇ ਹਨ ਕਿ ‘‘ਬੁੱਧੀ ਦੀ ਸਥਾਪਨਾ ਉਦੋਂ ਹੁੰਦੀ ਹੈ ਜਦੋਂ ਸਾਰੀਆਂ ਇੰਦਰੀਆਂ ਨੂੰ ਵਿਸ਼ਿਆਂ ਤੋਂ ਰੋਕ ਦਿੱਤਾ ਜਾਂਦਾ ਹੈ’’ (2.68)।
0 notes
gkmmediatv · 5 months ago
Text
ਸਰੀ ਵਿੱਚ ਤਾਜ ਇੰਡੀਅਨ ਫੂਡਜ਼ ਦੀ ਨਵੀਨਤਮ ਤਕਨਾਲੋਜੀ ਨਾਲ ਬਣਨ ਵਾਲੇ ਸ਼ਾਨਦਾਰ ਫੂਡਜ਼ ਦਾ ਮੁਹਰੱਤ – ਹੁਣ ਸਭ ਤੋਂ ਵਧੀਆ ਭਾਰਤੀ ਸੁਆਦ ਤੁਹਾਡੇ ਦਿਲ ਦੇ ਨੇੜੇ! - The Grand Opening of Taj Indian Foods in Surrey with Cutting-Edge Technology – Bringing the Finest Indian Flavors Closer to Your Heart!
English The grand opening of Taj Indian Foods took place at 13065-84 Avenue, Surrey. The ribbon-cutting ceremony was led by prominent radio host Harjinder Singh Thind and community activist Gurbaksh Singh Saini. Managing Director Kurban Singh Goraya, along with Shubhkamran Singh Goraya, Harinder Kaur, and Manohar Badhan, warmly welcomed the guests, thanking them for making the event special and…
0 notes
dhaliwalmanjit · 6 months ago
Video
youtube
ਛਤੀਸਗੜ੍ਹ ਦੀ ਆਦਿਵਾਸੀ ਕਿਵੇਂ ਸਜੀ ਸਿੰਘਣੀ ?| ਤਾਰਿਕਾ ਤੋ ਜਰਨੈਲ ਕੌਰ ਬਣਨ ਦਾ ਦਿਲਚ...
0 notes
mogahealthcenter · 7 months ago
Text
ਗੂੰਦ ਕਤੀਰਾ
ਕਤੀਰਾ ਗੂੰਦ ਕੱਚੀ ਲੱ��ੀ ਚ ਪਾ ਕੇ ਰੋਜ਼ਾਨਾ ਇੱਕ ਵਾਰ ਪੀਂਦੇ ਰਹਿਣ ਨਾਲ ਜ਼ਰੂਰਤ ਤੋਂ ਜ਼ਿਆਦਾ ਮੁੜ੍ਹਕਾ ਆਉਣਾ, ਮੂੰਹ ਚੋਂ ਜਾਂ ਪਿਸ਼ਾਬ ਜਾਂ ਪਸੀਨੇ ਚੋਂ ਜ਼ਿਆਦਾ ਬਦਬੂ ਆਉਣੀ, ਬਵਾਸੀਰ ਦੀ ਜਲਣ, ਵਾਰ ਵਾਰ ਮੂੰਹ ਪੱਕਣਾ ਆਦਿ ਨੁਕਸ ਹਟਦੇ ਹਨ। ਦਹੀਂ ਦੀ ਲੱਸੀ ਚ ਅੱਧਾ ਚਮਚ ਕਤੀਰਾ ਗੂੰਦ ਪਾ ਕੇ ਖਾਣੇ ਤੋਂ ਤੁਰੰਤ ਬਾਅਦ ਪੀਣ ਨਾਲ ਹਾਜ਼ਮਾ ਵਧਦਾ ਹੈ, ਖਾਧਾ ਪੀਤਾ ਲੱਗਣ ਲਗਦਾ ਹੈ, ਯਾਦਾਸ਼ਤ ਵਧਦੀ ਹੈ। ਕਾਲੀ ਮਿਰਚ ਅਤੇ ਦੇਸੀ ਲੂਣ ਵਾਲੇ ਨਿੰਬੂ ਪਾਣੀ ਚ ਅੱਧਾ ਚਮਚ ਕਤੀਰਾ ਗੂੰਦ ਪਾ ਕੇ ਰੋਜ਼ਾਨਾ ਇੱਕ ਵਾਰ ਕਿਸੇ ਵੀ ਖਾਣੇ ਤੋਂ ਤੁਰੰਤ ਬਾਅਦ ਪੀਣ ਨਾਲ ਐਚ ਬੀ ਵਧਣ ਲਗਦਾ ਹੈ, ਸੀਰਮ ਆਇਰਨ ਵਧਣ ਲਗਦਾ ਹੈ, ਬੁੱਲ੍ਹਾਂ ਅਤੇ ਨਹੁੰਆਂ ਦੀ ਲਾਲੀ ਵਧਣ ਲਗਦੀ ਹੈ, ਮਾਹਵਾਰੀ ਦਰਦ ਘਟਦਾ ਹੈ, ਪੀਰੀਅਡਜ਼ ਖੁੱਲ੍ਹ ਕੇ ਆਉਣ ਲਗਦੇ ਹਨ। ਅੱਖਾਂ ਥੱਲੇ ਕਾਲੇ ਘੇਰੇ, ਛਾਹੀਆਂ ਆਦਿ ਵੀ ਘਟਦੇ ਹਨ। ਜੇ ਠੰਢੇ ਦੁੱਧ ਚ ਅੱਧਾ ਚਮਚ ਕਤੀਰਾ ਗੂੰਦ ਖਾਣੇ ਤੋਂ ਤੁਰੰਤ ਬਾਅਦ ਪੀਤਾ ਜਾਵੇ ਤਾਂ ਪੁਰਾਣੇ ਤੋਂ ਪੁਰਾਣਾ ਤੇਜ਼ਾਬ ਬਣਨਾ ਵੀ ਬੰਦ ਹੋ ਜਾਂਦਾ ਹੈ ਤੇ ਛੇਤੀ ਸਾਹ ਚੜ੍ਹਨਾ, ਬੀਪੀ ਘਟਣਾ, ਸ਼ੂਗਰ ਘਟਣੀ ਵੀ ਠੀਕ ਹੋ ਜਾਂਦੀ ਹੈ। ਬਿਨਾਂ ਮਿੱਠੇ ਤੋਂ ਦੁੱਧ ਵਾਲਾ ਮੈਂਗੋ ਸ਼ੇਕ ਬਣਾ ਕੇ ਉਸ ਚ ਅੱਧਾ ਚਮਚ ਕਤੀਰਾ ਗੂੰਦ ਪਾ ਕੇ ਰੋਜ਼ਾਨਾ ਪੀਣ ਨਾਲ ਨਿਗ੍ਹਾ ਵਧਦੀ ਹੈ, ਕਮਜ਼ੋਰੀ ਠੀਕ ਹੁੰਦੀ ਹੈ, ਵਾਲ ਝੜਨੋਂ ਹਟਦੇ ਹਨ। ਬਿਨਾਂ ਮਿੱਠੇ ਵਾਲਾ ਬਨਾਨਾ ਸ਼ੇਕ ਬਣਾ ਕੇ ਉਸ ਚ ਅੱਧਾ ਚਮਚ ਕਤੀਰਾ ਗੂੰਦ ਪਾ ਕੇ ਵਰਜਿਸ਼ ਬਾਅਦ ਰੋਜ਼ਾਨਾ ਪੀਣ ਨਾਲ ਖਾਧਾ ਪੀਤਾ ਲੱਗਣ ਲਗਦਾ ਹੈ, ਭਾਰ ਵਧਣ ਲਗਦਾ ਹੈ, ਮਸਲ ਛੇਤੀ ਬਣਨ ਲਗਦੇ ਹਨ। ਗਰਮੀ ਦੀ ਰੁੱਤ ਚ ਹਰ ਇੱਕ ਦਾ ਠੰਢੀਆਂ ਚੀਜ਼ਾਂ ਖਾਣ ਪੀਣ ਨੂੰ ਦਿਲ ਕਰਦਾ ਹੈ। ਸਾਡਾ ਵੀ ਕਰਦਾ ਹੈ ਤੇ ਤੁਹਾਡਾ ਵੀ ਜ਼ਰੂਰ ਕਰਦਾ ਹੋਵੇਗਾ। ਤੁਸੀਂ ਵੀ ਜ਼ਰੂਰ ਬਹੁਤ ਤਰਾਂ ਦੀਆਂ ਚੀਜ਼ਾਂ ਖਾਂਦੇ ਪੀਂਦੇ ਹੋਵੋਗੇ ਤੇ ਅਸੀਂ ਵੀ ਸਾਡੀ ਪਸੰਦ ਦੀਆਂ ਚੀਜ਼ਾਂ ਖਾਂਦੇ ਪੀਂਦੇ ਹਾਂ। ਹਰ ਗਰਮੀਆਂ ਚ ਅਸੀਂ ਸੱਤੂ, ਸਮੂਦੀ, ਹਰਬਲ ਡਰਿੰਕ, ਸ਼ਿਕੰਜਵੀ ਆਦਿ ਚਾਹ, ਕੌਫ਼ੀ, ਗਰੀਨ ਟੀ, ਬਜ਼ਾਰੂ ਦੁੱਧ ਆਦਿ ਦੀ ਜਗ੍ਹਾ ਪੀਂਦੇ ਹਾਂ। ਪੂਰੀ ਗਰਮੀ ਅਸੀਂ ਰੋਜ਼ਾਨਾ ਕਤੀਰਾ ਗੂੰਦ ਭਿਉਂ ਕੇ ਰੱਖ ਲੈਣੀ ਹੁੰਦੀ ਹੈ। ਜੇ ਕਿਤੋਂ ਘਰਦਾ ਸ਼ੁੱਧ ਦੁੱਧ ਮਿਲ ਜਾਏ ਤਾਂ ਉਸਦਾ ਦਹੀਂ ਜਾਂ ਕੱਚੀ ਲੱਸੀ ਬਣਾ ਕੇ ਉਸ ਚ ਪਾ ਕੇ ਪੀ ਲੈਂਦੇ ਹਾਂ ਜਾਂ ਨਿੰਬੂ ਪਾਣੀ ਚ ਪਾ ਕੇ ਜਾਂ ਨਾਰੀਅਲ ਪਾਣੀ ਚ ਪਾ ਕੇ ਜਾਂ ਸਮੂਦੀ, ਬਨਾਨਾ ਸ਼ੇਕ, ਆਲਮੰਡ ਮਿਲਕ ਸ਼ੇਕ, ਮੈਂਗੋ ਸ਼ੇਕ ਆਦਿ ਚ ਪਾ ਕੇ ਪੀ ਲੈਂਦੇ ਹਾਂ। ਜਿਵੇਂ ਸਰਦੀਆਂ ਚ ਜ਼ਿਆਦਾਤਰ ਲੋਕ ਚਾਹ, ਕੌਫ਼ੀ, ਗਰੀਨ ਟੀ ਪੀਂਦੇ ਹਨ ਪਰ ਅਸੀਂ ਬਿਲਕੁਲ ਨਹੀਂ ਪੀਂਦੇ। ਅਸੀਂ ਸਰਦੀਆਂ ਚ ਵੱਖ ਵੱਖ ਤਰ੍ਹਾਂ ਦੇ ਘਰੇ ਬਣਾਏ ਗਰਮ ਸੂਪ, ਅਨੇਕ ਤਰ੍ਹਾਂ ਦੇ ਘਰੇ ਬਣ ਸਕਣ ਵਾਲੇ ਹਰਬਲ ਡਰਿੰਕ, ਘਰੇ ਬਣਾਏ ਪਲਾਂਟ ਮਿਲਕ ਅਤੇ ਗਰਮ ਸਮੂਦੀ ਆਦਿ ਪੀਂਦੇ ਹਾਂ ਜਾਂ ਕਦੇ ਕਦੇ ਜੇ ਕਿਤੋਂ ਘਰਦਾ ਸ਼ੁੱਧ ਦੁੱਧ ਮਿਲੇ ਤਾਂ ਪੀਂਦੇ ਹਾਂ, ਜਾਂ ਬਹੁਲੀ ਮਿਲ ਜਾਏ ਜ਼ਰੂਰ ਪੀਂਦੇ ਹਾਂ, ਉਂਜ ਦੁੱਧ ਦੇ ਵੀ ਆਦੀ ਨਹੀਂ ਹਾਂ। ਅਸੀਂ ਹਰ ਰੁੱਤ ਅਨੁਸਾਰ ਖਾਣ ਪੀਣ ਦਾ ਪੂਰਾ ਧਿਆਨ ਰਖਦੇ ਹਾਂ।‌ ਅਸੀਂ ਅਪਣੇ ਬੱਚਿਆਂ ਨੂੰ ਵੀ ਉਲਟਾ ਪੁਲਟਾ ਨਹੀਂ ਖਾਣ ਦਿੱਤਾ। ਇਉਂ ਸਾਡੇ ਬੱਚਿਆਂ ਨੂੰ ਉਲਟੇ ਪੁਲਟੇ ਬਜ਼ਾਰੂ ਖਾਣਿਆਂ ਦੀ ਆਦਤ ਹੀ ਨਹੀਂ ਪਈ ਬਲਕਿ ਸਾਡੇ ਬੱਚਿਆਂ ਨੂੰ ਉਲਟੀਆਂ ਪੁਲਟੀਆਂ ਚੀਜ਼ਾਂ ਦੇ ਟੇਸਟ ਦਾ ਵੀ ਨਹੀਂ ਪਤਾ। ਡਾ ਕਰਮਜੀਤ ਕੌਰ ਬੈਂਸ ਡਾ ਬਲਰਾਜ ਬੈਂਸ ਮੋਗਾ ਹੈਲਥ ਸੈਂਟਰ मोगा हैल्थ सैंटर ਸਾਦਾ ��ਾਉ, ਸਾਦੇ ਰਹੋ। ਚੰਗਾ ਖਾਉ, ਚੰਗਾ ਸੋਚੋ- Dr Bains
Tumblr media
0 notes
sukhwanthundal · 10 months ago
Text
ਡੋਰ (ਹਿੰਦੀ ਫਿਲਮ, 2006 )
ਨਗੇਸ਼ ਕੁਕੂਨੂਰ ਵਲੋਂ ਨਿਰਦੇਸ਼ਤ ਫਿਲਮ ਡੋਰ ਵਿੱਚ ਸਥਿਤੀਆਂ ਕਾਰਨ ਇਕ ਦੂਸਰੇ ਦੇ ਵਿਰੋਧ ਵਿੱਚ ਖੜ੍ਹੀਆਂ ਦੋ ਔਰਤਾਂ ਇਕ ਦੂਸਰੇ ਦੀ ਸਥਿਤੀ ਸਮਝਣ ਤੋਂ ਬਾਅਦ ਇਕ ਦੂਸਰੇ ਦੀਆਂ ਹਿਮਾਇਤੀ ਬਣ ਜਾਂਦੀਆਂ ਹਨ। ਦੁਸ਼ਮਣਾਂ ਤੋਂ ਹਿਮਾਇਤੀ ਬਣਨ ਦੇ ਇਸ ਅਮਲ ਦੌਰਾਨ ਉਹ ਸਮਾਜ ਵਿਚਲੀ ਪਿੱਤਰਸੱਤਾ ਨੂੰ ਚੁਣੌਤੀ ਦੇਣ ਤੋਂ ਵੀ ਨਹੀਂ ਝਿਜਕਦੀਆਂ। ਫਿਲਮ ਬਾਰੇ ਗੱਲ ਕਰਦਿਆਂ ਫਿਲਮ ਅਦਾਕਾਰ ਸ਼ਰਮੀਲਾ ਟੈਗੋਰ ਕਹਿੰਦੀ ਹੈ ਕਿ ਡੋਰ “ਇਕ ਨਿਰਾਲੀ ਫਿਲਮ ਹੈ, ਕਿਉਂਕਿ ਇਹ ਨਾ ਸਿਰਫ ਔਰਤ ਨੂੰ ਹਾਸ਼ੀਏ `ਤੇ ਖੜ੍ਹੇ ਮਰਦ ਦੇ…
youtube
View On WordPress
0 notes
darpantvwebchannel · 11 months ago
Link
1 note · View note
dailykhabar20 · 1 year ago
Quote
ਸੰਗਤਾਂ ਖੰਡੇ ਬਾਟੇ ਦਾ ਅੰਮ੍ਰਿਤਪਾਨ ਕਰਕੇ ਗੁਰੂ ਵਾਲੀਆ ਬਣਨ- ਭਾਈ ਪਿੰਦਰਪਾਲ ਸਿੰਘ…
ਸੰਗਤਾਂ ਖੰਡੇ ਬਾਟੇ ਦਾ ਅੰਮ੍ਰਿਤਪਾਨ ਕਰਕੇ ਗੁਰੂ ਵਾਲੀਆ ਬਣਨ- ਭਾਈ ਪਿੰਦਰਪਾਲ ਸਿੰਘ... - Daily Khabar
0 notes
rpd24 · 2 years ago
Video
Satkar Sandhu ਸਿੰਗਰ ਬਣਨ ਤੋ ਪਹਿਲਾ ਹਰਿਆਣੇ ਚ ਚਲਾਉਦਾ ਰਿਹਾ ਟਰੱਕ ਤੇ ਇੱਕ ਦਿਨ? |...
0 notes
bollyhollybaba · 2 years ago
Video
youtube
ਕਿਉਂ ਘਰਦੇ Baani Sandhu ਨੂੰ ਸਿੰਗਰ ਬਣਨ ਤੋਂ ਰੋਕਦੇ ਸੀ😳Family ਚ ਕੌਣ ਕੌਣ ਵੇਖੋ ...
0 notes
gitaacharaninpunjabi · 6 months ago
Text
46. ਸਾਡਾ ਕੀ ਹੈ ਤੇ ਕੀ ਨਹੀਂ
ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਜਿਸ ਸਮੇਂ ਤੇਰੀ ਬੁੱਧੀ ਮੋਹ ਰੂਪੀ ਦਲਦਲ ਨੂੰ ਭਲੀ ਭਾਂਤ ਪਾਰ ਕਰ ਜਾਏਗੀ ਤਾਂ ਤੂੰ ਇਸ ਸੰਸਾਰ ਦੇ ਸੁਣੇ ਜਾਂਦੇ ਜਾਂ ਸੁਣਨ ਵਿੱਚ ਆਉਣ ਵਾਲੇ ਸਾਰੇ ਪਦਾਰਥਾਂ ਤੋਂ ਵੈਰਾਗ (ਨਿਰਵੇਦਸ)ਪ੍ਰ���ਪਤ ਕਰ ਲਵੇਂਗਾ (2.52)। ਇਸਦਾ ਅਰਥ ਹੈ ਕਿ ਜਦੋਂ ਅਸੀਂ ‘ਮੋਹ’ ਉੱਤੇ ਜਿੱਤ ਪ੍ਰਾਪਤ ਕਰ ਲੈਂਦੇ ਹਾਂ ਤਾਂ ਸਾਡੀਆਂ ਇੰਦਰੀਆਂ ਦੁਆਰਾ ਉਤਪੰਨ ਸੰਵੇਦਨਾ ਆਪਣੀ ਇੱਛਾ ਨਾਲ ਸਾਨੂੰ ਪ੍ਰਭਾਵਿਤ ਕਰਨ ਦੀ ਸ਼ਕਤੀ ਖੋ ਬੈਠਦੀ ਹੈ। ਸ੍ਰੀ ਕ੍ਰਿਸ਼ਨ ਨੇ ਇੱਥੇ ਸੁਣਨ ਨੂੰ ਰੂਪਕ ਦੇ ਤੌਰ ’ਤੇ ਵਰਤਿਆ ਹੈ ਕਿਉਂਕਿ ਅਸੀਂ ਅਕਸਰ ਦੂਜੇ ਲੋਕਾਂ ਦੇ ਸ਼ਬਦਾਂ ਜਿਵੇਂ ਪ੍ਰਸ਼ੰਸਾ ਅਤੇ ਅਲੋਚਨਾ, ਗੱਪ ਸ਼ੱਪ ਅਤੇ ਅਫਵਾਹਵਾਂ ਆਦਿ ਨਾਲ ਪ੍ਰਭਾਵਿਤ ਹੁੰਦੇ ਰਹਿੰਦੇ ਹਾਂ।
ਮੂਲ ਰੂਪ ਵਿੱਚ ਕੀ ਸਾਡਾ ਹੈ ਤੇ ਕੀ ਸਾਡਾ ਨਹੀਂ ਹੈ, ਵਿੱਚ ਅੰਤਰ ਕਰਨ ਦੀ ਸਾਡੀ ਅਸਮਰੱਥਾ ਹੀ ਮੋਹ ਹੈ। ਇਹ ਭੌਤਿਕ ਸੰਪਤੀ ਅਤੇ ਭਾਵਨਾਵਾਂ ਦੇ ਸਵਾਮੀ ਬਣਨ ਦੀ ਭਾਵਨਾ ਹੈ, ਵਰਤਮਾਨ ਵਿੱਚ ਵੀ ਅਤੇ ਭਵਿੱਖ ਵਿੱਚ ਵੀ। ਭਾਵੇਂ ਅਸਲੀਅਤ ਇਹ ਹੈ ਕਿ ਅਸੀਂ ਇਨ੍ਹਾਂ ਦੇ ਮਾਲਕ ਨਹੀਂ ਹਾਂ। ਅਸੀਂ ਆਮ ਕਰਕੇ ਉਸ ਚੀਜ਼ ਨਾਲ ਜੁੜੇ ਰਹਿਣ ਦੀ ਕੋਸ਼ਿਸ਼ ਕਰਦੇ ਹਾਂ ਜੋ ਸਾਡੀ ਨਹੀਂ ਹੈ, ਅਤੇ ਸਾਨੂੰ ਇਸ ਬਾਰੇ ਕੋਈ ਗਿਆਨ ਵੀ ਨਹੀਂ ਹੈ। ਅਸੀਂ ‘ਦੇਹ’/ਆਤਮਾ ਹਾਂ। ਸ੍ਰੀ ਕ੍ਰਿਸ਼ਨ ਇਸ ਘਟਨਾ ਨੂੰ ‘ਕਲੀਲਮ’ ਜਾਂ ਅਧਿਆਤਮਿਕ ਅੰਧਕਾਰ ਕਹਿੰਦੇ ਹਨ।
ਸ੍ਰੀ ਕ੍ਰਿਸ਼ਨ ਅੱਗੇ ਕਹਿੰਦੇ ਹਨ ਕਿ ਜਦੋਂ ਅਸੀਂ ਇਸ ਅੰਧਕਾਰ ਨੂੰ ਦੂਰ ਕਰਦੇ ਹਾਂ ਤਾਂ ਸਾਨੂੰ ‘ਨਿਰ-ਵੇਦਮ’ ਦੀ ਪ੍ਰਾਪਤੀ ਹੁੰਦੀ ਹੈ। ਭਾਵੇਂ ‘ਨਿਰ-ਵੇਦਮ’ ਨੂੰ ਉਦਾਸੀਨਤਾ ਦੇ ਰੂਪ ਵਿੱਚ ਵਰਨਣ ਕੀਤਾ ਗਿਆ ਹੈ, ਇਹ ਨਿਸਕਿਰਿਆ ਜਾਂ ਨਕਾਰਾਤਮਕਤਾ, ਉਦਾਸੀਨਤਾ ਨਹੀਂ ਹੈ, ਜਿਹੜੀ ਅਗਿਆਨਤਾ ਤੋਂ ਪੈਦਾ ਹੁੰਦੀ ਹੈ। ਇਹ ਜਾਗਰੂਕ, ਜੀਵਤ ਅਤੇ ਇਸ ਛਿਣ ਵਿੱਚ ਹੋਣ ਕਾਰਨ ਉਤਪੰਨ ਹੋਣ ਵਾਲੀ ਉਦਾਸੀਨਤਾ ਹੈ। ਇਹ ਨਾ ਹੀ ਇਸ ਨਾਲ ਜੁੜਨਾ ਹੈ ਤੇ ਨਾ ਹੀ ਇਸ ਨੂੰ ਛੱਡਣਾ ਹੈ, ਸਗੋਂ ਦੋਵਾਂ ਤੋਂ ਪਾਰ ਹੈ। ਇਹ ਨਿਰਣਾ ਕਰਨ ਅਤੇ ਵਿਭਾਜਨ ਤੋਂ ਬਿਨਾਂ ਕ੍ਰਿਆਸ਼ੀਲ ਪ੍ਰਵਾਨਗੀ ਹੈ।
ਦੂਜੇ ਲੋਕਾਂ ਦੇ ਵਿਕਾਸਸ਼ੀਲ ਜੀਵਨ ਵਿੱਚ ਅਸੀਂ ਆਪਣੀ ਜਾਇਦਾਦ, ਸਮਰੱਥਾ, ਪ੍ਰਾਪਤੀਆਂ, ਵਿਵਹਾਰ ਤੇ ਰੂਪ ਆਦਿ ਲਈ ਦੂਜਿਆਂ ਦੀ ਸਹਿਮਤੀ ਅਤੇ ਪ੍ਰਸ਼ੰਸਾ ਲਈ ਤਰਸਦੇ ਹਾਂ। ਅਸੀਂ ਅਜਿਹੀਆਂ ਸਨਮਾਨਿਤ ਸੰਵੇਦਨਾਵਾਂ ਨੂੰ ਪ੍ਰਾਪਤ ਕਰਨ ਲਈ ਜੀਵਨ ਭਰ ਸਖ਼ਤ ਮਿਹਨਤ ਕਰਦੇ ਰਹਾਂਗੇ। ਜਦੋਂ ਤੱਕ ਅਸੀਂ ਮੋਹ ਨੂੰ ਜਾਗਰੂਕਤਾ ਦੇ ਮਾਧਿਅਮ ਰਾਹੀਂ ਦੂਰ ਕਰਨ ਦੇ ਸਮਰੱਥ ਨਹੀਂ ਹੋ ਜਾਂਦੇ।
ਇਕ ਵੇਰਾਂ ਜਦੋਂ ਅਸੀਂ ਸੰਤੁਲਿਤ ਤੇ ਉੱਚਿਤ ਬੁੱਧੀ ਦੇ ਮਾਧਿਅਮ ਰਾਹੀਂ ਮੋਹ ਦੁਆਰਾ ਲਿਆਂਦੇ ਗਏ ਅੰਧਕਾਰ ਨੂੰ ਦੂਰ ਕਰ ਦਿੰਦੇ ਹਾਂ ਤਾਂ ਵਰਤਮਾਨ ਦੇ ਛਿਣਾਂ ਵਿੱਚ ਜਾਂ ਭਵਿੱਖ ਵਿੱਚ ਇੰਦਰੀਆਂ ਦੀ ਇਹ ਸੰਵੇਦਨਾ ਸਾਨੂੰ ਪ੍ਰਭਾਵਿਤ ਨਹੀਂ ਕਰੇਗੀ।
0 notes
studycarewithgsbrar · 2 years ago
Text
ਸ਼ਿਲਪਾ ਸ਼ਿੰਦੇ : ਦੋ ਵਾਰ ਟੁੱਟਿਆ ਸ਼ਿਲਪਾ ਸ਼ਿੰਦੇ ਦਾ ਦਿਲ, ਟੁੱਟਿਆ ਦੁਲਹਨ ਬਣਨ ਦੇ ਸਾਰੇ ਸੁਪਨੇ - Punjab News Latest Punjabi News Update Today
ਸ਼ਿਲਪਾ ਸ਼ਿੰਦੇ : ਦੋ ਵਾਰ ਟੁੱਟਿਆ ਸ਼ਿਲਪਾ ਸ਼ਿੰਦੇ ਦਾ ਦਿਲ, ਟੁੱਟਿਆ ਦੁਲਹਨ ਬਣਨ ਦੇ ਸਾਰੇ ਸੁਪਨੇ – Punjab News Latest Punjabi News Update Today
ਚਿੱਤਰ ਸਰੋਤ: ਸ਼ਿਲਪਾ ਸ਼ਿੰਦੇ ਸ਼ਿਲਪਾ ਸ਼ਿੰਦੇ ਸ਼ਿਲਪਾ ਸ਼ਿੰਦੇ: ਬਿੱਗ ਬੌਸ ਵਿੱਚ ਕੋਈ ਹੋਰ ਕਿਰਦਾਰ ਨਿਭਾ ਕੇ ਜਾਂ ਮਨੋਰੰਜਨ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਵਾਲੀ ਸ਼ਿਲਪਾ ਸ਼ਿੰਦੇ ਦੀ ਜ਼ਿੰਦਗੀ ਵੀ ਆਸਾਨ ਨਹੀਂ ਹੈ। ਉਸ ਨੇ ਵੀ ਆਪਣੀ ਜ਼ਿੰਦਗੀ ਵਿਚ ਕਈ ਦੁੱਖ ਦੇਖੇ ਹਨ। ਤੁਹਾਨੂੰ ਦੱਸ ਦੇਈਏ ਕਿ ਸ਼ਿਲਪਾ ਸ਼ਿੰਦੇ ਹਰ ਘਰ ਵਿੱਚ ਜਾਣਿਆ-ਪਛਾਣਿਆ ਨਾਮ ਹੈ। ਅਦਾਕਾਰਾ ਬਿੱਗ ਬੌਸ ਦੀ ਵਿਨਰ ਵੀ ਰਹਿ ਚੁੱਕੀ ਹੈ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਕਾਫੀ ਮਨੋਰੰਜਨ ਕੀਤਾ ਹੈ। ਸ਼ਿਲਪਾ ਦੇ…
View On WordPress
0 notes
dhaliwalmanjit · 7 months ago
Video
youtube
Water Crisis of Panjab 😲 ਕੀ ਪੰਜਾਬ ਮਾਰੂਥਲ ਬਣਨ ਕੰਢੇ ਖੜਾ ?
0 notes
mogahealthcenter · 2 years ago
Text
Tumblr media
ਸੁੱਕੀ ਖੁਰਮਾਨੀ ਦੁਨੀਆਂ ਦੇ ਸਭ ਤੋਂ ਵੱਧ ਪੌਸ਼ਟਿਕ ਡਰਾਈਡ ਫਰੂਟਸ ਚ ਗਿਣੀ ਜਾਂਦੀ ਹੈ। ਇਸ ਵਿੱਚ ਪੁਟਾਸ਼ੀਅਮ, ਆਇਰਨ, ਕੈਲਸ਼ੀਅਮ, ਸੋਡੀਅਮ, ਮੈਗਨੇਸ਼ੀਅਮ, ਵਿਟਾਮਿਨ ਸੀ, ਨਾਇਸਿਨ, ਵਿਟਾਮਿਨ ਬੀ 6, ਵਿਟਾਮਿਨ ਈ, ਕਾਪਰ, ਅਮਾਇਨੋ ਐਸਿਡਜ਼ ਅਤੇ ਡਾਇਟਿਕ ਫਾਈਬਰ ਆਦਿ ਅਨੇਕਾਂ ਰੋਜ਼ਾਨਾ ਲੋੜੀਂਦੇ ਤੱਤ ਹੁੰਦੇ ਹਨ। ਇਸ ਵਿੱਚ ਕਾਫ਼ੀ ਸਾਰੇ ਪ��ਾਂਟ ਡਾਇਜੈਸਟਿਵ ਐਂਜ਼ਾਇਮਜ਼ ਵੀ ਹੁੰਦੇ ਹਨ। ਜੋ ਕਿ ਹਰ ਤਰ੍ਹਾਂ ਦੇ ਖਾਣਿਆਂ ਨੂੰ ਜਲਦੀ ਹਜ਼ਮ ਹੋਣ ਚ ਮਦਦ ਕਰਦੇ ਹਨ। ਇਹ ਖਾਣੇ ਨਾਲ ਸਲਾਦ ਵਜੋਂ ਖਾਣੀ ਜ਼ਿਆਦਾ ਫਾਇਦੇਮੰਦ ਰਹਿੰਦੀ ਹੈ। ਕਿਉਂਕਿ ਇਹ ਹਾਜ਼ਮਾ ਵੀ ਵਧਾਉਂਦੀ ਹੈ ਤੇ ਖਾਣੇ ਨਾਲ ਜਲਦੀ ਹਜ਼ਮ ਵੀ ਹੁੰਦੀ ਹੈ। ਇਹ ਮਿਹਦੇ, ਜਿਗਰ, ਅੰਤੜੀਆਂ, ਮਸਾਨੇ, ਪਿੱਤੇ, ਤਿਲੀ ਆਦਿ ਸੰਬੰਧੀ ਅਨੇਕਾਂ ਨੁਕਸ ਬਣਨ ਤੋਂ ਬਚਾਅ ਕਰਦੀ ਹੈ। ਇਹ ਫੈਟੀ ਲਿਵਰ ਨੂੰ ਠੀਕ ਕਰਨ ਚ ਮਦਦ ਕਰਦੀ ਹੈ। ਵੈਸੇ ਤਾਂ ਖਾਣੇ ਨਾਲ ਕੋਈ ਵੀ ਫ਼ਲ ਸਲਾਦ ਵਜੋਂ ਰੋਜ਼ਾਨਾ ਇੱਕ ਵਾਰ ਲਿਆ ਜਾ ਸਕਦਾ ਹੈ ਲੇਕਿਨ ਅਮਰੂਦ, ਨਾਸ਼ਪਾਤੀ, ਕਿੰਨੂੰ, ਪਪੀਤਾ, ਖਰਬੂਜ਼ਾ, ਸ਼ਾਰਦਾ, ਸੰਤਰਾ, ਖਜੂਰ, ਅਨਾਨਾਸ, ਚੀਕੂ, ਚੈਰੀ, ਕਰੈਨ ਬੈਰੀ, ਬਲਿਊ ਬੈਰੀ, ਸਟਰਾਅ ਬੈਰੀ, ਅੰਬ, ਅੰਗੂਰ ਆਦਿ ਫ਼ਲ ਖਾਣੇ ਜ਼ਿਆਦਾ ਠੀਕ ਰਹਿੰਦੇ ਹਨ। ਇਸੇ ਤਰ੍ਹਾਂ ਖਾਣੇ ਨਾਲ ਰੋਜ਼ਾਨਾ ਘੱਟ ਕੌੜੀ ਇੱਕ ਹਰੀ ਮਿਰਚ ਵੀ ਖਾਧੀ ਜਾ ਸਕਦੀ ਹੈ। ਸਲਾਦ ਵਜੋਂ ਗੰਢ ਗੋਭੀ, ਫੁੱਲ ਗੋਭੀ, ਬੰਦ ਗੋਭੀ, ਚੁਕੰਦਰ, ਗਾਜਰ, ਮੂਲੀ, ਗੰਢਾ, ਬਾਥੂ, ਭੱਖੜੇ ਦੇ ਪੱਤੇ, ਤਰ, ਖੱਖੜੀ ਵੀ ਖਾਧੀ ਜਾ ਸਕਦੀ ਹੈ। ਬਰੌਕਲੀ, ਕੇਲ, ਐਸਪੈਰੇਗਸ, ਪੁੰਗਰੀਆਂ ਦਾਲਾਂ, ਹਰੇ ਮਟਰ, ਭੁੰਨੀ ਸ਼ਕਰਕੰਦੀ, ਸਟੀਮ ਕੀਤੇ ਸਿੰਘਾੜੇ, ਹਰੀ ਮੂੰਗੀ, ਹਰੀ ਅਰਹਰ, ਚੁਲਾਈ, ਹਾਲੋਂ, ਪਾਲਕ, ਹਰਾ ਧਣੀਆ, ਮੇਥੀ, ਵਾੜ ਕਰੇਲੇ, ਕੱਚੀ ਭਿੰਡੀ ਆਦਿ ਖਾਧੇ ਜਾ ਸਕਦੇ ਹਨ। ਇਹਨਾਂ ਸਭ ਕੱਚਿਆਂ ਚੋਂ ਜ਼ਿਆਦਾ ਤੱਤ ਮਿਲਦੇ ਹਨ ਜੋ ਵਿਅਕਤੀ ਨੂੰ ਰੋਗਾਂ ਤੋਂ ਬਚਾਉਣ ਚ ਮਦਦ ਕਰਦੇ ਹਨ ਅਤੇ ਵਿਅਕਤੀ ਦੀ ਉਮਰ ਲੰਬੀ ਕਰਦੇ ਹਨ। ਸ਼ੁਰੂਆਤ ਵਿੱਚ ਕੱਚੀਆਂ ਚੀਜ਼ਾਂ ਜ਼ਿਆਦਾ ਨਹੀਂ ਖਾਣੀਆਂ ਚਾਹੀਦੀਆਂ। ਹੌਲੀ ਹੌਲੀ ਤੁਸੀਂ ਕੱਚੀਆਂ ਚੀਜ਼ਾਂ ਜ਼ਿਆਦਾ ਖਾਣੀਆਂ ਸ਼ੁਰੂ ਕਰ ਸਕਦੇ ਹੋ। ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ ਬੈਂਸ ਹੈਲਥ ਸੈਂਟਰ ਮੋਗਾ 94630-38229, 94654-125960 ਜੇ ਡੱਡੂ, ਮੱਛੀਆਂ ਇਤਰਾਜ਼ ਨਹੀਂ ਕਰਦੀਆਂ ਤਾਂ ਇਸਦਾ ਮਤਲਬ ਇਹ ਨਹੀਂ ਕਿ ਆਪਾਂ ਉਹਨਾਂ ਦੇ ਹਿੱਸੇ ਦਾ ਵੀ ਪਾਣੀ ਪੀ ਜਾਈਏ। ਹਮੇਸ਼ਾ ਹੱਕ ਦਾ ਹੀ ਖਾਉ ਪੀਉ। ਕੁੱਝ ਵੀ ਜ਼ਿਆਦਾ ਨਾ ਖਾਓ ਨਾ ਜ਼ਿਆਦਾ ਪੀਓ। ਪਾਣੀ ਤਾਂ ਪਹਿਲਾਂ ਹੀ ਖ਼ਤਮ ਹੋਣ ਦੇ ਕਿਨਾਰੇ ਹੈ। ਇਸ ਲਈ ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀ ਪੀ ਕੇ ਛੇਤੀ ਨਾ ਮੁਕਾਅ ਬੈਠਿਉ।
ਸੁੱਕੀ ਖੁਰਮਾਨੀ
0 notes
sabdiawaaz · 3 years ago
Text
ਟਰਾਂਸਪੋਰਟ ਮੰਤਰੀ ਵੱਲੋਂ 29 ਨਵੀਆਂ ਬੱਸਾਂ ਪੀ.ਆਰ.ਟੀ.ਸੀ. ਦੇ ਬੇੜੇ ਵਿੱਚ ਸ਼ਾਮਲ
ਟਰਾਂਸਪੋਰਟ ਮੰਤਰੀ ਵੱਲੋਂ 29 ਨਵੀਆਂ ਬੱਸਾਂ ਪੀ.ਆਰ.ਟੀ.ਸੀ. ਦੇ ਬੇੜੇ ਵਿੱਚ ਸ਼ਾਮਲ
-ਕਾਂਗਰਸ ਸਰਕਾਰ ਦੇ 37.23 ਕਰੋੜ ਦੇ ਮੁਕਾਬਲੇ ਮਾਰਚ 2022 ਦੌਰਾਨ ਪੀ.ਆਰ.ਟੀ.ਸੀ. ਦੀ ਆਮਦਨ ਵੱਧ ਕੇ 62.34 ਕਰੋੜ ਰੁਪਏ ਹੋਈ: ਲਾਲਜੀਤ ਸਿੰਘ ਭੁੱਲਰ -ਤਿੰਨ ਮਹੀਨਿਆਂ ਦੀ ਚੰਨੀ ਸਰਕਾਰ ਨਾਲੋਂ ਪ੍ਰਤੀ ਦਿਨ ਆਮਦਨ ‘ਚ 44 ਲੱਖ ਰੁਪਏ ਦਾ ਵਾਧਾ ਦਰਜ ਚੰਡੀਗੜ੍ਹ, 12 ਅਪ੍ਰੈਲ: ਪੰਜਾਬ ਦੇ ਟਰਾਂਸਪੋਰਟ ਮੰਤਰੀ  ਲਾਲਜੀਤ ਸਿੰਘ ਭੁੱਲਰ ਨੇ ਅੱਜ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀਆਂ ਪਾਰਦਰਸ਼ੀ ਨੀਤੀਆਂ ਸਦਕਾ ਸਰਕਾਰੀ ਬੱਸ ਸੇਵਾ ਦੀ ਆਮਦਨ ਵਿੱਚ ਨਿਰੰਤਰ ਵੱਡਾ ਵਾਧਾ ��ੋਣਾ ਸ਼ੁਰੂ ਹੋ ਗਿਆ…
Tumblr media
View On WordPress
0 notes
shadowyexpertheart · 3 years ago
Text
ਪੰਜਾਬ ਨਿ ਜ਼ ਟੁਡੇ ਪੰਜਾਬੀ ਵਿੱਚ
Tumblr media
ਕੈਪਟਨ ਸਿੱਧੂ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਕੈਪਟਨ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਿੱਧੂ ਨੂੰ ਹਰਾਉਣ ਲਈ ਮਜ਼ਬੂਤ ਹੋਣਗੇ। https://bigmedia.news/
1 note · View note
Text
50+ Punjabi Status for Whatsapp 2019
Punjab and Punjabi people are very famous in the whole world for the reason that their Love, Attitude, Language, and Bravery. Punjabi songs are getting more trendiness everyday as well as Punjabi Status for Whatsapp in Punjabi language.
Punjabi people feel more comfortable to read Punjabi Status for Whatsapp in their own mother tongue. Here you will get a wide collection of Love, Romantic, Sad, and Inspirational Punjabi Whatsapp Status.
Now you can Pick out any specific Punjabi Status for Whatsapp to express your feelings.
ਲਫਜ ਤਾ ਲੋਕਾ ਲਈ ਲਿਖਦੇ ਆ… ਤੂੰ ਤਾ ਅੱਖਾ ਵਿਚੋ ਪੜਿਆ ਕਰ ਕਮਲਿਏ
ਦਿਲ ਦਾ ਦਰਦ ਸਮਝਣ ਵਾਲਾ ਕੋਈ-ਕੋਈ ਹੁੰਦਾ....ਨਹੀ ਲੋਕੀ ਤਾ ਹੱਸਕੇ ਕਹਿ ਦਿੰਦੇ ਨੇ "ਚੱਲ ਕੋਈ ਨੀਂ
ਕਿਸ਼ਤੀ ਨਾ ਉਡੀਕੋ ਯਾਰੋ ਤਰਨਾ ਸਿੱਖ ਲਓ ਹਰ ਚਾਦਰ ਨੂੰ ਆਪਣੇ ਮੇਚ ਦੀ ਕਰਨਾ ਸਿੱਖ ਲਓ
ਜਦੋ ਪਤਾਂ ਹੋਵੇ ਅਗਲੀ ਨੇ ਦਿਲ ਤੋੜਨਾ , ਫਿਰ ਵੀ ਪਿਆਰ ਕਰਨ ਵਾਲੇ ਆਸ਼ਕ ਆਂਮ ਨਹੀ ਹੁੰਦੇ
ਦਾਤੇ ਨੂੰ ਤਾਂ ਚਾਅ ਰਹਿੰਦਾ ਦਾਤਾਂ ਵਰਤਾਉਣ ਦਾ, ਸਾਨੂੰ ਹੀ ਨਹੀਂ ਆਉਂਦਾ ਤਰੀਕਾ ਝੋਲੀਆਂ ਫੈਲਾਉਣ ਦਾ
ਲੇਖਾਂ ਦੇ ਲਿਖਿਆ ਤੇ, ਚਲਦਾ ਨਹੀਂ ਕਿਸੇ ਦਾ ਜੋਰ. . ਰੱਬ ਕੁਝ ਹੋਰ ਸੋਚਦਾ, ਬੰਦਾ ਕੁਝ ਹੋਰ
ਕਦ ਤੱਕ ਬੈਠੇ ਬੈਠੇ ਪਿੰਜਰੇ ਨੂੰ ਹੀ ਕੋਸੀ ਜਾਓਗੇ ਚੂਰੀ ਦਾ ਮੋਹ ਛੱਡੋ ਜੇਕਰ ਉੱਡਣ ਨੂੰ ਜੀਅ ਕਰਦਾ ਹੈ
ਜਿਸ ਨੂੰ ਆਪਣੀ ਸ਼ਕਤੀ,ਆਤਮ ਵਿਸ਼ਵਾਸ ਤੇ ਭਰੋਸਾ ਹੈ ਉਹ ਜਰੂਰ ਕਾਮਯਾਬ ਹੋਵੇਗਾ
ਹੈਰਾਨ ਹੈ ਉਹ ਮੇਰੇ ਸਬਰ ਤੇ ਸ਼ਇਦ ਉਹਨੂੰ ਇਹ ਨਹੀਂ ਪਤਾ ਕਿ ਜੋ ਹੰਝੂ ਅੱਖਾਂ ਚੋ ਨਹੀ ਗਿਰਦੇ__ਉਹ ਦਿਲਾਂ ਨੂੰ ਚੀਰ ਦਿੰਦੇ ਨੇ
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘��ੇ ਯਕੀਨ, ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ
��ੁਲਾਮ ਉਹ ਨਹੀਂ ਹੁੰਦਾ ਜਿਹੜਾ ਸੰਗਲਾਂ ਚ ਜਕੜਿਆ ਹੋਵੇ " ਗੁਲਾਮ ਉਹ ਹੁੰਦਾ, ਜਿਸ ਨੇ ਸੋਚਣ ਦੀ ਸੁਤੰਤਰਤਾ ਗੁਆ ਦਿੱਤੀ ਹੋਵੇ
ਬੰਦਾ ਬੰਦੇ ਨੂੰ ਮਿਲੇ, ਪਰ ਪਿਆਰ ਨਾਲ ਮਿਲੇ__ ਰੋਟੀ ਹੱਕ ਦੀ ਮਿਲੇ, ਭਾਵੇ ਅਚਾਰ ਨਾਲ ਮਿਲੇ
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ, ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ
ਦਿਲ ਦਾ ਦਰਦ ਕੋਈ ਕੀ ਪਛਾਣੇ ਜੇ ਕੁਛ ਦਸੀਏ ਤਾ ਅਗਲਾ ਬਸ ਮਜਾਕ ਹੀ ਜਾਣੇ
ਸਾਫ ਸਾਫ ਕਹਿ ਦੇ ਜੇ ਗਿਲਾ ਹੈ ਕੋਈ ਫੈਸਲਾ.. ਫਾਸਲੇ ਨਾਲੋਂ ਕਿਤੇ ਚੰਗਾ ਹੈ
ਜੱਗ ਵਾਲਾ ਮੇਲਾ ਬਸ ਥੋੜ੍ਹੀ ਜੇਹੀ ਦੇਰ ਦਾ ਹੱਸਦਿਆ ਰਾਤ ਲੰਘੇ ਪਤਾ ਨਹੀ ਸਵੇਰ ਦਾ
ਇਨਸਾਨ ਦੇ ਕਿਰਦਾਰ ਦੀਆਂ ਦੋ ਈ ਮੰਜ਼ਿਲਾ ਨੇ ਇੱਕ ਤਾ ਦਿਲ ਚ ਉੱਤਰ ਜਾਣਾ ਇੱਕ ਦਿਲ ਚੋਂ ਉੱਤਰ ਜਾਣਾ
ਝੂਠ ਲਿਖ ਨਹੀ ਹੁੰਦਾ... ਸੱਚ ਲਿਖਾ ਤਾ ਕਈਆਂ ਦੇ ਅੱਗ ਲੱਗ ਜਾਂਦੀ ਆ
ਜਦ ਸ਼ੀਸ਼ੇ 'ਚ ਖ਼ੁਦ ਨੂੰ ਵੇਖਿਆ ਤਾਂ ਤਸੱਲੀ ਹੋਈ ਕਿ ਦੁਨਿਆਂ 'ਚ ਮੈਨੂੰ ਵੀ ਕੋਈ ਜਾਣ ਦਾ
ਮੰਜਿਲ ਤਾਂ ਮਿਲ ਹੀ ਜਾਂਦੀ ਆ , ਚਾਹੇ ਭਟਕ ਕੇਹੀ ਸਹੀ... ਗੁਮਰਾਹ ਤਾਂ ਓਹ ਨੇ.... ਜੋ ਘਰੋਂ ਨਿਕਲਦੇ ਹੀ ਨਹੀ
ਮੇਰੀ ਚੁੱਪ ਦਾ ਕੋਈ ਮੁੱਲ ਨਹੀ ਤੇਰੀ ਜਿੱਦ ਦੀ ਕੀਮਤ ਜਿਆਦਾ ਆਂ
ਇਬਾਦਤ ਕਰਦੇ ਵੀ ਰਹਿੰਦਾ ਏ ਮੌਤ ਦਾ ਡਰ ਰੱਬ ਨੂੰ ਯਾਦ ਕਰਦੇ ਆਂ ਕਿਤੇ ਰੱਬ ਨਾ ਯਾਦ ਕਰ ਲਵੇ
ਜੇ ਦਿਨ ਸਮੇ ਬਾਦਸ਼ਾਹ ਬਣਨ ਚਾਹੁੰਦਾ ਹੈ ਤਾਂ ਰਾਤ ਦੇ ਚੌਥੇ ਪਹਿਰ (ਅੰਮਿ੍ਤ ਵੇਲੇ) ਖੂਦਾ ਅੱਗੇ ਭਿਖਾਰੀ ਬਣ ਜਾੲਿਆ ਕਰੋ
ਪਹਿਚਾਣ ਤਾਂ ਮੇਰੀ ਕੋੲੀ ਨਹੀ ਪਤਾ ਨਹੀ ਸਭ ਮੈਨੂ ਕਿੳੂ ਜਾਣਦੇ ਨੇਂ
ਕਿਸੇ ਦੀ ਦੂਰੀ ਨਾਲ ਕੋਈ ਮਰ ਨਹੀ ਜਾਂਦਾ...ਪਰ ਜ਼ਿੰਦਗੀ ਜੀਨ ਦਾ ਅੰਦਾਜ਼ ਜਰੂਰ ਬਦਲ ਜਾਂਦਾ ਹੈ
ਅਸੀਂ ਜੱਗ ਵਾਲੀ ਬਾਜ਼ੀ ਜਿੱਤ ਲੈਂਦੇ ਜੇ ਤੂੰ ਦੁੱਕੀ ਵੀ ਰੰਗ ਦੀ ਲਾ ਦਿੰਦਾ
ਅੱਜ ਵਗਦੀ ਪੁਰੇ ਦੀ ਵਾ, ਦੋ ਅੱਖੀਆਂ ਦੀ ਨੀਂਦਰ ਵਿਚ ਤੂੰ ਸੁਪਨਾ ਬਣ ਕੇ ਆ
ਮੇਰੇ ਦਿਲ ਵਿੱਚ ਬਹੁਤ ਹੀ ਹੋਲ਼ ਪਾਉਦੀਆਂ ਕੁਝ ਅਜਿਹੀਆਂ ਵੀ ਨੇ ਮੇਰੇ ਕੋਲ ਯਾਦਾਂ ਤੇਰੀਆਂ
ਵਾਪਸ ਆ ਗਿਆ ਕਾਫੀ ਨਹੀਂ ਆ ਤੁਹਾਡੇ ਲਈ," ਬੱਸ ਇਹ ਨਾ ਪੁਛਿਉ ਕਿਥੇ ਮਰਿਆ ਸੀ
ਲੋਕ ਸਾਡੇ ਬਾਰੇ 'ਚ ਕੀ ਸੋਚਦੇ ਹਨ ਅਗਰ ਇਹ ਵੀ ਅਸੀਂ ਹੀ ਸੋਚਣ ਲੱਗੇ ਤਾਂ ਲੋਕ ਕੀ ਸੋਚਣਗੇ
ਹੁਣ ਡੁੱਬਦੀ ਬੇੜੀ ਨੂੰ ਚੜੀ ਘੁਮਣ ਘੇਰੀ ਏ ਤੇਰੀ ਰਹਮਤ ਕਿੰਝ ਮੰਗਾਂ ਮੈਂ ਕੀਤੀ ਮੇਰੀ ਮੇਰੀ ਏ
ਪਿਆਰ ਹੋਵੇ ਚਾਹੇ ਨਾ ਹੋਵੇ ਜਦੋਂ ਤੱਕ ਲੜਾ ਨਾਂ ਉਹਦੇ ਨਾਲ ਤਾਂ ਰੋਟੀ ਨੀ ਪੱਚਦੀ
ਹਮਕੋ ਵਹੀ ਤਬਾਹ ਕਰਤੇ ਹੈ ਜਿਨਕੇ ਲਈਏ ਦੂਆ ਕਰਤੇ ਹੈ
ਵਪਾਰੀ ਲੋਕ ਹੀ ਮਿਲਦੇ ਨੇ..ਅਕਸਰ ਸ਼ਹਿਰ ਵਿਚ ਖੁਸ਼ੀ ਹੂੰਦੀ ਜਦੌ ਕੌਈ ਮਿਲਦਾ ਹੈ....ਆਦਮੀ ਵਰਗਾ
ਜਿਸ ਪਾਸੇ ਦੇਵਤੇ ਵੀ ਜਾਣ ਤੋਂ ਡਰਦੇ ਹਨ, ਮੂਰਖ ਲੋਕ ਓਸ ਪਾਸੇ ਵੱਲ ਭ���ਗੜਾ ਪਾਉਂਦੇ ਜਾਂਦੇ ਹਨ
ਪਥਰਾਂ ਵਰਗਾ ਕਠੋਰ ਕਰਨਾ ਪੈਣਾ ਜੇਰਾ ਏਸ ਦੁਨਿਆ ਵਿਚ ਯਾਰਾ ਕਾਇਮ ਰਖਣਾ ਜੇ ਤੂੰ ਆਪਣਾ ਵਸੇਰਾ
ਤੂੰ ਝੂਠ ਰਤਾ ਨਾ ਜਾਣੀ ਮੈਂ ਗੱਲ ਕਰਦਾ ਕੋਰੀ ਪਿੰਡ ਖੜ ਖੜ ਵੇਖ਼ੂ ਸਾਰਾ ਆਪਣੇ ਦੋਹਾਂ ਦੀ ਜੋੜੀ
ਇੱਕ ਹੀ ਐਬ ਆ ਸਾਡੇ ਚ ਜਿਹੜਾ ਰੱਬ ਨੇ ਕੁੱਟ ਕੁੱਟ ਕੇ ਭਰਿਆ …ਕੋਈ ਲੱਖ ਮਾੜਾ ਕਰ ਜਏ ਸਾਡੇ ਨਾਲ ..ਪਰ ਸਾਥੋਂ ਨੀਂ ਹੁੰਦਾ
ਹੋਰ ਕੁਝ ਦਾ ਤਾਂ ਪਤਾ ਨਹੀ , ਬਸ ਇਕੋ ਗੱਲ ਦਾ ਗਰੂਰ ਐ ,ਸਾਉੂ ਪੁੱਤ ਮਾਪਿਆ ਦਾ , ਨਸ਼ਿਆ ਤੋ ਦੂਰ ਐ
ਕਿਹੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ” , ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ
ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ
ਅਸੀਂ ਕੀਮਤ ਨਾਲ ਨਹੀ ਕਿਸਮਤ ਨਾਲ ਮਿਲਦੇ ਹਾਂ
ਜਟ ਦਾ ਦਿਮਾਗ ਤੇ ਪਿੰਡ ਦੇ ਜਵਾਕ ਜੇ ਵਿਗੜ ਜਾਨ ਤਾਂ ਬਹੁਤ ਮਾੜੇ ਹੁੰਦੇ ਆ
ਕਲ ਮੈਨੂ ਰੋਕ ਕੇ ਕਿਹੰਦੀ ਪਿਆਰ ਨਾਲ ਮਨ ਜਾ,ਨਹੀ ਤਾਂ ਚਕ ਕੇ ਲੈ ਜੁੰ
ਓਦੋਂ ਤੱਕ ਜਿਉਣ ਦਾ ਮਜ਼ਾ ਹੀ ਕੀ..ਜਦੋਂ ਤੱਕ ਦੁਸ਼ਮਣ ਦੇ ਸੀਨੇ ਵਿੱਚ ਅੱਗ ਨਾ ਬਲੇ
ਤਾਸ਼ ਵਿੱਚ ਜੌਕਰ ਤੇ ਚਾਹਤ ਵਿੱਚ ਠੋਕਰ, ਅਕਸਰ ਬਾਜ਼ੀ ਘੁਮਾ ਦਿੰਦੇ ਨੇਂ
ਮਿਲੇ ਤਾਂ Best ਨਹੀਂ ਤਾਂ ਫੇਰ Next, Life ਵਿੱਚ ਇਹ ਫਾਰਮੁਲਾ ਰੱਖੋਗੇ ਤਾਂ Feeling Sad ਵਾਲੇ Status ਨਹੀਂ ਲੱਭਣੇ ਪੈਣਗੇ
ਰਬ ਵਰਗੀ ਮਾਂ ਮੇਰੀ ਦੇ, ਮੇਰੇ ਸਿਰ ਕਰਜ ਬੜੇ ਨੇ
ਮੈਂ ਬੋਲ ਵੀ ਸਕਦੀ ਆ ਤੇ ਜਿਆਦਾ ਬੋਲਣ ਵਾਲਿਆਂ ਦਾ ਮੂੰਹ ਵੀ ਤੋੜ ਸਕਦੀ ਆ
ਅਸੀਂ ਤਾਂ ਕਰਮ ਕਰਦੇ ਹਾਂ, ਪਤਾ ਨਹੀਂ "ਕਾਂਡ" ਕਿਉਂ ਹੋ ਜਾਂਦਾ
ਜਦ ਤਕ ਸਾਡੇ ਦਿਲ ਨੂੰ ਤੇਰਾ ਫਿਕਰ ਰਹੂਗਾ ਓਦੋ ਤਕ STATUS ਚ ਤੇਰਾ ਜ਼ਿਕਰ ਰਹੂਗਾ
ਜੋ ਅਸਰ ਹੈ ਅਖ ਦੀ ਮਾਰ ਅੰਦਰ, ਓਹ ਨਾ ਤੀਰ ਅੰਦਰ ਤੇ ਨਾ ਤਲਵਾਰ ਅੰਦਰ
ਮੇਰਾ ਦਿਲ, Te Nain dono ਰੇਹਨ dullde .... ਤੇਰਾ ਪਿੰਡ, ਤੇਰਾ ਨਾਮ  dono nhi bhullde.
ਜਦੋ ਇਕ ਰਿਸ਼ਤੇ ਵਿੱਚ ਕਿਸੇ ਤੀਸਰੇ ਦਾ ਜਿਕਰ ਹੋਣ ਲੱਗਦਾ ਹੈ...ਫਿਰ ਸੱਚਾ ਪਿਆਰ ਕਰਨ ਵਾਲਾ ਜਿਉਦੇ ਜੀ ਮਰਨ ਲੱਗ ਜਾਂਦਾ ਹੈ
ਨਾ ਸੰਤ ਬਣੋ ਨਾ ਸਾਧ ਬਣੋ ਬਸ ਬੰਦੇ ਬਣ ਜਾਓ ਕਾਫੀ ਏ
ਸੱਚਾ ਪਿਆਰ ਤੇ ਸੱਚਾ ਪਛਤਾਵਾ ਜਿੰਦਗੀ ਦਾ ਰੁਖ਼ ਮੋੜ ਦਿੰਦੇ ਨੇ
ਬੰਦਾ ਜੀਹਦੇ ਤੇ ਵਿਸ਼ਵਾਸ ਕਰਦਾ ਉਹੀ ਅੱਜ ਕੱਲ ਜੜਾਂ 'ਚ ਦਾਤੀ ਫੇਰਦਾ
4 notes · View notes