#ਗੁਰੂ ਨਾਨਕ
Explore tagged Tumblr posts
sikhdigitallibrary · 11 days ago
Text
Tumblr media
Vaho Khasam Toon Vaho Tract No. 350 ਵਾਹ ਖਸਮ ਤੁ ਵਾਹ ਗੁਰੂ ਨਾਨਕ ਦੇਵ ਮਿਸ਼ਨ ਪਟਿਆਲਾ ਟ੍ਰੈਕਟ ਨੰ ੩੫੦ https://sikhdigitallibrary.blogspot.com/2024/03/vaho-khasam-toon-vaho-tract-no-350.html
Guru Nanak Dev Mission Patiala Tracts Index ਗੁਰੂ ਨਾਨਕ ਦੇਵ ਮਿਸ਼ਨ ਪਟਿਆਲਾ ਟ੍ਰੈਕਟ ਇੰਡੈਕਸ https://sikhdigitallibrary.blogspot.com/p/guru-nanak-dev-mission-patiala-tracts.html
0 notes
sikhizm · 26 days ago
Text
ਗੁਣ ਗਾਵਹੁ ਪੂਰਨ ਅਬਿਨਾਸੀ ਕਾਮ ਕ੍ਰੋਧ ਬਿਖੁ ਜਾਰੇ
Tumblr media
Gun Gavoh Puran Abinasi, Kaam Krodh Bikh Jaare; English Translation Sorath Mahala- 5th ( Gun Gavoh Puran Abinasi ) I have cast away (burnt) all the poisonous vices like sexual desires and anger by singing the praises of the perfect and ever-existent Lord. We have been enabled to cross this arduous ocean of life successfully in the company of the holy saints. (1) The perfect Guru has cast away all our doubts and dual-mindedness, including the darkness of ignorance. Now we have perceived the Lord (within us) very close by, reciting the Lord's True Name with love and devotion. (Pause) We have satiated in body and mind by partaking in the wealth of True Name. Now we are perceiving the Lord pervading everywhere so there is no need to wander around here and there (in His search). (2) The person, who is imbued with the love of the Lord (in his heart engages himself in worship, penance, and disciplined life of meditation due to the light of the knowledge gained. The Guru-minded person who has attained the jewel of the nectar of True Name, has been rewarded with success for all efforts. (3) Such a person gets rid of all his ills, sufferings, and sins including the bondage of Yama (god of death), with the help of True Name. O, Nanak! With the Grace of the Lord, I am thrilled in my body and spirit, enjoying eternal bliss. (4-12-23) Download Hukamnama PDF Download PDF Hindi Translation सोरठि महला ५ ॥ गुण गावहु पूरन अबिनासी काम क्रोध बिख जारे ॥ महा बिखम अगन को सागर साधू संग उधारे ॥१॥ पूरै गुर मेटिओ भरम अंधेरा ॥ भज प्रेम भगत प्रभ नेरा ॥ रहाउ ॥ हरि हरि नाम निधान रस पीआ मन तन रहे अघाई ॥ जत कत पूर रहिओ परमेसर कत आवै कत जाई ॥२॥ जप तप संजम ज्ञान तत बेता जिस मन वसै गोप��ला ॥ नाम रतन जिन गुरमुख पाया ता की पूरन घाला ॥३॥ कल कलेस मिटे दुख सगले काटी जम की फासा ॥ कहु नानक प्रभ किरपा धारी मन तन भए बिगासा ॥४॥१२॥२३॥ ( Gun Gavoh Puran Abinasi ) सोरठि महला ५ ॥ पूर्ण अविनाशी परमात्मा का गुणगान करो जिसके फलस्वरूप कामवासना एवं क्रोध का विष जल जाता है। यह सृष्टिं महाभयंकर अग्नि का सागर है और साधुओं की संगति करने से ही इससे उद्धार होता है।॥ १॥ पूर्ण गुरु ने भ्रम का अन्धकार नष्ट कर दिया है। प्रेमपूर्वक भक्ति करते हुए प्रभु का भजन करो चूंकि वह हमेशा ही निकट रहता है॥ रहाउ॥ हरि-नाम-भण्डार में से नामामृत का पान करने से मनं एवं तन तृप्त रहते हैं। परमेश्वर सर्वत्र ही परिपूर्ण हो रहा है। वह न किधर जाता है और न ही कहीं से आता है॥ २॥ जिसके मन में भगवान का निवास है, उसे ही पूजा, तपस्या, संयम का ज्ञान है और वही तत्ववेता है। जिसे गुरु के सान्निध्य में नाम-रत्न की उपलब्धि हो गई है, उसकी साधना सफल है॥ ३॥ उसके समस्त कलह-क्लेश एवं दुख-दर्द नाश हो गए हैं और उसकी मृत्यु की फाँसी भी कट गई है। हे नानक ! प्रभु ने उस पर अपनी कृपा की है, जिससे उसका मन-तन विकसित हो गया है॥ ४॥ १२ ॥ २३ ॥ Punjabi Translation ਅਰਥ: ( Gun Gavahu Pooran Abinasi ) (ਹੇ ਭਾਈ! ਪੂਰੇ ਗੁਰੂ ਦੀ ਸਰਨ ਪਉ। ਜੇਹੜਾ ਮਨੁੱਖ ਪੂਰੇ ਗੁਰੂ ਦੀ ਸਰਨ ਪਿਆ) ਪੂਰੇ ਗੁਰੂ ਨੇ (ਉਸ ਦਾ) ਭਰਮ ਮਿਟਾ ਦਿੱਤਾ. (ਉਸ ਦਾ ਮਾਇਆ ਦੇ ਮੋਹ ਦਾ) ਹਨੇਰਾ ਦੂਰ ਕਰ ਦਿੱਤਾ। (ਹੇ ਭਾਈ! ਤੂੰ ਭੀ ਗੁਰੂ ਦੀ ਸਰਨ ਪੈ ਕੇ) ਪ੍ਰੇਮ-ਭਰੀ ਭਗਤੀ ਨਾਲ ਪ੍ਰਭੂ ਦਾ ਭਜਨ ਕਰਿਆ ਕਰ, (ਤੈਨੂੰ) ਪ੍ਰਭੂ ਅੰਗ-ਸੰਗ (ਦਿੱਸ ਪਏਗਾ) ।ਰਹਾਉ। (ਹੇ ਭਾਈ! ਪੂਰੇ ਗੁਰੂ ਦੀ ਸਰਨ ਪੈ ਕੇ) ਸਰਬ-ਵਿਆਪਕ ਨਾਸ-ਰਹਿਤ ਪ੍ਰਭੂ ਦੇ ਗੁਣ ਗਾਇਆ ਕਰ। (ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ ਗੁਰੂ ਉਸ ਦੇ ਅੰਦਰੋਂ ਆਤਮਕ ਮੌਤ ਲਿਆਉਣ ਵਾਲੇ) ਕਾਮ ਕ੍ਰੋਧ (ਆਦਿਕ ਦੀ) ਜ਼ਹਰ ਸਾੜ ਦੇਂਦਾ ਹੈ। (ਇਹ ਜਗਤ ਵਿਕਾਰਾਂ ਦੀ) ਅੱਗ ਦਾ ਸਮੁੰਦਰ (ਹੈ, ਇਸ ਵਿਚੋਂ ਪਾਰ ਲੰਘਣਾ) ਬਹੁਤ ਕਠਨ ਹੈ (ਸਿਫ਼ਤਿ-ਸਾਲਾਹ ਦੇ ਗੀਤ ਗਾਣ ਵਾਲੇ ਮਨੁੱਖ ਨੂੰ ਗੁਰੂ) ਸਾਧ ਸੰਗਤਿ ਵਿਚ (ਰੱਖ ਕੇ, ਇਸ ਸਮੁੰਦਰ ਵਿਚੋਂ) ਪਾਰ ਲੰਘਾ ਦੇਂਦਾ ਹੈ।੧। ਹੇ ਭਾਈ! ਪਰਮਾਤਮਾ ਦਾ ਨਾਮ (ਸਾਰੇ ਰਸਾਂ ਦਾ ਖ਼ਜ਼ਾਨਾ ਹੈ, ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਸ) ਖ਼ਜ਼ਾਨੇ ਦਾ ਰਸ ਪੀਂਦਾ ਹੈ, ਉਸ ਦਾ ਮਨ ਉਸ ਦਾ ਤਨ (ਮਾਇਆ ਦੇ ਰਸਾਂ ਵਲੋਂ) ਰੱਜ ਜਾਂਦੇ ਹਨ। ਉਸ ਨੂੰ ਹਰ ਥਾਂ ਪਰਮਾਤਮਾ ਵਿਆਪਕ ਦਿੱਸ ਪੈਂਦਾ ਹੈ। ਉਹ ਮਨੁੱਖ ਫਿਰ ਨਾਹ ਜੰਮਦਾ ਹੈ ਨਾਹ ਮਰਦਾ ਹੈ।੨। ਨਾਮ ਰਤਨ ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਨਾਮ ਰਤਨ ਲੱਭ ਲਿਆ, ਉਸ ਦੀ (ਆਤਮਕ ਜੀਵਨ ਵਾਲੀ) ਮੇਹਨਤ ਕਾਮਯਾਬ ਹੋ ਗਈ। (ਗੁਰੂ ਦੀ ਰਾਹੀਂ) ਜਿਸ ਮਨੁੱਖ ਦੇ ਮਨ ਵਿਚ ਸ੍ਰਿਸ਼ਟੀ ਦਾ ਪਾਲਣ-ਹਾਰ ਆ ਵੱਸਦਾ ਹੈ, ਉਹ ਮਨੁੱਖ ਅਸਲੀ ਜਪ ਤਪ ਸੰਜਮ ਦਾ ਭੇਤ ਸਮਝਣ ਵਾਲਾ ਹੋ ਜਾਂਦਾ ਹੈ ਉਹ ਮਨੁੱਖ ਆਤਮਕ ਜੀਵਨ ਦੀ ਸੂਝ ਦਾ ਗਿਆਤਾ ਹੋ ਜਾਂਦਾ ਹੈ।੩। ਹੇ ਨਾਨਕ! ਆਖ-ਜਿਸ ਮਨੁੱਖ ਉਤੇ ਪ੍ਰਭੂ ਨੇ ਮੇਹਰ ਕੀਤੀ (ਉਸ ਨੂੰ ਪ੍ਰਭੂ ਨੇ ਗੁਰੂ ਮਿਲਾ ਦਿੱਤਾ, ਤੇ) ਉਸ ਦਾ ਮਨ ਉਸ ਦਾ ਤਨ ਆਤਮਕ ਆਨੰਦ ਨਾਲ ਪ੍ਰਫੁਲਤ ਹੋ ਗਿਆ। ਉਸ ਮਨੁੱਖ ਦੀ ਜਮਾਂ ਵਾਲੀ ਫਾਹੀ ਕੱਟੀ ਗਈ (ਉਸ ਦੇ ਗਲੋਂ ਮਾਇਆ ਦੇ ਮੋਹ ਦੀ ਫਾਹੀ ਕੱਟੀ ਗਈ ਜੋ ਆਤਮਕ ਮੌਤ ਲਿਆ ਕੇ ਜਮਾਂ ਦੇ ਵੱਸ ਪਾਂਦੀ ਹੈ) , ਉਸ ਦੇ ਸਾਰੇ ਦੁੱਖ ਕਲੇਸ਼ ਕਸ਼ਟ ਦੂਰ ਹੋ ਗਏ।੪।੧੨।੨੩। Read the full article
0 notes
dhammirasulpur · 2 months ago
Text
ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ 10 ਨਵੰਬਰ 2024
0 notes
swicsmohali · 2 months ago
Text
Guru Nanak Dev Jayanti ! SWICS
ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ! ਸੱਚ ਦੇ ਰਾਹ 'ਤੇ ਤੁਰ ਕੇ ਅਸੀ ਸੱਚਾ ਸੁੱਖ ਹਾਸਲ ਕਰ ਸਕਦੇ ਹਾਂ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ! 🌸🙏
Tumblr media
0 notes
lgcderabassi · 2 months ago
Text
Guru NanakDev Jayanti !! WCITI
ਗੁਰਪੁਰਬ ਦੀਆਂ ਸ਼ੁਭ ਕਾਮਨਾਵਾਂ! ਸੱਚ ਦਾ ਪਾਥ ਸਾਨੂੰ ਹਮੇਸ਼ਾਂ ਸਹੀ ਰਸਤਾ ਵਿਖਾਵੇ। ਗੁਰੂ ਨਾਨਕ ਦੇਵ ਜੀ ਸਾਡੀ ਰਹਿਮਤ ਬਖ਼ਸ਼ਣ। 🌺🙏
Tumblr media
0 notes
skvaishjeet · 2 months ago
Text
Tumblr media
☬ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ☬ , ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ “ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ” ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ !! , ਪ੍ਰਮਾਤਮਾ ਆਪ ਜੀ ਨੂੰ ਸਦਾ ਚੜਦੀ ਕਲਾ ਚ’ ਰੱਖੇ ਜੀ ! , Happy Guru Nanak Jayanti from 𝗦𝗸 𝗩𝗮𝗶𝘀𝗵𝗷𝗲𝗲𝘁 𝗣𝘃𝘁 𝗟𝘁𝗱!🌼✨ ,
0 notes
roplanet · 2 months ago
Text
ਧੰਨਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆ ਸਮੁਹ ਸੰਗਤਾਂ ਨੂੰ 𝗥𝗢 𝗣𝗟𝗔𝗡𝗘𝗧 ਦੀ ਟੀਮ ਵਲੋਂ ਲੱਖ ਲੱਖ ਵਧਾਇਆ ਹੋਣ ਜੀ #shrigurunanakdevji🙏🏻🙏🏻 #shrigurunanakdevjisgurpurab #gurupurb #parkashpurab🙏 #gurupurab #waheguru #satnamwaheguru #waheguruji #khalsa #sikh #sikhism #guru #amritsar #goldentemple #gurudwara #india #goldentempleamritsar #wahegurumeharkare #gurbani #punjabi #punjab #fateh #happygurunanakjayanti #guruji #shabad #harmandirsahib #dhangurunanak #blessings #spiritual
0 notes
jagtardass9226 · 3 months ago
Text
☘️📒🍁🆓🎁📚🆓📚🎁🆓🍁 📒☘️
ਤੁਹਾਡੇ ਲਈ ਲੇ ਕੇ ਆਏ ਹਾਂ ਕੁਝ ਸਵਾਲ ਇਕ ਵਾਰੀ ਜਰੂਰ ਪੜੋ ਤੇ ਜਾਣੋ!
੧ ਸ਼੍ਰੀ ਬ੍ਰਹਮਾ, ਵਿਸ਼ਨੂੰ, ਤੇ ਭਗਵਾਨ ਸ਼ਿਵ ਜੀ ਕਿਸ ਦੀ ਭਗਤੀ ਕਰਦੇ ਹਨ?
੨ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਦਰਿਆ ਦੇ ਕਿਨਾਰੇ ਕਿਹੜੇ ਮਹਾਤਮਾ ਮਿਲੇ ਸਨ?
੩ ਸ਼੍ਰੀ ਗੁਰੂ ਨਾਨਕ ਦੇਵ ਜੀ ਬੇਈ ਨਦੀ ਵਿੱਚ ਤਿੰਨ ਦਿਨ ਕਿਓ ਅਲੋਪ ਰਹੇ ਸਨ?
ਇਹਨਾ ਅਦਭੁੱਤ ਸਵਾਲਾਂ ਦੇ ਜਵਾਬ ਜਾਨਣ ਵਾਸਤੇ ਪੜੋ ਰੂਹਾਨੀ ਪੁਸਤਕ ਗਿਆਨ ਗੰਗਾ
ਗਿਆਨ ਗੰਗਾ ਪੁਸਤਕ ਬਿਲਕੁਲ ਮੁਫਤ ਵਿੱਚ ਪ੍ਰਾਪਤ ਕਰਨ ਲਈ ਸਾਨੂੰ ਅਪਣਾ ..👇👇
ਤੁਹਾਡਾ ਨਾਮ:
ਪਿਤਾ/ਪਤੀ ਦਾ ਨਾਮ:
ਘਰ ਦਾ ਨੰਬਰ/ਵਾਰਡ ਨੰਬਰ:
ਪਿੰਡ/ਸ਼ਹਿਰ :
ਡਾਕਖਾਨਾ:
ਜਿਲ੍ਹਾ:
ਰਾਜ:
ਪਿੰਨ ਕੋਡ:
ਫੋਨ ਨੰਬਰ :
ਕਮੇਂਟ ਬਾਕਸ ਵਿੱਚ ਭੇਜ ਦੋ ਹੁਣ ਹੀ !
📚🆓📚🆓📚🆓📚
ਨੋਟ - ਜੇਕਰ ਤੁਸੀ ਅਪਣਾ ਨਾਮ, ਪਤਾ ਤੇ ਮੋਬਾਈਲ ਨੰਬਰ ਸਹੀ ਭੇਜਦੇ ਹੋ ਤਾਂ ਅਸੀਂ ਤੁਹਾਨੂੰ ਵਿਸਵਾਸ ਦਿਲਾਦੇ ਹਾ ਕਿ ਤੁਹਾਡੀ ਪੁਸਤਕ 25-30 ਦਿਨਾਂ ਵਿਚ ਤੁਹਾਡੇ ਕੋਲ ਹੋਵੇਗੀ ।
ਧੰਨਵਾਦ 🙏
📔🌀📔🌀📔🌀📔
ਆਹ ਰੂਹਾਨੀ ਪੁਸਤਕ ਸੰਤ ਰਾਮਪਾਲ ਜੀ ਮਹਾਰਾਜ ਦੀ ਲਿਖੀ ਹੋਈ ਹੈ ਜੀ
ਇਹ ਕਿਤਾਬ ਨੂੰ ਸਿਰਫ਼ ਆਮ ਲੋਕ ਹੀ ਨਹੀਂ ਪੜ੍ਹਦੇ ਹਨ। ਤੁਸੀਂ ਵੀ ਇਸ ਨੂੰ ਪੜ੍ਹੋ ਪੜ੍ਹੋ ਮੁਫ਼ਤ ਮੁਫ਼ਤ ਨੋ ਮੁਫ਼ਤ ਡਿਲੀਵਰੀ ਚਾ
🙏🙏ਧੰਨਵਾਦ ਜੀ🙏🙏
0 notes
dhaliwalmanjit · 3 months ago
Video
youtube
ਟਾਟਾ ਜੀ ਦਾ ਜੀਵਨ ਸਦਾ ਸਿੱਖ ਵਾਂਗ ਗੁਰੂ ਨਾਨਕ ਸਾਹਿਬ ਨੂੰ ਮੰਨ ਕੇ ਬਤੀਤ ਕੀਤਾ || Pa...
0 notes
gkmmediatv · 4 months ago
Text
ਗੁਰੂ ਨਾਨਕ ਫੂਡ ਬੈਂਕ ਦੇ ਸਥਾਪਕ ਗਿਆਨੀ ਨਰਿੰਦਰ ਸਿੰਘ ਜੀ ਨੂੰ ਫੂਡ ਜਸਟਿਸ ਐਡਵੋਕੇਟ ਐਵਾਰਡ 2024 ਨਾਲ ਸਨਮਾਨਿਤ ਕੀਤਾ ਗਿਆ ॥ Founder of Guru Nanak Food Bank Honored with Food Justice Advocate Award 2024
Founder of Guru Nanak Food Bank Honored with Food Justice Advocate Award 2024 Surrey, BC – Giani Narinder Singh Ji, Founder and President of Guru Nanak Food Bank, has been awarded the prestigious Food Justice Advocate Award 2024 by DiverseCity in Surrey. This esteemed recognition highlights Giani Ji’s exceptional efforts in combating hunger and ensuring food security for the local community. His…
0 notes
sikhdigitallibrary · 11 days ago
Text
Vaho Khasam Toon Vaho Tract No. 350
ਵਾਹ ਖਸਮ ਤੁ ਵਾਹ ਗੁਰੂ ਨਾਨਕ ਦੇਵ ਮਿਸ਼ਨ ਪਟਿਆਲਾ ਟ੍ਰੈਕਟ ਨੰ ੩੫੦https://sikhdigitallibrary.blogspot.com/2024/03/vaho-khasam-toon-vaho-tract-no-350.html Guru Nanak Dev Mission Patiala Tracts Index ਗੁਰੂ ਨਾਨਕ ਦੇਵ ਮਿਸ਼ਨ ਪਟਿਆਲਾ ਟ੍ਰੈਕਟ ਇੰਡੈਕਸhttps://sikhdigitallibrary.blogspot.com/p/guru-nanak-dev-mission-patiala-tracts.html
Tumblr media
View On WordPress
0 notes
gsmedia121 · 10 months ago
Text
Professor Puran Singh Ji
Todays Quiz will be conducted from this Article.
ਪ੍ਰੋਫੈਸਰ ਪੂਰਨ ਸਿੰਘ ਜੀ ਸਲਾਨਾ ਬਰਸੀ ਤੇ (31 ਮਾਰਚ 1931 )ਮੈਂ ਢਾਡੀ ਉੱਚੇ , ਆਲੀਸ਼ਾਨ , ਗੁਰੂ ਨਾਨਕ ਕਰਤਾਰ ਦਾ।     ਗੁਰੂ ਨਾਨਕ ਸਾਹਿਬ ਦੇ ਦਰ ਘਰ ਦੇ ਖਿਦਮਤਦਾਰ ਪ੍ਰੋਫੈਸਰ ਪੂਰਨ ਸਿੰਘ ਵਰਗੇ ਵਿਰਲੇ ਹੀ ਵੇਖਣ ਨੂੰ ਮਿਲਦੇ ਹਨ। ਅਲਬੇਲਾ ਕਵੀ , ਉਚ ਕੋਟੀ ਦਾ ਵਾਰਤਾਕਾਰ , ਸਫਲ ਵਿਗਿਆਨੀ, ਧਰਮ ਵੇਤਾ , ਉਤਮ ਅਨੁਵਾਦਕ , ਚਿੰਤਕ , ਸੁਹਜ ਕਲਾਵਾਂ ਦਾ ਪ੍ਰੇਮੀ , ਪ੍ਰੋ.ਪੂਰਨ ਸਿੰਘ ਦਾ ਜਨਮ 17 ਫਰਵਰੀ 1881 ਨੂੰ ਸਰਦਾਰ ਕਰਤਾਰ ਸਿੰਘ ਕਾਨੂੰਗੋ ਦੇ ਘਰ ਮਾਤਾ ਪਰਮਾਦੇਵੀ ਦੀ ਕੁੱਖੋਂ , ਐਬਟਾਬਾਦ…
Tumblr media
View On WordPress
0 notes
dhammirasulpur · 2 months ago
Text
ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ 10 ਨਵੰਬਰ 2024
0 notes
sikhizm · 10 months ago
Text
ਸਤਿਗੁਰ ਪੂਰੇ ਭਾਣਾ, ਤਾ ਜਪਿਆ ਨਾਮੁ ਰਮਾਣਾ
Tumblr media
Satgur Poore Bhana
Mukhwak Sri Darbar Sahib Amritsar: Satgur Poore Bhana, Ta Japiya Naam Ramana, Gobind Kirpa Dhaari, Prabh Raakhi Paej Hamari ;  Raga Sorath Mahalla 5th Sahib Sri Guru Arjan Dev Ji from Ang 628 of Sri Guru Granth Sahib Ji. Poetic Translation As designed by the Guru Accomplished, On Lord Divine, I meditated. The Master being in favor, The Preceptor vindicated my honor. (1) It is ever peace at the Lord's feet. Whatever one wishes one gets, Nothing does He unheed (1) Refrain He whom the Provider takes kindly, The devotee lauds the Lord. His mind is given to loving devotion, He endears the Supreme God. (2) He meditates on the Master day and night Saved from the treacherous potion, The Creator takes him in His care, He finds himself in the company of men of devotion. (3) He stretched His arm, provided fully, and brought about the union. Says Nanak, all the objectives accomplished I find myself with the Lord Perfect in communion. (4) 15.79 Download Hukamnama PDF Download PDF Hukamnama Explanation in English Sorath Mahala - 5 ( Satgur Poore Bhana, Ta Jappia Naam Ramaana ) O, Brother! The True Master has protected our honor by bestowing His Grace on us. We started reciting Lord's True Name when the Perfect Guru appreciated our actions and blessed us with His Grace. The Lord pervades on all sides equally and is perceived everywhere as omnipresent. ( 1) O, friend! We are trying to acquire the touch of the lotus feet of the Lord which brings solace to our agitated minds. In fact, man attains whatever he had wished for by getting in touch with the Lord and getting his desires fulfilled and the hopes or desires never remain unfulfilled or go to waste. (Pause-1) The holy saints, sing the praises of the Lord, who are blessed with the Grace of the Lord, who controls our lives and finally showers His benign Mercy on us. They are enamored with the glimpse of the Lord, as they have always been imbued with the love of the Lord and are engaged in the devotion of the Lord. (2) Now we sing the praises of the Lord all the twenty-four hours so that the (poisonous) wild growth of worldly falsehood which had caught hold of our mind and attention has been shed away. Now the True Master has enabled us to merge with Him and as a result all the holy saints, who have controlled their minds, have become our friends and comrades in the world. (3) O, Nanak: I Now the Lord has given us the right lead by catching hold of our hands, blessed us with worldly possessions, and united us with Himself. When I realize the True Guru and all the worldly pleasures, the Lord has enabled me to merge with Him fully. (4-15-79) Translation in Punjabi (ਹੇ ਭਾਈ!) ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਜਦੋਂ ਗੁਰੂ ਤ੍ਰੁੱਠਦਾ ਹੈ) ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ। ਪਰਮਾਤਮਾ ਨੇ ਮੇਹਰ ਕੀਤੀ (ਗੁਰੂ ਮਿਲਾਇਆ! ਗੁਰੂ ਦੀ ਕਿਰਪਾ ਨਾਲ ਅਸਾਂ ਨਾਮ ਜਪਿਆ, ਤਾਂ) ਪਰਮਾਤਮਾ ਨੇ ਸਾਡੀ ਲਾਜ ਰੱਖ ਲਈ (ਬਿਖੈ ਠਗਉਰੀ ਤੋਂ ਬਚਾ ਲਿਆ) ॥੧॥ ਹੇ ਭਾਈ! ਪਰਮਾਤਮਾ ਦੇ ਚਰਨ ਸਦਾ ਸੁਖ ਦੇਣ ਵਾਲੇ ਹਨ। (ਜੇਹੜੇ ਮਨੁੱਖ ਹਰਿ-ਚਰਨਾਂ ਦਾ ਆਸਰਾ ਲੈਂਦੇ ਹਨ, ਉਹ) ਜੋ ਕੁਝ (ਪਰਮਾਤਮਾ ਪਾਸੋਂ) ਮੰਗਦੇ ਹਨ ਉਹੀ ਫਲ ਪ੍ਰਾਪਤ ਕਰ ਲੈਂਦੇ ਹਨ। (ਪਰਮਾਤਮਾ ਦੀ ਸਹੈਤਾ ਉਤੇ ਰੱਖੀ ਹੋਈ ਕੋਈ ਭੀ) ਆਸ ਖ਼ਾਲੀ ਨਹੀਂ ਜਾਂਦੀ ॥੧॥ ਰਹਾਉ ॥ ਹੇ ਭਾਈ! ਜੀਵਨ ਦਾ ਮਾਲਕ ਦਾਤਾਰ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਹ ਸੰਤ (ਸੁਭਾਉ ਬਣ ਜਾਂਦਾ ਹੈ, ਤੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ। ਉਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਮਸਤ ਹੋ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ॥੨॥ ਹੇ ਭਾਈ! ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਨਾਲ ਵਿਕਾਰਾਂ ਦੀ ਠਗ-ਬੂਟੀ ਦਾ ਜ਼ੋਰ ਮੁੱਕ ਜਾਂਦਾ ਹੈ। (ਜਿਸ ਭੀ ਮਨੁੱਖ ਨੇ ਸਿਫ਼ਤ-ਸਾਲਾਹ ਵਿਚ ਮਨ ਜੋੜਿਆ) ਕਰਤਾਰ ਨੇ (ਉਸ ਨੂੰ) ਆਪਣੇ ਨਾਲ ਮਿਲਾ ਲਿਆ, ਸੰਤ ਜਨ ਉਸ ਦੇ ਸੰਗੀ-ਸਾਥੀ ਬਣ ਗਏ ॥੩॥ (ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਿਸ ਭੀ ਮਨੁੱਖ ਨੇ ਪ੍ਰਭੂ-ਚਰਨਾਂ ਦਾ ਆਰਾਧਨ ਕੀਤਾ) ਪ੍ਰਭੂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਸਭ ਕੁਝ ਬਖ਼ਸ਼ ਦਿੱਤਾ, ਪ੍ਰਭੂ ਨੇ ਉਸ ਨੂੰ ਆਪਣਾ ਆਪ ਹੀ ਮਿਲਾ ਦਿੱਤਾ। ਨਾਨਕ ਜੀ ਆਖਦੇ ਹਨ - ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਸਾਰੇ ਕੰਮ ਸਫਲ ਹੋ ਗਏ ॥੪॥੧੫॥੭੯॥ Hukamnama in Hindi सोरठ महला ५ ॥ सतगुर पूरे भाणा ॥ ता जपिआ नाम रमाणा ॥ गोबिंद किरपा धारी ॥ प्रभ राखी पैज हमारी ॥१॥ हर के चरन सदा सुखदाई ॥ जो इछहि सोई फल पावहि बिरथी आस न जाई ॥१॥ रहाउ ॥ क्रिपा करे जिस प्रानपत दाता सोई संत गुण गावै ॥ प्रेम भगत ता का मन लीणा पारब्रहम मन भावै ॥२॥ आठ पहर हर का जस रवणा बिखै ठगउरी लाथी ॥ संग मिलाइ लीआ मेरै करतै संत साध भए साथी ॥३॥ कर गहि लीने सरबस दीने आपहि आप मिलाइआ ॥ कहु नानक सरब थोक पूरन पूरा सतिगुरु पाइआ ॥४॥१५॥७९॥ अर्थ: (हे भाई!) ( Satgur Poore Bhana, Ta Jappia Naam Ramaana.. ) जब गुरू को अच्छा लगता है जब गुरू प्रसन्न होता है) तब ही परमात्मा का नाम जपा जा सकता है। परमात्मा ने मेहर की (गुरू मिलाया! गुरू की कृपा से हमने नाम जपा, तब) परमात्मा ने हमारी लाज रख ली (हमें ठगने से बचा लिया) ॥१॥ हे भाई! परमात्मा के चरण सदा सुख देने वाले हैं। (जो मनुष्य हरी-चरणों का सहारा लेते हैं, वह) जो कुछ (परमात्मा से) मांगते हैं वही फल प्राप्त कर लेते हैं। (परमात्मा के ऊपर रखी हुई कोई भी) आस व्यर्थ नहीं जाती ॥१॥ रहाउ ॥ हे भाई! जीवन का मालिक दातार प्रभू जिस मनुष्य पर मेहर करता है वह संत (स्वभाव बन जाता है, और) परमात्मा की सिफ़त-सलाह के गीत गाता है। उस मनुष्य का मन परमात्मा की प्यार-भरी भक्ति में मस्त हो जाता है, वह मनुष्य परमात्मा के मन को प्यारा लगने लग जाता है ॥२॥ हे भाई! आठों पहर (हर समय) परमात्मा की सिफ़त-सलाह करने से विकारों की ठग-बूटी का ज़ोर खत्म हो जाता है। (जिस भी मनुष्य ने परमात्मा की सिफ़त-सलाह में मन जोड़ा) करतार ने (उस को) अपने साथ मिला लिया, संत जन उस के संगी-साथी बन गए ॥३॥ (हे भाई! गुरू की श़रण पड़ कर जिस भी मनुष्य ने प्रभू-चरणों का अराधन किया) प्रभू ने उस का हाथ पकड़ कर उस को सब कुछ बख़्श़ दिया, प्रभू ने उस को अपना आप ही मिला दिया। नानक जी कहते हैं - जिस मनुष्य को पूरा गुरू मिल गया, उस के सभी कार्य सफल हो गए ॥४॥१५॥७९॥ Read the full article
0 notes
lgcderabassi · 2 months ago
Text
Guru Nanak Jayanti !
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਮੰਗਲਕਾਮਨਾਵਾਂ! ਗੁਰੂ ਜੀ ਦੇ ਸਿੱਧਾਂਤ ਸਾਡਾ ਜੀਵਨ ਸਫਲ ਕਰਨ ਅਤੇ ਸਾਡੀ ਆਤਮਾ ਨੂੰ ਸ਼ਾਂਤੀ ਦੇਣ। ਧੰਨ ਗੁਰੂ ਨਾਨਕ ਦੇਵ ਜੀ। 🙏🌸
Tumblr media
0 notes
skvaishjeet · 2 months ago
Text
Tumblr media
☬ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ☬ , ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ “ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ” ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ !! , ਪ੍ਰਮਾਤਮਾ ਆਪ ਜੀ ਨੂੰ ਸਦਾ ਚੜਦੀ ਕਲਾ ਚ’ ਰੱਖੇ ਜੀ ! , Happy Guru Nanak Jayanti from 𝗦𝗸 𝗩𝗮𝗶𝘀𝗵𝗷𝗲𝗲𝘁 𝗣𝘃𝘁 𝗟𝘁𝗱!🌼✨ ,
0 notes