dass0
dass0
My Dairy
8 posts
Don't wanna be here? Send us removal request.
dass0 · 2 years ago
Quote
I am not what I think I am, and I am not what you think I am. I am what I think you think I am.
Charles Horton Cooley
0 notes
dass0 · 3 years ago
Quote
Your ideas are like diamonds without the refining process, they are just a dirty rock, but by cutting away the impurities, they become priceless.
Paul Kearly
0 notes
dass0 · 3 years ago
Quote
Mistakes are the portals of discovery.
James Joyce
0 notes
dass0 · 3 years ago
Quote
Research is to see what everybody else has seen, and to think what nobody else has thought.
Albert Szent-Gyorgyi
6 notes · View notes
dass0 · 3 years ago
Text
ਉਹ
ਕੌਣ ਹੈ ਉਹ ਕੀ ਕਰਦਾ ਹੈ
ਕੀਹਦੇ ਨਾਲ ਹੱਸਦਾ-ਵਸਦਾ ਹੈ ਕੋਈ ਪਤਾ ਨਹੀਂ
ਰੁੱਸਿਆ ਆਉਂਦਾ ਨਹੀਂ ਸਾਹਮਣੇ
ਐਸੀ ਕੀਤੀ ਕੋਈ ਖਤਾ ਵੀ ਨਹੀਂ
ਕਹਿੰਦੇ ਲੁਕਣਾ-ਖੇਡਣਾ ਸੰਸਾਰ ਨਾਲ ਸ਼ੁਗਲ ਉਸਦਾ
ਦਾਈ ਵੀ ਦੇਣੀ ਹੁੰਦੀ ਖੇਡ 'ਚ ਇਲਮ ਉਸਨੂੰ ਰਤਾ ਨਹੀਂ
ਪੁੱਛਿਆ ਸਿਆਣਿਆਂ, ਫਰੋਲੀਆਂ ਇਲਾਹੀ ਪੁਸਤਕਾਂ
ਜਵਾਬ ਵੱਖੋ ਵੱਖਰੇ ਕੋਈ ਇੱਕ ਮਤਾ ਨਹੀਂ
ਕੱਚੇ ਨਾਮ ਰੱਬ, ਈਸ਼ਵਰ, ਅੱਲ੍ਹਾ ਆਦਿ ਹੀ ਨੇ ਪਤਾ
ਪੱਕਾ ਨਾਮ ਕੀ ਹੈ ਕਾਗਜ਼ਾਂ 'ਚ ਕੋਈ ਪਤਾ ਨਹੀਂ
ਕੁਦਰਤ ਹੀ ਕਾਦਰ ਹੈ, ਕਾਦਰ ਹੀ ਕੁਦਰਤ ਹੈ
ਗੱਲ ਇਸ ਵਿੱਚ ਸ਼ੱਕ ਹੁਣ ਰਤਾ ਨਹੀਂ
ਬੱਸ ਭਾਲ ਆਪਣੇ ਆਪ ਨੂੰ, ਨਾ ਕਰ ਵਕਤ ਜ਼ਾਇਆ
ਕੱਦ ਮੌਤ ਲੱਭ ਲੈਣਾ ਕੋਈ ਪਤਾ ਨਹੀਂ
0 notes
dass0 · 3 years ago
Text
ਦਰਿਆ ਦਾ ਪਾਣੀ
ਮੈਂ ਦਰਿਆ ਦਾ ਪਾਣੀ ਮੈਂ ਨਹੀਂ ਰੁਕਣਾ
ਮੈਂ ਸਾਗਰ ਵਿੱਚ ਜਾ ਕੇ ਹੀ ਹਾਏ ਮੁੱਕਣਾ
ਪਤਾ ਹੈ ਮੈਨੂੰ ਕਿੰਝ ਮੈਂ ਹਾਏ ਪਰਬਤ ਲੰਘਿਆ
ਪੱਥਰਾਂ ਟਕਰਾ ਅੱਗੇ ਵਧਿਆ ਨਾ ਕਦੇ ਰਸਤਾ ਮੰਗਿਆ
ਬੜੀਆਂ ਥਾਵਾਂ ਦੇਖੀਆਂ ਬੜੇ ਸ਼ਹਿਰ ਤੇ ਪਿੰਡ
ਪਰ ਲੁਧਿਆਣਾ ਸ਼ਹਿਰ ਜਾਪੇ ਮੈਨੂੰ ਆਪਣੀ ਜਿੰਦ
ਪਰ ਪਾਣੀ ਦਾ ਕੰਮ ਕਦੇ ਨਾ ਇੱਕ ਥਾਂ ਤੇ ਰਹਿਣਾ
ਪਾਣੀ ਨੇ ਮਿੱਤਰੋ ਸਦਾ ਹੀ ਹਾਏ ਚੱਲਦੇ ਰਹਿਣਾ
ਪਤਾ ਹੈ ਮਿਲਕੇ ਸਾਗਰ ਇੱਕ ਦਿਨ ਖਤਮ ਹੋ ਜਾਣਾ
ਪਰ ਆਸ ਹੈ ਬਾਰਿਸ਼ ਬਣਕੇ ਮੈਂ ਵਾਪਸ ਆਉਣਾ
ਮੈਂ ਦਰਿਆ ਦਾ ਪਾਣੀ ਮੈਂ ਨਹੀਂ ਰੁਕਣਾ
ਮੈਂ ਸਾਗਰ ਵਿੱਚ ਜਾ ਕੇ ਹੀ ਹਾਏ ਮੁੱਕਣਾ
0 notes
dass0 · 3 years ago
Quote
He who fights with monsters should look to it that he himself does not  become a monster, and when you gaze long into an abyss the abyss also  gazes into you
Friedrich Nietzsche
0 notes
dass0 · 3 years ago
Quote
Research is to see what everybody else has seen, and to think what nobody else has thought.
Albert Szent-Gyorgyi
6 notes · View notes